Tag: , , , , ,

ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ‘ਤੇ ਦੇਸ਼ ਭਰ ‘ਚ ਆਗੂਆਂ ਵੱਲੋਂ ਸ਼ਰਧਾਂਜਲੀ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਵਾਲਿਆਂ ‘ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਕਈ ਹੋਰ ਸੀਨੀਅਰ ਆਗੂ ਮੌਜੂਦ

ਰਾਸ਼ਟਰੀ ਚਿਲਡਰਨ ਫਿਲਮ ਫੈਸਟੀਵਲ 14 ਨਵੰਬਰ ਤੋਂ ਸ਼ੁਰੂ

ਪਿੰਕ ਸਿਟੀ ਜੈਪੁਰ ‘ਚ ਦੂਜਾ ਤਿੰਨ ਦਿਨਾਂ ਰਾਸ਼ਟਰੀ ਚਿਲਡਰਨ ਫਿਲਮ ਫੈਸਟੀਵਲ 14 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸੰਮੇਲਨ ਦਾ ਆਯੋਜਨ ਚਿਲਡਰਨ ਫਿਲਮ ਸੋਸਾਇਟੀ ਆਫ ਇੰਡੀਆ ( ਸੀ ਐਫ ਐਸ ਆਈ ) ਵਲੋਂ ਕੀਤਾ ਜਾ ਰਿਹਾ ਹੈ । ਇਸ ਫਿਲਮ ਫੈਸਟੀਵਲ ਦਾ ਥੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਸ਼ੁਰੂ ਕੀਤੀ ਮੁਹਿੰਮ