Tag: , , , ,

Punjab 7 December Holiday

ਪੰਜਾਬ ਸਰਕਾਰ ਦਾ ਐਲਾਨ, 7 ਦਸੰਬਰ ਨੂੰ ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਛੁੱਟੀ

Punjab 7 December Holiday: ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਨੂੰ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਤਾਂ ਜੋ ਪੰਜਾਬ ਵਿੱਚ ਸਥਿਤ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ

Bainspur judge gurmeet singh

ਤਿੰਨ ਵਾਰ ਪੇਪਰ ਦੇਣ ਦੇ ਬਾਵਜੂਦ ਵੀ ਨਹੀਂ ਮੰਨੀ ਹਾਰ, ਅੱਜ ਬਣੇ ੲਿਹ ਨੌਜਵਾਨ ਜੱਜ

Bainspur judge gurmeet singh: ਸ਼੍ਰੀ ਆਨੰਦਪੁਰ ਸਾਹਿਬ ਬਲਾਕ ਤਹਿਸੀਲ ਨੰਗਲ ਦੇ ਬਣੇ ਦੋ ਜੱਜ ਤਹਿਸੀਲ ਨੰਗਲ ਦੇ ਦੋ ਪਛੜੇ ਪਿੰਡ ਬੈਂਸਪੁਰ ਅਤੇ ਦੋਨਾਲਾ ਦੇ ਮੁੰਡੇ ਅਤੇ ਕੁੜੀ ਨੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ,ਉਥੇ ਹੀ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ। ਬੈਂਸਪੁਰ ਦੇ ਗੁਰਮੀਤ ਸਿੰਘ ਅਤੇ ਦੋਨਾਲਾ ਤੋਂ ਆਰਤੀ ਸ਼ਰਮਾ ਬਣੀ

ਪੰਜਾਬ ਦੇ ਬਦਲਦੇ ਹਾਲਾਤਾਂ ਕਰਕੇ ਕੀ ਮਨੋਰੰਜਨ ਜਗਤ ਨੂੰ ਹੈ ਖਤਰਾ !

Bullets may cast shadow: ਲੁਧਿਆਣਾ (ਨਿਧੀ ਭਨੋਟ): ਪੰਜਾਬ ਵਿਚ ਖਾਲਿਸਤਾਨ ਅੰਦੋਲਨ ਦੀ ਮੁੜ ਸੁਰਜੀਤੀ ਪੰਜਾਬੀ ਮਨੋਰੰਜਨ ਉਦਯੋਗ ਲਈ ਇਕ ਵੱਡਾ ਖ਼ਤਰਾ ਹੋ ਸਕਦਾ ਹੈ। ਕਿਉਂਕਿ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਗ੍ਰੇਨੇਡ ਹਮਲੇ ਤੋਂ ਬਾਅਦ ਮਨੋਰੰਜਨ ਉਦਯੋਗ ਵਿਚਲੇ ਲੋਕਾਂ ਨੇ ਪੰਜਾਬ ਦੇ ਨਿਸ਼ਾਨੇ ਦੀਆਂ ਥਾਵਾਂ ‘ਤੇ ਇਕ ਹੋਰ ਵਿਚਾਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ

Punjab CM Amritsar Visit

ਕੱਲ੍ਹ 2 ਵਜੇ ਪਹੁੰਚਣਗੇ ਅੰਮ੍ਰਿਤਸਰ ਘਟਨਾ ਸਥਾਨ ‘ਤੇ ਕੈਪਟਨ ਅਮਰਿੰਦਰ ਸਿੰਘ…

Punjab CM Amritsar Visit: ਅੰਮ੍ਰਿਤਸਰ ਸਥਿਤ ਨਿਰੰਕਾਰੀ ਭਵਨ ‘ਤੇ ਹੋਏ ਗ੍ਰੇਨੇਡ ਹਮਲੇ ਵਿਚ ਮਾਰੇ ਗਏ ਲੋਕਾਂ ਲਈ ਪੰਜਾਬ ਸਰਕਾਰ ਨੇ ਪੰਜ-ਪੰਜ ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਇਸ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਦਾ ਮੁਫਤ ਇਲਾਜ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਭਿਆਨਕ

punjab govt failed protection

ਮੌਜੂਦਾ ਸਰਕਾਰ ਦੀ ਨੀਤੀਆਂ ਨੇ ਸੂਬੇ ਦੀ ਸ਼ਾਂਤੀ ਖ਼ਤਰੇ ‘ਚ ਪਾਈ: ਪ੍ਰਕਾਸ਼ ਸਿੰਘ ਬਾਦਲ

punjab govt failed protection: ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਸਿਆਸੀ ਫਾਇਦਾ ਲੈਣ ਵਾਸਤੇ ਸੂਬੇ ਦੇ ਕਾਂਗਰਸੀ ਹਾਕਮਾਂ ਦੀ ਬਿਰਤੀ ਸ਼ਾਂਤੀ ਦੇ ਵੈਰੀਆਂ ਨੂੰ ਹੱਲਾਸ਼ੇਰੀ ਅਤੇ ਸ਼ਹਿ ਦੇ ਕੇ ਪੰਜਾਬ ਨੂੰ ਤੇਜ਼ੀ

political secretary Karan Pal Sekhon dies

ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕਰਨ ਪਾਲ ਸਿੰਘ ਸੇਖੋਂ ਦਾ ਦੇਹਾਂਤ..

political secretary Karan Pal Sekhon dies: ਪੰਜਾਬ ਦੇ ਮੁੱਖ ਮੰਤਰੀ ਸ. ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਸ.ਕਰਨ ਪਾਲ ਸਿੰਘ ਸੇਖੋਂ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਸ.ਕਰਨ ਪਾਲ ਸਿੰਘ ਸੇਖੋਂ ਨੇ ਆਪਣੇ ਆਖਰੀ ਸਾਹ ਮਿਸਰ (ਇਜਿਪਟ) ‘ਚ ਲਏ ਜਿਥੇ ਆਪਣੇ ਪਰਿਵਾਰ ਨਾਲ ਉਹ ਛੁੱਟੀਆਂ ਮਨਾਉਣ ਲਈ ਗਏ ਹੋਏ

ਝੋਨਾ ਲਿਫਟਿੰਗ ਦੇ ਝੂਠੇ ਦਾਅਵਿਆਂ ਨੂੰ ਲੈਕੇ ਸਰਕਾਰ ਦੀ ਖੁੱਲੀ ਪੋਲ 

Rice irks farmers : ਸਰਕਾਰੀ ਅੰਕੜਿਆਂ ਦੇ ਮੁਤਾਬਕ ਤਾਂ ਮੰਡੀਆਂ ‘ਚ ਵਲੋਂ ਝੋਨਾ ਦੀ ਲਿਫਟਿੰਗ ਬਹੁਤ ਹੀ ਜੋਰਾਂ ਸ਼ੋਰਾਂ ਤੇ ਹੋ ਰਹੀ ਹੈ ਪਰ ਇਸਦੀ ਹਕੀਕਤ ਕੁੱਝ ਹੋਰ ਹੀ ਹੈ। ਜਿਲ਼ਾ ਮੋਗੇ ਦੇ ਕਸਬੇ ਬਢਨੀ ਕਲਾਂ ਦੀ ਮੰਡੀ ‘ਚ ਝੋਨਾ ਦੀਆਂ ਬੋਰੀਆਂ ਦੇ ਅੰਬਾਰ ਪਏ ਹਨ ਅਤੇ ਲਿਫਟਿੰਗ ਨਹੀਂ ਹੋ ਰਹੀ। ਕਿਸਾਨਾਂ ਨੂੰ ਮੰਡੀਆਂ ‘ਚ

Salman Khan ludhiana

ਲੁਧਿਆਣੇ ਦਾ ਪਿੰਡ ਬਣਿਆ ਪਾਕਿਸਤਾਨ, ਸਲਮਾਨ ਖਾਨ ਦੀ ਫਿਲਮ ਸ਼ੂਟਿੰਗ ‘ਤੋਂ  ਕਿਸਾਨ ਪਰੇਸ਼ਾਨ

Salman Khan ludhiana : ਲੁਧਿਆਣਾ ਜਿਲ੍ਹੇ ਦੇ ਪਿੰਡ ਬੱਲੋਵਾਲ ਦੇ ਕਿਸਾਨਾਂ ਲਈ ਬੌਲੀਵੁੱਡ ਸੁਪਰ ਸ‍ਟਾਰ ਸਲਮਾਨ ਖਾਨ ਦੀ ਫਿਲ‍ਮ ”ਭਾਰਤ” ਦੀ ਸ਼ੂਟਿੰਗ ਤੋਂ ਇਲਾਕੇ ‘ਚ ਕਾਫੀ ਮੁਸੀਬਤ ਪੈਦਾ ਹੋ ਰਹੀ ਹੈ। ਪਿੰਡ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਜਾਣ ਲਈ ਵੀ ਭਾਰੀ ਪਰੇਸ਼ਾਨੀ ਹੋ ਰਹੀ ਹੈ ‘ਤੇ ਗੁਆਂਢੀ ਪਿੰਡ ਜੋਧਾਂ ਤਾਂ ਉਨ੍ਹਾਂ ਲਈ ਪਾਕਿਸ‍ਤਾਨ ਹੀ

Modi government talk Pakistan 

ਮੋਦੀ ਸਰਕਾਰ ਕਰੇਗੀ ਪਾਕਿਸਤਾਨ ਨਾਲ ਗੱਲਬਾਤ, ਖੁੱਲ੍ਹੇਗਾ ਕਰਤਾਪੁਰ ਸਾਹਿਬ ਲਾਂਗਾ !

Modi government talk Pakistan : ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਗੱਲ ਕਰਕੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੀਆਂ ਤਿਆਰੀਆਂ ਲਈ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਦਾ ਮਾਮਲਾ ਹੱਲ ਕਰਵਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਦੇ ਨਿਮਿਤ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ

Former Chief Minister

ਸਾਬਕਾ ਮੁੱਖ ਮੰਤਰੀ ਬਾਦਲ ਦੀ ਸੁਰੱਖਿਆ ‘ਚ ਲੱਗੀ ਸੰਨ੍ਹ, ਪਿਸਤੌਲ ਲੈ ਕੇ ਨੇੜੇ ਪਹੁੰਚਿਆ ਵਿਅਕਤੀ

ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ‘ਚ ਸੰਨ੍ਹ ਲੱਗਣ ਦੇ ਮਾਮਲੇ ਨੇ ਪੁਲਿਸ ‘ਚ ਹੜਕੰਪ ਮਚਾ ਦਿੱਤਾ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਾਦਲ ਆਪਣੇ ਪਿੰਡ ਜਾਂਦੇ ਹੋਏ ਰਸਤੇ ‘ਚ ਘੁੱਦਾ ਵਿਖੇ ਅਕਾਲੀ ਆਗੂ ਦੇ ਪੈਟਰੋਲ ਪੰਪ ‘ਤੇ ਰੁਕੇ ਅਤੇ ਕੁਝ ਦੇਰ ਉਨ੍ਹਾਂ ਨੇ ਆਰਾਮ ਕੀਤਾ। ਇਸ ਦੌਰਾਨ ਪਰਕਾਸ਼

punjab pollution control board

ਦੀਵਾਲੀ ਦੇ ਆਲੇ-ਦੁਆਲੇ ਪੰਜਾਬ ‘ਚ ਪ੍ਰਦੂਸ਼ਣ ਦੀ ਮਾਤਰਾ ਦੀ ਜਾਂਚ ਕਰੇਗੀ ਵਿਸ਼ੇਸ਼ ਟੀਮ

punjab pollution control board: ਜਲੰਧਰ: ਦੀਵਾਲੀ ਦੇ ਆਲੇ-ਦੁਆਲੇ ਪੰਜਾਬ ਤੇ ਹਿਮਾਚਲ ‘ਚ ਪ੍ਰਦੂਸ਼ਣ ਦੀ ਮਾਤਰਾ ਦੀ ਵਿਸ਼ੇਸ਼ ਰੂਪ ਨਾਲ ਜਾਂਚ ਹੋਵੇਗੀ। ਵਿਸ਼ੇਸ਼ ਟੀਮਾਂ ਨੂੰ ਸਾਰੇ ਜ਼ਿਲਿਆਂ ‘ਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਸੁਪਰੀਮ ਕੋਰਟ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੁਕਮਾਂ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਤੇ ਹਿਮਾਚਲ ਸੂਬੇ ਨੇ ਵੱਡੇ ਤੇ ਛੋਟੇ

ਤੰਦਰੁਸਤ ਪੰਜਾਬ ਤਹਿਤ ਬੂਟੇ ਲਗਾ ਕੇ ਹਰਿਆਵਲ ‘ਚ ਕੀਤਾ ਜਾਵੇਗਾ ਵਾਧਾ-ਵਣ ਰੇਂਜ ਅਫ਼ਸਰ

healthy Punjab: ਆਦਰਾਮਾਨ ਜੰਗਲ ਵਿਚ 50 ਸਾਲਾਂ ਦੇ ਪਏ ਕਰੀਬ 60 ਕਿਲਿਆਂ ਦੇ ਨਜਾਇਜ ਕਬਜੇ ਨੂੰ ਛੁਡਵਾਇਆ ਗਿਆ ਹੈ। ਵਣ ਰੇਂਜ ਅਫ਼ਸਰ ਮੋਗਾ ਸ੍ਰੀ ਬਲਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜਪੁਰ ਵਣ ਮੰਡਲ ਦੀ ਮੋਗਾ ਰੇਜ ਵਿਚ ਪੈਦੇ ਆਦਰਾਮਾਨ ਜੰਗਲ ਵਿਚ ਕਰੀਬ 60 ਕਿਲੇ ਨਜਾਇਜ ਕਬਜਾ ਛੁਡਵਾਇਆ ਗਿਆ ਹੈ। ਇਹ ਕਬਜਾ ਧਰਮਕੋਟ ਬਲਾਕ

82000 jobs punjab youth

ਪ੍ਰਾਈਵੇਟ ਸੈਕਟਰ ‘ਚ ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੀਆਂ 82000 ਨੌਕਰੀਆਂ !

82000 jobs punjab youth: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੁਜ਼ਗਾਰ ਉਤਪਾਦਨ ਅਤੇ ਸਿਖਲਾਈ ਵਿਭਾਗ ਨੂੰ 12 ਨਵੰਬਰ ਤੋਂ 22 ਨਵੰਬਰ ਤੱਕ ਲੱਗਣ ਵਾਲੇ ਰੁਜ਼ਗਾਰ ਮੇਲਿਆਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਜ਼ੋਰਦਾਰ ਢੰਗ ਨਾਲ ਤਿਆਰੀਆਂ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਮੇਲਿਆਂ ਵਿੱਚ ਇਛੁੱਕ ਨੌਜਵਾਨਾਂ ਲਈ ਪ੍ਰਾਈਵੇਟ ਸੈਕਟਰਾਂ ਵਿੱਚ

punjab royal train

ਸ਼ਾਹੀ ਹੋਵੇਗੀ ਇਹ ਟਰੇਨ, ਮਿਲਣਗੀਆਂ 5 ਸਟਾਰ ਹੋਟਲ ਵਰਗੀਆਂ ਸਹੂਲਤਾਂ ….

punjab royal train: ਕਪੂਰਥਲਾ: ਰੇਵਲੇ ਵਿਭਾਗ ਆਪਣੇ ਗਾਹਕਾਂ ਲਈ ਨਵੀਂ ਸਹੂਲਤਾਂ ਲਏ ਕੇ ਆ ਰਿਹਾ ਹੈ। ਰੇਲਵੇ ਵਿਭਾਗ ਨੇ ਤੁਹਾਡੇ ਸਫ਼ਰ ਨੂੰ ਹੋਰ ਵੀ ਆਨੰਦਮਈ ਬਣਾਉਣ ਲਈ ਰੇਲਵੇ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ। ਇਹ ਟ੍ਰੇਨ ਸੈਲਾਨੀਆਂ ਨੂੰ ਭਗਵਾਨ ਬੁੱਧ ਨਾਲ ਜੁੜੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ। ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਟ੍ਰੇਨ ਨਾਲੰਦਾ,

9th Punjab State Gatka championshipa

9ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦਸੰਬਰ ‘ਚ: ਗਰੇਵਾਲ

9th Punjab State Gatka championship: ਚੰਡੀਗੜ (ਠਾਕੁਰ ਅਮਨਦੀਪ ਸਿੰਘ) : ਗੱਤਕਾ ਐਸੋਸੀਏਸ਼ਨ ਪੰਜਾਬ ਨੇ ਦਸੰਬਰ ਮਹੀਨੇ ਦੌਰਾਨ 9ਵੀਂ ਪੰਜਾਬ ਗੱਤਕਾ ਚੈਂਪੀਅਨਸ਼ਿਪ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿਚ ਮਰਦਾਂ ਅਤੇ ਔਰਤਾਂ ਦੇ ਮੁਕਾਬਲੇ ਲੁਧਿਆਣਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਵੱਖੋ-ਵੱਖਰੇ ਤੌਰ ‘ਤੇ ਹੋਣਗੇ।ਇਸ ਸਬੰਧੀ ਫੈਸਲਾ ਗੱਤਕਾ ਐਸੋਸੀਏਸ਼ਨ ਪੰਜਾਬ ਦੀ ਸਾਲਾਨਾ ਆਮ ਬੈਠਕ ਵਿਚ ਕੀਤਾ ਗਿਆ।ਜਿਸ ਵਿਚ

Punjab mantris Luxury cars

ਖਜ਼ਾਨਾ ਖਾਲੀ ਹੋਣ ਦੇ ਬਾਵਜੂਦ 80 ਕਰੋੜ ਦੀ ਲਗਜ਼ਰੀ ਕਾਰਾਂ ਖਰੀਦੇਗੀ ਪੰਜਾਬ ਸਰਕਾਰ..!

Punjab mantris Luxury cars: ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਸਰਕਾਰੀ ਖਜ਼ਾਨੇ ਦੇ ਖਾਲੀ ਹੋਣ ਦਾ ਰੋਣਾ ਰੋਂਦੀ ਹੈ। ਉੱਥੇ ਹੀ ਹੁਣ ਪੰਜਾਬ ਵਿੱਚ ਸਰਕਾਰ ਮੰਤਰੀਆਂ ਲਈ ਗੱਡੀਆਂ ‘ਤੇ ਖਰਚਾ ਕਰਨ ਨੂੰ ਤਿਆਰ ਹੈ। ਦੱਸ ਦੇਈਏ ਕਿ ਸਰਕਾਰ ਨੂੰ ਬੇਸ਼ੱਕ ਫੰਡ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੁੱਖ-ਮੰਤਰੀ, ਮੰਤਰੀਆਂ ਅਤੇ ਉੱਤਮ ਮੰਤਰੀਆਂ ਲਈ

punjab farmers bank scam

ਕਰਜ ਮੁਆਫ਼ੀ ਜਾਂ ਬੈਂਕ ਘੋਟਾਲਾ..!

punjab farmers bank scam: ਪੰਜਾਬ ਸਰਕਾਰ ਦੁਆਰਾ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦੇਣ ਲਈ ਕਰਜ ਮਾਫੀ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ ਪਰ ਇਸਦਾ ਫਾਇਦਾ ਕਿਸਾਨਾਂ ਨੂੰ ਘੱਟ ਬੈਂਕ ਕਰਮਚਾਰੀਆਂ ਨੂੰ ਜਿਆਦਾ ਮਿਲ ਰਿਹਾ ਹੈ। ਜਿਨ੍ਹਾਂ ਨੇ ਕਰਜ ਮੁਆਫੀ ਦੀ ਆੜ ਵਿੱਚ ਆਮ ਜਨਤਾ ਦੇ ਨਾਮ ‘ਤੇ ਕਰੋੜਾਂ ਐਂਠ ਲਏ ਜਦੋਂ ਕਿ ਇਸ ਵਿੱਚ ਕੁਝ

ਲੁਧਿਆਣਾ ਦੀ ਸਾਈਕਲ ਵੈਲੀ ‘ਚ 100 ਏਕੜ ‘ਤੇ ਬਣੇਗਾ ਉਦਯੋਗਿਕ ਪਾਰਕ

punjab govt approves 100acre: ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਲੁਧਿਆਣਾ ਦੇ ਧਨਾਂਸ਼ੂ ਪਿੰਡ ਵਿੱਚ ਬਨਣ ਵਾਲੀ ਸਾਈਕਲ ਵੈਲੀ ਵਿੱਚ 100 ਏਕੜ ਰਕਬੇ ‘ਤੇ ਉਦਯੋਗਿਕ ਪਾਰਕ ਵਿਕਸਿਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪਾਰਕ ਉਦੇਸ਼ਪੂਰਣ, ਖੁੱਲ੍ਹੀ, ਮੁਕਾਬਲੇਬਾਜੀ ਅਤੇ ਤਕਨੀਕੀ ਟੈਂਡਰ ਪ੍ਰਕਿਰਿਆ ਰਾਹੀਂ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ

Punjab cabinet approves hike stamp duty rates

ਗਰੁੱਪ ਬੀ ‘ਚ ਕੰਮ ਕਰ ਰਹੇ ਲੋਕਾਂ ਲਈ ਪੰਜਵੇ ਤਨਖਾਹ ਕਮਿਸ਼ਨ ਦੀ ਸਿਫਾਰਸ਼ ਹੋਈ ਲਾਗੂ

Punjab cabinet approves hike stamp duty rates: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿੱਚ ਹੋਈ ਅੱਜ ਦੀ ਕੈਬਨਿਟ ਮੀਟਿੰਗ ‘ਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਤ ਕਮਿਸ਼ਨਰ ਸਕੱਤਰੇਤ ਦੇ ਗਰੁੱਪ-ਬੀ ਸਰਵਿਸ ਰੂਲਜ਼, 2018 ਦੀ ਨਵੀਂ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਵੀਂ ਨੀਤੀ ਤਹਿਤ ਪੰਜਾਬ ਰਾਜ ਭਵਨ ਦੇ ਕੰਟਰੋਲਰ ਗਵਰਨਰਜ਼

Punjab plagues Adulteration milk

ਮਿਲਾਵਟੀ ਦੁੱਧ, ਪਨੀਰ ਨਾਲ ਕਾਰੋਬਾਰੀ ਹੋ ਰਹੇ ਹਨ ਅਮੀਰ ਅਤੇ ਗਾਹਕ ਬਣ ਰਹੇ ਹਨ ਮਰੀਜ਼

Punjab plagues Adulteration milk: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਜਿੱਥੇ ਗੱਲ ਕੀਤੀ ਜਾਵੇ ਦੁਸਹਿਰਾ ਅਤੇ ਦੀਵਾਲੀ ਦੀ ਬਜ਼ਾਰਾਂ ‘ਚ ਰੌਣਕਾਂ ਵੀ ਵੱਧ ਗਿਆ ਹਨ, ਇਹਨਾਂ ਦਿਨਾਂ ‘ਚ ਮਿਠਾਈਆਂ ਦੀਆਂ ਦੁਕਾਨਾਂ ਵੀ ‘ਤੇ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਜੋ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਸੂਬੇ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ