Jan 09

ਪ੍ਰੋ ਰੈਸਲਿੰਗ ਲੀਗ ‘ਚ ਅੱਗੇ ਨਹੀਂ ਦਿਖੇਗਾ ਗੀਤਾ-ਬਬੀਤਾ ਦਾ ‘ਦੰਗਲ’

ਪ੍ਰੋ – ਰੈਸਲਿੰਗ ਲੀਗ ( PWL ) ਨੂੰ ਐਤਵਾਰ ਨੂੰ ਦੋਹਰੇ ਝਟਕੇ ਲੱਗੇ ਹਨ। ਫਿਲਮ ‘ਦੰਗਲ’ ਕਾਰਨ ਚਰਚਾ ਵਿੱਚ ਆਈ ਫੋਗਾਟ ਭੈਣਾਂ ਵਿੱਚੋਂ ਇੱਕ ਬਬੀਤਾ ਫੋਗਾਟ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਬੀਤਾ ਫੋਗਾਟ ਸੱਟ ਦੇ ਕਾਰਨ ਇਸ ਟੂਰਨਾਮੈਂਟ ਤੋਂ ਬਾਹਰ ਹੋਈ ਹੈ, ਉੱਥੇ ਹੀ ਗੀਤਾ ਦੇ ਖੇਡਣ ਉੱਤੇ

ਪ੍ਰਾਪਰਟੀ ਵੇਚ ਕੇ ਵਿਦੇਸ਼ ਜਾਣ ਦੀ ਤਿਆਰੀ ‘ਚ ਸਨ ਓਮ ਪੁਰੀ

6 ਜਨਵਰੀ 2017 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਓਮ ਪੁਰੀ ਦੀ ਮੌਤ ਤੋਂ ਬਾਅਦ ਵੀ ਵਿਵਾਦ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ। ਪਹਿਲਾਂ ਖਬਰ ਆਈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਅਤੇ ਫਿਰ ਮੌਤ ‘ਤੇ ਹੀ ਕੁਝ ਹੋਰ ਹੀ ਤੱਥ ਸਾਹਮਣੇ ਆੲ, ਪਰ ਹੁਣ ਕਿਹਾ ਜਾ ਰਿਹਾ ਹੈ ਕਿ

10 ਸਾਲ ਦਾ ਹੋਇਆ ਐਪਲ I-phone.. ਜਾਣੋ ਖਾਸ ਗੱਲਾਂ!

ਜੇਕਰ ਤੁਸੀਂ ਵੀ ਹੋ ਐੇਪਲ ਦੇ ਫੈਨ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਅੱਜ ਐੇਪਲ ਦੇ I-phone.. ਨੂੰ ਪੂਰੇ 10 ਸਾਲ ਹੋ ਗਏ ਨੇ। 9 ਜਨਵਰੀ 2007 ‘ਚ ਸਟੀਵ ਜੋਬਸ ਨੇ ਦੁਨੀਆ ਦੇ ਸਾਹਮਣੇ ਪਹਿਲਾ I-phone.. ਲਾਂਚ ਕੀਤਾ ਸੀ। I-phone.. ਅਮਰੀਕਾ ਦੇ ਸਾਨਫ੍ਰਾਂਸਿਸਕੋ ‘ਚ ਲਾਂਚ ਕੀਤਾ ਗਿਆ ਸੀ।   ਆਓ ਜਾਣਦੇ ਹਾਂ I-phone.. ਨਾਲ

ਸੱਚਖੰਡ ਐਕਸਪ੍ਰੈੱਸ ਨੂੰ 11 ਜਨਵਰੀ ਤੱਕ ਕੀਤਾ ਰੱਦ

ਪਿਛਲੇ ਕਈਂ ਦਿਨਾਂ ਤੋਂ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 20 ਘੰਟੇ ਦੇਰੀ ਨਾਲ ਚੱਲ ਰਹੀ ਅੰਮ੍ਰਿਤਸਰ-ਨੰਦੇੜ ਸੱਚਖੰਡ ਐਕਸਪ੍ਰੈੱਸ 11 ਜਨਵਰੀ ਨੂੰ ਰੱਦ ਰਹੇਗੀ। ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਨੰਦੇੜ ਤੋਂ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ (12715) 9 ਜਨਵਰੀ ਨੂੰ ਨਹੀਂ ਆਵੇਗੀ। ਟਰੇਨ ਦੀ ਸਮਾਂ ਸਾਰਨੀ ਸੁਧਾਰਨ ਲਈ ਸੱਚਖੰਡ ਐਕਸਪ੍ਰੈੱਸ ਨੂੰ 11 ਜਨਵਰੀ ਤੱਕ

ਕੱਲ੍ਹ ਧੋਨੀ ਦੀ ਕਪਤਾਨੀ ਦਾ ਆਖਰੀ ਦਿਨ

ਕਪ‍ਤਾਨ ਦੇ ਰੂਪ ਵਿੱਚ ਮਹਿੰਦਰ ਸਿੰਘ ਧੋਨੀ ਮੰਗਲਵਾਰ ਨੂੰ ਆਖਰੀ ਵਾਰ ਮੈਦਾਨ ਉੱਤੇ ਉੱਤਰਨਗੇ। ਮੌਕਾ ਹੋਵੇਗਾ ਇੰਗ‍ਲੈਂਡ ਦੇ ਖਿਲਾਫ ਪਹਿਲੇ ਅਭ‍ਿਆਸ ਮੈਚ ਦਾ ਜਿਸ ਵਿੱਚ ਧੋਨੀ ਭਾਰਤ ਏ ਟੀਮ ਦੀ ਅਗਵਾਈ ਕਰਨਗੇ। ਆਪਣੇ ਅਚਾਨਕੀ ਫੈਂਸਲਿਆਂ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਨੇ ਪਿਛਲੇ ਹਫ਼ਤੇ ਟੀਮ ਇੰਡੀਆ ਦੀ ਵਨਡੇ ਅਤੇ ਟੀ20 ਕਪ‍ਤਾਨੀ

Air Asia ਦਾ ਸਸਤਾ ਹਵਾਈ ਸਫਰ, ਸਿਰਫ 999 ਰੁਪਏ ‘ਚ

ਸਾਲ ਦੇ ਪਹਿਲੇ ਮਹੀਨੇ ‘ਚ ਹੀ ਮਲੇਸ਼ੀਆਈ ਹਵਾਈ ਕੰਪਨੀ ਏਅਰ ਇੰਡੀਆ ‘2017 ਅਰਲੀ ਬਰਡ ਸੇਲ’ ਨਾਂਅ ਦਾ ਆੱਫਰ ਲੈ ਕੇ ਆਈ ਹੈ। ਇਸ ਆੱਫਰ ‘ਚ ਕੰਪਨੀ ਆਪਣੇ ਕਸਟਮਰਸ ਨੂੰ 899 ਰੁਪਏ ਦਾ ਹਫਾਈ ਸਫਰ ਦੇ ਰਹੀ ਹੈ। 899 ਰੁਪਏ ‘ਚ ਗਾਹਕ ਘਰੇਲੂ ਡੇਸਟਿਨੇਸ਼ਨ ‘ਤੇ ਹਵਾਈ ਸਫਰ ਕਰ ਸਕਦਾ ਹੈ। ਅਰਲੀ ਬਰਡ ਸੇਲ ‘ਚ 15 ਜਨਵਰੀ

18 ਜਨਵਰੀ ਨੂੰ ਸਜ਼ਾ ਜਾਂ ਮੁਆਫੀ ?

ਸਲਮਾਨ ਖਾਨ ਵਲੋਂ ਜੁੜੇ ਹਥਿਆਰ ਕਨੂੰਨ ਉਲੰਘਣਾ ਦੇ ਮਾਮਲੇ ਦਾ ਫੈਸਲਾ ਜੋਧਪੁਰ ਜਿਲ੍ਹਾ ਸਤਰ ਅਦਾਲਤ ਸੁਣਾਏਗੀ। ਇਹ ਫੈਸਲਾ 18 ਜਨਵਰੀ ਨੂੰ ਆਵੇਗਾ। ਸਲਮਾਨ ਖਾਨ ਦੇ ਖਿਲਾਫ ਅਸਲਾ ਐਕਟ ਦੀ ਧਾਰਾ 3 / 25 ਅਤੇ 25 ਦੇ ਤਹਿਤ ਕੇਸ ਚੱਲ ਰਿਹਾ ਹੈ। ਉਹ ਜੇਕਰ ਇਸ ਐਕਟ ਦੀ ਪਹਿਲੀ ਧਾਰਾ ਦੇ ਤਹਿਤ ਦੋਸ਼ੀ ਪਾਏ ਜਾਂਦੇ ਹਨ, ਤਾਂ

Kareena-Kapoor
ਆਖਿਰ ਕੀ ਰਾਜ਼ ਹੈ ਕਰੀਨਾ ਦੀ ਖੂਬਸੂਰਤੀ ਦਾ…

ਕਰੀਨਾ ਦੀ ਖੂਬਸੂਰਤੀ ਦਾ ਹਰ ਕੋਈ ਕਾਇਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਰੀਨਾ ਕਪੂਰ ਦੇ ਸੁੰਦਰਤਾ ਦਾ ਆਖਿਰ ਕਾਰਨ ਕੀ ਹੈ ।ਤੁਹਾਨੂੰ ਦੱੱਸ ਦਈਏ ਕਿ ਕਰੀਨਾ ਦੀ ਦਾਦੀ ੮੦ ਸਾਲ ਦੀ ਹੋਣ ਤੋਂ ਬਾਅਦ ਵੀ ਘਿਓ ਖਾਂਦੀ ਹੈ। ਜਿਸ ਨਾਲ ਇਸ ਉਮਰ ਵਿਚ ਵੀ ਉਨ੍ਹਾਂ ਦੀ ਸਕਿਨ ਕਾਫੀ ਗਲੋਅ ਕਰਦੀ ਹੈ । ਜਦੋਂ ਕਰੀਨਾ

ਵੀਰੂ ਨੂੰ ਟਵਿੱਟਰ ਤੋਂ ਕਮਾਈ ਸ਼ੁਰੂ

ਟਵਿੱਟਰ ਦੇ ਬਾਦਸ਼ਾਹ ਵੀਰੇਂਦਰ ਸਹਿਵਾਗ ਦੇ ਟਵਿੱਟਰ ਉੱਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ। ਦੱਸ ਦਈਏ ਕਿ ਇਸ ਸਮੇਂ ਮਾਇਕਰੋ ਬਲਾਗਿੰਗ ਵੈਬਸਾਈਟ ਉੱਤੇ ਉਨ੍ਹਾਂ ਦੇ 80 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ । ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਸਹਿਵਾਗ ਇਨ੍ਹਾਂ ਦਿਨਾਂ ਟਵਿੱਟਰ ਦੇ ਮੈਦਾਨ ਵਿੱਚ ਜ਼ਬਰਦਸਤ ਛੱਕੇ ਲਗਾ ਰਹੇ ਹਨ। ਆਪਣੇ ਸ਼ਾਨਦਾਰ ਅੰਦਾਜ ਦੇ ਚਲਦਿਆਂ ਟਵਿੱਟਰ

‘ਧੋਨੀ ਨੂੰ ਕਪਤਾਨੀ ਛੱਡਣ ਲਈ ਕੀਤਾ ਗਿਆ ਮਜਬੂਰ’

ਮਹਿੰਦਰ ਸਿੰਘ ਧੋਨੀ ਵੱਲੋਂ ਅਚਾਨਕ ਕਪਤਾਨੀ ਛੱਡਣ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਹਨ। ਹਿੰਦੁਸਤਾਨ ਟਾਈਮਸ ਅਖਬਾਰ ਦੇ ਮੁਤਾਬਿਕ ਧੋਨੀ ਨੂੰ ਕਪਤਾਨੀ ਛੱਡਣ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਨੇ ਆਪਣੀ ਮਰਜੀ ਨਾਲ ਕਪਤਾਨੀ ਨਹੀਂ ਛੱਡੀ ਹੈ। ਉਧਰ ਦੂਜੇ ਪਾਸੇ ਗੈਰ ਮਾਨਤਾ ਪ੍ਰਾਪਤ ਬਿਹਾਰ ਕ੍ਰਿਕਟ ਸੰਘ ਦੇ ਸਕੱਤਰ ਆਦਿਤਿਆ ਵਰਮਾ ਨੇ ਇਸ ਬਾਰ

Ahmedabad Kite Fest
ਅਹਿਮਦਾਬਾਦ ‘ਚ ਸ਼ੁਰੂ ਹੋਇਆ ਅੰਤਰਰਾਸ਼ਟਰੀ ਕਾਈਟ ਫੈਸਟੀਵਲ

ਅਸਮਾਨ ‘ਚ ਗੁੱੱਡੀ ਉੱੱਡਦੀ ਵੇਖ ਹਰ ਕਿਸੇ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ।ਪਰ ਬਦਲਦੇ ਵਕਤ ਦੇ ਨਾਲ-ਨਾਲ ਪਤੰਗਾਂ ਦਾ ਰੂਪ ਵੀ ਬਦਲ ਚੁੱੱਕਿਆ ਹੈ ਤੇ ਪਤੰਗ ਬਾਜੀ ਹੁਣ ਸਿਰਫ ਸ਼ੌਕ ਹੀ ਨਹੀਂ ਬਣਕੇ ਰਹਿ ਗਈ ਬਲਕਿ ਇਹ ਆਪਣੇ ਆਪ ‘ਚ ਇਕ ਤਿਓਹਾਰ ਬਣਾਦ ਜਾ ਰਿਹਾ ਹੈ ਜੀ ਹਾਂ ਸਹੀ ਸੁਣਿਆ ਤੁਸੀਂ

ਐਮ.ਐਸ ਧੋਨੀ ਲਈ ਕੀ ਹੈ ਕੋਹਲੀ ਦਾ ‘ਵਿਰਾਟ ਪਲੈਨ’ ?

ਕਪਤਾਨੀ ਦੀ ਜ਼ਿੰਮੇਦਾਰੀ ਤੋਂ ਹੱਟ ਚੁਕੇ ਮਹੇਂਦਰ ਸਿੰਘ ਧੋਨੀ ਹੁਣ ਇੱਕ ਬੱਲੇਬਾਜ਼ ਅਤੇ ਵਿਕਟਕੀਪਰ ਦੇ ਤੌਰ ਉੱਤੇ ਟੀਮ ਇੰਡੀਆ ਵਿੱਚ ਖੇਡਣਗੇ। ਵਿਰਾਟ ਕੋਹਲੀ ਨੇ ਵੀ ਉਨ੍ਹਾਂ ਵੱਲੋਂ ਖੁੱਲ ਕੇ ਖੇਡਣ ਦੀ ਵਕਾਲਤ ਕੀਤੀ ਹੈ, ਪਰ ਧੋਨੀ ਕਿਸ ਪੋਜਿਸ਼ਨ ਉੱਤੇ ਬੱਲੇਬਾਜ਼ੀ ਕਰਨਗੇ ਇਹ ਹੁਣ ਵੀ ਸਵਾਲ ਬਣਾ ਹੋਇਆ ਹੈ। ਹਾਲਾਂਕਿ ਵਿਰਾਟ ਕੋਹਲੀ ਨੇ ਇਸ ਸੰਦਰਭ ਵਿੱਚ

‘ਖਾਲਸਾ ਏਡ’ ਸੰਸਥਾ 2016 ਨੂੰ ਮਿਲਿਆ ਸਿੱਖ ਐਵਾਰਡ ਸਨਮਾਨ

ਅੰਮ੍ਰਿਤਸਰ : ਇੰਟਰਨੈਸ਼ਨਲ ਫਤਿਹ ਅਕੈਡਮੀ ਅੰਮ੍ਰਿਤਸਰ ਵਲੋਂ ਹਰ ਸਾਲ ਕਰਵਾਏ ਜਾਂਦੇ ਸਿੱਖ ਐਵਾਰਡ 2016 ਇਸ ਵਾਰ ‘ਖਾਲਸਾ ਏਡ’ ਸੰਸਥਾ ਦੀ ਝੋਲੀ ਪਿਆ ਹੈ। ਇੰਟਰਨੈਸ਼ਨਲ ਫਤਿਹ ਅਕੈਡਮੀ ਅੰਮ੍ਰਿਤਸਰ ਨੇ 2016 ਦਾ ਸਿੱਖ ਐਵਾਰਡ ਪੁਰੀ ਦੁਨੀਆ ਵਿਚ ਗਰੀਬਾਂ ਅਤੇ ਆਫਤ ਵਿਚ ਫਸੇ ਲੋਕਾਂ ਲਈ ਸਹਾਰਾ ਬਣੀ ਸੰਸਥਾ ‘ਖਾਲਸਾ ਏਡ’ ਨੂੰ ਦੇ ਕੇ ਨਿਵਾਜਿਆ ਹੈ। ਇਸ ਐਵਾਰਡ ਨੂੰ

ਕ੍ਰਿਕਟਰ ਅਸ਼ਵਿਨ ਨੇ ਦਾਨ ਕੀਤੀਆਂ ਆਪਣੀਆਂ ਅੱਖਾਂ

ਹਮੇਸ਼ਾਂ ਆਪਣੀ ਫਿਕਰੀ ਗੇਂਦਾਬਾਜ਼ੀ ਨਾਲ ਭਾਰਤ ਨੂੰ ਜਿੱਤ ਦਵਾਉਣ ਵਾਲੇ ਆਰ ਅਸ਼ਵਿਨ ਨੇ ਮਹਾਨ ਕਾਰਜ਼ ਕਰਨ ਦਾ ਫੈਸਲਾ ਕੀਤਾ ਹੈ। ਜੀ ਹਾਂ ਅਸ਼ਵਿਨ ਦੇ ਇਸ ਕਾਰਜ ਨਾਲ ਹੁਣ ਕੋਈ ਵਿਅਕਤੀ ਦੁਨੀਆਂ ਦੇਖ ਸਕਦਾ ਹੈ। ਦਸ ਦਈਏ ਕਿ ਅਸ਼ਵਿਨ ਨੇ ਆਪਣੀਆਂ ਅੱਖਾਂ ਦਾਨ ਕਰ ਦਿੱਤੀਆਂ ਹਨ। ਅਸ਼ਵਿਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਜਾਰੀ ਕਰ ਇਸ ਦੀ

ਉਹ ਕਾਰਾਂ ਜਿਨ੍ਹਾਂ ਦਾ ਹੈ ਲੰਬੇ ਸਮੇਂ ਤੋਂ ਇੰਤਜਾਰ……

ਅੱਪਕਮਿੰਗ 2017 ਸੀਰੀਜ਼ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਕਾਰਾਂ ਬਾਰੇ ਜਿਨ੍ਹਾਂ ਦਾ ਇੰਤਜਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਇਹ ਉਹ ਕਾਰਾਂ ਨੇ ਜੋ ਲਾਂਚ ਹੋਣ ਤੋਂ ਪਹਿਲਾਂ ਹੀ ਪੋਪਲਰ ਹੋ ਗਇਆਂ ਨੇ। 1. ਸ਼ੁਰੂਆਤ ਕਰਦੇ ਹਾਂ ਉਸ ਕਾਰ ਨਾਲ ਜਿਸਦਾ ਇੰਤਜਾਰ ਪਿਛਲੇ ਸਾਲ ਤੋਂ ਹੋ ਰਿਹਾ ਹੈ। ਇਹ ਹੈ ਪਾਵਰਫੁੱਲ ਬਲੈਨੋ ਆਰ.

ਸ਼ਕਰਕੰਦੀ ਹੈ ਫਾਇਦੇ ਦਾ ਸੌਦਾ ,ਜਾਣੋ ਫਾਇਦੇ….

ਅਕਸਰ ਬਾਜ਼ਾਰ ਵਿਚ ਜਾਂਦੇ ਸਮੇਂ ਸ਼ਕਰਕੰਦੀ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਹੈ।ਪਰ ਹੁਣ ਸ਼ਕਰਕੰਦੀ ਦੇ ਫਾਇਦੇ ਪੜ੍ਹਨ ਤੋਂ ਬਾਅਦ ਤੁਸੀਂ ਇਸਨੂੰ ਨਜ਼ਰਅੰਦਾਜ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਦਰਅਸਲ ਸ਼ਕਰਕੰਦੀ ਆਸਾਨੀ ਨਾਲ ਉਪਲਬਧ ਇਕ ਅਜਿਹੀ ਬੀਟ ਰੂਟ ਹੈ ਜਿਸਨੂੰ ਖਾਣਾ ਬਹੁਤ ਹੀ ਲਾਭਕਾਰੀ ਹੁੰਦਾ ਹੈ। ਸ਼ਕਰਕੰਦੀ ਕੈਂਸਰ ਜਿਹੀ ਭਿਆਨਕ ਬਿਮਾਰੀਆਂ ਤੋਂ ਵੀ ਬਚਾਅ ਕਰਦੀ ਹੈ। ਇਨਾ

new spectacles
ਇਹ ਹੈ ਚਕਮਾ ਦੇਣ ਵਾਲਾ ਚਸ਼ਮਾ ,ਦੇਵੇਗਾ ਸੀਸੀਟੀਵੀ ਨੂੰ ਵੀ ਧੌਖਾ

ਹੁਣ ਤਕ ਸੀਸੀਟੀਵੀ ਦੀ ਮਦਦ ਲੈ ਕੇ ਕਈ ਦੋਸ਼ੀਆਂ ਨੂੰ ਫੜਿਆ ਜਾ ਚੁੱੱਕਾ ਹੈ ਪਰ ਬ੍ਰਿਟੇਨ ਦੀ ਇਕ ਕੰਪਨੀ ਨੇ ਇਕ ਖਾਸ ਤਰ੍ਹਾਂ ਦਾ ਚਸ਼ਮਾ ਤਿਆਰ ਕੀਤਾ ਹੈ ਜੋ ਬਹੁਤ ਹੀ ਅਸਾਨੀ ਨਾਲ ਸੀਸੀਟੀਵੀ ਨੂੰ ਚਕਮਾ ਦੇ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱੱਸਦਈਏ ਕਿ ਇਸ ਚਸ਼ਮੇ ਦੀ ਖਾਸ ਗੱੱਲ ਇਹ ਹੈ ਕਿ ਇਸਨੂੰ ਲਗਾਉਣ ਵਾਲੇ

ਬਿੱਗ ਬੈਸ਼ ਲੀਗ ‘ਚ ਛੱਕੇ ਛੁਡਾਉਣ ਵਾਲੀ ਹਰਮਨਪ੍ਰੀਤ ਦੇ ਸੰਘਰਸ਼ ਦੀ ਕਹਾਣੀ

27 ਸਾਲ ਦੀ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਆਸਟਰੇਲੀਆ ਵਿੱਚ ਵੁਮਨ ਬਿਗ ਬੈਸ਼ ਲੀਗ ਖੇਡ ਰਹੀ ਹੈ।  ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰੀ ਹੈ ਅਤੇ ਬਿਗ ਬੈਸ਼ ਲੀਗ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਵੀ।  ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵੀ ਰਹੀ ਹੈ।  ਇਸ ਕਾਮਯਾਬੀ ਉੱਤੇ ਹਰਮਨਪ੍ਰੀਤ  ਦੇ ਪਿਤਾ ਨੇ ਦੱਸਿਆ

ਮਨੀਸ਼ ਮਲਹੋਤਰਾ ਦੀ ਪਾਰਟੀ ‘ਚ ਛਾਈ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਦੀਆਂ ਤਸਵੀਰਾਂ

ਨਵੀਂ ਦਿੱਲੀ :ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਜਲਦੀ ਹੀ ਫਿਲ਼ਮਾਂ ਵਿਚ ਕਦਮ ਰੱਖਣ ਜਾ ਰਹੀ ਹੈ ਤੇ ਇਹੀ ਕਾਰਨ ਹੈ ਕਿ ਜਾਹਨਵੀ ਆਪਸੀ ਸੁਪਰ ਸਟਾਰ ਰਹੀ ਮਾਂ ਦੇ ਨਾਲ ਕਾਫੀ ਪਾਰਟੀਜ਼ ਵਿਚ ਦਿਖਾਈ ਦੇ ਰਹੀ ਹੈ । ਚਾਹੇ ਕੋਈ ਫੰਕਸ਼ਨ ਹੋਵੇ ਜਾਂ ਪਾਰਟੀ, ਜਾਹਨਵੀ ਅੱਜ ਕੱਲ ਕਾਫੀ ਇਵੇਂਟਸ ਦਾ ਹਿੱਸਾ ਬਣ ਰਹੀ ਹੈ । ਹਾਲਾਂਕਿ

best_cheap_laptops
ਮੋਬਾਇਲ, ਲੈਪਟਾੱਪ ਵੀ ਜਲਦ ਹੋਣਗੇ ਸਸਤੇ..

ਨਵੀਂ ਦਿੱਲੀ:  ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਮੋਬਾਇਲ, ਲੈਪਟਾਪ ਸਮੇਤ ਸਾਰੇ ਗੈਜੇਟ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਕਦਮ ਚੁੱਕਣ ਦੀ ਤਿਆਰੀ ‘ਚ ਹੈ। ਆਮ ਜਨਤਾ ਨੂੰ 1 ਅਪ੍ਰੈਲ ਦੇ ਬਾਅਦ ਗੈਜੇਟ ਦੇ ਵਧ ਤੋਂ ਵਧ ਮੁੱਲ (ਐੱਮ ਆਰ ਪੀ) ‘ਚ 10 ਤੋਂ 15 ਫੀਸਦੀ ਤਕ ਦੀ ਕਮੀ ਦੇਖਣ ਨੂੰ ਮਿਲ