Tag: , , , ,

silver gold buyer

ਜੇਕਰ ਸੋਨਾ-ਚਾਂਦੀ ਖਰੀਦਣ ਜਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ

silver gold buyer: ਮਜਬੂਤ ਸੰਸਾਰਿਕ ਰੁਖ਼ ਦੇ ਵਿੱਚ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਖਰੀਰਦਾਰੀ ਤੋਂ ਅੱਜ ਲਗਾਤਾਰ ਦੂਜੇ ਦਿਨ ਸੋਨੇ ‘ਚ ਮਜਬੂਤੀ ਰਹੀ। ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨਾ 15 ਰੁਪਏ ਵਧਕੇ 31, 600 ਰੁਪਏ ਪ੍ਰਤੀ ਦੱਸ ਗਰਾਮ ਉੱਤੇ ਪਹੁੰਚ ਗਿਆ। ਉਥੇ ਹੀ ਸਿੱਕਾ ਨਿਰਮਾਤਾਵਾਂ ਅਤੇ ਉਦਯੋਗਕ ਇਕਾਈਆਂ ਵਧਣ ਨਾਲ ਚਾਂਦੀ 250 ਰੁਪਏ ਵਧਕੇ ਵਾਪਿਸ 41,

Gold falls muted demand

ਸੋਨੇ ‘ਚ ਆਈ ਗਿਰਾਵਟ, ਚਾਂਦੀ 400 ਰੁਪਏ ‘ਚ ਚਮਕੀ

Gold falls muted demand: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਜੀ ਦੇ ਬਾਵਜੂਦ ਸਥਾਨਕ ਗਹਿਣਾ ਨਿਰਮਾਤਾ ਮੰਗ ਵਿੱਚ ਕਮੀ ਨਾਲ ਦਿੱਲੀ ਸਰਾਫਾ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨੇ ਦਾ ਰੇਟ 90 ਰੁਪਏ ਡਿੱਗ ਕੇ 31,860 ਰੁਪਏ ਪ੍ਰਤੀ ਦਸ ਗਰਾਮ ਹੋ ਗਿਆ ਹੈ। ਦੂਜੇ ਪਾਸੇ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾ ਵੱਲੋਂ ਖਰੀਦਾਰੀ ਵਧਣ ਨਾਲ ਚਾਂਦੀ 400 ਰੁਪਏ ਚੜ੍ਹਕੇ 41,950 ਰੁਪਏ

Tejaswini Sawant

ਭਾਰਤ ਨੂੰ ਮਹਿਲਾ 50ਮੀ ਰਾਈਫਲ ਮੁਕਾਬਲੇ ‘ਚ ਗੋਲਡ ਤੇ ਸਿਲਵਰ

Tejaswini Sawant: ਕਾਮਨਵੇਲਥ ਗੇਮਜ਼ ਦੇ 9ਵੇਂ ਦਿਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮਹਿਲਾਵਾਂ ਦੀ 50 ਮੀਟਰ ਰਾਈਫਲ ‘ਚ ਤੇਜ਼ਾਸਵਿਨੀ ਸਾਵੰਤ ਨੇ ਗੋਲਡ ‘ਤੇ ਨਿਸ਼ਾਨਾ ਸਾਧਿਆ, ਜਦੋਂ ਕਿ ਅੰਜੁਮ ਮੌਦਗਿਲ ਨੂੰ ਸਿਲਵਰ ਮਿਲਿਆ। ਫਾਈਨਲ ‘ਚ ਤੇਜ਼ਾਸਵਿਨੀ ਸਾਵੰਤ ਨੇ ਕਾਮਨਵੈਲਥ ਰਿਕਾਰਡ ਦੇ ਨਾਲ 457.9 ਅੰਕ ਹਾਸਿਲ ਕੀਤੇ।   ਰਾਸ਼ਟਰਮੰਡਲ ਖੇਡਾਂ ਦੇ ਨੌਵੇਂ ਦਿਨ ਦੀ ਸ਼ੁਰੂਆਤ ਭਾਰਤ ਦੇ ਲਈ

ਭਾਰਤ ਦੀ ਪੂਨਮ ਯਾਦਵ ਨੇ ਵੇਟਲਿਫਟਿੰਗ ‘ਚ ਜਿੱਤਿਆ 5ਵਾਂ ਗੋਲਡ

Punam Yadav: 21ਵੇਂ ਕਾਮਨਵੇਲਥ ਗੇਮਜ਼ ਵਿੱਚ ਭਾਰਤ ਦੀ ਪੂਨਮ ਯਾਦਵ ਨੇ ਮਹਿਲਾ ਵੇਟਲਿਫਟਿੰਗ ਵਿੱਚ ਗੋਲਡ ਮੈਡਲ ਜਿੱਤਿਆ ਹੈ। ਪੂਨਮ ਨੇ 69 ਕਿੱਲੋ ਭਾਰਵਰਗ ਦੇ ਸਨੈਚ ਵਿੱਚ 100 ਅਤੇ ਕਲੀਨ ਐਂਡ ਜਰਕ ਵਿੱਚ 122 ਕਿੱਲੋ ਗ੍ਰਾਮ ਭਾਰ ਦੇ ਨਾਲ ਕੁੱਲ 222 ਕਿੱਲੋ ਗ੍ਰਾਮ ਭਾਰ ਚੁੱਕਿਆ। ਇਸਦੇ ਨਾਲ ਹੀ ਭਾਰਤ ਦੇ ਹਿੱਸੇ ਵਿੱਚ ਪੰਜਵਾਂ ਗੋਲਡ ਆਇਆ। ਤੁਹਾਨੂੰ

Punam Yadav

ਵੇਟਲਿਫਟਿੰਗ ‘ਚ ਪੁਨਮ ਦੇ ਬਾਅਦ ਸ਼ੂਟਰ ਮਨੂੰ ਨੇ ਜਿੱਤਿਆ ਗੋਲਡ

Shooter Manu Bhaker: 21ਵੇਂ ਕਾਮਨਵੇਲਥ ਗੇਮਜ਼ ਦੇ ਚੌਥੇ ਦਿਨ ਵੇਟਲਿਫਟਿੰਗ ਦੇ ਬਾਅਦ ਸ਼ੂਟਿੰਗ ‘ਚ ਭਾਰਤ ਦੇ ਲਈ ਵਧੀਆ ਖ਼ਬਰ ਆਈ ਹੈ। 16 ਸਾਲ ਦੀ ਮਨੂੰ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ‘ਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਬਿਨ੍ਹਾਂ ਹੀਨਾ ਸਿੱਧੂ ਨੇ ਸਿਲਵਰ ਆਪਣੇ ਨਾਮ ਕੀਤਾ ਹੈ। ਫਾਈਨਲ ਮੁਕਾਬਲੇ ‘ਚ ਮੰਨੂ ਨੇ 240.9

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ