Tag: , , , , , ,

HRTC ਦੀ ਬੱਸ ਪਲਟਣ ਨਾਲ 30 ਯਾਤਰੀ ਜ਼ਖਮੀ

HRTC bus overturns: ਹਾਦਸਿਆਂ ਦਾ ਦੌਰ ਜਾਰੀ ਹੈ , ਅਜਿਹਾ ਹੀ ਦਰਦਨਾਕ ਹਾਦਸਾ ਵਾਪਰੀਆਂ ਹਿਮਾਚਲ ‘ਚ ਜਿਥੇ ਮੰਡੀ ਜ਼ਿਲੇ ‘ਚ ਹਿਮਾਚਲ ਸੜਕ ਆਵਾਜਾਈ ਨਿਗਮ (ਐੱਚ. ਆਰ. ਟੀ. ਸੀ.) ਬੱਸ ਡਰਾਈਵਰ ਤੋਂ ਅਚਾਨਕ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਹਾੜੀ ਨਾਲ ਜਾ ਟਕਰਾਈ ਅਤੇ ਸੜਕ ‘ਤੇ ਪਲਟ ਗਈ। ਹਾਦਸੇ ‘ਚ 30 ਯਾਤਰੀ ਜ਼ਖਮੀ ਹੋ ਹੋਏ।

ਦੀਵਾਲੀ ਵਾਲੀ ਰਾਤ ਵਾਪਰਿਆ ਭਿਆਨਕ ਹਾਦਸਾ, ਟਰੱਕ ਡ੍ਰਾਈਵਰ ਝੁਲਸ ਕੇ ਹੋਇਆ ਸਵਾਹ

Diwali Terrible accident: ਜਿੱਥੇ ਹਰ ਕੋਈ ਦੀਵਾਲੀ ਦਾ ਤਿਓਹਾਰ ਖੁਸ਼ੀਆਂ ਨਾਲ ਮਨਾ ਰਿਹਾ ਸੀ , ਇੱਕ ਟਰੱਕ ਡਰਾਈਵਰ ਆਪਣਾ ਸਾਰਾ ਕੰਮ ਕਾਰ ਪੂਰਾ ਕਰਨ ਤੋਂ ਬਾਅਦ ਘਰ ਵਾਪਿਸ ਪਰਤ ਰਿਹਾ ਸੀ ਪਰ ਕੀ ਪਤਾ ਸੀ ਕਿ ਦਰਦਨਾਕ ਹਾਦਸਾ ਉਸਦਾ ਇੰਤਜ਼ਾਰ ਕਰ ਰਿਹਾ। ਖੰਨਾ ਦੇ ਨੇੜੇ ਪਿੰਡ ਬੀਜਾਂ ‘ਚ ਬੀਤੀ ਦੀਵਾਲੀ ਵਾਲੀ ਰਾਤ ਬਿਕਰਮ ਨਾਮ ਦਾ

Sonepat Captain killed

ਕਾਰ ਖਾਈ ‘ਚ ਡਿੱਗਣ ਨਾਲ ਲੈਫਟੀਨੈਂਟ ਦੀ ਮੌਤ

Sonepat Captain killed: ਧਰਮਸ਼ਾਲਾ-ਮੈਕਲੋਡਗੰਜ ਸੜਕ ਉੱਤੇ ਕਾਲਾ ਪੁੱਲ ਦੇ ਨੇੜੇ ਬੇਕਾਬੂ ਹੋਈ ਕਾਰ 250 ਫੀਟ ਡੂੰਗੀ ਖਾਈ ‘ਚ ਡਿੱਗਣ ਨਾਲ ਲੈਫਟੀਨੈਂਟ ਦੀ ਮੌਤ ਹੋ ਗਈ। ਜਦੋਂ ਕਿ ਦੂਜਾ ਲੈਫਟੀਨੈਂਟ ਜਖ਼ਮੀ ਹੋ ਗਿਆ। ਕਾਰ ਦੁਰਘਟਨਾ ਬੁੱਧਵਾਰ ਸਵੇਰੇ 3.30 ਵਜੇ ਕਾਲ਼ਾ ਪੁੱਲ ਤੇ ਹੋਈ। ਜਾਣਕਾਰੀ ਅਨੁਸਾਰ ਦੁਰਘਟਨਾ ਵਿੱਚ ਲੈਫਟੀਨੈਂਟ ਗਿਆਨ ਕੇਸ਼ਵ ਸ਼ਰਮਾ ਦੀ ਮੌਕੇ ਉੱਤੇ ਹੀ ਮੌਤ

13 Killed Mini Bus Plunges

ਜੰਮੂ-ਕਸ਼ਮੀਰ ‘ਚ ਮਿੰਨੀ ਬੱਸ ਖੱਡ ‘ਚ ਡਿੱਗੀ, 13 ਯਾਤਰੀਆਂ ਦੀ ਮੌਤ

13 Killed Mini Bus Plunges: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਮਿਨੀ ਬੱਸ ਫਿਸਲ ਕੇ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਘੱਟ ਤੋਂ ਘੱਟ 13 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 13 ਹੋਰ ਜਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਦੀ ਸਵੇਰੇ ਠਕਰਾਈ ਦੇ ਨਜ਼ਦੀਕ ਡੰਡਾਰਨ ਵਿੱਚ ਹੋਈ। ਕੇਸ਼ਵਾਨ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ