Tag: , , ,

Adampur Airport

ਆਦਮਪੁਰ (ਜਲੰਧਰ) ਦਾ ਹਵਾਈ ਅੱਡਾ ਹੋਵੇਗਾ 1 ਮੲੀ ਨੂੰ ਚਾਲੂ

Adampur Airport : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉੱਪ ਮੰਤਰੀ ਸੁਖਬੀਰ ਸਿੰਘ ਬਾਦਲ ਜਲੰਧਰ ਦੇ ਆਦਮਪੁਰ ‘ਚ ਹਵਾਈ ਅੱਡਾ ਚਾਲੂ ਕਰਵਾ ਕੇ ਦੋਆਬੇ ਦੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਜਾ ਰਹੇ ਹਨ। ਜਲੰਧਰ ਦੇ ਆਦਮਪੁਰ ਦਾ ਇਹ ਹਵਾਈ ਅੱਡਾ 1 ਮੲੀ ਨੂੰ ਚਾਲੂ ਕੀਤਾ ਜਾਵੇਗਾ। ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ

Lok sabha elections

ਜ਼ਮੀਨੀ ਹਕੀਕਤ ‘ਤੇ ਕਾਂਗਰਸ ਨੂੰ ਆਪਣੀ ਹਾਰ ਦਿਸਣੀ ਹੋਈ ਸ਼ੁਰੂ: ਸ਼੍ਰੋਮਣੀ ਅਕਾਲੀ ਦਲ

2019 Lok sabha elections : ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਹਿਯੋਗੀ ਪਾਰਟੀ ਭਾਜਪਾ ਨਾਲ ਮਿਲ ਕੇ 2019 ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤੇਰੀ ਖਿੱਚ ਲਈ ਹੈ। ਇਸਦੇ ਚਲਦਿਆਂ ਜਿਥੇ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਤਿਆਰ ਹੋਣ ਲਈ ਕਿਹਾ ਹੈ। ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੇ ਚੋਣਾਂ ਲਈ ਤਿਆਰੀ ਕਰਦਿਆਂ ਆਪਣੀ ਰਿਵਾਇਤੀ

Congress Hunger Strike

ਕਾਂਗਰਸ ਦੀ ਭੁੱਖ ਹੜਤਾਲ ‘ਚ ਸੱਜਣ ਤੇ ਟਾਈਟਲਰ ਕਿਓਂ ਹੋਏ ਸ਼ਾਮਿਲ…!

Congress Hunger Strike: ਕਾਂਗਰਸ ਦੀ ਦਲਿਤਾਂ ਦੇ ਹੱਕ ਵਿਚ ਕੀਤੀ ਗਈ ਭੁੱਖ ਹੜਤਾਲ ਕਾਂਗਰਸ ਦੇ ਹੀ ਖਿਲਾਫ਼ ਹੋ ਚਲੀ ਹੈ। ਕਾਂਗਰਸ ਵੱਲੋਂ ਕੀਤੀ ਗਈ ਭੁੱਖ ਹੜਤਾਲ ਦਾ ਅਸਰ ਸਰਕਾਰ ;ਤੇ ਤਾਂ ਕੀ ਹੋਣਾ ਸੀ ਸਗੋਂ ਉਲਟਾ ਕਾਂਗਰਸ ਨੂੰ ਹੀ ਇਸ ਦਾ ਸੇਕ ਲੱਗਣ ਲੱਗ ਪਿਆ ਹੈ। ਕਾਂਗਰਸ ਦੀ ਭੁੱਖ ਹੜਤਾਲ ‘ਚ ਰਾਹੁਲ ਗਾਂਧੀ ਵੀ ਸ਼ਾਮਿਲ

ਸ਼ਵੇਤ ਮਲਿਕ ਦੇ ਹੱਥ ਆਈ ਪੰਜਾਬ ਭਾਜਪਾ ਦੀ ਪ੍ਰਧਾਨਗੀ, ਕਿਹਾ ਅਕਾਲੀ-ਭਾਜਪਾ ਨਹੁੰ ਮਾਸ ਦੇ ਰਿਸ਼ਤੇ ਵਾਂਗ

Punjab BJP Chief: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਇਕਾਈ ‘ਚ ਫੇਰ ਬਦਲ ਕਰਦਿਆਂ ਹੁਣ ਵਿਜੇ ਸਾਂਪਲਾ ਦੀ ਥਾਂ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਦੀ ਕਮਾਨ ਸੌਂਪੀ ਹੈ। ਸ਼ਵੇਤ ਮਲਿਕ ਭਾਰਤੀ ਜਨਤਾ ਪਾਰਟੀ ‘ਚ ਇਕ ਅਹਿਮ ਸਿਆਸਤਦਾਨ ਦਾ ਦਰਜ ਰੱਖਦੇ ਹਨ। ਇਸ ਤੋਂ ਇਲਾਵਾ ਸ਼ਵੇਤ ਮਲਿਕ ਅੰਮ੍ਰਿਤਸਰ ਦੇ ਵੀ ਮੇਅਰ ਵੀ ਰਿਹ ਚੁੱਕੇ ਹਨ।

Shwet Malik

ਸ਼ਵੇਤ ਮਲਿਕ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ

Shwet Malik : ਸ਼ਵੇਤ ਮਲਿਕ ਭਾਰਤੀ ਜਨਤਾ ਪਾਰਟੀ ਦੇ ਇਕ ਭਾਰਤੀ ਸਿਆਸਤਦਾਨ ਹਨ। ਸ਼ਵੇਤ ਮਲਿਕ ਅੰਮ੍ਰਿਤਸਰ ਦੇ ਮੇਅਰ ਵੀ ਰਹੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਵੇਤ ਮਲਿਕ ਹੁਣ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਹੋਣਗੇ। Shwet Malik ਹੁਣ ਵਿਜੈ ਸਾਂਪਲਾ ਦੀ ਥਾਂ ‘ਤੇ ਭਾਜਪਾ ਪੰਜਾਬ ਦੇ ਨਵੇਂ ਬਣੇ ਪ੍ਰਧਾਨ

Bhagat Singh Martyrs Day

ਪੰਜਾਬ ਦੀਆਂ ਤਿੰਨੋ ਪ੍ਰਮੁੱਖ ਪਾਰਟੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਕੀਤਾ ਗਿਆ ਨਮਨ…

Bhagat Singh Martyrs Day: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜੇਕਰ ਗੱਲ ਕਰੀਏ ਸੂਬਾ ਸਰਕਾਰ ਦੀ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ‘ਯੁਵਾ ਸਸ਼ਕਤੀਕਰਨ’ ਦੇ ਨਾਂਅ ਹੇਠ ਸੂਬਾ ਪੱਧਰੀ ਸਮਾਗਮ ਖਟਕੜ ਕਲਾਂ ਵਿਖੇ

Akali Dal workers Lathicharge

ਅਕਾਲੀ ਦਲ ਵਰਕਰਾਂ ‘ਤੇ ਚੰਡੀਗੜ੍ਹ ਪੁਲਿਸ ਵੱਲੋਂ ਲਾਠੀਚਾਰਜ, ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਦਿੱਤੀ ਗ੍ਰਿਫਤਾਰੀ

Akali Dal workers Lathicharge: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਵਿਰੋਧ ਦੇ ਚੱਲਦਿਆਂ ਕਾਂਗਰਸ ਦੀ ਸਰਕਾਰ ਹਿੱਲ ਗਈ ਹੈ। ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਝੂਠੀ ਸਹੁੰ ਖਾਧੀ ਤੇ ਹਰ ਵਾਅਦੇ ਤੋਂ ਹੁਣ ਸਰਕਾਰ ਮੁਕਰ ਰਹੀ ਹੈ। ਅਕਾਲੀ ਦਲ ਅਗਲੇ ਸਾਲ ਵਿਧਾਨ

Chandigarh Pol-Khol Rally

ਅਕਾਲੀਆਂ ਦੀ ਰੈਲੀ ‘ਚ ਠਾਠਾ ਮਾਰਦਾ ਇਕੱਠ, ਗੂੰਜਣ ਲਾਇਆ ਚੰਡੀਗੜ੍ਹ

Chandigarh Pol-Khol Rally: ਚੰਡੀਗੜ੍ਹ ਸ਼ਹਿਰ ਦੇ ਸੈਕਟਰ-25 ਦੀ ਗਰਾਊਂਡ ‘ਚ ਅਕਾਲੀਆਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕਾਂਗਰਸ ਨੂੰ ਘੇਰਨ ਦੀ ਤਿਆਰੀ ‘ਚ ਅਕਾਲੀ ਦਲ ਦੀ ਫੁੱਲ ਤਿਆਰੀ ਦੇ ਦੌਰਾਨ ਸਮਰਥਕਾਂ ਨੇ ਹੱਥ ‘ਚ ਵੱਖ-ਵੱਖ ਤਰ੍ਹਾ ਦੇ ਸਲੋਗਨ ਫੜੇ ਹੋਏ ਹਨ। ਪੰਜਾਬ

SAD Pol Khol Rally Samana

ਸਮਾਣਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ

SAD Pol Khol Rally Samana: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਭਰ ਵਿਚ ਪੋਲ ਖੋਲ੍ਹ ਰੈਲੀਆਂ ਦਾ ਦੌਰ ਚੱਲ ਰਿਹਾ। ਇਨ੍ਹਾਂ ਪੋਲ ਖੋਲ੍ਹ ਰੈਲੀਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ। ਝੂਠ ਦੀ ਨੀਂਹ ‘ਤੇ ਆਪਣੀ ਸੱਤਾ ਦਾ ਮਹਿਲ ਉਸਾਰ ਬੈਠੀ ਕਾਂਗਰਸ ਸਰਕਾਰ ਨੂੰ ਉਸਦੀਆਂ ਕੀਤੀਆਂ ਧੱਕੇਸ਼ਾਹੀਆਂ ਦੀ

Akali Dal protest 20 march

20 ਮਾਰਚ ਨੂੰ ਵਿਧਾਨ ਸਭਾ ‘ਚ ਸ਼੍ਰੋਮਣੀ ਅਕਾਲੀ ਦਲ ਇਸ ਮਤੇ ‘ਤੇ ਕਰੇਗੀ ਕਾਂਗਰਸ ਦਾ ਘਿਰਾਓ

Akali Dal protest 20 march: ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ 20 ਮਾਰਚ ਨੂੰ ਪੰਜਾਬ ਕਾਂਗਰਸ ਸਰਕਾਰ ਦਾ ਵਿਧਾਨ ਸਭਾ ‘ਚ ਘਿਰਾਓ ਕਰੇਗੀ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬਹੁਤ ਹੀ ਜ਼ਿਆਦਾ ਛੋਟਾ ਬਜਟ ਸੈਸ਼ਨ ਰੱਖ ਕੇ ਆਪਣੇ ਕੁਸ਼ਾਸਨ, ਵਾਅਦਿਆਂ ਤੋਂ ਮੁਕਰਨ ਬਾਰੇ ਅਤੇ ਪੂਰੇ ਇੱਕ ਸਾਲ

1984 anti Sikh riots

’84 ਦੰਗਾ ਪੀੜਤਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ, ਇਹ ਹੈ ਪੂਰਾ ਮਾਮਲਾ…

1984 anti Sikh riots: 1984 ਦੇ ਦੰਗਾ ਪੀੜਤ ਅੱਜ ਵੀ ’84 ਦਾ ਸੰਤਾਪ ਚੱਲ ਰਹੇ ਹਨ। ਸਰਕਾਰਾਂ ਵੱਲੋਂ ਇਨ੍ਹਾਂ ਦੰਗਾ ਪੀੜਤਾਂ ਦੇ ਜ਼ਖਮਾਂ ‘ਤੇ ਮਲ੍ਹਮ ਤਾਂ ਕੀ ਲਾਉਣੀ ਸਗੋਂ ਸਰਕਾਰਾਂ ਇਨ੍ਹਾਂ ਪੀੜਤਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲਾ ਕੰਮ ਕਰ ਰਹੀਆਂ ਹਨ। ਹਾਲੇ ਤੱਕ ‘84 ਦੰਗਿਆਂ ਦੀ ਮੁੱਖ ਦੋਸ਼ੀ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

Hola Mohalla Political conferences

ਕਾਂਗਰਸ ਨਾਸਤਿਕ ਲੋਕਾਂ ਦੀ ਪਾਰਟੀ ਹੈ: ਸੁਖਬੀਰ ਬਾਦਲ

Hola Mohalla Political conferences: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਸਬੰਧੀ ਚੱਲ ਰਹੇ ਪ੍ਰੋਗਰਾਮਾਂ ਤਹਿਤ ਅੱਜ ਓਥੇ ਸਿਆਸੀ ਕਾਨਫਰੰਸ ਕੀਤੀ ਗਈ ਅਤੇ ਜਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਲਾ ਮੁਹੱਲਾ ਦੀ ਵਧਾਈ ਸੰਦੇਸ਼ ਨਾਲ ਕੀਤੀ ਗਈ। ਹੋਲਾ ਮਹੱਲਾ ਪੁਰਾਤਨ ਖਾਲਸਾਈ ਤਿਉਹਾਰ ਹੈ ਜੋ ਸਿੱਖਾਂ ਦੀ ਸ਼ਸਤਰ ਵਿੱਦਿਆ, ਜੰਗੀ ਕੁਸ਼ਲਤਾ, ਅਤੇ

Sarabjit Singh Makkar road accident

ਸੜਕ ਹਾਦਸੇ ‘ਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਗੰਭੀਰ ਜਖ਼ਮੀ

Sarabjit Singh Makkar road accident: ਮੰਗਲਵਾਰ ਸਵੇਰੇ ਹੋਏ ਹਾਦਸੇ ਵਿੱਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਅਤੇ ਉਹਨਾਂ ਦੀ ਪਤਨੀ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਇਸ ਹਾਦਸੇ ਦੇ ਵਿੱਚ ਦੋਵੇਂ ਗੰਭੀਰ ਰੂਪ ਦੇ ਵਿੱਚ ਜਖ਼ਮੀ ਹੋ ਗਏ ਹਨ। ਇਹ ਹਾਦਸਾ ਨੈਸ਼ਨਲ ਹਾਈਵੇਅ – 1 ਉੱਤੇ ਗੋਰਾਇਆ – ਫਗਵਾੜਾ ਦੇ ਵਿਚਕਾਰ ਹੋਇਆ। ਸਾਬਕਾ ਵਿਧਾਇਕ ਸਰਬਜੀਤ ਸਿੰਘ

congress won punjab nagar council elections

ਪੰਜਾਬ ‘ਚ ਹੋਈਆਂ ਨਗਰ ਕੌਂਸਲ ਦੀ ਜ਼ਿਮਨੀ ਚੋਣਾਂ ‘ਚ ਕਾਂਗਰਸ ਦਾ ਕਬਜਾ

Congress wins Punjab Nagar Council Elections: ਪੰਜਾਬ ‘ਚ ਚੋਣਾਂ ਦਾ ਦੌਰ ਚਲ ਰਿਹਾ ਹੈ। ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਸਮੇਤ ਹੋਈਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਕਾਂਗਰਸ ਸਰਕਾਰ ਜਿੱਤ ਦੀ ਨਸ਼ੇ ‘ਚ ਚੂਰ ਹੋਈ ਨਜ਼ਰ ਆ ਰਹੀ ਹੈ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਬਹੁਮਤ ਨਾਲ ਜਿੱਤਣ ਮਗਰੋਂ ਅੱਜ ਲੁਧਿਆਣਾ ਨਗਰ ਨਿਗਮ ਚੋਣ ਦੇ

golden

ਡੇਰਾ ਸਿਰਸਾ ਤੋਂ ਸਮਰਥਨ ਮੰਗਣ ਦਾ ਮਾਮਲਾ

ਹਰਜੀਤ ਸਿੰਘ ਸੱਜਣ ਦੇ ਅੰਮ੍ਰਿਤਸਰ ਪਹੁੰਚਣ ਉਤੇ ਲੱਗੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ

ਅੰਮ੍ਰਿਤਸਰ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਿਸ ਵੇਲੇ ਅੰਮ੍ਰਤਸਰ ਪਹੁੰਚੇ, ਤਾਂ ਕਈ ਸਿੱਖ ਜਥੇਬੰਦੀਆਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਨਾਅਰੇਬਾਜੀ ਕਾਫੀ ਦੇਰ ਹੁੰਦੀ ਰਹੀ। ਪਰ ਪ੍ਰਸਾਸ਼ਨ ਇਸ ਦੌਰਾਨ ਸਿਰਫ ਮੂਕ ਦਰਸ਼ਕ ਹੀ ਬਣਿਆ ਰਿਹਾ। ਹਰਜੀਤ ਸਿੰਘ ਸੱਜਣ ਉਤੇ ਪਹਿਲਾਂ ਹੀ ਖਾਲਿਸਤਾਨੀ ਸੋਚ ਵਾਲੇ ਹੋਣ ਦੇ ਆਰੋਪ ਲਗਦੇ ਰਹੇ

ਆਖਿਰਕਾਰ ਕੈਪਟਨ ਦੇ ਬਿਆਨ ‘ਤੇ ਹਰਜੀਤ ਸਿੰਘ ਸੱਜਣ ਨੇ ਤੋੜੀ ਚੁੱਪੀ

ਚੰਡੀਗੜ੍ਹ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਨੂੰ ਖਾਲਿਸਤਾਨੀ ਸਮਰਥਕ ਦੱਸੇ ਜਾਣ ‘ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਕੈਪਟਨ ਵੱਲੋਂ ਦਿੱਤੇ ਇਸ ਬਿਆਨ ‘ਤੇ ਬੋਲਦੇ ਹੋਏ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੀ ਕਹੀ ਗੱਲ ‘ਚ ਕੋਈ ਦਿਲਚਸਪੀ ਨਹੀਂ। ਉਨ੍ਹਾਂ ਕਿਹਾ ਕਿ

Bhagwant-Maan

“ਪੰਜਾਬ ਦੇ ਭਲੇ ਲਈ ਕੈਪਟਨ ਦੇ ਵਾਅਦਿਆਂ ‘ਤੇ ਰਹੇਗੀ ਨਜ਼ਰ” – ਮਾਨ

ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ

ਫਤਹਿਗੜ੍ਹ ਸਾਹਿਬ:-ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਜਿੱਤ ਦੀ ਖੁਸ਼ੀ ਵਿੱਚ ਅਕਾਲੀ ਵਰਕਰਾਂ ਨੇ ਬੀਬੀ ਨੀਲ ਕਮਲ ਕੌਰ ਬਾਠ ਦੀ ਅਗਵਾਈ ਹੇਠ ਲੱਡੂ ਵੰਡੇ। ਇਸ ਮੌਕੇ ਬੀਬੀ ਬਾਠ ਨੇ ਕਿਹਾ ਕਿ ਚੰਦੂਮਾਜਰਾ ਦਾ ਮੁਕਾਬਲਾ ਬੜਾ ਸਖਤ ਸੀ ਅਤੇ ਬੀਬੀ ਕੁਲਦੀਪ ਕੌਰ ਟੌਹੜਾ ਜੋ ਕਿ ਇਹ ਕਹਿੰਦੇ ਸਨ ਕਿ ਉਹ ਚੰਦੂਮਾਜਰਾ

Bhagwant-Mann-Live

ਸੁਣੋ ਭਗਵੰਤ ਮਾਨ ਨੇ ਕਿਉਂ ਦਿੱਤੀਆਂ ਦੋ ਵਧਾਈਆਂ !

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ