Tag: , , , ,

Congress Candidate councillor Shailender

ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ ਨੂੰ ਸੜਕ ਤੇ ਧਰਨਾ ਦੇਣਾ ਪਿਆ ਮਹਿੰਗਾ, ਦਰਜ ਹੋਇਆ ਮਾਮਲਾ

Congress Candidate councillor Shailender: ਅੰਮ੍ਰਿਤਸਰ: ਕਾਂਗਰਸ ਦੇ ਸਿੱਧੂ ਧੜ੍ਹੇ ਦੇ ਕੌਂਸਲਰ ਸ਼ਲਿੰਦਰ ਸ਼ੈਲੀ ਤੇ ਪੁਲਿਸ ਨੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਵਰਕਰ ਬਿੱਟੂ ਸ਼ਾਹ ਦੀ ਮੌਤ ਤੋਂ ਬਾਅਦ ਕੌਂਸਲਰ ਸ਼ਲਿੰਦਰ ਸ਼ੈਲੀ ਨੇ ਮ੍ਰਿਤਕ ਦੇ ਪਰਿਵਾਰ ਸਮੇਤ ਅੰਮ੍ਰਿਤਸਰ ਸੁਲਤਾਨਵਿੰਡ ਗੇਟ ਬਾਹਰ ਧਰਨਾ ਲਗਾਇਆ ਸੀ ਤੇ ਆਵਾਜਾਈ ਨੂੰ ਜਾਮ ਕੀਤਾ ਸੀ। ਜਿਸ ਕਾਰਨ

Bainspur judge gurmeet singh

ਤਿੰਨ ਵਾਰ ਪੇਪਰ ਦੇਣ ਦੇ ਬਾਵਜੂਦ ਵੀ ਨਹੀਂ ਮੰਨੀ ਹਾਰ, ਅੱਜ ਬਣੇ ੲਿਹ ਨੌਜਵਾਨ ਜੱਜ

Bainspur judge gurmeet singh: ਸ਼੍ਰੀ ਆਨੰਦਪੁਰ ਸਾਹਿਬ ਬਲਾਕ ਤਹਿਸੀਲ ਨੰਗਲ ਦੇ ਬਣੇ ਦੋ ਜੱਜ ਤਹਿਸੀਲ ਨੰਗਲ ਦੇ ਦੋ ਪਛੜੇ ਪਿੰਡ ਬੈਂਸਪੁਰ ਅਤੇ ਦੋਨਾਲਾ ਦੇ ਮੁੰਡੇ ਅਤੇ ਕੁੜੀ ਨੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ,ਉਥੇ ਹੀ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ। ਬੈਂਸਪੁਰ ਦੇ ਗੁਰਮੀਤ ਸਿੰਘ ਅਤੇ ਦੋਨਾਲਾ ਤੋਂ ਆਰਤੀ ਸ਼ਰਮਾ ਬਣੀ

ਤੰਦਰੁਸਤ ਪੰਜਾਬ ਤਹਿਤ ਬੂਟੇ ਲਗਾ ਕੇ ਹਰਿਆਵਲ ‘ਚ ਕੀਤਾ ਜਾਵੇਗਾ ਵਾਧਾ-ਵਣ ਰੇਂਜ ਅਫ਼ਸਰ

healthy Punjab: ਆਦਰਾਮਾਨ ਜੰਗਲ ਵਿਚ 50 ਸਾਲਾਂ ਦੇ ਪਏ ਕਰੀਬ 60 ਕਿਲਿਆਂ ਦੇ ਨਜਾਇਜ ਕਬਜੇ ਨੂੰ ਛੁਡਵਾਇਆ ਗਿਆ ਹੈ। ਵਣ ਰੇਂਜ ਅਫ਼ਸਰ ਮੋਗਾ ਸ੍ਰੀ ਬਲਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜਪੁਰ ਵਣ ਮੰਡਲ ਦੀ ਮੋਗਾ ਰੇਜ ਵਿਚ ਪੈਦੇ ਆਦਰਾਮਾਨ ਜੰਗਲ ਵਿਚ ਕਰੀਬ 60 ਕਿਲੇ ਨਜਾਇਜ ਕਬਜਾ ਛੁਡਵਾਇਆ ਗਿਆ ਹੈ। ਇਹ ਕਬਜਾ ਧਰਮਕੋਟ ਬਲਾਕ

punjab royal train

ਸ਼ਾਹੀ ਹੋਵੇਗੀ ਇਹ ਟਰੇਨ, ਮਿਲਣਗੀਆਂ 5 ਸਟਾਰ ਹੋਟਲ ਵਰਗੀਆਂ ਸਹੂਲਤਾਂ ….

punjab royal train: ਕਪੂਰਥਲਾ: ਰੇਵਲੇ ਵਿਭਾਗ ਆਪਣੇ ਗਾਹਕਾਂ ਲਈ ਨਵੀਂ ਸਹੂਲਤਾਂ ਲਏ ਕੇ ਆ ਰਿਹਾ ਹੈ। ਰੇਲਵੇ ਵਿਭਾਗ ਨੇ ਤੁਹਾਡੇ ਸਫ਼ਰ ਨੂੰ ਹੋਰ ਵੀ ਆਨੰਦਮਈ ਬਣਾਉਣ ਲਈ ਰੇਲਵੇ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ। ਇਹ ਟ੍ਰੇਨ ਸੈਲਾਨੀਆਂ ਨੂੰ ਭਗਵਾਨ ਬੁੱਧ ਨਾਲ ਜੁੜੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ। ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਟ੍ਰੇਨ ਨਾਲੰਦਾ,

9th Punjab State Gatka championshipa

9ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦਸੰਬਰ ‘ਚ: ਗਰੇਵਾਲ

9th Punjab State Gatka championship: ਚੰਡੀਗੜ (ਠਾਕੁਰ ਅਮਨਦੀਪ ਸਿੰਘ) : ਗੱਤਕਾ ਐਸੋਸੀਏਸ਼ਨ ਪੰਜਾਬ ਨੇ ਦਸੰਬਰ ਮਹੀਨੇ ਦੌਰਾਨ 9ਵੀਂ ਪੰਜਾਬ ਗੱਤਕਾ ਚੈਂਪੀਅਨਸ਼ਿਪ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿਚ ਮਰਦਾਂ ਅਤੇ ਔਰਤਾਂ ਦੇ ਮੁਕਾਬਲੇ ਲੁਧਿਆਣਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਵੱਖੋ-ਵੱਖਰੇ ਤੌਰ ‘ਤੇ ਹੋਣਗੇ।ਇਸ ਸਬੰਧੀ ਫੈਸਲਾ ਗੱਤਕਾ ਐਸੋਸੀਏਸ਼ਨ ਪੰਜਾਬ ਦੀ ਸਾਲਾਨਾ ਆਮ ਬੈਠਕ ਵਿਚ ਕੀਤਾ ਗਿਆ।ਜਿਸ ਵਿਚ

Punjab mantris Luxury cars

ਖਜ਼ਾਨਾ ਖਾਲੀ ਹੋਣ ਦੇ ਬਾਵਜੂਦ 80 ਕਰੋੜ ਦੀ ਲਗਜ਼ਰੀ ਕਾਰਾਂ ਖਰੀਦੇਗੀ ਪੰਜਾਬ ਸਰਕਾਰ..!

Punjab mantris Luxury cars: ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਸਰਕਾਰੀ ਖਜ਼ਾਨੇ ਦੇ ਖਾਲੀ ਹੋਣ ਦਾ ਰੋਣਾ ਰੋਂਦੀ ਹੈ। ਉੱਥੇ ਹੀ ਹੁਣ ਪੰਜਾਬ ਵਿੱਚ ਸਰਕਾਰ ਮੰਤਰੀਆਂ ਲਈ ਗੱਡੀਆਂ ‘ਤੇ ਖਰਚਾ ਕਰਨ ਨੂੰ ਤਿਆਰ ਹੈ। ਦੱਸ ਦੇਈਏ ਕਿ ਸਰਕਾਰ ਨੂੰ ਬੇਸ਼ੱਕ ਫੰਡ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੁੱਖ-ਮੰਤਰੀ, ਮੰਤਰੀਆਂ ਅਤੇ ਉੱਤਮ ਮੰਤਰੀਆਂ ਲਈ

Punjab cabinet approves hike stamp duty rates

ਗਰੁੱਪ ਬੀ ‘ਚ ਕੰਮ ਕਰ ਰਹੇ ਲੋਕਾਂ ਲਈ ਪੰਜਵੇ ਤਨਖਾਹ ਕਮਿਸ਼ਨ ਦੀ ਸਿਫਾਰਸ਼ ਹੋਈ ਲਾਗੂ

Punjab cabinet approves hike stamp duty rates: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿੱਚ ਹੋਈ ਅੱਜ ਦੀ ਕੈਬਨਿਟ ਮੀਟਿੰਗ ‘ਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਤ ਕਮਿਸ਼ਨਰ ਸਕੱਤਰੇਤ ਦੇ ਗਰੁੱਪ-ਬੀ ਸਰਵਿਸ ਰੂਲਜ਼, 2018 ਦੀ ਨਵੀਂ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਵੀਂ ਨੀਤੀ ਤਹਿਤ ਪੰਜਾਬ ਰਾਜ ਭਵਨ ਦੇ ਕੰਟਰੋਲਰ ਗਵਰਨਰਜ਼

Sukhdev Dhindsa

ਕੈਪਟਨ ਅਮਰਿੰਦਰ, ਰਾਣਾ ਸੋਢੀ ਅਤੇ ਸਿੱਧੂ ਨਾਲ ਸਟੇਜ ‘ਤੇ ਨਜ਼ਰ ਆਏ ਸੁਖਦੇਵ ਢੀਂਡਸਾ

Sukhdev Dhindsa: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ 29 ਸਤੰਬਰ ਨੂੰ ਪਾਰਟੀ ਵਿਚਲੇ ਆਪਣੇ ਸਾਰੇ ਅਹੁਦਿਆਂ ਤੋਂ ਲਿਖਤੀ ਰੂਪ ਵਿੱਚ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਸੀ। ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਅਸਤੀਫ਼ਾ ਦੇਣ ਦਾ ਕਾਰਨ ਆਪਣੀ ਖਰਾਬ ਸਹਿਤ ਨੂੰ ਦੱਸਿਆ ਸੀ। ਸ਼੍ਰੋਮਣੀ ਅਕਾਲੀ

Punjab Regularization colonies

19 ਮਾਰਚ ਤੋਂ ਪਹਿਲਾਂ ਬਣੀਆਂ ਗੈਰ ਕਾਨੂੰਨੀ ਕਲੋਨੀਆਂ ਹੋਣਗੀਆਂ ਰੈਗੂਲਰ

Punjab Regularization colonies: ਪੰਜਾਬ ਕੈਬਿਨੇਟ ਨੇ ਬੁੱਧਵਾਰ ਨੂੰ 19 ਮਾਰਚ 2018 ਤੋਂ ਪਹਿਲਾਂ ਬਣੀਆਂ ਗੈਰ ਕਾਨੂੰਨੀ ਕਲੋਨੀਆਂ ,ਬਿਲਡਿੰਗ ਅਤੇ ਪਲਾਟਾਂ ਨੂੰ ਰੈਗੂਲਰ ਕਰਣ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤੋਂ ਗੈਰ ਕਨੂੰਨੀ ਕਾਲੋਨੀਆਂ ਨੂੰ ਕੰਪਾਉਂਡਿੰਗ ਕਰਾਉਣ ਲਈ ਪਹਿਲਾਂ ਤੋਂ ਜਾਰੀ ਨੀਤੀਆਂ ਦੇ ਅਧੀਨ ਜੋ ਕਾਲੋਨਾਇਜਰ ਆਵੇਦਨ ਨਹੀਂ ਕਰ ਸਕੇ ਸਨ। ਉਨ੍ਹਾਂ ਨੂੰ

ਪੰਜਾਬ ਕੈਬਨਿਟ ਨੇ ਅਧਿਆਪਕ ਕੀਤੇ ਪੱਕੇ, ਗੌਂਡਰ ਨੂੰ ਖ਼ਤਮ ਕਰਨ ਵਾਲੇ ਇੰਸਪੈਕਟਰ ਨੂੰ ਤਰੱਕੀ

Punjab regularise 8886 teachers: ਪੰਜਾਬ ਸਰਕਾਰ ਵੱਲੋਂ ਅੱਜ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ ਹਨ। ਇਸ ਕੈਬਨਿਟ ਦੀ ਮੀਟਿੰਗ ‘ਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਗੈਂਗਸਟਰ ਵਿੱਕੀ ਗੌਂਡਰ ਨੂੰ ਖ਼ਤਮ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੇ ਰਾਜਪੁਰਾ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਬਿਕਰਮਜੀਤ

Congress Candidate Teja Singh

ਕਾਂਗਰਸੀ ਲੀਡਰ ਦੀ ਗੱਡੀ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ

Congress Candidate Teja Singh: ਨਜ਼ਦੀਕੀ ਪਿੰਡ ਲਹਿਰਾ ਖਾਨਾ ਵਿੱਚ ਕਣਕ ਵੰਡਣ ਨੂੰ ਲੈ ਕੇ ਕਾਂਗਰਸੀ ਪਾਰਟੀ ਦੇ ਲੀਡਰ ਅਤੇ ਅਕਾਲੀ ਡੀਪੂ ਹੋਲਡਰ ਵਿੱਚ ਹੋਏ ਟਕਰਾਓ ਦੌਰਾਨ ਕਾਂਗਰਸੀ ਲੀਡਰ ਦੀ ਗੱਡੀ ਦੇ ਨੀਚੇ ਆਉਣ ਨਾਲ ਪਿੰਡ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਅੱਜ ਸਵੇਰੇ ਜਦੋਂ ਅਕਾਲੀ ਡੀਪੂ ਹੋਲਡਰ ਹਰਜੀਤ ਸਿੰਘ ਕਣਕ

Punjab Citizen Pension

ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁਕਰੀ, ਨਹੀਂ ਵਧੀ ਪੈਨਸ਼ਨ

Punjab Citizen Pension: ਵੋਟਾਂ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਵਿਚ ਬੁਢਾਪਾ ਤੇ ਵਿਧਵਾ ਲਈ ਪੈਨਸ਼ਨ 500 ਤੋਂ ਵਧਾਕੇ 1000 ਰੁਪਏ ਕਰਨ ਦਾ ਵਾਅਦਾ ਤਾਂ ਕੀਤਾ ਸੀ ਪਰ ਵਾਧਾ ਸਿਰਫ 750 ਰੁਪਏ ਹੀ ਕੀਤਾ ਗਿਆ। ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਬੁਢਾਪਾ,ਅੰਗਹੀਣ ਅਤੇ ਵਿਧਵਾ ਪੈਨਸ਼ਨ 1800 ਰੁਪਏ ਮਹੀਨਾ ਹੈ । ਇਸਦੀ ਤੁਲਨਾ ‘ਚ 1050 ਰੁਪਏ ਘੱਟ

Captain Hold rally

ਸਤੰਬਰ ਦੇ ਅੰਤ ‘ਚ ਕੈਪਟਨ ਕਰ ਸਕਦੇ ਨੇ ਲੰਬੀ ‘ਚ ਰੈਲੀ !

Captain Hold rally: ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਵਾਲੀ ਜਬਰ ਵਿਰੋਧੀ ਰੈਲੀ ਮਗਰੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਜੀ ਮੋੜਨ ਦੀ ਤੇਰੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਅਕਾਲੀ ਦਲ ਲਈ ਵਕਾਰ ਬਣ ਗਈ ਸੀ ਜਦੋਂ ਪੰਜਾਬ ਸਰਕਾਰ ਨੇ ਰੈਲੀ ਤੋਂ 2 ਦਿਨ ਪਹਿਲਾਂ ਰੈਲੀ ਕਰਨ ਦੀ ਆਗਿਆ ਰੱਦ ਕਰ

ਕਾਂਗਰਸ ਕਰ ਰਹੀ ਹੈ ਪੰਜਾਬ ਦਾ ਮਾਹੌਲ ਖ਼ਰਾਬ : ਸੁਖਬੀਰ ਬਾਦਲ

Congress Making Bad Atmosphere: ਸ਼੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ISI ਦੇ ਨਾਮ ‘ਤੇ ਪੰਜਾਬ ‘ਚ ਅੱਗ ਲਗਾ ਰਹੇ ਹਨ। ਉਹ ਬਾਅਦ ‘ਚ ਇਸ ਅੱਗ ਨੂੰ ਬੁਝਾ ਨਹੀਂ ਸਕਣਗੇ। ਦਾਦੂਵਾਲ ਅਤੇ ਧਿਆਨ ਸਿੰਘ ਮੰਡ ਵਰਗੇ ISI

Punjab Policeman Drug-Related Case

ਮੈਂ ਦੇਸ਼ ਛੱਡ ਨਹੀਂ ਭੱਜ ਰਿਹਾ : ਰਾਜਜੀਤ ਸਿੰਘ

Punjab Policeman Drug-Related Case: ਮੋਗਾ ਦੇ ਸਾਬਕਾ ਐਸ. ਐਸ. ਪੀ. ਰਾਜਜੀਤ ਸਿੰਘ ਵਲੋਂ ਦੇਸ਼ ਛੱਡਣ ਦੀ ਸੰਭਾਵਨਾ ਬਾਰੇ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਨੇ ਉਸ ਲਈ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਵਲੋਂ ਜਾਰੀ ਕੀਤਾ ਲੁੱਕ-ਆਊਟ ਨੋਟਿਸ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਬਿਊਰੋ ਨੂੰ ਭੇਜ ਦਿੱਤਾ ਗਿਆ ਹੈ, ਜਿਸ ਨੂੰ

punjab govt failed protect citizens

ਪੰਜਾਬ ਵਿੱਚ ਨਸ਼ੇ ਦੇ ਵਪਾਰ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ: ਕਿਸਾਨ

punjab govt failed protect citizens: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਹੁੰਦੀ ਨਸ਼ਿਆਂ ਦੀ ਵਿਕਰੀ ਲਈ ਜ਼ਿੰਮੇਵਾਰ ਦੱਸਦਿਆਂ ਨਸ਼ੇ ਕਾਰਨ ਹੋ ਰਹੀਆਂ ਨੌਜਵਾਨਾਂ ਦੀ ਮੌਤਾਂ ਲਈ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜ

congress election 2019

ਗੱਠਜੋੜ ਲਈ ਰਾਜ ਨੇਤਾਵਾਂ ਦੇ ਹਿੱਤਾਂ ਨੂੰ ਕੁਰਬਾਨ ਨਹੀਂ ਕਰਾਂਗੇ: ਕਾਂਗਰਸ

congress election 2019: 2019 ਦੇ ਲੋਕਸਭਾ ਚੋਣਾਂ ਲਈ ਜਿੱਥੇ ਰਾਜਨੀਤਿਕ ਦਲ ਬੀ.ਜੇ.ਪੀ ਵਿਰੋਧੀ ਗਠਜੋੜ ਬਣਾਉਣ ਲਈ ਕੋਸ਼ਿਸ਼ ਹੈ ਉਥੇ ਹੀ ਕਾਂਗਰਸ ਨੇ ਸਧਾਰਨ ਜਿਹੇ ਅੰਦਾਜ਼ ਵਿੱਚ ਕਿਹਾ ਕਿ ਉਹ ਖੇਤਰੀ ਪੱਧਰ ਉੱਤੇ ਗਠਜੋੜ ਲਈ ਆਪਣੇ ਰਾਜ ਦੇ ਨੇਤਾਵਾਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ । ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਪਾਰਟੀ ਦੀ

Ladi booked illegal mining

ਸ਼ਾਹਕੋਟ ਜ਼ਿਮਨੀ ਚੋਣ : ਕਾਂਗਰਸੀ ਉਮੀਦਵਾਰ ‘ਤੇ ਐੱਫਆਈਆਰ ਪਿੱਛੇ ਕਾਂਗਰਸੀਆਂ ਦਾ ਹੀ ਹੱਥ….!

Ladi booked illegal mining: ਜਦੋਂ ਤੋਂ ਹੀ ਪੰਜਾਬ ‘ਚ ਕਾਂਗਰਸ ਦੀ ਪਾਰਟੀ ਸੱਤਾ ‘ਚ ਆਈ ਹੈ ਉਦੋਂ ਤੋਂ ਹੀ ਪਾਰਟੀ ਦੇ ਕਿਸੇ ਨਾ ਕਿਸੇ ਮੈਂਬਰ ਦੁਆਰਾ ਕੋਈ ਨਾ ਕੋਈ ਕੀਤਾ ਕਾਰਾ ਸਾਹਮਣੇ ਆਇਆ ਰਹਿੰਦਾ ਹੈ। ਸ਼ਾਹਕੋਟ ਜ਼ਿਮਨੀ ਚੋਣਾਂ ‘ਚ ਪੰਜਾਬ ਅੰਦਰ ਕਾਂਗਰਸ ਦੀ ਅਜਿਹੀ ਹੀ ਕਾਰਗੁਜਾਰੀ ਸਾਹਮਣੇ ਆਈ ਹੈ। ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ

Bathinda Anaganwadi workers protest

ਸਮਾਗਮ ਦੌਰਾਨ ਮਨਪ੍ਰੀਤ ਬਾਦਲ ‘ਤੇ ਭਾਰੂ ਪਈਆਂ ਆਂਗਣਵਾੜੀ ਵਰਕਰਾਂ…

Bathinda Anaganwadi workers protest: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਰਜ ਮੁਆਫੀ ਸਕੀਮ ਤਹਿਤ ਅੱਜ ਬਠਿੰਡਾ ਵਿਖੇ ਇਸ ਸਕੀਮ ਦੀ ਪੰਜਵੀਂ ਕਿਸ਼ਤ ਜਾਰੀ ਕੀਤੀ ਗਈ। ਇਥੇ ਤਕਰੀਬਨ ਬਠਿੰਡਾ ਜ਼ਿਲ੍ਹਾ ਦੀਆਂ 193 ਕਿਸਾਨ ਸੋਸਾਇਟੀਆਂ ਦੇ 39,505 ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ। ਕਿਸਾਨਾਂ ਨੂੰ ਮੌਕੇ ‘ਤੇ ਪ੍ਰਮਾਣ ਪੱਤਰ ਵੀ ਵੰਡੇ ਗਏ। ਬਠਿੰਡਾ ‘ਚ ਸਰਕਾਰ ਵੱਲੋਂ ਕਰਵਾਏ

Congress Hunger Strike

ਕਾਂਗਰਸ ਦੀ ਭੁੱਖ ਹੜਤਾਲ ‘ਚ ਸੱਜਣ ਤੇ ਟਾਈਟਲਰ ਕਿਓਂ ਹੋਏ ਸ਼ਾਮਿਲ…!

Congress Hunger Strike: ਕਾਂਗਰਸ ਦੀ ਦਲਿਤਾਂ ਦੇ ਹੱਕ ਵਿਚ ਕੀਤੀ ਗਈ ਭੁੱਖ ਹੜਤਾਲ ਕਾਂਗਰਸ ਦੇ ਹੀ ਖਿਲਾਫ਼ ਹੋ ਚਲੀ ਹੈ। ਕਾਂਗਰਸ ਵੱਲੋਂ ਕੀਤੀ ਗਈ ਭੁੱਖ ਹੜਤਾਲ ਦਾ ਅਸਰ ਸਰਕਾਰ ;ਤੇ ਤਾਂ ਕੀ ਹੋਣਾ ਸੀ ਸਗੋਂ ਉਲਟਾ ਕਾਂਗਰਸ ਨੂੰ ਹੀ ਇਸ ਦਾ ਸੇਕ ਲੱਗਣ ਲੱਗ ਪਿਆ ਹੈ। ਕਾਂਗਰਸ ਦੀ ਭੁੱਖ ਹੜਤਾਲ ‘ਚ ਰਾਹੁਲ ਗਾਂਧੀ ਵੀ ਸ਼ਾਮਿਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ