Tag: , , , , , , , , , , , ,

ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਚੜ੍ਹਿਆ ਪੁਲਿਸ ਅੜਿੱਕੇ

Harpreet Kala Drug Smuggler ਪੰਜਾਬ ਦੇ ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਾਲਾ ਨੂੰ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਨੇ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਕਾਲਾ ਉੱਪਰ ਪਹਿਲਾਂ ਵੀ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਹਨ ਅਤੇ ਉਹ ਤਿੰਨ ਸਾਲਾਂ ਤੋਂ ਭਗੌੜਾ ਸੀ। ਹਰਪ੍ਰੀਤ ਕਾਲਾ ਕਪੂਰਥਲਾ ਦੇ

ਚਿੱਟੇ ਨੇ ਹੁਣ ਪੰਜਾਬੀ ਕੁੜੀਆਂ ਨੂੰ ਵੀ ਬਣਾਇਆ ਆਪਣਾ ਆਦੀ

Punjab Girls Drug Smugglers: ਬਠਿੰਡਾ : ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ

Khanna Police arrested 2 smugglers

ਪੰਜ ਕਿਲੋ ਅਫੀਮ ਸਮੇਤ ਦੋ ਗ੍ਰਿਫ਼ਤਾਰ

Khanna Police arrested 2 smugglers: ਖੰਨਾ ਪੁਲਿਸ ਨੇ ਐਤਵਾਰ ਨੂੰ ਨਸ਼ੇ ਦੇ ਖਿਲਾਫ ਮੁਹਿੰਮ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ ਪੰਜ ਕਿੱਲੋ ਸੌ ਗਰਾਮ ਅਫੀਮ ਦੇ ਨਾਲ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਦੋਨੋਂ ਆਰੋਪੀ ਝਾਰਖੰਡ ਦੇ ਜ਼ਿਲ੍ਹਾ ਚਤਰਾ ਦੇ ਰਹਿਣ ਵਾਲੇ ਹਨ। ਆਰੋਪੀਅਾਂ ਦੇ ਖਿਲਾਫ ਅੈਨਡੀਪੀਅੈਸ ਅੈਕਟ ਦੇ ਤਹਿਤ

Police rescued 30 drug smugglers

ਰਿਹਾਇਸ਼ੀ ਕਲੋਨੀ ‘ਚ ਪੁਲਿਸ ਵੱਲੋਂ ਛਾਪਾਮਾਰੀ, 30 ਨਸ਼ਾ ਤਸਕਰ ਕਾਬੂ

Police rescued 30 drug smugglers: ਲੁਧਿਆਣਾ ਸ਼ਹਿਰ ‘ਚ ਪੈਂਦੇ ਮੋਤੀ ਨਗਰ ਦੇ ਇਲਾਕੇ ਘੋੜਾ ਕਲੋਲੀ ‘ਚ ਲੁਧਿਆਣਾ ਪੁਲਿਸ ਵੱਲੋਂ ਛਾਪਾਮਾਰੀ ਕਰਕੇ 3o ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋ 16 ਔਰਤਾਂ ਵੀ ਸ਼ਾਮਿਲ ਸਨ। ਆਪਣੀ ਕਾਰਵਾਈ ਦੌਰਾਨ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ ਕਰੋੜਾਂ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਤੇ ਹੈਰੋਇਨ

International Kabbadi Player Arrested

ਗੁਰਦਾਸਪੁਰ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈਰੋਇਨ ਸਮੇਤ ਕਾਬੂ

International Kabbadi Player Arrested: ਪੰਜਾਬ ਵਿੱਚ ਨਸ਼ੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਨਸ਼ਾ ਕਰਨ ਵਾਲਿਆਂ ਦੇ ਨਾਲ ਨਸ਼ਾ ਵੇਚਣ ਵਾਲੇ ਵੀ ਬਹੁਤ ਹਨ। ਪੰਜਾਬ ਸਰਕਾਰ ਹਮੇਸ਼ਾ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰਦੀ ਹੈ ਅਤੇ ਨਸ਼ੇ ਸਮੇਤ ਗ੍ਰਿਫ਼ਤਾਰ ਵੀ ਕਰਦੀ ਹੈ ਪਰ ਥੋੜੇ ਸਮੇਂ ਬਾਅਦ ਅਜਿਹੀਆਂ ਘਟਨਾਵਾਂ ਫੇਰ ਤੋਂ ਸਾਹਮਣੇ ਆ ਜਾਂਦੀਆਂ ਹਨ। ਗੁਰਦਾਸਪੁਰ

Musketeers Kidnapped

ਰਾਤ ਦੇ ਹਨੇਰੇ ‘ਚ ਨੌਜਵਾਨਾਂ ਦੇ ਸਾਹਮਣੇ ਇੱਕ ਗੱਡੀ ਆ ਕੇ ਰੁਕੀ, ਤੇ…

Musketeers Kidnapped: ਸੂਬੇ ‘ਚ ਜਿਥੇ ਪੁਲਿਸ ਵਿਭਾਗ ਗੈਂਗਸਟਰਾਂ ਨੂੰ ਫੜ੍ਹਨ ਵਿੱਚ ਆਪਣਾ ਜ਼ੋਰ ਲਗਾ ਰਹੇ ਹਨ ਓਥੇ ਹੀ ਕਈ ਗੁੰਡੇ ਸ਼ਰੇਆਮ ਆਪਣੀ ਕਾਰਵਾਈਆਂ ਕਰ ਰਹੇ ਹਨ। ਮੋਗਾ-ਲੁਧਿਆਣਾ ਸੜਕ ‘ਤੇ ਐਤਵਾਰ ਦੀ ਰਾਤ ਨੂੰ ਕੁਝ ਲੋਕ ਆਪਣੀ ਗੱਡੀ ‘ਚ ਆਏ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਪਿਸਤੌਲ ਦੀ ਨੌਕ ‘ਤੇ ਅਗਵਾ ਕਰ ਕੇ ਆਪਣੇ ਨਾਲ ਲੈ ਗਏ।

2 smugglers arrest Moga

ਸ਼ਰਾਬ ਦੀਆਂ 323 ਪੇਟੀਆਂ ਸਮੇਤ 2 ਸਮੱਗਲਰ ਕਾਬੂ

2 smugglers arrest Moga: ਮੋਗਾ ਪੁਲਸ ਨੇ ਲੱਖਾਂ ਰੁਪਏ ਮੁੱਲ ਦੀ ਸ਼ਰਾਬ ਸਮੇਤ ਉਕਤ ਮਾਮਲੇ ‘ਚ ਦੋ ਵਿਅਕਤੀਆ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਕਿਹਾ ਕਿ ਬਰਾਮਦ ਕੀਤੀ ਗਈ ਸ਼ਰਾਬ ਦੀ ਕੀਮਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ