Tag: , , ,

UP Government forms SIT

1984 ਸਿੱਖ ਕਤਲੇਆਮ ਦੀ ਫਿਰ ਤੋਂ ਹੋਵੇਗੀ ਜਾਂਚ, SIT ਦਾ ਹੋਇਆ ਗਠਨ

UP Government forms SIT: ਕਾਨਪੁਰ: ਕਾਨਪੁਰ ‘ਚ ਹੋਏ 1984 ਸਿੱਖ ਵਿਰੋਧੀ ਦੰਗਿਆਂ ਦੀ ਫਿਰ ਤੋਂ ਜਾਂਚ ਹੋਵੇਗੀ। ਇਸਦੇ ਲਈ ਯੋਗੀ ਸਰਕਾਰ ਨੇ ਸਾਬਕਾ ਡੀ.ਜੀ.ਪੀ. ਅਤੁੱਲ ਦੀ ਪ੍ਰਧਾਨਗੀ ‘ਚ ਇਕ ਐੱਸ.ਆਈ.ਟੀ. ਗਠਿਤ ਕੀਤੀ ਹੈ। ਇਹ ਐੱਸ.ਆਈ.ਟੀ. 6 ਮਹੀਨੇ ‘ਚ ਜਾਂਚ ਪੂਰੀ ਕਰਕੇ ਸਰਕਾਰ ਨੂੰ ਰਿਪੋਰਟ ਦੇਵੇਗੀ।  ਪ੍ਰਮੁੱਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਨੇ ਦੱਸਿਆ ਕਿ ਸੁਪਰੀਮ ਕੋਰਟ ‘ਚ

1984 ਸਿੱਖ ਕਤਲੇਆਮ: ਸੱਜਣ ਕੁਮਾਰ ਖਿਲਾਫ ਸੁਪਰੀਮ ਕੋਰਟ ਪਹੁੰਚੀ ਜਗਦੀਸ਼ ਕੌਰ

1984 sikh riots victim jagdish kaur: ਨਵੀਂ ਦਿੱਲੀ: ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 1984 ਸਿੱਖ ਕਤਲੇਆਮ ਦੇ ਮਾਮਲੇ ‘ਚ ਹਾਈ ਕੋਰਟ ਵਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।  ਸੱਜਣ ਨੇ ਹਾਈ ਕੋਰਟ ‘ਚ ਅਰਜ਼ੀ ਦਾਇਰ ਕਰ ਕੇ ਆਤਮਸਰਪਣ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਹੈ। ਸੱਜਣ ਦੇ ਇਸ ਕਦਮ ਕਾਰਨ ਪੀੜਤ ਜਗਦੀਸ਼ ਕੌਰ ਵਲੋਂ ਸੁਪਰੀਮ

1984 ਸਿੱਖ ਕਤਲੇਆਮ: ਕੋਰਟ ‘ਚ ਨਹੀਂ ਪਹੁੰਚੇ ਸੱਜਣ ਕੁਮਾਰ ਦੇ ਵਕੀਲ, ਅਦਾਲਤ ਨੇ ਲਾਈ ਫਟਕਾਰ

Sajjan Kumar Lawyer: ਨਵੀਂ ਦਿੱਲੀ: ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਦਰਜ ਇੱਕ ਹੋਰ ਮਾਮਲੇ ਦੀ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 22 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਸੱਜਣ ਦੇ ਵਕੀਲਾਂ ਦੇ ਨਾ ਪਹੁੰਚਣ ਕਾਰਨ ਇਹ ਸੁਣਵਾਈ ਟਾਲ ਦਿੱਤੀ ਗਈ। 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਦਿੱਲੀ ਦੀ ਪਟਿਆਲਾ ਹਾਊਸ

1984 ਸਿੱਖ ਕਤਲੇਆਮ: 30 ਹਜ਼ਾਰ ਸਿੱਖ ਪਰਿਵਾਰ ਉੱਜੜ ਕੇ ਆਏ ਸੀ ਪੰਜਾਬ

Sikh Genocide: ਜਲੰਧਰ: ਸਨ 1984 ਇਹ ਉਹ ਸਾਲ ਹੈ ਜਿਸਦਾ ਜ਼ਿਕਰ ਆਉਂਦੇ ਹੀ ਹਰ ਕਿਸੇ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਸਿੱਖ ਅੰਗ ਰੱਖਿਅਕਾਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਭਰ ਵਿਚ ਭੜਕੇ ਸਿੱਖ ਵਿਰੋਧੀ ਦੰਗੇ ਹੋਏ ਸਨ। ਹਨ ਦੰਗਿਆਂ ਤੋਂ ਬਚਣ ਲਈ 30 ਹਜ਼ਾਰ ਸਿੱਖ ਪਰਿਵਾਰ ਉੱਜੜ

1984 ਸਿੱਖ ਕਤਲੇਆਮ: ਮੁੱਖ ਦੋਸ਼ੀ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

Sajjan Kumar resigns ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੱਜਣ ਕੁਮਾਰ ਨੇ  ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੱਜਣ ਕੁਮਾਰ ਨੇ ਇਹ ਅਸਤੀਫਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਿਆ ਹੈ। ਜਾਣਕਾਰੀ ਮੁਤਾਬਕ ਅੱਜ ਸੱਜਣ ਕੁਮਾਰ ਨੇ ਕਨਾਟ ਪੈਲੇਸ ਸਥਿਤ ਹਨੂੰਮਾਨ ਮੰਦਿਰ ਜਾ ਕੇ

ਗਾਂਧੀ ਪਰਿਵਾਰ ਦੀ 84 ਦੇ ਦੰਗਿਆਂ ‘ਚ ਕੋਈ ਸ਼ਮੂਲੀਅਤ ਨਹੀਂ ਪਰ ਫੈਸਲੇ ਦਾ ਸਵਾਗਤ: ਕੈਪਟਨ

Sikh Riots: ਚੰਡੀਗੜ੍ਹ: ਦਿੱਲੀ ਹਾਈ ਕੋਰਟ ਵਲੋਂ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫੈਸਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਆਜ਼ਾਦ ਭਾਰਤ ਵਿੱਚ ਸਭ ਤੋਂ ਖ਼ਤਰਨਾਕ ਹਿੰਸਾ ਦੇ ਪੀੜਤਾਂ ਨੂੰ ਆਖ਼ਰ ਨਿਆਂ ਮਿਲ ਹੀ ਗਿਆ ਹੈ। ਦਿੱਲੀ ਹਾਈਕੋਰਟ ਨੇ ਸੋਮਵਾਰ ਸਵੇਰੇ ਪੰਜ ਸਿੱਖਾਂ

ਸੱਜਣ ਕੁਮਾਰ ਨੂੰ ਸਜ਼ਾ ਮਿਲਦੇ ਹੀ ਭਾਵੁਕ ਹੋਈ ਗਵਾਹ ‘ਚਾਮ ਕੌਰ’, ਰੋਂਦੀ ਨੂੰ ਭਾਜਪਾ ਆਗੂ ਨੇ ਲਾਇਆ ਗੱਲ

Sajjan Kumar: ਨਵੀਂ ਦਿੱਲੀ: ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ‘ਚ ਉਮਰ ਕੈਦ ਦੀ ਸਜ਼ਾ ਹੋ ਗਈ ਹੈ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਨਿਚਲੀ ਅਦਾਲਤ ਦੇ ਇਸ ਫੈਸਲੇ ਨੂੰ ਪਲਟਿਆ ਤੇ ਇਹ ਫੈਸਲਾ ਸੁਣਾਇਆ। ਇਹ ਖਬਰ ਸਿੱਖ ਦੰਗਿਆਂ ਪੀੜਤਾਂ ਲਈ ਰਾਹਤ ਵਾਲੀ ਤਾਂ ਹੈ ਪਰ ਫਿਰ ਵੀ ਉਹਨਾਂ ਪੀੜਤਾਂ ਦੇ ਉਹ ਜ਼ਖਮ ਕਦੇ

1984 ਸਿੱਖ ਕਤਲੇਆਮ ‘ਚ ਸੱਜਣ ਕੁਮਾਰ ਦੋਸ਼ੀ ਕਰਾਰ

 1984 Sikh riots ਨਵੀਂ ਦਿੱਲੀ: 1984 ਸਿੱਖ ਕਤਲੇਆਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।  ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅੱਜ (ਸੋਮਵਾਰ) ਦਿੱਲੀ ਹਾਈ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਹੋਈ ਜਿੱਥੇ ਕੋਰਟ ਨੇ ਨਿਚਲੀ ਅਦਾਲਤ ਦੇ ਫੈਸਲੇ

2 ਖ਼ਬਰਾਂ ਕਰਕੇ ਅੱਜ ਚਰਚਾ ‘ਚ ਰਹੀ ਦਿੱਲੀ

Delhi 2 Big News: ਕੌਮੀ ਰਾਜਧਾਨੀ ਦਿੱਲੀ ਅੱਜ ਦੋ ਵੱਡੇ ਮਾਮਲਿਆਂ ਨੂੰ ਲੈ ਕੇ ਚਰਚਾ ਵਿੱਚ ਹੈ…ਇੱਕ ਖ਼ਬਰ 1984 ਕਤਲੇਆਮ ਨਾਲ ਜੁੜੀ ਹੈ ਅਤੇ ਦੂਜੀ- ਮੁੱਖ ਮੰਤਰੀ ‘ਤੇ ਲਾਲ ਮਿਰਚ ਹਮਲੇ ਦੀ। ਇੱਕ ਖ਼ਬਰ ਸਵਾਗਤਯੋਗ ਹੈ ਤਾਂ ਦੂਜੀ ਨਿੰਦਣਯੋਗ। 1984 ਦੇ ਕਤਲੇਆਮ ਦੌਰਾਨ ਮਹਿਪਾਲਪੁਰ ਵਿੱਚ 5 ਸਿੱਖਾਂ ਉੱਪਰ ਹਮਲਾ ਕੀਤਾ ਗਿਆ, ਇਸ ਹਮਲੇ ਵਿੱਚ ਦੋ

Bollywood actor Raj Babber

84 ਦੰਗੇ ਦੇ ਦੋਸ਼ੀਆਂ ਨੂੰ ਨਹੀਂ ਬਚਾਵੇਗੀ ਕਾਂਗਰਸ ਸਰਕਾਰ: ਰਾਜ ਬੱਬਰ

Bollywood actor Raj Babbar: ਅੰਮ੍ਰਿਤਸਰ : ਬਾਲੀਵੁਡ ਅਦਾਕਾਰ ਅਤੇ ਸੰਸਦ ਰਾਜ ਬੱਬਰ ਨੇ ਕਿਹਾ ਕਿ ਕਾਂਗਰਸ 1984 ਵਿੱਚ ਦਿੱਲੀ ਦੰਗਿਆਂ ‘ਚ ਸ਼ਾਮਿਲ ਲੋਕਾਂ ਨੂੰ ਕਦੇ ਵੀ ਨਹੀਂ ਬਚਾਵੇਗੀ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਬਿਆਨ ‘ਤੇ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਮ ਇਸ ਵਿੱਚ ਸਾਹਮਣੇ ਆਏ ਹਨ, ਕਾਂਗਰਸ ਉਨ੍ਹਾਂ ਨੂੰ ਨਹੀਂ

ਰਾਹੁਲ ਗਾਂਧੀ ਦੇ ਬਿਆਨ ‘ਤੇ ਵਿਵਾਦ ਜਾਰੀ, ਹੁਣ ਉਮਾ ਭਾਰਤੀ ਨੇ ਵੀ ਲਿਆ ਨਿਸ਼ਾਨੇ ‘ਤੇ

Uma Bharati: ਕੇਂਦਰੀ ਮੰਤਰੀ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਉਮਾ ਭਾਰਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਹਮਲਾ ਬੋਲਿਆ ਹੈ। ਉਮਾ ਭਾਰਤੀ ਨੇ ਰਾਹੁਲ ਗਾਂਧੀ ਨੂੰ ਮਾਨਸਿਕ ਰੂਪ ਤੋਂ ਰੋਗੀ ਦੱਸਿਆ ਹੈ। ਦਰਅਸਲ, ਐਤਵਾਰ ਨੂੰ ਉਮਾ ਭਾਰਤੀ ਸਿਹੋਰ ਦੇ ਪ੍ਰਾਚੀਨ ਗਣੇਸ਼ ਮੰਦਿਰ ਵਿੱਚ ਦਰਸ਼ਨ ਕਰਨ ਪਹੁੰਚੀ ਸੀ।ਮੰਦਿਰ ਵਿੱਚ ਦਰਸ਼ਨ ਦੇ ਬਾਅਦ ਜਦੋਂ ਉਮਾ ਭਾਰਤੀ

1984 Sikh Riots

1984 ਸਿੱਖ ਦੰਗੇ: ਸੱਜਣ ਕੁਮਾਰ ਦੀ ਜ਼ਮਾਨਤ ‘ਤੇ ਨਿੱਤ ਸੁਣਵਾਈ ਕਰੇਗਾ ਹਾਈ ਕੋਰਟ

1984 Sikh Riots:1984 ਵਿੱਚ ਹੋਏ ਸਿੱਖ ਵਿਰੋਧੀ ਦੰਗੀਆਂ ਦੇ ਮਾਮਲਿਆਂ ਵਿੱਚ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਸੀਬੀਆਈ ਅਤੇ ਪੀੜਤਾਂ ਦੀ ਮੰਗ ਉੱਤੇ ਸੁਣਵਾਈ ਕੀਤੀ । ਨਾਲ ਹੀ ਹਾਈ ਕੋਰਟ ਨੇ ਉਨ੍ਹਾਂ ਪੰਜ ਲੋਕਾਂ ਦੀ ਮੰਗ ਉੱਤੇ ਵੀ ਸੁਣਵਾਈ ਕੀਤੀ , ਜਿਨ੍ਹਾਂ ਨੂੰ ਟਰਾਇਲ ਕੋਰਟ ਨੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਠਹਿਰਾਇਆ ਹੈ । 1984

Justice Court Orders Sajjan Kumar

1984 ਸਿੱਖ ਨਸਲਕੁਸ਼ੀ ਮਾਮਲੇ ‘ਚ ਅਦਾਲਤ ਨੇ ਸੱਜਣ ਕੁਮਾਰ ਨੂੰ ਦਿੱਤਾ ਵੱਡਾ ਝਟਕਾ

Justice Court Orders Sajjan Kumar: 1984 ‘ਚ ਸਿੱਖ ਵਿਰੋਧੀ ਹਿੰਸਾ ਦੇ ਮਾਮਲੇ ‘ਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। 1984 ਸਿੱਖ ਨਸਲਕੁਸ਼ੀ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ 30 ਮਈ ਨੂੰ ਕੇਸ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦਾ ਝੂਠ ਫੜਨ ਵਾਲਾ ਟੈਸਟ ਕਰਨ ਦਾ ਹੁਕਮ ਦਿੱਤਾ ਹੈ। ਮੁਸਜ਼ਮ ਸੱਜਣ ਕੁਮਾਰ

1984 sikh riots

ਸਿੱਖ ਸੰਗਤਾਂ ਦਾ ਵਫ਼ਦ ਟਾਈਟਲਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕਰੇਗਾ ਮੋਦੀ ਨਾਲ ਮੁਲਾਕਾਤ

1984 sikh riots: ਜਗਦੀਸ਼ ਟਾਈਟਲਰ 1984 ਸਿੱਖ ਕਤਲੇਆਮ ਮਾਮਲੇ ‘ਚ ਨਿੱਤ ਨਵੇਂ ਸਾਹਮਣੇ ਆ ਰਹੇ ਖੁਲਾਸਿਆਂ ਤੋਂ ਬਾਅਦ ਕਾਨੂੰਨੀ ਸ਼ਿਕੰਜੇ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਦੇਸ਼ ਅਤੇ ਵਿਦੇਸ਼ ਦੇ ਵਿੱਚ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਹਰ ਰੋਜ਼ ਰੋਸ਼ ਮੁਜਾਹਰੇ ਹੋ ਰਹੇ ਹਨ। ਅਤੇ ਇਸੇ ਸੰਬੰਧ ‘ਚ ਮੁੰਬਈ ਅਤੇ ਨਿਊ ਮੁੰਬਈ ਦੀਆਂ ਸਿੱਖ ਸੰਗਤਾਂ

1984 ਸਿੱਖ ਕਤਲੇਆਮ: 33ਵੀਂ ਵਰੇਗੰਢ ਮੌਕੇ ‘ਜਸਟਿਸ’ ਵਿਸ਼ੇ ‘ਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੌਰਾਨ ਚਰਚਾ

On 33rd anniversary of 1984 Sikh Riots : Discussion on ‘Justice’ topic at Chandigarh Press Club ਚੰਡੀਗੜ੍ਹ : ਹਰ ਸਾਲ ਜਦ ਵੀ ਇਹ ਦਿਨ ਆਉਂਦੇ ਹਨ ਤਾਂ ਹਰ ਇਕ ਸਿੱਖ ਦਾ ਦਿਲ ਉਦਾਸ ਹੋਣਾ ਸੁਭਾਵਿਕ ਹੈ। 1984 ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਅੱਜ ਵੀ ਸਜ਼ਾ ਤੋਂ ਦੂਰ ਰਹਿੰਦਿਆਂ ਆਜ਼ਾਦੀ ਦਾ ਆਨੰਦ ਹੁਣ ਤੁਰੰਤ ਬੰਦ ਹੋਣਾ

AAP leader HS Phoolka

ਕੈਨੇਡਾ ਅਸੈਂਬਲੀ ਦੇ ਐਲਾਨ ਦੀ ਫੂਲਕਾ ਨੇ ਕੀਤੀ ਹਮਾਇਤ

ਭਦੌੜ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਚ ਐਸ ਫੂਲਕਾ ਆਪਣੇ ਹੋਮ ਟਾਊਨ ਭਦੌੜ ਵਿਖੇ ਪੁੱਜੇ। ਐਚ ਐਸ ਫੂਲਕਾ ਨੇ ਨਵੰਬਰ 1984 ਸਿੱਖ ਕਤਲੇਆਮ ਨੂੰ ਕੈਨੇਡਾ ਅਸੈਂਬਲੀ ਵੱਲੋਂ ‘ਨਸ਼ਲਕੁਸ਼ੀ’ ਐਲਾਨੇ ਜਾਣ ਨੂੰ ਦਰੁਸਤ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤ ਸਰਕਾਰ ਨੇ ਕੈਨੇਡਾ ਦੀ ਅਸੈਂਬਲੀ ਪ੍ਰਤੀ ਜੋ ਇਤਰਾਜ ਜਾਹਰ ਕੀਤਾ ਹੈ ਉਹ ਬਿਲਕੁਲ ਗਲਤ ਕੀਤਾ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ