Tag: , , , ,

ਜੰਮੂ-ਕਸ਼ਮੀਰ ‘ਚ ਭਾਰਤੀ ਸਰੁੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ

Jammu Kashmir Terrorist Killed : ਜੰਮੂ-ਕਸ਼ਮੀਰ : ਇੱਥੇ ਦੇ ਸ਼ੋਪੀਆਂ ਜ਼ਿਲੇ ਦੇ ਮੋਲੂ-ਚਿਤਰਗ੍ਰਾਮ ਇਲਾਕੇ ‘ਚ ਅੱਜ ਸਵੇਰੇ ਐਨਕਾਊਂਟਰ ‘ਚ ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਫੌਜ ਦੀ 44 ਆਰ.ਆਰ. ਪੈਟ੍ਰੋਲਿੰਗ ਪਾਰਟੀ ਆਪਣੇ ਵਾਹਨਾਂ ‘ਚ ਸ਼ੋਪੀਆਂ ਵੱਲ ਵਧ ਰਹੀ ਸੀ। ਫੌਜ ਦਾ ਗਸ਼ਤੀ ਦਲ ਇੱਥੇ ਪੁੱਜਾ ਤਾਂ ਉੱਥੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ