ਕਰਫਿਊ ਨੇ ਤੋੜਿਆ ਸ਼ਰਾਬੀਆਂ ਦੇ ਸਬਰ ਦਾ ਬੰਨ੍ਹ, ਠੇਕਾ ਤੋੜ ਚੋਰੀ ਕੀਤੀ ਸ਼ਰਾਬ


Theft on wine shop : ਪੂਰੇ ਪੰਜਾਬ ‘ਚ ਕੋਰੋਨਾ ਵਾਇਰਸ ਕਰਕੇ ਕਰਫਿਊ ਲੱਗਾ ਹੋਇਆ ਹੈ ਤੇ ਇਸ ਕਰਫਿਊ ਨੂੰ ਲੱਗੇ ਛੇ ਦਿਨ ਹੋ ਚੁੱਕੇ ਹਨ। ਇਸੇ ਕਾਰਨ ਪੰਜਾਬ ‘ਚ ਸਾਰੇ ਸ਼ਰਾਬ ਦੇ ਠੇਕੇ ਬੰਦ ਕੀਤੇ ਹੋਏ ਹਨ l ਸ਼ਰਾਬ ਦੇ ਸ਼ੌਕੀਨਾਂ ਨੂੰ ਸ਼ਰਾਬ ਨਾ ਮਿਲਣ ਨੂੰ ਅਜੇ 6 ਹੀ ਬੀਤੇ ਹਨ ਕਿ ਉਨ੍ਹਾਂ ਨੂੰ ਸ਼ਰਾਬ

ਪਤੀ ਨੇ ਮੰਜੇ ਦੇ ਪਾਵੇ ਨਾਲ ਕੀਤੀ ਪਤਨੀ ਦੀ ਹੱਤਿਆ

Husband murdered his :  ਲੁਧਿਆਣਾ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਪਤਨੀ ਸੁਖਬੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀ ਛੋਟੀ ਭੈਣ ਕਮਲਜੀਤ ਕੌਰ ਦਾ

Security Guard ਦੀ ਸਾਥੀ ਨਾਲ ਹੋਈ ਬਹਿਸ, ਡੰਡੇ ਨਾਲ ਕੁੱਟ-ਕੁੱਟ ਕਰ ਦਿੱਤਾ ਕਤਲ

Security Guard Murdered : ਲੁਧਿਆਣਾ ਦੇ ਸ਼ਿਮਲਾਪੁਰੀ ਏਰੀਆ ਵਿੱਚ ਇੱਕ ਕੋਰੀਅਰ ਦਫਤਰ ਦੇ ਸਕਿਓਰਿਟੀ ਗਾਰਡ ਨੇ ਦੂਸਰੇ ਗਾਰਡ ਦੀ ਡੰਡੇ ਨਾਲ ਕੁੱਟ- ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਦੋਸ਼ੀ ਤੋਂ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਫੜ੍ਹਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ

ਸ਼ਰਾਬ ਪੀਣ ਤੋਂ ਰੋਕਣ ’ਤੇ ਕੀਤੀ ਸ਼ਮਸ਼ਾਨਘਾਟ ’ਚ ਬਾਬੇ ਦੀ ਹੱਤਿਆ, ਦੋਸ਼ੀ ਗ੍ਰਿਫਤਾਰ

Man murder in cemetery : ਡੇਰਾਬੱਸੀ ਬਰਵਾਲਾ ਮਾਰਗ ’ਤੇ ਸਥਿਤ ਬੀਤੇ ਦਿਨੀਂ ਸੈਣੀ ਸ਼ਮਸ਼ਾਨਘਾਟ ਵਿਚ ਇਕ ਬਾਬੇ ਦੀ ਹੱਤਿਆ ਹੋਈ ਸੀ ਜਿਸ ਨੂੰ ਪੁਲਿਸ ਨੇ ਪੰਜਵੇਂ ਦਿਨ ਹੱਲ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਬਾਬੇ ਦੀ ਹੱਤਿਆ ਦੋਵਾਂ ਨੇ ਸ਼ਰਾਬ ਦੀ ਪੀਣ

ਟਰੈਕਟਰ ਵੇਚੇ ਜਾਣ ਨੂੰ ਲੈ ਕੇ ਪਿਓ-ਪੁੱਤਰ ਵਿਚਾਲੇ ਹੋਇਆ ਖੂਨੀ ਝਗੜਾ, ਪਿਤਾ ਦੀ ਮੌਤ

Dispute in Father son : ਮਾਨਸਾ ਦੇ ਨੇੜੇ ਲੱਗਦੇ ਬੋਹਾ ਦੇ ਗਾਦੜਪੱਤੀ ਇਲਾਕੇ ਵਿਚ ਪੁੱਤਰ ਵੱਲੋਂ ਪਿਤਾ ਨੂੰ ਮਾਰ ਦਿੱਤੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਿਓ ਤੇ ਪੁੱਤਰ ਵਿਚ ਟਰੈਕਟਰ ਵੇਚਣ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮਾਮਲਾ ਇੰਨਾ ਵਧ ਗਿਆ ਕਿ ਪੁੱਤਰ ਨੇ ਆਪਣੇ ਪਿਤਾ ’ਤੇ ਹਮਲਾ ਕਰ ਦਿੱਤਾ।

ਪੋਤੇ ਵਲੋਂ ਨਸ਼ੇ ‘ਚ ਦਾਦੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ, ਹੱਤਿਆ ਤੋਂ ਪਹਿਲਾਂ ਕੀਤਾ ਸੀ ਝਗੜਾ

Grandson Murderd Father and Grandmother : ਅਜਨਾਲਾ ਸਥਿਤ ਵਾਰਡ ਨੰਬਰ ਦੋ ‘ਚ ਨਸ਼ੇੜੀ ਬੇਟੀ ਨੇ ਆਪਣੇ 60 ਸਾਲਾ ਪਿਤਾ ਮੋਤੀ ਲਾਲ ਤੇ 85 ਸਾਲਾ ਦਾਦੀ ਸ਼ੰਕੁਤਲਾ ਦੇਵੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਿਤਾ ਦੀ ਏਜੰਸੀ ‘ਚ ਕੰਮ

ਭਾਣਜੇ ਵਲੋਂ ਮਾਮੇ ਦਾ ਗਲਾ ਘੁੱਟ ਕੇ ਕੀਤੀ ਗਈ ਹੱਤਿਆ

Murder of Maternal Uncle : ਨਸ਼ੇ ਨੇ ਨੌਜਵਾਨਾਂ ਦਾ ਭਵਿੱਖ ਖਰਾਬ ਕੀਤਾ ਹੋਇਆ ਹੈ। ਇਸ ਦੇ ਨਸ਼ੇ ਦੇ ਆਦੀ ਹੋਣ ਤੋਂ ਬਾਅਦ ਵਿਅਕਤੀ ਨੂੰ ਚੰਗੇ, ਬੁਰੇ ਦੀ ਪਛਾਣ ਦਾ ਵੀ ਪਤਾ ਨਹੀਂ ਲੱਗਦਾ ਅਤੇ ਉਹ ਕ੍ਰਾਈਮ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ। ਇਸੇ ਤਹਿਤ ਇਕ ਘਟਨਾ ਸਾਹਮਣੇ ਆਈ ਹੈ ਜਿਥੇ ਤਲਵੰਡੀ ਸਾਬੋ ‘ਚ ਸ਼ਰਾਬ ਦੇ

ਸਿਰ ਕੱਟੀ ਲਾਸ਼ ਮਿਲਣ ਦੀ ਗੁੱਥੀ ਸੁਲਝੀ, ਪਤਨੀ ਨੇ ਕੀਤਾ ਸੀ ਆਸ਼ਿਕ ਨਾਲ ਰਲ ਕੇ ਕਤਲ

Dead Body Case : ਜਲੰਧਰ ਵਿਖੇ ਬੀਤੀ 29 ਫਰਵਰੀ ਨੂੰ ਸਰਬ ਮਲਟੀਪਲੈਕਸ ਤੋਂ ਕੁਝ ਦੂਰੀ ‘ਤੇ ਸਥਿਤ ਇਕ ਖਾਲੀ ਪਲਾਟ ਵਿਚ ਬੋਰੀ ‘ਚ ਬੰਨ੍ਹੀ ਹੋਈ ਮਿਲੀ ਇਕ ਸਿਰ ਕੱਟੀ ਲਾਸ਼ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵੱਲੋਂ ਕਈ ਹੈਰਾਨੀਜਨਕ

nirbhaya case
ਗ੍ਰਹਿ ਮੰਤਰਾਲੇ ਦੀ ਦੋਸ਼ੀਆਂ ਨੂੰ ਫਾਂਸੀ ਵਾਲੀ ਪਟੀਸ਼ਨ ‘ਤੇ ਸੁਣਵਾਈ ਅੱਜ : ਨਿਰਭਿਆ ਕੇਸ

nirbhaya case: 2012 ਦੇ ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਖਿਲ ਕਰਕੇ ਮੰਗ ਕੀਤੀ ਹੈ ਕਿ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਅਲੱਗ-ਅਲੱਗ ਫਾਂਸੀ ਦਿੱਤੀ ਜਾਵੇ। ਇਸ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਬੈਂਚ ਮੰਗਲਵਾਰ ਨੂੰ ਸੁਣਵਾਈ ਕਰੇਗਾ।

nirbhaya case tihar jail
ਨਿਰਭਿਆ ਕੇਸ: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਪਰਿਵਾਰਾਂ ਨੂੰ ਆਖਰੀ ਵਾਰ ਮਿਲਣ ਲਈ ਲਿਖਿਆ ਪੱਤਰ

nirbhaya case tihar jail: ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ, ਹਾਲ ਹੀ ਵਿੱਚ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵੱਲੋਂ ਇੱਕ ਨਵਾਂ ਮੌਤ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਡੈਥ ਵਾਰੰਟ ਦੇ ਅਨੁਸਾਰ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦੋ ਵਾਰ ਦੋਸੀਆਂ ਲਈ ਡੈਥ ਵਾਰੰਟ ਜਾਰੀ

hanau shooting attack
ਜਰਮਨੀ ਦੇ ਹਾਨੌ ਸ਼ਹਿਰ ‘ਚ ਹੋਈ ਫਾਇਰਿੰਗ ਵਿੱਚ 8 ਲੋਕਾਂ ਦੀ ਮੌਤ ‘ਤੇ 5 ਗੰਭੀਰ ਜ਼ਖਮੀ

hanau shooting attack: ਜਰਮਨੀ ਦਾ ਹਾਨੌ ਸ਼ਹਿਰ ਅੰਨ੍ਹੇਵਾਹ ਫਾਇਰਿੰਗ ਨਾਲ ਕੰਬ ਗਿਆ ਜਦੋ ਬੁੱਧਵਾਰ ਰਾਤ ਨੂੰ ਦੋ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਇਨਾਂ ਹਮਲਿਆਂ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਰਾਤ ਕਰੀਬ 10

ਨਿਰਭਿਆ ਦੇ ਦੋਸ਼ੀਆਂ ਨੂੰ 3 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ

Nirbhaya case : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀਆਂ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਨਵੇਂ ਡੈਥ ਵਾਰੰਟ ਦੇ ਅਨੁਸਾਰ ਹੁਣ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦੋਸ਼ੀਆਂ ਦੀ ਮੌਤ ਦੇ ਵਾਰੰਟ ਦੋ ਵਾਰ ਜਾਰੀ ਕੀਤੇ ਜਾ

nirbhaya case death warrant
ਅੱਜ ਜਾਰੀ ਹੋਵੇਗਾ ਨਿਰਭਿਆ ਦੇ ਦੋਸੀਆਂ ਦੀ ਮੌਤ ਦਾ ਨਵਾਂ ਵਾਰੰਟ…

nirbhaya case death warrant: ਨਿਰਭਿਆ ਮਾਮਲੇ ਤੇ ਅੱਜ ਫਿਰ ਇੱਕ ਅਹਿਮ ਸੁਣਵਾਈ ਹੋਵੇਗੀ। ਨਿਰਭਿਆ ਕੇਸ ਵਿੱਚ ਦੋਸੀਆਂ ਦੇ ਖਿਲਾਫ ਅੱਜ ਮੌਤ ਦਾ ਨਵਾਂ ਵਾਰੰਟ ਜਾਰੀ ਹੋ ਸਕਦਾ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ  “ਅਦਾਲਤ ਵਿੱਚ ਸੁਣਵਾਈ ਦੀਆਂ ਕਈ ਤਰੀਕਾਂ ਆ ਗਈਆਂ ਅਤੇ ਚਲੀਆਂ ਗਈਆਂ ਹਨ ਪਰ

ਬਿਹਾਰ ‘ਚੋਂ 50 ਜਾਅਲੀ ਡਿਗਰੀਆਂ ਮਿਲਣ ‘ਤੇ ਮਚਿਆ ਹੜਕੰਪ

50 Fake Degrees Found: ਜੇ.ਐੱਨ.ਐੱਨ. ਬੀਆਰਏ ਬਿਹਾਰ ਬਿਹਾਰ ਯੂਨੀਵਰਸਿਟੀ ਦੇ ਨਾਮ ‘ਤੇ ਵੱਡੇ ਪੱਧਰ’ ਤੇ ਫਰਜ਼ੀ ਮੈਡੀਕਲ ਡਿਗਰੀਆਂ ਜਾਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ 50 ਮਾਮਲਿਆਂ ਦਾ ਖੁਲਾਸਾ ਹੋਣ ਨਾਲ ਹਲਚਲ ਮਚ ਗਈ ਹੈ। ਗੁਜਰਾਤ ਦੇ ਨਾਰਕੋਟਿਕਸ ਸੈੱਲ ਅਤੇ ਸੀਆਈਡੀ ਕ੍ਰਾਈਮ ਵਲੋਂ ਭੇਜੀਆਂ ਗਈਆਂ  70 ਹੋਮਿਓਪੈਥ ਮੈਡੀਕਲ ਡਿਗਰੀਆਂ (ਬੀਐਚਐਮਐਸ) ਦੀ ਜਾਂਚ ਕਰਨ

justice banumathi fainted during
ਫੈਸਲਾ ਸੁਣਾਉਣ ਤੋਂ ਪਹਿਲਾਂ ਜਸਟਿਸ ਭਾਨੂਮਤੀ ਹੋਈ ਬੇਹੋਸ਼: ਨਿਰਭਿਆ ਕੇਸ

justice banumathi fainted during: ਨਿਰਭਿਆ ਮਾਮਲੇ ਵਿੱਚ ਦੋਸੀਆਂ ਨੂੰ ਅਲੱਗ-ਅਲੱਗ ਫਾਂਸੀ ਦੀ ਮੰਗ ਕਰਨ ਵਾਲੀ ਕੇਂਦਰ ਦੀ ਅਪੀਲ ਦੀ ਸੁਣਵਾਈ ਦੌਰਾਨ ਜਸਟਿਸ ਭਾਨੂਮਤੀ ਬੇਹੋਸ਼ ਹੋ ਗਏ। ਜਿਸ ਦੇ ਕਾਰਨ ਬੈਂਚ ਵਲੋਂ ਸੁਣਵਾਈ ਨੂੰ ਅੱਧ ਵਿੱਚਕਾਰ ਛੱਡਣਾ ਪਿਆ। ਦਰਅਸਲ  ਫੈਸਲਾ ਲਿਖਣ ਤੋਂ ਪਹਿਲਾਂ ਜਸਟਿਸ ਭਾਨੂਮਤੀ ਨੂੰ  ਚੱਕਰ ਆ ਗਿਆ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਉਨਾਂ ਨੇ

death warrant nirbhaya case
ਨਿਰਭਿਆ ਮਾਮਲੇ ‘ਚ ਮੌਤ ਦਾ ਵਾਰੰਟ ਜਾਰੀ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ 17 ਫਰਵਰੀ ਤੱਕ ਮੁਲਤਵੀ

death warrant nirbhaya case: ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਵਿੱਚ ਮੌਤ ਦਾ ਵਾਰੰਟ ਜਾਰੀ ਕਰਨ ਲਈ ਦਿੱਤੀ ਗਈ ਅਰਜ਼ੀ ਉੱਤੇ ਸੁਣਵਾਈ 17 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ।ਅਦਾਲਤ ਨੇ ਕਿਹਾ ਕਿ ਦੋਸ਼ੀ ਦੇ ਬੁਨਿਆਦੀ ਅਧਿਕਾਰਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਦਾਲਤ ਦੀ ਸੁਣਵਾਈ ਮੁਲਤਵੀ ਹੋਣ ‘ਤੇ ਨਿਰਭਿਆ ਦੀ ਮਾਂ ਨੇ ਕਿਹਾ

ਆਤਮ ਹੱਤਿਆ ਦਾ ਕਿੱਸਾ ਆਇਆ ਸਾਹਮਣੇ, ਤਿੰਨ ਦਿਨ ਪਹਿਲਾਂ ਹੋਇਆ ਸੀ ਵਿਆਹ

Suicide case: ਪੰਜਾਬ ‘ਚ ਖੁਦਕੁਸ਼ੀ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਦਾ ਕਾਰਨ ਮਾਨਸਿਕ ਤਣਾਅ ਤੇ ਹੋਰ ਕਈ ਮਜਬੂਰੀਆਂ ਵੀ ਹੋ ਸਕਦੀਆਂ ਹਨ। ਇਸੇ ਤਰ੍ਹਾਂ ਖੁਦਕੁਸ਼ੀ ਦੀ ਘਟਨਾ ਜਿਲਾ ਪਟਿਆਲਾ ‘ਚ ਸਾਹਮਣੇ ਆਈ ਹੈ। ਪਟਿਆਲਾ ਦੇ ਗਿੱਲ ਇਨਕਲੇਵ ਦੀ ਰਿਤੂ (24 ਸਾਲਾ) ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਰਿਤੂ ਦਾ 3 ਦਿਨ

ਮੂੰਗਫਲੀ ‘ਚੋਂ ਦਾਣੇ ਦੀ ਥਾਂ ਨਿਕਲੇ ਵਿਦੇਸ਼ੀ ਨੋਟ

Dubai Currency in Groundnut: ਨਵੀਂ ਦਿੱਲੀ ਦੇ ਏਅਰਪੋਰਟ ‘ਤੇ ਇਕ ਅਜੀਬੋ- ਗਰੀਬ ਤਰੀਕੇ ਨਾਲ ਸਮੱਗਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਸਮਗਲਰ ਨੇ ਖਾਣ ਵਾਲੀਆਂ ਵਸਤਾਂ ‘ਚ ਹੀ ਕਰੰਸੀ ਨੂੰ ਲੁਕਾ ਲਿਆ। ਕੀ ਹੋਵੇਗਾ ਜਦੋਂ ਤੁਹਾਨੂੰ ਮੂੰਗਫਲੀ ਵਿਚ ਦਾਣੇ ਦੀ ਬਜਾਏ ਕਰੰਸੀ ਮਿਲੇ। ਦਿੱਲੀ ਵਿਚ ਏਅਰਪੋਰਟ’ ‘ਤੇ ਦਾਣਿਆਂ ਦੀ ਥਾਂ ਵਿਦੇਸ਼ੀ ਕਰੰਸੀ ਸਾਹਮਣੇ

saeed sentenced 5years jail
ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ‘ਚ 5 ਸਾਲ ਦੀ ਸਜਾ

saeed sentenced 5years jail: ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਇੱਕ ਪਾਕਿਸਤਾਨੀ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ ਖਿਲਾਫ ਅੱਤਵਾਦ ਵਿੱਤ ਮਾਮਲੇ ਵਿੱਚ ਦੋਸ਼ ਤੈਅ ਕੀਤੇ

ਦਿਲ ਦਹਿਲਾ ਦੇਣ ਵਾਲਾ ਹਾਦਸਾ, 40 ਦਿਨਾਂ ਬੱਚੀ ‘ਤੇ ਬੈਠੀ ਉਸ ਦੀ ਮਾਂ

40day old baby dies: ਸਤਨਾਮਪੁਰਾ ਇਲਾਕੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਸਵ. ਰਾਮ ਪਿਆਰਾ ਸ਼ੁਕਲਾ ਵਾਸੀ ਗਲੀ ਨੰ. 2 ਮੁਹੱਲਾ ਪ੍ਰੀਤ ਨਗਰ ‘ਚ ਇਕ 40 ਦਿਨਾਂ ਬੱਚੀ ਦੀ ਮੌਤ ਹੋ ਗਈ। ਇਸ ਸੰਬੰਧੀ ਪੁਲਸ ਨੇ ਮਾਂ ਖਿਲਾਫ ਧਾਰਾ 304 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ