Dec 13

ਇਸ ਨਾਈ ਕੋਲ ਹਨ 200 ਲਗਜ਼ਰੀ ਕਾਰਾਂ… ਪੜ੍ਹੋ ਪੂਰੀ ਖਬਰ

ਨਵੀਂ ਦਿੱਲੀ : ਬੈਂਗਲੌਰ ਦੇ ਰਹਿਣ ਵਾਲੇ ਰਮੇਸ਼ ਬਾਬੁੂ ਵੈਸੇ ਤਾਂ ਪੇਸ਼ੇ ਵੱਜੋਂ ਨਾਈ ਹਨ, ਤੇ ਉਹਨਾਂ ਦੀ ਆਪਣੀ ਹੇਅਰ ਕਟਿੰਗ ਦੀ ਦੁਕਾਨ ਹੈ, ਜਿਸ ਵਿਚ ਉਹ ਸਵੇਰੇ ਸ਼ਾਮ ਲੋਕਾਂ ਦੇ ਵਾਲ ਕੱਟਦੇ ਹਨ, ਪਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੇਸ਼ੇ ਤੋਂ ਨਾਈ, ਰਮੇਸ਼ ਬਾਬੁੂ ਕੋਲ ਉਹਨਾਂ ਲੋਕਾਂ ਵਿਚੋਂ ਹਨ ਜੋ ਰੌਲਸ

ਬੈਂਕਾਂ ਵਿਚ ਹੋ ਰਹੀ ਗੜਬੜੀ ਨੂੰ ਲੈ ਕੇ ਕਰਵਾਇਆ ਗਿਆ ਸਟਿੰਗ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੈਂਕਾਂ ਵਿਚ ਚੱਲ ਰਹੀਆਂ ਗੜਬੜੀਆਂ ਦੀ ਜਾਂਚ ਕਰਨ ਦੇ ਲਈ ਦੇਸ਼ ਦੇ ਬੈਂਕਾਂ ਦੀ ਕਰੀਬ 500 ਸ਼ਾਖਾਵਾਂ ਦਾ ਸਟਿੰਗ ਕਰਵਾਇਆ। ਸੂਤਰਾਂ ਦੇ ਮੁਤਾਬਿਕ ਵਿਤ ਮੰਤਰਾਲੇ ਵਿਚ ਸਟਿੰਗ ਆਪਰੇਸ਼ਨ ਦੀਆਂ 400 ਸੀਡੀਆਂ ਪਹੁੰਚ ਵੀ ਚੁੱਕੀਆਂ ਹਨ। ਇਹਨਾਂ ਬੈਂਕਾਂ ਵਿਚ ਨਿਜੀ ਅਤੇ ਸਰਕਾਰੀ ਦੋਨਾਂ ਬੈਂਕਾਂ ਦੀਆਂ ਸ਼ਾਖਾਵਾਂ ਸ਼ਾਮਿਲ ਹਨ।ਸੂਤਰਾਂ ਦੇ ਮੁਤਾਬਿਕ ਸੀਡੀ

ਪਿਤਾ ਯੋਗਰਾਜ ਨੂੰ ਯੁਵੀ ਦੀ ਕਿਹੜੀ ਗੱਲ ਰੜਕੀ

ਕ੍ਰਿਕਟਰ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੇ ਵਿਆਹ ਨੂੰ ਅਜੇ ਕੁਝ ਹੀ ਦਿਨ ਹੋਏ ਨੇ ਕਿ ਪਾਪਾ ਯੋਗਰਾਜ ਕੁਝ ਨਾਰਾਜ਼ ਚਲ ਰਹੇ ਨੇ। ਕਾਰਨ ਕੀ ਹੈ ਇਹ ਤੁਸੀਂ ਖੁਦ ਹੀ ਜਾਣ ਲਓ। ਦਰਅਸਲ ਬੇਟੇ ਯੁਵਰਾਜ ਦੇ ਵਿਆਹ ‘ਚ ਸ਼ਾਮਿਲ ਨਾ ਹੋਣ ਦਾ ਅਫਸੋਸ ਪਿਤਾ ਯੋਗਰਾਜ ਨੂੰ ਕਾਫੀ ਸਤਾ ਰਿਹਾ ਹੈ। ਨਾਲ ਹੀ ਉਹਨਾਂ ਯੁਵਰਾਜ ਦੇ

ਸੰਘਣੀ ਧੁੰਦ ਨੇ ਲਾਈ ਰੇਲ ਆਵਾਜਾਈ ‘ਤੇ ਬ੍ਰੇਕ

ਉੱਤਰੀ ਰੇਲਵੇ ਦੀ ਫ਼ਿਰੋਜ਼ਪੁਰ ਡਵੀਜ਼ਨ ਨੇ ਭਾਰੀ ਧੁੰਦ ਕਾਰਨ ਅੰਮ੍ਰਿਤਸਰ ਤੋਂ ਹਾਵੜਾ ਜਾਣ ਵਾਲੀ 13050 ਤੇ 13049 ਹਾਵੜਾ-ਅੰਮ੍ਰਿਤਸਰ ਨੂੰ ਰੱਦ ਕਰ ਦਿੱਤਾ ਹੈ। ਜਦੋਂਕਿ 12 ਦਸੰਬਰ ਨੂੰ ਸਹਰਸਾ-ਅੰਮ੍ਰਿਤਸਰ ਜਨਸੇਵਾ ਤੇ 13 ਦਸੰਬਰ ਨੂੰ ਅੰਮ੍ਰਿਤਸਰ-ਦਰਭੰਗਾ ਜਨ ਨਾਇਕ ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਦੇ ਮੰਡਲ ਦਫ਼ਤਰ ਵੱਲੋਂ ਜਾਰੀ ਇਕ ਪ੍ਰੈੱਸ ਨੋਟ ‘ਚ ਕਿਹਾ

ਪੰਜਾਬ ‘ਚ ਚੱਲਣਗੀਆਂ ਪਾਣੀ ‘ਚ ਬੱਸਾਂ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 12 ਦਸੰਬਰ ਸੋਮਵਾਰ ਨੂੰ ਡਰੀਮ ਪ੍ਰਾਜੈਕਟ ਦਾ ਉਦਘਾਟਨ ਕਰਨਗੇ, ਜਿਸ ਉਪਰੰਤ ਦੇਸ਼-ਵਿਦੇਸ਼ ਦੇ ਸੈਲਾਨੀ ਵਾਟਰ ਬੱਸ ਰਾਹੀਂ ਦਰਿਆ ਦੀ ਸੈਰ ਅਤੇ ਹਰੀਕੇ ਝੀਲ ਵਿਚਲੇ ਕੁਦਰਤੀ ਸੁੰਦਰ ਨਜ਼ਾਰਿਆਂ ਅਤੇ ਪਰਵਾਸੀ ਪੰਛੀਆਂ ਦੀਆਂ ਅਠਖੇਲੀਆਂ ਦੇ ਨਜ਼ਾਰਿਆਂ ਦਾ ਆਨੰਦ ਮਾਣ ਸਕਣਗੇ। ਐਤਵਾਰ ਬਾਅਦ ਦੁਪਹਿਰ ਵਾਟਰ ਬੱਸ ਦੇ ਚਾਲਕ ਐਡਿਮ ਨਿਊਟਨ

ਜਾਣੋ ਸੁਰਖ ਲਾਲ ਅਨਾਰ ਦੇ ਫਾਇਦੇ

ਫਲ ਚਾਹੇ ਕੋਈ ਵੀ ਹੋਵੇ ਮੌਸਮ ਅਨੁਸਾਰ ਹੀ ਖਾਣਾ ਚਾਹੀਦਾ ਹੈ।ਵੈਸੇ ਤਾਂ ਅੰਬ ਨੂੰ  ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ ਪਰ ਹਰ ਫਲ ਦੀ ਮਨੁੱਖੀ ਸਰੀਰ ਵਿੱਚ ਵੱਖ-ਵੱਖ ਮਹੱਤਤਾ ਹੁੰਦੀ ਹੈ।ਜਿਥੇ ਇਹ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਉਥੇ ਹੀ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ।ਫਲ ਚਾਹੇ ਸਾਬੁਤ ਹੋਵੇ ਤੇ

ਹੁਣ ਗੰਦੇ ਪਾਣੀ ਨਾਲ ਚੱਲਣਗੀਆਂ ਕਾਰਾਂ

ਕਾਰਖਾਨਿਆਂ ਦੇ ਇਸਤੇਮਾਲ ਦੇ ਬਾਅਦ ਬਚੇ ਹੋਏ ਪਾਣੀ ਨੂੰ ਜੇਕਰ ਕਾਰ ਦੇ ਇੰਜਣ ਵਿਚ ਵਰਤਿਆਂ ਜਾਵੇ ਤਾਂ? ਬਾਇਓ ਹਾਈਡਰੋਜ਼ਨ ਤੋਂ ਪੈਦਾ ਕੀਤੀ ਗਈ ਬਿਜਲੀ ਲੋਕਾਂ ਦੇ ਘਰਾਂ ਨੂੰ ਰੌਸ਼ਨ ਕਰੇ ਤਾਂ? ਇਹ ਗੱਲਾਂ ਤੂਹਾਨੂੰ ਹੁਣ ਤਾਂ ਇਕ ਖਿਆਾਲ ਲੱਗ ਰਹੀਆਂ ਹੋਣਗੀਆ , ਪਰ IIT ਦੇ ਵਿਗਿਆਨੀ ਇਸ ਨੂੰ ਭਵਿੱਖ ਵਿਚ ਸੱਚ ਹੁਣ ਦੀ ਉਮੀਦ ਹੈ

ਨਵੇਂ ਵਿਆਹੇ ਜੋੜੇ ਨੂੰ ਯੁਵੀ-ਧੋਨੀ ਦੇੇ Marriage Tips!

ਇਸ ਹਫਤੇ ਕ੍ਰਿਕਟ ਜਗਤ ‘ਚ ਵਿਆਹਾਂ ਦਾ ਸਿਲਸਿਲਾ ਜਾਰੀ ਰਿਹਾ।ਯੁਵਰਾਜ ਸਿੰਘ ਦੇ ਵਿਆਹ ਤੋਂ ਬਾਅਦ ਵਾਰੀ ਸੀ ਇਸ਼ਾਂਤ ਸ਼ਰਮਾ ਦੇ ਵਿਆਹ ਦੀ।ਫਾਸਟ ਬਾਲਰ ਇਸ਼ਾਂਤ ਸ਼ਰਮਾ ਸ਼ੁੱਕਰਵਾਰ ਰਾਤ ਗੁੜਗਾਓਂ ਦੇ ਇੱਕ ਫਾਰਮ ਹਾਊਸ ‘ਚ ਬਾਸਕੇਟਬਾਲ ਖਿਡਾਰੀ ਪ੍ਰਤਿਮਾ ਸਿੰਘ ਨਾਲ ਵਿਆਹ ਦੇ ਬੰਧਨ ‘ਚ ਬੱਝੇ। ਦੋ ਖਿਡਾਰੀਆਂ ਦੇ ਵਿਆਹ ‘ਚ ਖੇਡ ਜਗਤ ਦੀ ਕਈ ਹਸਤੀਆਂ ਮੌਜੂਦ ਰਹੀਆਂ।ਇਸ਼ਾਂਤ

Narendra Modi
ਪ੍ਰਧਾਨ ਮੰਤਰੀ ਦੇ ਵਿਕਾਸ ਏਜੰਡੇ ‘ਤੇ ਬਣੀ ਫਿਲਮ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਨੂੰ ਧਿਆਨ ‘ਚ ਰੱਖਦਿਆਂ ਹੋਏ ਬਿਹਾਰ ਦੇ ਰਹਿਣ ਵਾਲੇ ਇੱਕ ਫਿਲਮਕਾਰ ਨੇ ਫਿਲਮ ਦਾ ਨਿਰਮਾਣ ਕੀਤਾ ਹੈ।ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ‘ਤੇ ਬਣੀ ਫਿਲਮ ‘ਮੋਦੀ ਦਾ ਪਿੰਡ’ ਪ੍ਰਦਰਸ਼ਨ ਨੂੰ ਤਿਆਰ ਹੈ।ਜਾਣਕਾਰੀ ਮੁਤਾਬਕ 2 ਘੰਟੇ 15 ਮਿੰਟ ਦੀ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਪੋਸਟ

11 ਦਸੰਬਰ ਯਾਨੀ ਕਿ ਅੱਜ ਹੈ BREAKUP DAY!

2016 ਦਾ ਸਾਲ ਲਵ ਬਰਡ ਤੇ ਵਿਆਹੇ ਜੋੜਿਆਂ ਲਈ ਚੰਗਾ ਨਹੀਂ ਰਿਹਾ ਹੈ।ਬ੍ਰੈਡ ਪਿਟ ਤੇ ਐਂਜੇਲੀਨਾ ਜੌਲੀ, ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਖਾਨ, ਰਣਬੀਰ ਕਪੂਰ ਤੇ ਕੈਟਰੀਨਾ ਕੈਫ, ਫਰਹਾਨ ਅਖਤਰ ਤੇ ਅਧੁਨਾ ਆਪਣੀ-ਆਪਣੀ ਮੰਜ਼ਿਲਾਂ ਨੂੰ ਵੱਖ ਕਰ ਚੁੱਕੇ ਹਨ।ਤੁਹਾਡੇ ਕੁਝ ਦੋਸਤਾਂ ਤੇ ਕਰੀਬੀਆਂ ਨੇ ਵੀ ਬ੍ਰੇਕਅਪ ਕੀਤਾ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਸਭ

ਹਾਸਿਆਂ ਦੀ ਪਟਾਰੀ ਬਣਿਆ ਕੇਜਰੀਵਾਲ ਦਾ ਮਫਲਰ ਟਵੀਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਬਾਰ ਫਿਰ ਆਪਣੇ ਮਫਲਰ ਨੂੰ ਲੈ ਕਿ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਕੇਜਰੀਵਾਲ ਨੇ ਟਵੀਟ ਕਰਕੇ ਖੁਦ ਆਪਣੇ ਮਫਲਰ ਸਟਾਇਲ ਨੂੰ ਹੁੰਗਾਰਾ ਦਿੱਤਾ ਹੈ। ਜੀ ਹਾਂ ਕੇਜਰੀਵਾਲ ਨੇ ਸੋਸ਼ਲ ਸਾਈਟ ਫੇਸਬੁੱਕ ਅਤੇ ਟਵੀਟਰ ਤੇ ਲਿਖਿਆ ਹੈ ਕਿ – ਠੰਡ ਆ ਗਈ ਹੈ, ”ਮਫਲਰ ਨਿਕਲ ਗਿਆ,

ਇਕ ਅਨਪੜ੍ਹ ਮੋਚੀ ਜੋ ਬਣਿਆ ਪੜੇ ਲਿਖੇ ਲੋਕਾਂ ਲਈ ਮਿਸਾਲ

ਮੰਜ਼ਿਲ ਉਨਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ , ਪੰਖੋਂ ਸੇ ਕੁਛ ਨਹੀਂ ਹੋਤਾ, ਹੌਂਸਲੋ ਸੇ ਉਡਾਨ ਹੋਤੀ ਹੈ।।   ਇਹ ਅਖਾਣ ਢੁਕਦਾ ਹੈ ਪਾਕਿਸਤਾਨ ਦੇ ਫੈਸਲਾਬਾਦ ਦੇ ਰਹਿਣ ਵਾਲੇ ਮੁਨਵਰ ਸ਼ਕੀਲ ਤੇ।ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਸਵੇਰ ਦੇ ਵੇਲੇ ਅਖਬਾਰ ਸੁੱਟਣ ਅਤੇ ਦਿਨ ਵੇਲੇ ਮੋਚੀ ਦਾ ਕੰਮ ਕਰਨ ਵਾਲਾ ਸ਼ਕੀਲ ਅੱਜ ਉਨ੍ਹਾਂ

ਰੂਸ ਦੇ ਰਾਸ਼ਟਰਪਤੀ ਵੇਚਣਗੇ ਦੁੱਧ,ਦਹੀ ਮਿਲਕ ਪ੍ਰੋਡਕਟ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਆਪਣੇ ਦੇਸ਼ ਵਿੱਚ ਆਪਣਾ ਖੁੱਦ ਦਾ ਡੇਅਰੀ ਪਲਾਂਟ ਖੋਲਣ ਜਾ ਰਹੇ ਹਨ। ਪੁਤਿਨ ਪੂਰੇ ਦੇਸ਼ ਵਿੱਚ ਆਪਣੀ ਹੀ ਡੇਅਰੀ ਦੇ ਬਣੇ ਪ੍ਰੋਡਕਟ ਜਿਵੇਂ ਦੁੱਧ, ਦਹੀ, ਮੱਖਣ ਅਤੇ ਹੋਰ ਵੀ ਦੁੱਧ ਨਾਲ ਤਿਆਰ ਹੋਣ ਵਾਲੀਆਂ ਚਿਜਾਂ ਦੀ ਸਪਲਾਈ ਕਰਨਗੇ। ਪੁਤਿਨ ਦੀ ਇਸ ਡੇਅਰੀ ਵਿਚ ਬਨਣ ਵਾਲੇ ਦੁੱਧ ਦੇ ਇਹ ਪ੍ਰੋਡਕ‍ਟਸ ਕਰੇਮਲਿਨ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਲਈ 2.5 ਲੱਖ ਦੇ ਸੂਟ ਦੀ ਡਿਮਾਂਡ

ਹੁਣ ਤੱਕ ਭਾਰਤ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਟਿੱਚ ਨਾ ਜਾਣਨ ਵਾਲੀ ਬੀ.ਸੀ.ਸੀ.ਆਈ. ਯਾਨੀ ਭਾਰਤੀ ਕ੍ਰਿਕਟ ਕੰਟਰਲ ਬੋਰਡ ਨੂੰ ਹੁਣ ਬੋਰਡ ਦੇ ਸੀ.ਈ.ਓ. ਰਾਹੁਲ ਜੌਹਰੀ ਨੇ ਹੀ ਅਜੀਬ ਕਸ਼ਮਕਸ਼ ‘ਚ ਪਾ ਦਿੱਤਾ। ਰਾਹੁਲ ਜੌਹਰੀ ਨੇ ਬੀ.ਸੀ.ਸੀ.ਆਈ. ਅੱਗੇ ਅਜਿਹੀ ਸ਼ਰਤ ਰੱਖੀ ਹੈ ਜਿਸ ਨੂੰ ਸੁਣ ਬੋਰਡ ਪ੍ਰਧਾਨ ਅਨੁਰਾਗ ਠਾਕੁਰ ਵੀ ਸੋਚਾਂ ‘ਚ ਪੈ ਗਏ ਹਨ। ਦਰਅਸਲ

ਵਿਜੈ ਮਾਲਿਆ ਦਾ ਟਵਿੱਟਰ ਅਕਾਊਂਟ ਹੈਕ .. ਅਹਿਮ ਜਾਣਕਾਰੀਆਂ ਲੀਕ

ਵਿਜੈ ਮਾਲਿਆ ਦੇ ਟਵੀਟਰ ਅਕਾਊਂਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਕਾਊਂਟ ਹੈਕਰ ਨੇ ਮਾਲਿਆ ਦੀ ਸਾਰੀ ਜਾਇਦਾਦ,ਬਿਜਨੈੱਸ ਅਤੇ ਪਾਸਪੋਰਟ ਦੀ ਜਾਣਕਾਰੀ ਨੂੰ ਸਾਂਝੇ ਤੌਰ ਤੇ ਜ਼ਾਹਰ ਕਰਨ ਦਾ ਦਾਅਵਾ ਵੀ ਕੀਤਾ ਹੈ। ਜਿਸ ਨੂੰ ਦੇਖਦੇ ਵਿਜੈ ਮਾਲਿਆ ਨੇ ਟਵੀਟ ਕਰ ਦੱਸਿਆ ਕਿ ਮੇਰਾ ਅਵਾਉਂਟ ਲੀਜਨ ਨਾਮ ਦੇ ਹੈਕਰ ਨੇ ਹੈਕ ਕੀਤਾ ਹੈ। ਜੋ ਮੇਰੇ ਨਾਮ ਤੋਂ

ਇਸ਼ਕ ਕਰਨ ਵਾਲਿਆਂ ਲਈ ਦਸੰਬਰ ਦੇ ਮਹੀਨੇ ਖਤਰਾ

ਦਸੰਬਰ ਦਾ ਮਹੀਨਾ ਇਸ਼ਕ ਕਰਨ ਵਾਲਿਆਂ ਲਈ ਖਤਰਾ ਲੈ ਕੇ ਆਇਆ ਹੈ । ਇਹ ਮਹੀਨਾ ਮੁਹੱਬਤ ਕਰਨ ਵਾਲਿਆਂ ਨੂੰ ਅਲੱਗ ਕਰ ਦਿੰਦਾ ਹੈ। ਜਨਾਬ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਫੇਸਬੁੱਕ ਦਾ.. ਜਿਸ ਨੇ ਅੰਕੜੇ ਇੱਕਠੇ ਕਰਕੇ ਦੱਸਿਆ ਹੈ ਕਿ ਸਾਲ ਦੇ ਇਸ ਅਖੀਰਲੇ ਮਹੀਨੇ ਵਿਚ ਸਭ ਤੋਂ ਵੱਧ ਬ੍ਰੇਕ ਅੱਪ ਹੁੰਦੇ ਹਨ।

ਇਰਾਨ ਦੀਆਂ 12 ਮਾਡਲਸ ਨੂੰ ਸੁਣਾਈ ਗਈ ਸਜ਼ਾ , ਕੰਮ ਤੇ ਲੱਗਿਆ ਬੈਨ

ਇਰਾਨ ਦੀ ਇੱਕ ਕੋਰਟ ਨੇ ਦੇਹ ਵਪਾਰr ਦੇ ਇਲਜ਼ਾਮ ਵਿੱਚ 12 ਮਾਡਲਸ ਨੂੰ ਛੇ ਸਾਲ ਦੀ ਸਜਾ ਸੁਣਾਈ ਹੈ। ਇਹਨਾਂ ਵਿੱਚ ਫ਼ੈਸ਼ਨ ਬਲਾਗਰ ਵੀ ਸ਼ਾਮਿਲ ਹਨ । ਇਨ੍ਹਾਂ ਉੱਤੇ ਪੱਛਮੀ ਸੱਭਿਆਚਾਰ ਨੂੰ ਪ੍ਰਫੁੱਲਿਤ ਦੇ ਵੀ ਇਲਜ਼ਾਮ ਲਗਾਏ ਗਏ ਹਨ । ਇਨ੍ਹਾਂ ਦੇ ਫ਼ੈਸ਼ਨ ਇੰਡਸਟਰੀ ਵਿੱਚ ਕੰਮ ਕਰਨ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਹੈ ।

22 ਸਾਲ ਬਾਅਦ ਕੌਣ ਤੋੜ ਰਿਹਾ ਵਿਆਹ ਦਾ ਬੰਧਨ

  ਬਾਲੀਵੁੱਡ ਇੰਡਸਟਰੀ ਤੋਂ ਇੱਕ ਬੁਰੀ ਖਬਰ ਹੈ, ਮੀਡੀਆ ‘ਚ ਆਈ ਰਿਪੋਰਟਸ ਮੁਤਾਬਕ ਜਾਣੇ-ਮਾਣੇ ਸੰਗੀਤਕਾਰ ਹਿਮੇਸ਼ ਰੇਸ਼ਮਿਆ ਤੇ ਉਹਨਾਂ ਦੀ ਪਤਨੀ ਕੋਮਲ ਨੇ ਪਰਿਵਾਰ ਦੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ ਬਾਂਦਰਾ ਫੈਮਿਲੀ ਕੋਰਟ ‘ਚ ਹਿਮੇਸ਼ ਨੇ ਤਲਾਕ ਦੀ ਅਰਜੀ ਦਿੱਤੀ ਹੈ। ਹਿਮੇਸ਼ ਨੇ 21 ਸਾਲ ਦੀ ਉਮਰ ‘ਚ

ਸੁਸਾਈਡ ਨੋਟ ਨੇ ਖੋੋਲਿਆ ਜਨਾਰਦਨ ਰੈੱਡੀ ਦੀ ਬਲੈਕ ਮਨੀ ਦਾ ਰਾਜ਼..

ਕੁਝ ਦਿਨ ਪਹਿਲਾਂ ਹੀ ਆਪਣੀ ਬੇਟੀ ਦੇ ਵਿਆਹ ‘ਤੇ  500 ਕਰੋੜ ਖਰਚ ਕਰਨ ਵਾਲੇ ਕਰਨਾਟਕਾ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹਨ।  ਰੈੱਡੀ ਦੇ ਇਕ ਸਹਿਯੋਗੀ ਦੇ ਡਰਾਈਵਰ ਨੇ ਖੁਦਕੁਸ਼ੀ ਕਰ ਲਈ ਅਤੇ ਆਪਣੇ ਵੱਲੋ ਲਿਖੇ ਇਕ ਸੁਸਾਈਡ ਨੋਟ ਵਿਚ ਜਨਾਰਦਨ ਰੈੱਡੀ ਵੱਲੋਂ 100 ਕਰੋੜ ਦੇ ਕਾਲੇ ਧੰਨ ਨੂੰ ਵ੍ਹਾਈਟ

ਭਾਰਤੀ ਗੁਰੂੁ ਨੂੰ ਮਿਲਿਆ ਅਨੋਖਾ ਤੋਹਫਾ, 72 ਹਜ਼ਾਰ ਮੋਮਬੱਤੀਆਂ ਨਾਲ ਬਣਿਆ ਵਿਸ਼ਵ ਰਿਕਾਰਡ..

ਭਾਰਤੀ ਮੂਲ ਦੇ ਇੱਕ ਸੰਤ ਸ਼ੀਰੀ ਚਿਨਮੇ ਦੀ 85ਵੀਂ ਜਯੰਤੀ ਦੇ ਮੌਕੇ ਅਮਰੀਕਾ ‘ਚ ਉਨ੍ਹਾਂ ਨੂੰ ਇੱਕ ਵੱਖਰੇ ਹੀ ਅੰਦਾਜ਼ ‘ਚ ਸ਼ਰਧਾਂਜਲੀ ਦਿੱਤੀ ਗਈ।  ਉਨ੍ਹਾਂ ਦੇ ਜਨਮਦਿਨ ਦੇ ਮੌਕੇ ਇੱਕ 80 ਫੁੱਟ ਲੰਬੇ ਅਤੇ 2 ਫੁੱਟ ਚੌੜੇ ਕੇਕ ‘ਤੇ 72,585 ਮੋਮਬੱਤੀਆਂ ਜਲਾ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ। ਦਸ ਦਈਏ ਕਿ 100 ਲੋਕਾਂ ਦੀ ਇਕ ਟੀਮ ਨੇ ਇਸ ਖਾਸ ਕੇਕ ਨੂੰ