Tag: , , , , , ,

ਅਣਅਧਿਕਾਰਤ ਕਲੋਨੀਆਂ ਹੋਣਗੀਆਂ ਰੈਗੂਲਰ ਤੇ ਵਿਕਸਤ ਕਲੋਨੀਆਂ ਖਿਲਾਫ਼ ਕਾਰਵਾਈ !

punjab govt okays policy regularisation: ਚੰਡੀਗੜ੍ਹ: ਸੂਬਾ ਭਰ ਵਿੱਚ ਗੈਰ-ਯੋਜਨਾਬੱਧ ਢੰਗ ਨਾਲ ਹੁੰਦੇ ਨਿਰਮਾਣ ਨੂੰ ਠੱਲ ਪਾਉਣ ਲਈ ਮੰਤਰੀ ਮੰਡਲ ਨੇ 19 ਮਾਰਚ, 2018 ਤੋਂ ਪਹਿਲਾਂ ਵਿਕਸਤ ਹੋਈਆਂ ਅਣ-ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ

braille ballot paper

ਚੰਡੀਗੜ੍ਹ Blind institute ਬਣਾ ਰਿਹਾ ਹੈ ਪੰਜਾਬੀ ਬ੍ਰੇਲ ਬੈਲਟ ਪੇਪਰ

ਚੰਡੀਗੜ੍ਹ :ਪੰਜਾਬ ਦੇ ਨੇਤਰਹੀਨ ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਬਿਨ੍ਹਾਂ ਕਿਸੀ ਪਰੇਸ਼ਾਨੀ ਦੇ ਕਰ ਸਕਣ ਇਸ ਲਈ ਸੈਕਟਰ-26 ਸਥਿਤ ਚੰਡੀਗੜ੍ਹ ਇੰਸਟੀਚਿਊਟ ਆਫ ਬਲਾਇੰਡ ਪੰਜਾਬੀ ਵਿਚ ਬੈਲਟ ਪੇਪਰ ਤਿਆਰ ਕਰਨ ਜਾ ਰਿਹਾ ਹੈ।ਤਾਂ ਜੋ ਉਹ ਉਮੀਦਵਾਰਾਂ ਬਾਰੇ ਜਾਣਕਾਰੀ ਪਤਾ ਕਰਨ ਤੋਂ ਬਾਅਦ ਵੋਟ ਪਾ ਸਕਣ।ਜ਼ਿਕਰੇਖਾਸ ਹੈ ਕਿ ਹੁਣ ਤਕ ਕਰੀਬ 26,773  ਬ੍ਰੇਲ ਬੈਲਟ ਪੇਪਰ ਤਿਆਰ ਕੀਤੇ

ਕਾਂਗਰਸੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਦੇ ਪੀ.ਏ. ਕੋਲੋਂ ਸ਼ਰਾਬ ਬਰਾਮਦ

ਫਿਰੋਜ਼ਪੁਰ — ਗੁਰੂਹਰਸਹਾਏ ‘ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਦੇ ਪੀ.ਏ. ਨਸੀਬ ਸੰਧੂ ਅਤੇ ਬਿੱਟੂ ਕੋਲੋਂ ਨਾਕੇਬੰਦੀ ਦੌਰਾਨ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੁਲਸ ਅਤੇ ਬੀ ਐੱਸ ਐੱਫ ਵਲੋਂ ਲੱਖੋਂ ਦੀ ਬਹਿਰਾਮ ਨੇੜੇ ਨਾਕੇਬੰਦੀ ਕੀਤੀ ਹੋਈ ਸੀ, ਇਸੇ ਦੌਰਾਨ ਪੁਲਸ ਵਲੋਂ ਨਸੀਬ ਸੰਧੂ ਦੀ

Votes

ਪੰਜਾਬ ‘ਚ 50 ਹਜ਼ਾਰ ਪੁਲਿਸ ਮੁਲਾਜ਼ਮ ਡਿਊਟੀ ‘ਤੇ ਹੀ ਪਾਉਣਗੇ ਵੋਟ !

ਪੰਜਾਬ ਪੁਲਿਸ ਦੇ 50 ਹਜ਼ਾਰ ਮੁਲਾਜ਼ਮ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਡਿਊਟੀ ਸਮੇਂ ਹੀ ਵੋਟ ਕਰਨਗੇ।ਜ਼ਿਕਰੇਖਾਸ ਹੈ ਕਿ ਇਸਤੋਂ ਪਹਿਲਾਂ ਕਦੀ ਵੀ ਮੁਲਾਜ਼ਮਾਂ ਤੇ ਅਫਸਰਾਂ ਨੇ ਡਿਊਟੀ ‘ਤੇ ਹੀ ਵੋਟ ਨਹੀਂ ਪਾਏ। ਦਸਦਈਏ ਕਿ 4 ਫਰਵਰੀ ਨੂੰ ਵੋਟਾਂ ਦੌਰਾਨ 72 ਘੰਟੇ ਪਹਿਲਾਂ ਹੀ ਪੂਰੇ ਸੂਬੇ ਵਿਚ ਪੈਰਾਮਿਲਟਰੀ ਫੋਰਸ ,ਪੰਜਾਬ ਪੁਲਿਸ ,ਸੀਆਰਪੀਐਫ, ਤੇ ਹੋਰ

raid medical stores

ਮੈਡੀਕਲ ਸਟੋਰ ਤੋਂ 3 ਲੱਖ ਰੁਪਏ ਦੀਆਂ ਨਸ਼ੀਲੀ ਦਵਾਈਆਂ ਬਰਾਮਦ

ਤਰਨਤਾਰਨ :ਪੰਜਾਬ ਵਿੱੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਦੇ ਮੱੱਦੇ ਨਜ਼ਰ ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡੀ. ਐੱਸ. ਪੀ. ਖਰੰਬਦਾ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਤਰਨਤਾਰਨ ਡਾ. ਸਮਸ਼ੇਰ ਸਿੰਘ ਦੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਚੈਕਿੰਗ ਦੌਰਾਨ ਪੱਟੀ ਦੀਆਂ ਵੱਖ-ਵੱਖ ਥਾਵਾਂ ਗੋਦਾਮ, ਮੈਡੀਕਲ ਸਟੋਰਾਂ ਤੋਂ ਤਕਰੀਬਨ ਤਿੰਨ ਲੱਖ ਰੁਪਏ ਦੀਆਂ ਨਸ਼ੇ ਦੇ ਤੌਰ ‘ਤੇ ਵਰਤੀਆਂ ਜਾਣ ਵਾਲੀਆਂ

ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਨੂੰ ਝਟਕਾ, ਬੀਬੀ ਜਗਦਰਸ਼ਨ ਕੋਰ ਅਕਾਲੀ ਦਲ ‘ਚ ਸ਼ਾਮਲ

ਮੋਗਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੀ ਦਾਅਵੇਦਾਰ ਅਤੇ ਸਾਬਕਾ ਮੋਗਾ ਜ਼ਿਲਾ ਪ੍ਰਧਾਨ ‘ਬੀਬੀ ਜਗਦਰਸ਼ਨ ਕੌਰ’ ਅਤੇ  ਉਹਨਾਂ ਦੇ ਪੁਤਰ ‘ਪਰਮਿੰਦਰ ਸਿੰਘ’ ਮੌਜੂਦਾ ਲੋਕ ਸਭਾ ਪ੍ਰਧਾਨ ਫਰੀਦਕੋਟ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਬੀਬੀ ਜਗਦਰਸ਼ਨ ਕੌਰ ਅਤੇ ਪਰਮਿੰਦਰ ਸਿੰਘ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਾ ਸ਼ਾਮਲ

gen. JJ Singh vs Captain Amrinder singh

ਸਿਪਾਹੀ ਦਾ ਪੋਤਾ ਦੇਵੇਗਾ ਪਟਿਆਲਾ ਦੇ ਮਹਾਰਾਜੇ ਨੂੰ ਹਾਰ !

ਪਟਿਆਲਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਅੱਜ ਇਥੇ ਸਾਇਕਲ ਰੈਲੀ ਕੱਢਕੇ ਅਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ ਕੀਤਾ। ਉਹਨਾਂ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਬੁੱਤ ਕੋਲ ਸ਼ਰਧਾਂਜਲੀ ਭੇਂਟ ਕਰਕੇ ਮਾਲ ਰੋਡ ‘ਤੇ ਸ਼ੁਰੂ ਕੀਤੀ ਸਾਇਕਲ ਰੈਲੀ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਸਮਾਪਤ ਕੀਤੀ। ਇਸ ਦੌਰਾਨ ਜਨਰਲ

ਸੁਖਬੀਰ ਬਾਦਲ ਨੇ ਕੈਪਟਨ ਨੂੰ ਦਿੱਤੀ ਚੁਣੌਤੀ

ਖ਼ਬਰਾਂ ਫਟਾਫਟ

ਭਾਜਪਾ ਦੇ 4 ਮੰਤਰੀ ਵੇਟਿੰਗ ‘ਚ, ਕਾਂਗਰਸ ਨੇ ਮੈਦਾਨ ‘ਚ ਉਤਾਰੇ 4 ਅਕਾਲੀ !

4 ਫਰਵਾਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦੀਆਂ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਹਲਾਂਕਿ 11 ਜਨਵਰੀ ਤੋਂ ਨਾਮਜ਼ਦਗੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕੇ ਪਰ ਅਜੇ ਵੀ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ  ਆਪਣੇ ਉਮੀਦਵਾਰਾਂ ਦੇ ਨਾਂਵਾ ਦਾ ਐਲਾਨ ਅਜੇ ਵੀ ਬਾਕੀ

ਆਪਣਾ ਪੰਜਾਬ ਪਾਰਟੀ ਦੀ ਚੌਥੀ ਲਿਸਟ ਜਾਰੀ 

ਆਪਣਾ ਪੰਜਾਬ ਪਾਰਟੀ ਨੇ ਆਪਣੇ 25 ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਹੈ।

ਪਹਿਲੀ ਵਾਰ ਹੋਵੇਗੀ ਆਨ ਲਾਈਨ ਨਾਮਜ਼ਦਗੀ

‘ਆਪ’ ਦੇ ਜਰਨੈਲ ਸਿੰਘ ਪੰਜਾਬ ਵਿਚ ਨਹੀਂ ਲੜ ਸਕਣਗੇ ਚੋਣਾਂ

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਨੂੰ ਪੰਜਾਬ ਚੋਣ ਨਾ ਲੜਨ ਦਾ ਫੈਸਲਾ ਸੁਣਾਇਆ ਹੈ। ਕੋਣ ਕਮਿਸ਼ਨ ਵਲੋਂ ਦੱਸਿਆ ਗਿਆ ਹੈ ਕਿ ਜਰਨੈਲ ਸਿੰਘ ਤੋਂ ਵੋਟਰ ਕਾਰਡ ਨਹੀਂ ਹੈ। ਜਿਸ ਦੇ ਤਹਿਤ ਜਰਨੈਲ ਸਿੰਘ ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਨਹੀਂ ਲੜ

ਜੱਸੀ ਜਸਰਾਜ ਦੀ ਆਮ ਆਦਮੀ ਪਾਰਟੀ ‘ਚ ਵਾਪਸੀ

ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਗਾਇਕ ਜੱਸ ਜਸਰਾਜ ਕੁੱਝ ਤਕਰਾਰਾਂ ਕਰਕੇ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਏ ਸੀ। ਬੁੱਧਵਾਰ ਨੂੰ ਜੱਸੀ ਜਸਰਾਜ ਨੂੰ ਮੁੜ੍ਹ ਆਮ ਆਦਮੀ ਪਾਰਟੀ ਨਾਲ ਜੁੜ੍ਹ ਗਏ ਹਨ। ਜਿੱਥੇ ਜੱਸੀ ਜਸਰਾਜ ਦਾ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦਰ ਕੇਜਰੀਵਾਲ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਪਿਛਲੇ ਕਈ ਮਹੀਨਿਆਂ

ਸਿੱਧੂ ‘ਤੇ ਸਸਪੈਂਸ ਖਤਮ… ਖੁੱਦ ਉਤਰਨਗੇ ਮੈਦਾਨ ‘ਚ

ਨਵਜੋਤ ਸਿੰਘ ਸਿੱਧੂ ‘ਤੇ ਸਸਪੈਂਸ ਖਤਮ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਹ ਹਲਕਾ ਪੂਰਬੀ ਤੋਂ ਕਾਂਗਰਸ ਵਲੋਂ ਉਮੀਦਵਾਰ ਹੋਣਗੇ । ਇਸ ਦੇ ਨਾਲ ਹੀ ਡਾ. ਸਿੱਧੂ ਨੇ ਦੱਸਿਆ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤ ਜਲਦ ਕਾਂਗਰਸ ‘ਚ ਸ਼ਾਮਲ ਹੋਣ ਜਾ ਰਹੇ ਹਨ। ਦੱਸ ਦਈਏ ਕਿ ਭਾਜਪਾ ਦੀ ਰਾਜ ਸਭਾ ਦੀ ਮੈਂਬਰੀ

ਬੈਂਸ ਭਰਾਵਾਂ ਨੇ ਐਲਾਨੇ ਆਪਣੇ 2 ਉਮੀਦਵਾਰ

ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਜੋ ਕਿ ਆਮ ਆਦਮੀ ਪਾਰਟੀ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ, ਵੱਲੋਂ ਅੱਜ 2 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਲੁਧਿਆਣਾ ਸੈਂਟਰਲ ਤੋਂ ਵਿਪਿਨ ਕਾਕਾ ਸੂਦ ਤੇ ਫਗਵਾੜਾ ਤੋਂ ਜਰਨੈਲ ਸਿੰਘ ਨੰਗਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਫਗਵਾੜਾ

ਧਰਮਵੀਰ ਗਾਂਧੀ ਦਾ ਵਿਵਾਦਿਤ ਬਿਆਨ

ਧਰਮਵੀਰ ਗਾਂਧੀ ਦਾ ਵਿਵਾਦਿਤ ਬਿਆਨ ਪੰਜਾਬ ‘ਚ ਭੁੱਕੀ ਅਤੇ ਅਫੀਮ ਨੂੰ ਦਿੱਤੀ ਜਾਵੇ ਖੁੱਲ : ਗਾਂਧੀ ਅਫ਼ੀਮ ਤੇ ਭੁੱਕੀ ਦੀ ਖੁੱਲ ਨਾਲ ਪੰਜਾਬ ‘ਚ ਨਸ਼ਾ ਹੋਵੇਗਾ

Dharamvir-gandhi

ਪੰਜਾਬ ਫਰੰਟ ਵਲੋਂ ਉਮੀਦਵਾਰਾਂ ਦਾ ਐਲਾਨ

ਪੰਜਾਬ ਫਰੰਟ ਵਲੋਂ ਉਮੀਦਵਾਰਾਂ ਦਾ ਐਲਾਨ ਚੰਡੀਗੜ੍ਹ ਵਿਚ ਡਾ. ਧਰਮਵੀਰ ਗਾਂਧੀ ਵਲੋਂ 11 ਉਮੀਦਵਾਰਾਂ ਦੀ ਸੂਚੀ ਕੀਤੀ ਗਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ