Tag: , , , , , , , , , , ,

ਯੁੱੱਧ ਵਰਗੀ ਸਥਿਤੀ ਨਾਲ ਨਿਪਟਣ ਲਈ ਭਾਰਤ ਨੇ ਉਠਾਏ ਵੱਡੇ ਕਦਮ

ਯੁੱਧ ਵਰਗੀ ਕਿਸੇ ਵੀ ਅਚਨਚੇਤ ਸਥਿਤੀ ਨਾਲ ਨਜਿੱਠਣ ਲਈ ਭਾਰਤ ਨੇ ਆਖਿਰਕਾਰ ਵੱਡੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦੋ ਤੋਂ ਤਿੰਨ ਮਹੀਨਿਆਂ ‘ਚ ਸਰਕਾਰ ਨੇ ਗੋਲਾ ਬਾਰੂਦ ਸਮੇਤ ਹੋਰ ਯੁੱਧ ਸਮੱਗਰੀ ਨਾਲ ਜੁੜੀ 20 ਹਜ਼ਾਰ ਕਰੋੜ ਰੁਪਏ ਦੀ ਐਮਰਜੈਂਸੀ ਡੀਲ ਫਾਈਨਲ ਕਰ ਦਿੱਤੀ ਹੈ। ਸਰਕਾਰ ਨੇ ਇਹ ਨਿਸ਼ਚਤ ਕਰਨਾ ਚਾਹੁੰਦੀ ਹੈ ਕਿ ਸ਼ਾਰਟ

ਟਰੇਨਾਂ ਦੀ ਰਫਤਾਰ ਤੇ ਲਗਾਤਾਰ ਪੈ ਰਹੀ ਧੁੰਦ ਦੀ ਮਾਰ

ਉੱਤਰ ਭਾਰਤ ‘ਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਹੈ। ਪਟਨਾ ਰਾਜਧਾਨੀ, ਭੁਨੇਸ਼ਵਰ ਦੁਰੰਤੋ ਅਤੇ ਅੰਮ੍ਰਿਤਸਰ ਸ਼ਤਾਬਦੀ ਸਮੇਤ 20 ਟਰੇਨਾਂ 14 ਦਸੰਬਰ ਨੂੰ ਰੱਦ ਕਰ ਦਿੱਤੀਆਂ ਜਦਕਿ 70 ਟਰੇਨਾਂ ਆਪਣੇ ਸਮੇਂ ਤੋਂ ਬਹੁਤ ਪਿੱਛੇ ਚੱਲ ਰਹੀਆਂ ਹਨ। ਮੌਸਮ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ 15 ਦਸੰਬਰ ਤੋਂ 13 ਟਰੇਨਾਂ ਰੱਦ

ਆਰਬੀਆਈ ਦਾ ਵੱਡਾ ਐਲਾਨ ਹੁਣ ਆਉਣਗੇ 20 ਅਤੇ 50 ਦੇ ਨਵੇਂ ਨੋਟ  

500 ਅਤੇ 2000 ਦੇ ਨਵੇਂ ਨੋਟਾਂ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਆਫ ਇੰਡੀਆ 50 ਅਤੇ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ। ਨਵੇਂ 50 ਅਤੇ 20 ਰੁਪਏ ਦੇ ਨੋਟਾਂ ‘ਚ ਕੁਝ ਖਾਸ ਬਦਲਾਅ ਕੀਤੇ ਜਾਣਗੇ। ਜਿੱਥੇ ਇੱਕ ਪਾਸੇ50 ਦੇ ਦੋਵੇਂ ਨੋਟਾਂ ਦੇ ਨੰਬਰਾਂ ‘ਚ ਕੋਈ ਇੰਸੈਟ ਲੈਟਰ ਨਹੀਂ ਰਹੇਗਾ ਉੱਥੇ ਹੀ ਦੂਜੇ ਪਾਸੇ 20 ਰੁਪਏ ਦੇ

ਕੁਰਾਨ ਬੇਅਦਬੀ ਮਾਮਲਾ-ਨਰੇਸ਼ ਯਾਦਵ ਦੀ ਅਗਲੀ ਸੁਣਵਾਈ 20 ਦਸੰਬਰ ਨੂੰ

ਲੀਬੀਆ ‘ਚ ਬਾਂਦਰ ਦੇ ਹਮਲੇ ਨਾਲ ਹੋਈ ਹਿੰਸਾ, 20 ਦੀ ਮੌਤ

ਤ੍ਰਿਪੋਲੀ —  ਲੀਬੀਆ ‘ਚ ਇਕ ਸਭਾ ‘ਚ ਭਿਆਨਕ ਤਣਾਅ ਅਤੇ ਹਿੰਸਾ ਛਿੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਸਕੂਲੀ ਲੜਕੀ ‘ਤੇ ਬਾਂਦਰ ਦੇ ਹਮਲੇ ਨਾਲ ਲੀਬੀਆ ‘ਚ ਸ਼ੁਰੂ ਹੋਈ ਹਿੰਸਾ ‘ਚ ਘੱਟੋ-ਘੱਟ 20 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਅਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਦੱਖਣੀ ਲੀਬੀਆ ਦੀਆਂ ਦੋ ਪ੍ਰਮੁੱਖ

ਜਦੋਂ ਬੈਂਕ ਚੋਂ ਚੱਕਣੀ ਪਈ ਭਾਨ ਦੀ ਬੋਰੀ….

ਜਿੱਥੇ ਲੋਕ ਨੋਟ ਬਦਲਾਉਣ ਲਈ ਖੱਜਲ ਖੁਆਰ ਹੋ ਰਹੇ ਹਨ ਉੱਥੇ ਹੀ ਇੱਕ ਅਜਿਹਾ ਮਾਮਲਾ  ਦੇਖਣ ਨੂੰ ਮਿਲਿਆ ਹੈ ਜਿੱਥੇ ਪੈਸੇ ਬਦਲਾਉਣ ਗਿਆ  ਇਕ ਵਿਅਕਤੀ 15 ਕਿਲੋ ਪੈਸੇ ਲੈ ਕੇ ਵਾਪਿਸ ਆਇਆ ਹੈ। ਇਹ ਮਾਮਲਾ ਹੈ ਦਿੱਲੀ ਦਾ ਜਿੱਥੇ ਅਮੀਤਾਬ ਆਲਮ ਨਾਂ ਦਾ ਵਿਅਕਤੀ ਸ਼ੁਕਰਵਾਰ ਨੂੰ ਜਾਮੀਆਂ ਕਾਪਰੇਟਿਵ ਬੈਂਕ ਗਿਆ ਸੀ ਜਿੱਥੇ 4 ਘੰਟੇ ਖੜ੍ਹੇ

ਕੇਜਰੀਵਾਲ 20 ਨਵੰਬਰ ਤੋਂ ਪੰਜਾਬ ਦੌਰੇ ‘ਤੇ

ਹੁਣ ਏ.ਟੀ.ਐਮ ਤੋਂ ਨਿਕਲਣਗੇ 20 ਤੇ 50 ਦੇ ਨੋਟ

ਫੇਸਬੁੁੱੱਕ ਦੇ ਜ਼ੁਕਰਬਰਗ ਸਮੇਤ 20 ਲੱੱਖ ਯੂਜ਼ਰਸ ਦੀ ਮੌਤ ਦੀ ਅਫਵਾਹ

ਫੇਸਬੁੱੱਕ ਵਿਚ ਆਏ ਦਿਨ ਨਵੇਂ ਤੋਂ ਨਵੇਂ ਅਪਡੇਟ ਦੇਖਣ ਨੂੰ ਮਿਲਦੇ ਹਨ ਪਰ ਇਸ ਵਾਰ ਤਾਂ ਫੇਸਬੁੱੱਕ ਦੇ ਅਪਡੇਟ ਨੇ ਲੋਕਾਂ ਨੂੰ ਮਾਰ ਕੇ ਹੀ ਰੱੱਖ ਦਿੱੱਤਾ।ਦਰਅਸਲ ਇਸ ਵਾਰ ਫੇਸਬੁੱੱਕ ਤੋਂ ਇਕ ਵੱੱਡੀ ਗਲਤੀ ਹੋ ਗਈ ਜਿਸਦੇ ਨਾਲ ਫੇਸਬੁੱੱਕ ‘ਤੇ ਫਾਊਡਰ ਮਾਰਕ ਜ਼ੁਕਰਬਰਗ ਦੀ ਮੌਤ ਦੇ ਨਾਲ-ਨਾਲ 20 ਲੱੱਖ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ

ਅੱਗ ਲੱਗਣ ਨਾਲ 20 ਸਾਲਾਂ ਨੌਜਵਾਨ ਦੀ ਮੌਤ

ਅੱਗ ਲੱਗਣ ਨਾਲ 20 ਸਾਲਾਂ ਨੌਜਵਾਨ ਦੀ ਮੌਤ ਜਲਾਲਾਬਦ ਦੇ ਟਿਵਾਨਾ ਪਿੰਡ ਦਾ ਰਹਿਣ ਵਾਲਾ ਸੀ ਮ੍ਰਿਤਕ ਪਰਿਵਾਰ ਨੇ ਜਤਾਇਆ ਹੱਤਿਆ ਦਾ ਖਦਸ਼ਾ ਪੁਲਿਸ ਕਰ ਰਹੀ ਹੈ ਮਾਮਲੇ ਦੀ

20 ਨਵੰਬਰ ਨੂੰ ਅਮਿਤ ਸ਼ਾਹ ਪਹੁੰਚਣਗੇ ਜਲੰਧਰ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਅਕਸ਼ ਅਮਿਤ ਸ਼ਾਹ 20 ਨਵੰਬਰ ਨੂੰ ਬੂਥ ਪੱਧਰ ਦੀ ਰੈਲੀ ਨੂੰ ਸੰਬੋਧਿਤ ਕਰਨਗੇ।ਪਾਰਟੀ ਦੀ ਪੰਜਾਬ  ਇਕਾਈ ਦੇ ਅਧਿਅਕਸ਼ ਵਿਜੇ ਸਾਂਪਲਾ ਨੇ ਵੀਰਵਾਰ ਨੂੰ ਇਥੇ ਦੱਸਿਆ ਕਿ ਬੂਥ ਪੱਧਰ ਪਾਰਟੀ  ਨੂੰ ਮਜ਼ਬੂਤ ਕਰਨ ਲਈ 20 ਨਵੰਬਰ ਨੂੰ  ਜਲੰਧਰ ਦੇ ਗੋਬਿੰਦ ਐਵਨਿਊ ਵਿੱਚ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਇਸ ਰੈਲੀ ਨਾਲ

20 ਪਰਿਵਾਰ ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਲ

ਸਮਾਣਾ ‘ਚ  ਕਰੀਬ 20 ਪਰਿਵਾਰ ਬੁੱਧਵਾਰ ਨੂੰ ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਲ ਹੋਏ ਹਨ।ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ  ਰੱਖੜਾ ਨੇ ਕਿਹਾ 2017 ਦੇ ਚੋਣ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਮਾਣਾ ਵਿਚ ਵਿਕਾਸ ਕਾਰਜ ਪੂਰੇ ਕਰ ਦਿਤੇ ਗਏ ਹਨ ਅਤੇ ਜੇਕਰ ਕੋਈ ਕੰਮ ਰਹਿੰਦਾ ਹੈ ਤਾਂ

ropar-loot

ਰੋਪੜ ‘ਚ ਕੈਸ਼ ਵੈਨ ‘ਚੋਂ 18 ਲੱਖ ਦੀ ਲੁੱਟ

ਕਰੋੜਾਂ ਦਾ ਘਪਲਾ, 20 ਡਾਕਟਰ ਦੋਸ਼ੀ

ਅੰਮ੍ਰਿਤਸਰ ਦੇ ਗੁਰੂੁ ਨਾਨਾਕ ਦੇਵ ਹਸਪਤਾਲ ਵਿੱਚ ਸਾਲ 2011-2012’ਚ ਖ੍ਰੀਦੇ ਗਏ ਕਰੋੜਾਂ ਦੇ ਔਜ਼ਾਰਾਂ ਸਬੰਧੀ ਘਪਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਰ.ਟੀ.ਆਈ ਐਕਟੀਵਿਸਟ ਰਵਿੰਦਰ ਸੁਲਤਾਨਵਿੰਡ ਅਤੇ ਸਮਾਜ ਸੇਵਕ ਪੰ.ਰਜ਼ਿੰਦਰ ਸ਼ਰਮਾ ਨੇ ਦੋਸ਼ ਲਾਏ ਹਨ ਕਿ 3,73,27,500 ਰੁਪਏ ਦੀ ਖ੍ਰੀਦ ਵਾਲੇ ਸੰਦਾਂ ਵਿੱਚ ਵੱਡੇ ਪੱਧਰ ਤੇ ਘਪਲਾ ਕੀਤਾ ਗਿਆ ਹੈ

20 ਐਟਮੀ ਬੰਬ ਬਣਾ ਰਿਹਾ ਉੱਤਰੀ ਕੋਰੀਆ

ਦੱਖਣੀ ਕੋਰੀਆ ਦੇ ਹਥਿਆਰਾਂਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਐਟਮ ਬੰਬ ਬਣਾਉਣ ਲਈ ਜ਼ਰੂਰੀ ਯੂਰੇਨੀਅਮ ਭੰਡਾਰ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਮੈਟੀਰੀਅਲ ਨਾਲ ਸਾਲ ਦੇ ਅੰਤ ਤੱਕ 20 ਬੰਬ ਬਣਾਏ ਜਾ ਸਕਦੇ ਹਨ। ਉੱਤਰ ਕੋਰੀਆ ਕੋਲ ਨਿਉਕਲੀਅਰ ਮੈਟੀਰੀਅਲ ਦਾ ਪੂਰਾ ਭੰਡਾਰ ਹੈ।  ਜਾਣਕਾਰੀ ਮੁਤਾਬਿਕ ਉਹ ਪਿਛਲੇ ਕੁਝ ਸਾਲਾਂ ਤੋਂ ਹਥਿਆਰਾਂ ਦੇ ਹਿਸਾਬ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ