Tag: , , , , , , , , ,

1 ਕਰੋੜ ਦੀ ਨਕਦੀ ਸਮੇਤ ਬੈਂਕ ਮੈਨੇਜਰ ਕਾਬੂ

ਪਠਾਨਕੋਟ – ਪੁਲਿਸ ਨੇ ਸ਼ਹਿਰ ਦੇ ਸ਼ਾਹਪੁਰ ਚੌਕ ਵਿੱਚ ਇੱਕ ਨਿੱਜੀ ਕਾਰ ਵਿੱਚ ਬੋਰੀਆਂ ਵਿੱਚ ਭਰਕੇ ਨਗਦੀ ਲੈ ਜਾ ਰਹੇ ਤਿੰਨ ਲੋਕਾਂ ਨੂੰ ਫੜਿਆ ਹੈ। ਫੜੇ ਗਏ ਲੋਕਾਂ ਵਿੱਚ ਇੱਕ ਬੈਂਕ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸ਼ਾਮਿਲ ਹੈ। ਕੈਸ਼ ਲੈ ਜਾ ਰਹੇ ਬੈਂਕ ਮੈਨੇਜਰ ਨਗਦੀ ਦੀ ਕੁਲ ਰਕਮ ਇੱਕ ਕਰੋੜ ਹੈ ਅਤੇ ਇਸਨੂੰ ਉਹ ਬੈਂਕ

kejriwal

ਟਵੀਟਰ ‘ਤੇ ਕੇਜਰੀਵਾਲ ਦੇ ਫਾਲੋਅਰਜ਼ ਦੀ ਸੰਖਿਆ 1 ਕਰੋੜ ਤੋਂ ਪਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟਰ ਫਾਲੋਅਰਜ਼ ਦੀ ਸੰਖਿਆ ਇਕ ਕਰੋੜ ਤੋਂ ਪਾਰ ਹੋ ਗਈ ਹੈ। ਜ਼ਿਆਦਾ ਫਾਲੋਅਰਜ਼ ਵਾਲੇ ਭਾਰਤੀ ਨੇਤਾਵਾਂ ਵਿੱਚੋਂ ਕੇਜਰੀਵਾਲ ਦੇ ਕੇਜਰੀਵਾਲ ਦੂਸਰੇ ਸਥਾਨ ‘ਤੇ ਆਏ ਹਨ।  ਫਾਲੋਅਰਜ਼ ਦੇ ਮਾਮਲੇ ‘ਚ ਕੇਜਰੀਵਾਲ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਹਨ। ਪ੍ਰਧਾਨ ਮੰਤਰੀ ਦੇ ਲਗਭਗ 2 ਕਰੋੜ 5 ਲੱਖ ਫਾਲੋਅਰਜ਼ ਹਨ। ਕੇਜਰੀਵਾਲ ਪਿਛਲੇ ਸਾਲ ਨਵੰਬਰ

ਡਿਜੀਟਲ ਪੇਮੈਂਟ ਕਰਨ ‘ਤੇ ਪਾਓ 1 ਕਰੋੜ

  ਕੇਂਦਰ ਸਰਕਾਰ ਦੇਸ਼ ਨੂੰ ਕੈਸ਼ਲੈਸ ਸੁਸਾਇਟੀ ਦੀ ਦਿਸ਼ਾ ਵੱਲ ਲੈ ਕੇ ਜਾਣ ਲਈ ਇਲੈਕਟ੍ਰੋਨਿਕ ਟ੍ਰਾਂਜੈਕਸ਼ਨ ਨੂੰ ਵਧਾਵਾ ਦੇਣ ਦੀ ਨੀਤੀ ਨੂੰ ਅਪਣਾ ਰਹੀ ਹੈ। ਇਸ ਕੋਸ਼ਿਸ਼ ਦੇ ਤਹਿਤ ਨੀਤੀ ਆਯੋਗ ਨੇ ਡਿਜੀਟਲ ਪੇਮੈਂਟ ਸਿਸਟਮ ਦਾ ਇਸਤੇਮਾਲ ਕਰਨ ਵਾਲਿਆਂ ਲਈ ਇਕ ਅਹਿਮ ਸਕੀਮ ਦੀ ਘੋਸ਼ਣਾ ਕੀਤੀ ਹੈ। ਜਿਸ ਵਿੱਚ ਇਕ ਕਰੋੜ ਰੁਪਏ ਤੱਕ ਦੇ ਇਨਾਮ

ਮੋਦੀ ਨੇ ਕੀਤਾ 1 ਅਰਬ ਭਾਰਤੀਆਂ ਨਾਲ ਵਿਸ਼ਵਾਸਘਾਤ: ਮਨਮੋਹਨ ਸਿੰਘ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਨੋਟਬੰਦੀ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਕਿ ਮੋਦੀ ਦੀ ਨੋਟਬੰਦੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਹੋਰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨ ਪਵੇਗਾ। ਉਨ੍ਹਾਂ ਆਖਿਆ

ਯੂ.ਕੇ ‘ਚ ਸਿੱੱਖਾਂ ਖਿਲਾਫ 1 ਲੱੱਖ ਨਸਲੀ ਮਾਮਲੇ

ਬਰਤਾਨੀਆ ‘ਚ ਸਿੱਖਾਂ ਬਾਰੇ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸਿੱਖ ਨੈੱਟਵਰਕ ਵੱਲੋਂ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਸਰਵੇਖਣ ‘ਚ ਕਈ ਅਹਿਮ ਮੁੱਦੇ ਸਾਹਮਣੇ ਆਏ ਹਨ। ਪ੍ਰਮੁੱਖ ਤੌਰ ‘ਤੇ ਇਸ ਸਰਵੇਖਣ ‘ਚ ਸਿੱਖੀ ਪਹਿਚਾਣ, ਦੂਜੇ ਨੰਬਰ ‘ਤੇ ਸਿੱਖਾਂ ਨਾਲ ਵਿਤਕਰਾ, ਨਫਰਤ ਅਤੇ ਗੁੰਮਰਾਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ