ਕਪੂਰਥਲਾ ਵਿਖੇ ਕਰਫਿਊ ਦੌਰਾਨ ਨਸ਼ਾ ਵੇਚਦੇ 5 ਦੋਸ਼ੀ ਗ੍ਰਿਫਤਾਰ


5 accused arrested : ਕਪੂਰਥਲਾ ਪੁਲਿਸ ਨੇ ਕਰਫਿਊ ਵਿਚ ਨਸ਼ਾ ਵੇਚ ਰਹੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਕੇ ‘ਤੇ ਦੋਸ਼ੀਆਂ ਨੇ ਐੱਸ. ਆਈ. ‘ਤੇ ਜਾਨ ਤੋਂ ਮਾਰਨ ਦੇ ਉਦੇਸ਼ ਨਾਲ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਅੱਗੇ ਜਾ ਕੇ ਦੀਵਾਰ ਨਾਲ ਜਾ ਟਕਰਾਈ। ਪੁਲਿਸ ਨੇ ਪਿੱਛਾ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀਆਂ

ਬਟਾਲਾ ਦੇ ਪਿੰਡ ‘ਚ ਗੰਦੇ ਨਾਲੇ ਕੋਲੋਂ ਮਿਲੀ ਨੌਜਵਾਨ ਦੀ ਬਲ਼ਦੀ ਹੋਈ ਲਾਸ਼

Burnt dead body : ਕਰਫਿਊ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜੇ ਪੈਂਦੇ ਪਿੰਡ ਭੁੱਲਰ ਵਿੱਚ ਬੁੱਧਵਾਰ ਸਵੇਰੇ ਲਗਭਗ 9 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜਦੋਂ ਪਿੰਡ ਦੇ ਬਾਹਰ ਗੰਦੇ ਨਾਲੇ ਵਿੱਚ ਇੱਕ ਨੌਜਵਾਨ ਦੀ ਅੱਧੀ ਸੜੀ ਹੋਈ ਲਾਸ਼ ਮਿਲੀ। ਪਿੰਡ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ‘ਤੇ ਸੂਚਨਾ ਮਿਲਦੇ ਹੀ

ਕਰਫਿਊ ਨੇ ਤੋੜਿਆ ਸ਼ਰਾਬੀਆਂ ਦੇ ਸਬਰ ਦਾ ਬੰਨ੍ਹ, ਠੇਕਾ ਤੋੜ ਚੋਰੀ ਕੀਤੀ ਸ਼ਰਾਬ

Theft on wine shop : ਪੂਰੇ ਪੰਜਾਬ ‘ਚ ਕੋਰੋਨਾ ਵਾਇਰਸ ਕਰਕੇ ਕਰਫਿਊ ਲੱਗਾ ਹੋਇਆ ਹੈ ਤੇ ਇਸ ਕਰਫਿਊ ਨੂੰ ਲੱਗੇ ਛੇ ਦਿਨ ਹੋ ਚੁੱਕੇ ਹਨ। ਇਸੇ ਕਾਰਨ ਪੰਜਾਬ ‘ਚ ਸਾਰੇ ਸ਼ਰਾਬ ਦੇ ਠੇਕੇ ਬੰਦ ਕੀਤੇ ਹੋਏ ਹਨ l ਸ਼ਰਾਬ ਦੇ ਸ਼ੌਕੀਨਾਂ ਨੂੰ ਸ਼ਰਾਬ ਨਾ ਮਿਲਣ ਨੂੰ ਅਜੇ 6 ਹੀ ਬੀਤੇ ਹਨ ਕਿ ਉਨ੍ਹਾਂ ਨੂੰ ਸ਼ਰਾਬ

ਪਤੀ ਨੇ ਮੰਜੇ ਦੇ ਪਾਵੇ ਨਾਲ ਕੀਤੀ ਪਤਨੀ ਦੀ ਹੱਤਿਆ

Husband murdered his :  ਲੁਧਿਆਣਾ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਪਤਨੀ ਸੁਖਬੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀ ਛੋਟੀ ਭੈਣ ਕਮਲਜੀਤ ਕੌਰ ਦਾ

Security Guard ਦੀ ਸਾਥੀ ਨਾਲ ਹੋਈ ਬਹਿਸ, ਡੰਡੇ ਨਾਲ ਕੁੱਟ-ਕੁੱਟ ਕਰ ਦਿੱਤਾ ਕਤਲ

Security Guard Murdered : ਲੁਧਿਆਣਾ ਦੇ ਸ਼ਿਮਲਾਪੁਰੀ ਏਰੀਆ ਵਿੱਚ ਇੱਕ ਕੋਰੀਅਰ ਦਫਤਰ ਦੇ ਸਕਿਓਰਿਟੀ ਗਾਰਡ ਨੇ ਦੂਸਰੇ ਗਾਰਡ ਦੀ ਡੰਡੇ ਨਾਲ ਕੁੱਟ- ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਦੋਸ਼ੀ ਤੋਂ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਫੜ੍ਹਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ

ਸ਼ਰਾਬ ਪੀਣ ਤੋਂ ਰੋਕਣ ’ਤੇ ਕੀਤੀ ਸ਼ਮਸ਼ਾਨਘਾਟ ’ਚ ਬਾਬੇ ਦੀ ਹੱਤਿਆ, ਦੋਸ਼ੀ ਗ੍ਰਿਫਤਾਰ

Man murder in cemetery : ਡੇਰਾਬੱਸੀ ਬਰਵਾਲਾ ਮਾਰਗ ’ਤੇ ਸਥਿਤ ਬੀਤੇ ਦਿਨੀਂ ਸੈਣੀ ਸ਼ਮਸ਼ਾਨਘਾਟ ਵਿਚ ਇਕ ਬਾਬੇ ਦੀ ਹੱਤਿਆ ਹੋਈ ਸੀ ਜਿਸ ਨੂੰ ਪੁਲਿਸ ਨੇ ਪੰਜਵੇਂ ਦਿਨ ਹੱਲ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਬਾਬੇ ਦੀ ਹੱਤਿਆ ਦੋਵਾਂ ਨੇ ਸ਼ਰਾਬ ਦੀ ਪੀਣ

ਟਰੈਕਟਰ ਵੇਚੇ ਜਾਣ ਨੂੰ ਲੈ ਕੇ ਪਿਓ-ਪੁੱਤਰ ਵਿਚਾਲੇ ਹੋਇਆ ਖੂਨੀ ਝਗੜਾ, ਪਿਤਾ ਦੀ ਮੌਤ

Dispute in Father son : ਮਾਨਸਾ ਦੇ ਨੇੜੇ ਲੱਗਦੇ ਬੋਹਾ ਦੇ ਗਾਦੜਪੱਤੀ ਇਲਾਕੇ ਵਿਚ ਪੁੱਤਰ ਵੱਲੋਂ ਪਿਤਾ ਨੂੰ ਮਾਰ ਦਿੱਤੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਿਓ ਤੇ ਪੁੱਤਰ ਵਿਚ ਟਰੈਕਟਰ ਵੇਚਣ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮਾਮਲਾ ਇੰਨਾ ਵਧ ਗਿਆ ਕਿ ਪੁੱਤਰ ਨੇ ਆਪਣੇ ਪਿਤਾ ’ਤੇ ਹਮਲਾ ਕਰ ਦਿੱਤਾ।

ਪੋਤੇ ਵਲੋਂ ਨਸ਼ੇ ‘ਚ ਦਾਦੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ, ਹੱਤਿਆ ਤੋਂ ਪਹਿਲਾਂ ਕੀਤਾ ਸੀ ਝਗੜਾ

Grandson Murderd Father and Grandmother : ਅਜਨਾਲਾ ਸਥਿਤ ਵਾਰਡ ਨੰਬਰ ਦੋ ‘ਚ ਨਸ਼ੇੜੀ ਬੇਟੀ ਨੇ ਆਪਣੇ 60 ਸਾਲਾ ਪਿਤਾ ਮੋਤੀ ਲਾਲ ਤੇ 85 ਸਾਲਾ ਦਾਦੀ ਸ਼ੰਕੁਤਲਾ ਦੇਵੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਿਤਾ ਦੀ ਏਜੰਸੀ ‘ਚ ਕੰਮ

ਭਾਣਜੇ ਵਲੋਂ ਮਾਮੇ ਦਾ ਗਲਾ ਘੁੱਟ ਕੇ ਕੀਤੀ ਗਈ ਹੱਤਿਆ

Murder of Maternal Uncle : ਨਸ਼ੇ ਨੇ ਨੌਜਵਾਨਾਂ ਦਾ ਭਵਿੱਖ ਖਰਾਬ ਕੀਤਾ ਹੋਇਆ ਹੈ। ਇਸ ਦੇ ਨਸ਼ੇ ਦੇ ਆਦੀ ਹੋਣ ਤੋਂ ਬਾਅਦ ਵਿਅਕਤੀ ਨੂੰ ਚੰਗੇ, ਬੁਰੇ ਦੀ ਪਛਾਣ ਦਾ ਵੀ ਪਤਾ ਨਹੀਂ ਲੱਗਦਾ ਅਤੇ ਉਹ ਕ੍ਰਾਈਮ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ। ਇਸੇ ਤਹਿਤ ਇਕ ਘਟਨਾ ਸਾਹਮਣੇ ਆਈ ਹੈ ਜਿਥੇ ਤਲਵੰਡੀ ਸਾਬੋ ‘ਚ ਸ਼ਰਾਬ ਦੇ

ਸਿਰ ਕੱਟੀ ਲਾਸ਼ ਮਿਲਣ ਦੀ ਗੁੱਥੀ ਸੁਲਝੀ, ਪਤਨੀ ਨੇ ਕੀਤਾ ਸੀ ਆਸ਼ਿਕ ਨਾਲ ਰਲ ਕੇ ਕਤਲ

Dead Body Case : ਜਲੰਧਰ ਵਿਖੇ ਬੀਤੀ 29 ਫਰਵਰੀ ਨੂੰ ਸਰਬ ਮਲਟੀਪਲੈਕਸ ਤੋਂ ਕੁਝ ਦੂਰੀ ‘ਤੇ ਸਥਿਤ ਇਕ ਖਾਲੀ ਪਲਾਟ ਵਿਚ ਬੋਰੀ ‘ਚ ਬੰਨ੍ਹੀ ਹੋਈ ਮਿਲੀ ਇਕ ਸਿਰ ਕੱਟੀ ਲਾਸ਼ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵੱਲੋਂ ਕਈ ਹੈਰਾਨੀਜਨਕ

ਹਰ ਸਾਲ Women’s Day ਮਨਾਉਣ ਵਾਲਿਓ ਤੁਹਾਨੂੰ ਪਤਾ ਏ ਇਹ ਔਰਤਾਂ ਵੀ ਮਨੁੱਖੀ ਜੂਨ ‘ਚ ਨੇ ?

76 ਸਾਲ ਦੇ ਇਸ ਜਾਬਾਜ਼ ਖਿਡਾਰੀ ਨੇ 16 ਸਾਲ ਨੈਸ਼ਨਲ ਖੇਡ ਕੇ 16 ਗੋਲਡ ਸਮੇਤ 162 ਮੈਡਲ ਜਿੱਤੇ

nirbhaya case
ਗ੍ਰਹਿ ਮੰਤਰਾਲੇ ਦੀ ਦੋਸ਼ੀਆਂ ਨੂੰ ਫਾਂਸੀ ਵਾਲੀ ਪਟੀਸ਼ਨ ‘ਤੇ ਸੁਣਵਾਈ ਅੱਜ : ਨਿਰਭਿਆ ਕੇਸ

nirbhaya case: 2012 ਦੇ ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਖਿਲ ਕਰਕੇ ਮੰਗ ਕੀਤੀ ਹੈ ਕਿ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਅਲੱਗ-ਅਲੱਗ ਫਾਂਸੀ ਦਿੱਤੀ ਜਾਵੇ। ਇਸ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਬੈਂਚ ਮੰਗਲਵਾਰ ਨੂੰ ਸੁਣਵਾਈ ਕਰੇਗਾ।

nirbhaya case tihar jail
ਨਿਰਭਿਆ ਕੇਸ: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਪਰਿਵਾਰਾਂ ਨੂੰ ਆਖਰੀ ਵਾਰ ਮਿਲਣ ਲਈ ਲਿਖਿਆ ਪੱਤਰ

nirbhaya case tihar jail: ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ, ਹਾਲ ਹੀ ਵਿੱਚ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵੱਲੋਂ ਇੱਕ ਨਵਾਂ ਮੌਤ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਡੈਥ ਵਾਰੰਟ ਦੇ ਅਨੁਸਾਰ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦੋ ਵਾਰ ਦੋਸੀਆਂ ਲਈ ਡੈਥ ਵਾਰੰਟ ਜਾਰੀ

ਅੰਗਰੇਜ਼ੀ ਵਾਲੀਆਂ ਮੈਡਮਾਂ ਸੋਹਣੀਆਂ ਹੁੰਦੀਆਂ ਨੇ, ਪੰਜਾਬੀ ਵਾਲੀਆਂ ਮੋਟੀਆਂ ਹੁੰਦੀਆਂ ਨੇ…ਤਾਂ ਪੰਜਾਬੀ ਨਹੀਂ ਆਉਂਦੀ

hanau shooting attack
ਜਰਮਨੀ ਦੇ ਹਾਨੌ ਸ਼ਹਿਰ ‘ਚ ਹੋਈ ਫਾਇਰਿੰਗ ਵਿੱਚ 8 ਲੋਕਾਂ ਦੀ ਮੌਤ ‘ਤੇ 5 ਗੰਭੀਰ ਜ਼ਖਮੀ

hanau shooting attack: ਜਰਮਨੀ ਦਾ ਹਾਨੌ ਸ਼ਹਿਰ ਅੰਨ੍ਹੇਵਾਹ ਫਾਇਰਿੰਗ ਨਾਲ ਕੰਬ ਗਿਆ ਜਦੋ ਬੁੱਧਵਾਰ ਰਾਤ ਨੂੰ ਦੋ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਇਨਾਂ ਹਮਲਿਆਂ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਰਾਤ ਕਰੀਬ 10

ਨਿਰਭਿਆ ਦੇ ਦੋਸ਼ੀਆਂ ਨੂੰ 3 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ

Nirbhaya case : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀਆਂ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਨਵੇਂ ਡੈਥ ਵਾਰੰਟ ਦੇ ਅਨੁਸਾਰ ਹੁਣ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦੋਸ਼ੀਆਂ ਦੀ ਮੌਤ ਦੇ ਵਾਰੰਟ ਦੋ ਵਾਰ ਜਾਰੀ ਕੀਤੇ ਜਾ

nirbhaya case death warrant
ਅੱਜ ਜਾਰੀ ਹੋਵੇਗਾ ਨਿਰਭਿਆ ਦੇ ਦੋਸੀਆਂ ਦੀ ਮੌਤ ਦਾ ਨਵਾਂ ਵਾਰੰਟ…

nirbhaya case death warrant: ਨਿਰਭਿਆ ਮਾਮਲੇ ਤੇ ਅੱਜ ਫਿਰ ਇੱਕ ਅਹਿਮ ਸੁਣਵਾਈ ਹੋਵੇਗੀ। ਨਿਰਭਿਆ ਕੇਸ ਵਿੱਚ ਦੋਸੀਆਂ ਦੇ ਖਿਲਾਫ ਅੱਜ ਮੌਤ ਦਾ ਨਵਾਂ ਵਾਰੰਟ ਜਾਰੀ ਹੋ ਸਕਦਾ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ  “ਅਦਾਲਤ ਵਿੱਚ ਸੁਣਵਾਈ ਦੀਆਂ ਕਈ ਤਰੀਕਾਂ ਆ ਗਈਆਂ ਅਤੇ ਚਲੀਆਂ ਗਈਆਂ ਹਨ ਪਰ

ਸ਼ਹਿਰ ਦੇ ਐਸਡੀਐਮ ਨੇ ਸੰਭਾਲੀ ਕਮਾਨ,ਖੁਦ ਹੀ ਪਹੁੰਚੇ ਚੈਕਿੰਗ ਕਰਨ ਤੇ ਕੱਟੇ ਚਲਾਨ

ਖੇਡ ਪ੍ਰਮੋਟਰ ਐਨਆਰਆਈ ‘ਤੇ ਅਣਪਛਾਤੇ ਲੋਕਾਂ ਨੇ ਚਲਾਈਆਂ ਅੰਨੇਵਾਹ ਗੋਲੀਆਂ