Tag: , , , , , , , , , , , ,

ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਚੜ੍ਹਿਆ ਪੁਲਿਸ ਅੜਿੱਕੇ

Harpreet Kala Drug Smuggler ਪੰਜਾਬ ਦੇ ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਾਲਾ ਨੂੰ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਨੇ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਕਾਲਾ ਉੱਪਰ ਪਹਿਲਾਂ ਵੀ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਹਨ ਅਤੇ ਉਹ ਤਿੰਨ ਸਾਲਾਂ ਤੋਂ ਭਗੌੜਾ ਸੀ। ਹਰਪ੍ਰੀਤ ਕਾਲਾ ਕਪੂਰਥਲਾ ਦੇ

ਚਿੱਟੇ ਸਣੇ ਇੱਕ ਕਾਬੂ, ਮਹਿਲਾ ਤਸਕਰ ਵੀ ਚੜੀ ਪੁਲਿਸ ਹੱਥੇ

Drug Smugglers Arrested: ਮੁਕਤਸਰ ਦੇ ਪਿੰਡ ਭਲਾਈਆਣਾ ਵਿੱਚ ਨਸ਼ਾ ਵਿਰੋਧੀ ਕਮੇਟੀ ਨੇ ਇੱਕ ਮੁੰਡੇ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ। ਇਹ ਨੌਜਵਾਨ ਜਿਸ ਮਹਿਲਾ ਤੋਂ ਚਿੱਟਾ ਲੈਂਦਾ ਸੀ, ਉਸ ਮਹਿਲਾ ਤਸਕਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਮਹਿਲਾ ਤਸਕਰ ਕੋਲੋਂ ਭਾਰੀ ਮਾਤਰਾ ਵਿੱਚ ਚਿੱਟਾ ਅਤੇ ਚਿੱਟਾ ਤੋਲਣ ਵਾਲਾ ਕੰਡਾ ਵੀ ਬਰਾਮਦ ਹੋਇਆ ਹੈ। ਨਸ਼ਾ

ਚਿੱਟੇ ਨੇ ਹੁਣ ਪੰਜਾਬੀ ਕੁੜੀਆਂ ਨੂੰ ਵੀ ਬਣਾਇਆ ਆਪਣਾ ਆਦੀ

Punjab Girls Drug Smugglers: ਬਠਿੰਡਾ : ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ

ਪਿੰਡ ਵਾਲਿਆਂ ਨੇ ਫੜਿਆ ਨਸ਼ਾ ਤਸਕਰ, ਨਸ਼ੇ ਨੂੰ ਲਾਈ ਅੱਗ

Villagers Caught Drug Smugglers: ਗਿੱਦੜਬਾਹਾ ਦੇ ਪਿੰਡ ਪਿਓਰੀ ਵਿੱਚ ਤਿੰਨ ਮਹੀਨੇ ਪਹਿਲਾਂ ਹੀ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੇ ਪ੍ਰਧਾਨ ਜਸਪਿੰਦਰ ਬਰਾੜ, ਡਾਕਟਰ ਹਰਪ੍ਰੀਤ ਖਾਲਸਾ, ਸ਼ਮਿੰਦਰ ਸਿੰਘ, ਗੁੱਗਰਦੀਪ ਸਿੰਘ, ਕਲੱਬ ਪ੍ਰਧਾਨ ਮੰਗਾ ਸਿੰਘ, ਰੁਪਿੰਦਰ ਸਿੰਘ, ਲਖਵਿੰਦਰ ਗੁਪਤਾ , ਪਵਨ ਸ਼ਰਮਾ, ਹਰਬੰਸ ਸਿੰਘ ਫੌਜੀ, ਧਰਮਪਾਲ ਸਿੰਘ, ਰਮਨਦੀਪ ਸਿੰਘ,ਗੁਰਪ੍ਰੀਤ ਸਿੰਘ, ਬਲਕਰਨ ਸਿੰਘ

Drug Supply Demand Ban

ਸੂਬੇ ‘ਚ ਨਸ਼ੇ ਦੀ ਸਪਲਾਈ ਤੇ ਮੰਗ ‘ਤੇ ਲੱਗੀ ਰੋਕ: ਕੈਪਟਨ

Drug Supply Demand Ban: ਪੰਜਾਬ ‘ਚ ਨਸ਼ੇ ਦਾ ਖਾਤਮਾ ਕਰਨ ਲਈ ਚੁੱਕੇ ਗਏ ਕਦਮਾਂ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ‘ਚ ਨਸ਼ੇ ਦੀ ਮੰਗ ਤੇ ਸਪਲਾਈ ‘ਚ ਕਮੀ ਆਈ ਹੈ। ਉਹਨਾਂ ਕਿਹਾ ਕਿ ਜਲਦ ਹੀ ਹੋਰ ਚੰਗੇ ਨਤੀਜੇ ਵੀ ਵੇਖਣ ਨੂੰ ਮਿਲ ਸਕਦੇ ਹਨ। ਉਹਨਾਂ ਕਿਹਾ ਕਿ

Firozpur Drug Smuggler

ਨਸ਼ਾ ਤਸਕਰ ਪਿਓ-ਪੁੱਤ ਦੇ ਘਰ ਰੇਡ, ਅਸਲਾ ਬਰਾਮਦ

Firozpur Drug Smuggler: ਫ਼ਿਰੋਜ਼ਪੁਰ ਜ਼ਿਲ੍ਹਾ ਦੇ ਥਾਣਾ ਸਦਰ ਪੁਲਿਸ ਨੇ ਪੱਲਾਮੇਘਾ ਪਿੰਡ ਦੇ ਅਮਰੀਕ ਸਿੰਘ ਅਤੇ ਉਸਦੇ ਪਿਤਾ ਜਰਨੈਲ ਸਿੰਘ ਦੇ ਘਰ ਛਾਪਾ ਮਾਰਿਆ ਜਿਸ ਨਾਲ ਪੁਲਿਸ ਨੂੰ ਇੱਕ ਰਾਇਫਲ, 3 ਰਿਵਾਲਵਰ, 41 ਕਾਰਤੂਸ ਅਤੇ ਇੱਕ ਕਾਰ ਬਰਾਮਦ ਹੋਈ ਹੈ। ਪੁਲਿਸ ਨੂੰ ਉਨ੍ਹਾਂ ਦੇ ਘਰ ਤੋਂ ਜ਼ਮੀਨਾਂ ਦੀ 20 ਰਜਿਸਟਰੀਆਂ ਵੀ ਮਿਲੀਆਂ ਹਨ। ਕੁੱਝ ਦਿਨ

Pakistan Smugglers

ਪਾਕਿ ਦੇ ਸਮੱਗਲਰ ਚਲਾ ਰਹੇ ਹਨ ਪੰਜਾਬ ‘ਚ ਨਸ਼ੇ ਦਾ ਗੋਰਖਧੰਦਾ…

Pakistan Smugglers: ਪਿਛਲੇ ਮਹੀਨੇ ਤੋਂ ਹੁਣ ਤੱਕ ਪੰਜਾਬ ‘ਚ ਕਰੀਬ ਦੋ ਦਰਜਨ ਤੋਂ ਜਿਆਦਾ ਮੌਤਾਂ ਹੋ ਚੁੱਕੀਆਂ ਹਨ। ਇਹ ਜਿਆਦਾਤਰ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋ ਰਹੀਆਂ ਹਨ। ਭਾਰਤ ਦੀਆਂ ਖੁਫ਼ੀਆ ਏਜੰਸੀਆਂ ਮੁਤਾਬਿਕ ਇਹ ਸਭ ਕੁਝ ਆਈਐੱਸਆਈ ਦੇ ਇਸ਼ਾਰਿਆਂ ‘ਤੇ ਹੋ ਰਿਹਾ ਹੈ। ਖੁਫ਼ੀਆਂ ਏਜੰਸੀਆ ਨੇ ਇਸ ਨਸ਼ੇ ਨੂੰ ‘ਕੈਮੀਕਲ ਟੈਰੇਰਿਜ਼ਮ’ ਦਾ ਨਾਂਅ ਦਿੱਤਾ

Illegal ambulances work

ਐਂਬੂਲੈਂਸਾਂ ਨੂੰ ਮੌਡੀਫਾਇਡ ਕਰਕੇ ਹੋ ਰਹੇ ਨੇ ਗ਼ੈਰਕਾਨੂੰਨੀ ਕੰਮ

Illegal ambulances work: ਲੁਧਿਆਣਾ ਸ਼ਹਿਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਮੌਡੀਫਾਇਡ ਐਂਬੂਲੈਂਸਾਂ ਨੂੰ ਸੜਕਾਂ ਉੱਤੇ ਸ਼ਰੇਆਮ ਭਜਾਇਆ ਜਾ ਰਿਹਾ ਹੈ। ਇਸ ਨੂੰ ਐਮਰਜੇਂਸੀ ਸਮਝ ਕੇ ਕਦੇ ਵੀ ਚੈੱਕ ਨਹੀਂ ਕੀਤਾ ਜਾਂਦਾ। ਨਸ਼ਾ ਵੇਚਣ ਵਾਲੇ ਸਮਾਜਕ ਸੇਵਾ ਦੇ ਨਾਮ ਤੇ ਇਸਦੀ ਗਲਤ ਵਰਤੋਂ ਕਰਨ ਵਿੱਚ ਜੁਟੇ ਹਨ। ਹਾਲਾਤ ਇਹ ਹਨ ਕਿ ਸ਼ਹਿਰ ਦੇ ਹਰ ਇੱਕ ਮੁਹੱਲੇ ਵਿੱਚ

Nigerian Couple Drug Paddling

ਨਸ਼ਾ ਤਸਕਰੀ ਮਾਮਲੇ ‘ਚ ਵਿਦੇਸ਼ੀ ਜੋੜਾ ਨਸ਼ਿਆਂ ਸਮੇਤ ਗ੍ਰਿਫ਼ਤਾਰ…

Nigerian Couple Drug Paddling: ਸੂਬੇ ਵਿਚ ਨਸ਼ਾ ਤਸਕਰੀ ਦੇ ਮਾਮਲੇ ਠੱਲਣ ਦਾ ਨਾਮ ਨਹੀਂ ਲੈ ਰਹੇ। ਪੁਲਿਸ ਵਿਭਾਗ ਅਤੇ ਐੱਸ.ਟੀ.ਐਫ ਵਿਭਾਗ ਸੂਬੇ ਵਿਚ ਭਾਵੇਂ ਪੂਰੀ ਤਰ੍ਹਾਂ ਚੌਕਸੀ ਵਰਤਣ ਦੀ ਗੱਲ ਕਹਿ ਰਿਹਾ ਹੈ ਪਰ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ। ਕਈ ਮਾਮਲਿਆਂ ਵਿਚ ਵਿਦੇਸ਼ੀ ਲੋਕ ਵੀ ਪੁਲਿਸ ਦੇ ਹੱਥੇ ਚੜ੍ਹੇ ਹਨ। ਸਪੈਸ਼ਲ ਟਾਸਕ ਫੋਰਸ ਮੁਹਾਲੀ ਵੱਲੋਂ

Ludhiana Smuggler

ਨਸ਼ੇ ਦੇ ਮਾਮਲੇ ਵਿੱਚ ਫੜਿਆ ਸੀ ਨੌਜਵਾਨ, ਪੁਲਿਸ ਨੇ ਪਿਲਾਇਆ ਤੇਜ਼ਾਬ

Ludhiana Smuggler: ਸ਼ਹਿਰ ‘ਚ ਪੁਲਿਸ ਦੀ ਘਟੀਆ ਕਰਤੂਤ ਸਾਹਮਣੇ ਆਈ ਹੈ। ਅਸਲ ਪੁਲਸ ਨੇ ਨਸ਼ੇ ਦੇ ਮਾਮਲੇ ‘ਚ ਬੀਤੇ ਦੇਰ ਰਾਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਬਾਅਦ ਉਸ ਨੂੰ ਹਿਰਾਸਤ ‘ਚ ਲੈ ਕੇ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ, ਪੀੜਤ ਨੇ ਖ਼ੁਦ ਦੱਸਿਆ ਕਿ ਉਸ ਦੇ ਮੂੰਹ ‘ਚ ਤੇਜਾਬ ਸੁੱਟ ਦਿੱਤਾ ਗਿਆ,ਜਿਸ ਨਾਲ ਉਸ

Jalandhar-News

ਜਲੰਧਰ : ਪੁਲਿਸ ਨੇ 1200 ਗ੍ਰਾਮ ਨਸ਼ੀਲੇ ਪਾਊਡਰ ਨਾਲ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ