Tag: , , , , , , , ,

1984 ਸਿੱਖ ਕਤਲੇਆਮ: ਸੱਜਣ ਕੁਮਾਰ ਖਿਲਾਫ ਸੁਪਰੀਮ ਕੋਰਟ ਪਹੁੰਚੀ ਜਗਦੀਸ਼ ਕੌਰ

1984 sikh riots victim jagdish kaur: ਨਵੀਂ ਦਿੱਲੀ: ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 1984 ਸਿੱਖ ਕਤਲੇਆਮ ਦੇ ਮਾਮਲੇ ‘ਚ ਹਾਈ ਕੋਰਟ ਵਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।  ਸੱਜਣ ਨੇ ਹਾਈ ਕੋਰਟ ‘ਚ ਅਰਜ਼ੀ ਦਾਇਰ ਕਰ ਕੇ ਆਤਮਸਰਪਣ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਹੈ। ਸੱਜਣ ਦੇ ਇਸ ਕਦਮ ਕਾਰਨ ਪੀੜਤ ਜਗਦੀਸ਼ ਕੌਰ ਵਲੋਂ ਸੁਪਰੀਮ

ਸਿੱਖ ਨਸਲਕੁਸ਼ੀ ਕੇਸਾਂ ਪਿੱਛੇ ਗਾਂਧੀ ਪਰਿਵਾਰ, ਹੁਣ ਕਿਉਂ ਨਹੀਂ ਬੋਲ ਰਿਹਾ ਰਾਹੁਲ ਗਾਂਧੀ: ਸੁਖਬੀਰ ਬਾਦਲ

Sikh Genocide: ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਬੁਧਵਾਰ ਨੂੰ ਹੋਈ। ਇਹ ਮੀਟਿੰਗ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਹੋਈ। ਬੈਠਕ ਖਤਮ ਹੋਣ ਤੋਂ ਬਾਅਦ ਅਕਾਲੀ ਦਲ ਵਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਪ੍ਰੈਸ ਕਾਨਫਰੰਸ ਕਰਦਿਆਂ ਸੁਖਬੀਰ ਬਾਦਲ ਨੇ 1984 ਦੰਗਿਆਂ ਦੇ

1984 ਸਿੱਖ ਕਤਲੇਆਮ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

Sikh Massacre: ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੋਦੀ ਨੇ ਕਿਹਾ ਕਿ ਮੁੰਬਈ ‘ਚ ਇਕ ਨਿੱਜੀ ਪ੍ਰੋਗਰਾਮ ‘ਚ ਸੰਬੋਧਤ ਕਰਦੇ ਹੋਏ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਕਾਂਗਰਸ

1984 ਸਿੱਖ ਕਤਲੇਆਮ: 30 ਹਜ਼ਾਰ ਸਿੱਖ ਪਰਿਵਾਰ ਉੱਜੜ ਕੇ ਆਏ ਸੀ ਪੰਜਾਬ

Sikh Genocide: ਜਲੰਧਰ: ਸਨ 1984 ਇਹ ਉਹ ਸਾਲ ਹੈ ਜਿਸਦਾ ਜ਼ਿਕਰ ਆਉਂਦੇ ਹੀ ਹਰ ਕਿਸੇ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਸਿੱਖ ਅੰਗ ਰੱਖਿਅਕਾਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਭਰ ਵਿਚ ਭੜਕੇ ਸਿੱਖ ਵਿਰੋਧੀ ਦੰਗੇ ਹੋਏ ਸਨ। ਹਨ ਦੰਗਿਆਂ ਤੋਂ ਬਚਣ ਲਈ 30 ਹਜ਼ਾਰ ਸਿੱਖ ਪਰਿਵਾਰ ਉੱਜੜ

ਕਤਲੇਆਮ ਦੇ ਮਾਮਲਿਆਂ ਲਈ ਹੋਣਾ ਚਾਹੀਦਾ ਹੈ ਵੱਖ ਕਾਨੂੰਨ: ਹਾਈਕੋਰਟ

 High Court : ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਹਾਈ ਕੋਰਟ ਨੇ ਅਜਿਹੇ ਮਾਮਲਿਆਂ ਲਈ ਦੇਸ਼ ਦੇ ਅਪਰਾਧਕ ਕਾਨੂੰਨ ‘ਚ ਤਬਦੀਲੀ ਦੀ ਲੋੜ ਦੱਸੀ ਹੈ। ਹਾਈ ਕੋਰਟ ਨੇ ਕਿਹਾ ਕਿ ਮਨੁੱਖਤਾ ਦੇ ਖਿਲਾਫ ਅਪਰਾਧ ਅਤੇ ਕਤਲੇਆਮ ਵਰਗੇ ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਲਈ ਵੱਖ

ਸੱਜਣ ਕੁਮਾਰ ਨੂੰ ਸਜ਼ਾ ਮਿਲਦੇ ਹੀ ਭਾਵੁਕ ਹੋਈ ਗਵਾਹ ‘ਚਾਮ ਕੌਰ’, ਰੋਂਦੀ ਨੂੰ ਭਾਜਪਾ ਆਗੂ ਨੇ ਲਾਇਆ ਗੱਲ

Sajjan Kumar: ਨਵੀਂ ਦਿੱਲੀ: ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ‘ਚ ਉਮਰ ਕੈਦ ਦੀ ਸਜ਼ਾ ਹੋ ਗਈ ਹੈ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਨਿਚਲੀ ਅਦਾਲਤ ਦੇ ਇਸ ਫੈਸਲੇ ਨੂੰ ਪਲਟਿਆ ਤੇ ਇਹ ਫੈਸਲਾ ਸੁਣਾਇਆ। ਇਹ ਖਬਰ ਸਿੱਖ ਦੰਗਿਆਂ ਪੀੜਤਾਂ ਲਈ ਰਾਹਤ ਵਾਲੀ ਤਾਂ ਹੈ ਪਰ ਫਿਰ ਵੀ ਉਹਨਾਂ ਪੀੜਤਾਂ ਦੇ ਉਹ ਜ਼ਖਮ ਕਦੇ

ਕਿਵੇਂ ਸ਼ੁਰੂ ਹੋਇਆ ਸੀ ਸੱਜਣ ਕੁਮਾਰ ਦਾ ਰਾਜਨੀਤਿਕ ਸਫਰ, ਪੜ੍ਹੋ ਇਹ ਖਬਰ

Sajjan Kumar: ਨਵੀਂ ਦਿੱਲੀ: ਕਾਂਗਰਸ ਪਾਰਟੀ ਇਕ ਪਾਸੇ ਤਿੰਨ ਸੂਬਿਆਂ ‘ਚ ਜਿੱਤ ਦਾ ਜਸ਼ਨ ਮਨਾ ਰਹੀ ਹੈ ਓਥੇ ਹੀ ਦੂਜੇ ਪਾਸੇ ਸਿੱਖ ਕਤਲੇਆਮ ‘ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਕਾਂਗਰਸ ਦੀ ਨੀਂਦ ਉਡ ਗਈ ਹੈ। ਕੋਰਟ ਨੇ 31 ਦਸੰਬਰ ਤੱਕ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਹੈ। 1984 ‘ਚ ਸਾਬਕਾ ਪ੍ਰਧਾਨ ਮੰਤਰੀ

Jagdish Tytler Video

ਦਿੱਲੀ ਕਮੇਟੀ ਨੇ ਟਾਈਟਲਰ ਦੇ ਖਿਲਾਫ ਜਾਰੀ ਕੀਤੇ ਨਵੇਂ ਵੀਡੀਓ

Jagdish Tytler Video: ਇਸੇ ਸਾਲ 5 ਫਰਵਰੀ 2018 ਨੂੰ ਜੀ. ਕੇ. ਨੇ ਟਾਈਟਲਰ ਦੇ 5 ਵੀਡੀਓ ਜਾਰੀ ਕੀਤੇ ਸਨ, ਜਿਸ ‘ਚ ਟਾਈਟਲਰ 100 ਸਿੱਖਾਂ ਦਾ ਕਤਲ ਕਰਨ ਦੀ ਗੱਲ ਮੰਨ ਰਿਹਾ ਹੈ, ਦਿੱਲੀ ਹਾਈ ਕੋਰਟ ‘ਚ ਪਾਠਕ ਜੋੜੇ ਨੂੰ ਜੱਜ ਨਿਯੁਕਤ ਕਰਵਾਉਣ ਤੇ 150 ਕਰੋੜ ਦੇ ਕਾਲੇ ਧਨ ਦੇ ਬਾਰੇ ਗੱਲ ਕਰਦੇ ਹੋਏ ਆਪਣੇ ਬੇਟੇ

Khaira statement arrest Tytler 1984 anti-Sikh riots case

1984 ਸਿੱਖ ਕਤਲੇਆਮ ਵੀਡਿਓ ਮਾਮਲਾ : ਟਾਈਟਲਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ : ਖਹਿਰਾ

Khaira statement arrest Tytler 1984 anti-Sikh riots case: 1984 ਸਿੱਖ ਕਤਲੇਆਮ ਮਾਮਲੇ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ 1984 ਦੇ ਦੰਗਿਆ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ। ਬੀਤੇ ਦਿਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ

1984 sikh riot case

1984 ਸਿੱਖ ਦੰਗਿਆਂ ਦੇ 186 ਕੇਸ ਫਿਰ ਤੋਂ ਖੁੱਲ੍ਹਣਗੇ, ਸੁਪਰੀਮ ਕੋਰਟ ਨੇ ਨਵੀਂ SIT ਬਣਾਉਣ ਦਾ ਦਿੱਤਾ ਹੁਕਮ

1984 sikh riot case: 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨਵੇਂ ਸਿਰੇ ਤੋਂ SIT ਗਠਨ ਕਰਨ ਦੇ ਆਦੇਸ਼ ਦਿੱਤੇ ਹਨ। ਮਾਣਯੋਗ ਜੱਜ ਕੇਪੀਐਸ ਰਾਧਾਸ਼ਰਣ ਅਤੇ ਮਾਣਯੋਗ ਜੱਜ ਜੇਐਮ ਪਾਂਚਾਲ ਦੀ ਨੇ ਪਹਿਲੀ SIT ਦੁਆਰਾ ਕੀਤੀ ਗਈ ਜਾਂਚ ਬਾਰੇ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਦਿੱਤੀ ਹੈ। ਸੁਪਰੀਮ ਕੋਰਟ ਨੇ ਤਿੰਨ ਮੈਂਬਰੀ SIT

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ