Tag: , , , , , , , ,

ਚਿੱਟੇ ਨੇ ਹੁਣ ਪੰਜਾਬੀ ਕੁੜੀਆਂ ਨੂੰ ਵੀ ਬਣਾਇਆ ਆਪਣਾ ਆਦੀ

Punjab Girls Drug Smugglers: ਬਠਿੰਡਾ : ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ

Pakistan cancelled 403 visas

1,227 ਸ਼ਰਧਾਲੂ ਹੀ ਜਾਣਗੇ ਨਨਕਾਣਾ ਸਾਹਿਬ, ਪਾਕਿ ਨੇ 403 ਵੀਜ਼ੇ ਕੀਤੇ ਰੱਦ

Pakistan cancelled 403 visas: ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ ਰਵਾਨਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਥੇ ਨਾਲ ਜਾਣ ਲਈ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ‘ਚੋਂ

ਪਿੰਡ ਵਾਲਿਆਂ ਨੇ ਫੜਿਆ ਨਸ਼ਾ ਤਸਕਰ, ਨਸ਼ੇ ਨੂੰ ਲਾਈ ਅੱਗ

Villagers Caught Drug Smugglers: ਗਿੱਦੜਬਾਹਾ ਦੇ ਪਿੰਡ ਪਿਓਰੀ ਵਿੱਚ ਤਿੰਨ ਮਹੀਨੇ ਪਹਿਲਾਂ ਹੀ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੇ ਪ੍ਰਧਾਨ ਜਸਪਿੰਦਰ ਬਰਾੜ, ਡਾਕਟਰ ਹਰਪ੍ਰੀਤ ਖਾਲਸਾ, ਸ਼ਮਿੰਦਰ ਸਿੰਘ, ਗੁੱਗਰਦੀਪ ਸਿੰਘ, ਕਲੱਬ ਪ੍ਰਧਾਨ ਮੰਗਾ ਸਿੰਘ, ਰੁਪਿੰਦਰ ਸਿੰਘ, ਲਖਵਿੰਦਰ ਗੁਪਤਾ , ਪਵਨ ਸ਼ਰਮਾ, ਹਰਬੰਸ ਸਿੰਘ ਫੌਜੀ, ਧਰਮਪਾਲ ਸਿੰਘ, ਰਮਨਦੀਪ ਸਿੰਘ,ਗੁਰਪ੍ਰੀਤ ਸਿੰਘ, ਬਲਕਰਨ ਸਿੰਘ

Pakistan Smugglers

ਪਾਕਿ ਦੇ ਸਮੱਗਲਰ ਚਲਾ ਰਹੇ ਹਨ ਪੰਜਾਬ ‘ਚ ਨਸ਼ੇ ਦਾ ਗੋਰਖਧੰਦਾ…

Pakistan Smugglers: ਪਿਛਲੇ ਮਹੀਨੇ ਤੋਂ ਹੁਣ ਤੱਕ ਪੰਜਾਬ ‘ਚ ਕਰੀਬ ਦੋ ਦਰਜਨ ਤੋਂ ਜਿਆਦਾ ਮੌਤਾਂ ਹੋ ਚੁੱਕੀਆਂ ਹਨ। ਇਹ ਜਿਆਦਾਤਰ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋ ਰਹੀਆਂ ਹਨ। ਭਾਰਤ ਦੀਆਂ ਖੁਫ਼ੀਆ ਏਜੰਸੀਆਂ ਮੁਤਾਬਿਕ ਇਹ ਸਭ ਕੁਝ ਆਈਐੱਸਆਈ ਦੇ ਇਸ਼ਾਰਿਆਂ ‘ਤੇ ਹੋ ਰਿਹਾ ਹੈ। ਖੁਫ਼ੀਆਂ ਏਜੰਸੀਆ ਨੇ ਇਸ ਨਸ਼ੇ ਨੂੰ ‘ਕੈਮੀਕਲ ਟੈਰੇਰਿਜ਼ਮ’ ਦਾ ਨਾਂਅ ਦਿੱਤਾ

International Kabbadi Player Arrested

ਗੁਰਦਾਸਪੁਰ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈਰੋਇਨ ਸਮੇਤ ਕਾਬੂ

International Kabbadi Player Arrested: ਪੰਜਾਬ ਵਿੱਚ ਨਸ਼ੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਨਸ਼ਾ ਕਰਨ ਵਾਲਿਆਂ ਦੇ ਨਾਲ ਨਸ਼ਾ ਵੇਚਣ ਵਾਲੇ ਵੀ ਬਹੁਤ ਹਨ। ਪੰਜਾਬ ਸਰਕਾਰ ਹਮੇਸ਼ਾ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰਦੀ ਹੈ ਅਤੇ ਨਸ਼ੇ ਸਮੇਤ ਗ੍ਰਿਫ਼ਤਾਰ ਵੀ ਕਰਦੀ ਹੈ ਪਰ ਥੋੜੇ ਸਮੇਂ ਬਾਅਦ ਅਜਿਹੀਆਂ ਘਟਨਾਵਾਂ ਫੇਰ ਤੋਂ ਸਾਹਮਣੇ ਆ ਜਾਂਦੀਆਂ ਹਨ। ਗੁਰਦਾਸਪੁਰ

2 pakistani smugglers arrested

ਦੋ ਪਾਕਿ ਤਸਕਰ ਸਰਹੱਦ ਤੋਂ 9 ਪੈਕਟ ਹੈਰੋਇਨ, ਹਥਿਆਰਾਂ ਤੇ ਮੋਬਾਈਲਾਂ ਸਮੇਤ ਕਾਬੂ

2 pakistani smugglers arrested: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਅਬੋਹਰ ਸੈਕਟਰ ‘ਚ ਜਲਾਲਾਬਾਦ ਦੀ ਚੌਕੀ ਨੇੜੇ ਐਸ.ਐਸ.ਵਾਲਾ ਵਿਖੇ ਬੀ.ਐਸ.ਐਫ. ਦੀ 2 ਬਟਾਲੀਅਨ ਹੱਥ ਇੱਕ ਸਫਲਤਾ ਹਾਸਿਲ ਲੱਗੀ ਹੈ। ਅੰਤਰ – ਰਾਸਟਰੀ ਸਰਹੱਸ ਤੋਂ ਬੀ.ਐਸ.ਐਫ. ਵੱਲੋਂ 9 ਪੈਕਟ ਹੈਰੋਇਨ (ਦੋ ਕਿੱਲੋ 9.70 ਗਰਾਮ) , ਦੋ ਪਿਸਟਲ 30 ਬੋਰ, 4 ਮੈਗਜ਼ੀਨ , 36 ਜਿੰਦਾ ਰੌਂਦ, ਇਕ ਚਾਕੂ, 270

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ