Tag: , , , , , , , ,

ਟਰੱਕ ਹੇਠਾਂ ਆਉਣ ਕਰਕੇ 6 ਗਾਵਾਂ ਦੀ ਮੌਤ

6 Cows killed truck : ਬਾਂਦਾ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਦਿਹਾਤ ਕੋਤਵਾਲੀ ਖੇਤਰ ਦੇ ਮਵਈ ਬਜ਼ੁਰਗ ਪਿੰਡ ਦੇ ਬਾਈਪਾਸ ‘ਤੇ ਮੰਗਲਵਾਰ ਤੜਕੇ ਟਰੱਕ ਥੱਲੇ ਆਉਣ ਕਰਕੇ 6 ਅਵਾਰਾ ਗਾਵਾਂ ਦੀ ਮੌਤ ਹੋ ਗਈ ਹੈ।  ਬਾਂਦਾ ਦੇ ਨਗਰ ਪੁਲਿਸ ਸਬ ਇੰਸਪੈਕਟਰ ਆਲੋਕ ਮਿਸ਼ਰਾ ਨੇ ਦੱਸਿਆ ਕਿ ਮੰਗਲਵਾਰ ਤੜਕੇ ਲੱਗਭੱਗ 4 ਵਜੇ ਮਵਈ ਬਜ਼ੁਰਗ ਪਿੰਡ ਦੀ ਬਾਈਪਾਸ ਦੀ

ਜ਼ਹਿਰੀਲਾ ਪਾਣੀ ਪੀਣ ਨਾਲ 28 ਮੱਝਾਂ ਮਰੀਆਂ, Pesticide Factory ਮਾਲਕ ਖ਼ਿਲਾਫ਼ FIR

Buffaloes death drinking poisonous water : ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬਾਹਰੀ ਇਲਾਕੇ ਵਿੱਚ ਇੱਕ ਕੀਟਨਾਸ਼ਕ ਫੈਕਟਰੀ ਦੇ ਮਾਲਕ ਵਿਰੁੱਧ ਲਖਨਊ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦੱਸ ਦੇਈਏ ਕਿ ਫੈਕਟਰੀ ਵਿੱਚੋਂ ਜ਼ਹਿਰੀਲੇ ਰਸਾਇਣਾਂ ਨੂੰ ਗੋਮਤੀ ਨਦੀ ਵਿੱਚ ਛੱਡੇ ਜਾਣ ਨਾਲ ਨਦੀ ਦਾ ਪਾਣੀ ਜ਼ਹਿਰੀਲਾ ਹੋ ਗਿਆ, ਜਿਸ ਪਾਣੀ ਨੂੰ ਪੀਣ ਕਾਰਨ 28 ਮੱਝਾਂ ਦੀ

Musketeers Kidnapped

ਰਾਤ ਦੇ ਹਨੇਰੇ ‘ਚ ਨੌਜਵਾਨਾਂ ਦੇ ਸਾਹਮਣੇ ਇੱਕ ਗੱਡੀ ਆ ਕੇ ਰੁਕੀ, ਤੇ…

Musketeers Kidnapped: ਸੂਬੇ ‘ਚ ਜਿਥੇ ਪੁਲਿਸ ਵਿਭਾਗ ਗੈਂਗਸਟਰਾਂ ਨੂੰ ਫੜ੍ਹਨ ਵਿੱਚ ਆਪਣਾ ਜ਼ੋਰ ਲਗਾ ਰਹੇ ਹਨ ਓਥੇ ਹੀ ਕਈ ਗੁੰਡੇ ਸ਼ਰੇਆਮ ਆਪਣੀ ਕਾਰਵਾਈਆਂ ਕਰ ਰਹੇ ਹਨ। ਮੋਗਾ-ਲੁਧਿਆਣਾ ਸੜਕ ‘ਤੇ ਐਤਵਾਰ ਦੀ ਰਾਤ ਨੂੰ ਕੁਝ ਲੋਕ ਆਪਣੀ ਗੱਡੀ ‘ਚ ਆਏ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਪਿਸਤੌਲ ਦੀ ਨੌਕ ‘ਤੇ ਅਗਵਾ ਕਰ ਕੇ ਆਪਣੇ ਨਾਲ ਲੈ ਗਏ।

cows

ਮੋਗਾ ਗਊ ਹੱਤਿਆਕਾਂਡ ‘ਚ ਵੱਡਾ ਖੁਲਾਸਾ

ਮੋਗਾ ਦੇ ਪਿੰਡ ਬਿਲਾਸਪੁਰ ‘ਚ ਮੰਗਲਵਾਰ ਸਵੇਰੇ 21 ਗਾਵਾਂ ਨੂੰ ਵੱਢਣ ਵਾਲੇ  ਦੋਸ਼ੀਆਂ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਸੰਬੰਧੀ ਵੱਡਾ ਖੁਲਾਸਾ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਦੀ 30 ਹੋਰ ਗਾਵਾਂ ਨੂੰ ਵੱਢਣ ਦੀ ਯੋਜਨਾ ਸੀ ਅਤੇ ਇਨ੍ਹਾਂ ਗਾਵਾਂ ਨੂੰ ਉਨ੍ਹਾਂ ਨੇ ਪਿੰਡ ਥਰਾਜ ‘ਚ ਰੱਖਿਆ ਹੋਇਆ ਸੀ। ਦੋਸ਼ੀਆਂ ਵਲੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ