Aug 29

Xiaomi ਦਾ Redmi Note 8 ਸੀਰੀਜ਼ ਅੱਜ ਹੋਵੇਗਾ ਲਾਂਚ

Xiaomi Redmi Note 8 Xiaomi  ਦੇ ਸਬ- ਬਰਾਂਡ Redmi ਵੱਲੋਂ ਚੀਨ ਦੇ ਬੀਜਿੰਗ ‘ਚ ਅੱਜ ਇੱਕ ਵੱਡੇ ਈਵੈਂਟ ਕੀਤਾ ਜਾਣਾ ਹੈ। ਇਸ ਈਵੈਂਟ ‘ਚ ਕਈ ਸਾਰੇ ਪ੍ਰੋਡਕਟਸ ਲਾਂਚ ਕੀਤੇ ਜਾਣਗੇ।ਅਜੋਕੇ ਈਵੈਂਟ ‘ਚ ਰੈਡਮੀ ਵੱਲੋਂ Redmi Note 8 ਸੀਰੀਜ ਨੂੰ ਲਾਂਚ ਕੀਤਾ ਜਾਵੇਗਾ, ਨਾਲ ਹੀ ਕੰਪਨੀ ਆਪਣੇ ਪਹਿਲਾਂ ਸਮਾਰਟ ਟੀਵੀ ਭਾਵ Redmi TV ਨੂੰ ਵੀ ਲਾਂਚ

UPSC ਨੇ ਖੋਲ੍ਹੀ 424 ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

UPSC recruitment 2019 ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਨੇ ਆਪਣੇ ਸਹਾਇਕ ਪ੍ਰੋਫੈਸਰ (ਐਲੋਪੈਥੀ) ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 26-9-2019  ਹੈ ਚਾਹਵਾਨ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਨਿਰਧਾਰਿਤ ਆਖ਼ਰੀ ਤਾਰੀਖ਼ ਤੋਂ ਪਹਿਲਾਂ ਕਰਨ।

ਦਿਨ ‘ਚ ਸਿਰਫ਼ 15 ਮਿੰਟ ਦੀ ਕਸਰਤ ਕਰ ਸਕਦੀ ਹੈ ਤੁਹਾਡਾ ਭਾਰ ਘੱਟ…

weight loss exercise ਅਜੋਕੇ ਸਮਾਜ ‘ਚ ਬਿਜ਼ੀ ਲਾਈਫ ਦੇ ਚਲਦਿਆਂ ਕੋਈ ਵੀ ਆਪਣੇ ਵੱਲ ਧਿਆਨ ਨਹੀਂ ਦੇ ਸਕਦਾ। ਭਾਰ ਘਟਾਉਣ ਲਈ ਕਈ ਤਰ੍ਹਾਂ ਦੀ ਕਸਰਤ ਕਰਕੇ ਪਰੇਸ਼ਾਨ ਹੈ। ਤਾਂ ਤੁਹਾਨੂੰ ਵਾਕ ਆਊਟ ਲਾਸ ਪਲਾਨ ਤੁਹਾਡੇ ਕੰਮ ਆ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਵਾਕ ਪੈਟਰਨ ਨੂੰ ਨੂੰ ਅਪਣਾਉਂਦੇ ਹੋ। ਤਾਂ ਤੁਸੀਂ 10 ਦਿਨਾਂ ਦੇ ਅੰਦਰ ਆਪਣਾ

WhatsApp ‘ਤੇ ਆਉਣਗੇ ਹੂਬਹੂ ਤੁਹਾਡੇ ਚਿਹਰੇ ਵਰਗੇ Emoji

iPhone gets Memoji Stickers: ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ‘ਚ ਬਹੁਤ ਪ੍ਰਸਿੱਧ ਹੈ। ਇਸੇ ਦੇ ਚਲਦੇ WhatsApp  ਸਮੇਂ ਸਮੇਂ ਬਦਲਾਅ ਕਰਦਾ ਰਹਿੰਦਾ ਹੈ । ਟੈਕਸਟ ਮੈਸੇਜ ਨੂੰ WhatsApp ਚੈਟ ‘ਚ ਬਦਲ ਦਿੱਤਾ ਗਿਆ ਹੈ , ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ emoji ਦੀ ਵਰਤੋਂ ਅਹਿਮ ਤੋਰ ‘ਤੇ ਕੀਤੀ

ਸਿਹਤ ਦੇ ਨਾਲ-ਨਾਲ ਸੁੰਦਰਤਾ ਵਧਾਉਣ ਲਈ ਵੀ ਫਾਇਦੇਮੰਦ ਹੈ ਠੰਡਾ ਦੁੱਧ

milk benefits for skin ਹਰ ਕੋਈ ਜਾਣਦਾ ਹੈ ਕਿ ਚੰਗੀ ਨੀਂਦ,ਸਰਦੀ-ਜੁਕਾਮ ਤੋ ਬਚਾਅ ਅਤੇ ਹੱਡੀਆ ਨੂੰ ਮਜਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫਇਦੇਮੰਦ ਹੁੰਦਾ ਹੈ। ਜਿਸ ਕਾਰਨ ਆਮ ਤੋਰ ਤੋ ਲੋਕ ਗਰਮ ਦੁੱਧ ਦਾ ਸੇਵਨ ਕਰਦੇ ਨੇ ਪਰ ਕੀ ਤੁਸੀ ਜਾਣਦੇ ਹੋ ਕੀ ਠੰਡਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਬਹੁਤ ਫਾਇਦੇਮੰਦ ਹੈ। ਠੰਡਾ ਦੁੱਧ

Air India ‘ਚ ਭਰਤੀ ਦਾ ਕਾਲਾ ਸੱਚ ਹੋਇਆ ਬੇਨਕਾਬ

air india recruitment rumours: Air India ਏਅਰਲਾਈਨ ‘ਚ ਭਰਤੀ ਲਈ ਇੱਕ ਜਾਅਲੀ ਇਸ਼ਤਿਹਾਰ ਸਾਹਮਣੇ ਆਇਆ ਹੈ ਜਿਸ ‘ਚ ਕੁੱਲ 120  ਖ਼ਾਲੀ ਅਸਾਮੀਆਂ ਲਈ ਅਰਜ਼ੀ ਦੇਣ ਲਈ ਇਛੁੱਕ ਉਮੀਦਵਾਰਾਂ ਨੂੰ 9,800 ਰੁਪਏ ਅਤੇ ‘ਜੀਐਸਟੀ’ ਜਮ੍ਹਾਂ ਕਰਵਾਉਣੇ ਪੈਣਗੇ। ਇਸ ਸਬੰਧੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।  ਨੌਕਰੀ ਦੀ ਭਾਲ ‘ਚ ਅਕਸਰ ਲੋਕੀ ਫਰਜ਼ੀ ਇਸ਼ਤਿਹਾਰਾਂ ਦੇ ਚੁੰਗਲ ‘ਚ ਫੱਸ

12 ਸਤੰਬਰ ਨੂੰ ਆ ਰਿਹਾ PUBG ਦਾ ਨਵਾਂ ਸੀਜ਼ਨ, ਹੋਣਗੇ ਕੁਝ ਖ਼ਾਸ ਫ਼ੀਚਰ

PUBG Mobile ਗਾਮੇ ਖੇਡਣ ਵਾਲਿਆਂ ਲਈ ਇੱਕ ਚੰਗੀ ਖ਼ਬਰ ਹੈ ਕਿ ਜਲਦ ਹੀ ਉਹਨਾਂ ਦੀ ਪਸੰਦੀਦਾ ਗੇਮ ਦਾ ਨਵਾਂ ਅੱਪਡੇਟ ਆਉਣ ਜਾ ਰਿਹਾ ਹੈ। ਜੋ ਅਗਲੇ ਮਹੀਨੇ 12 ਸਤੰਬਰ ਨੂੰ ਤੁਹਾਡੇ ਤੱਕ ਪਹੁੰਚੇਗਾ । ਖਾਸ ਤੋਰ ‘ਤੇ ਦੱਸ ਦੇਈਏ ਕਿ ਆਉਣ ਵਾਲਾ ਅਪਡੇਟ ਤੁਹਾਡੇ ਲਈ PUBG Mobile Season 9 ਲੈਕੇ ਆ ਰਿਹਾ ਹੈ ਅਤੇ ਨਵਾਂ

Hyundai grand i10 ‘ਚ ਜਾਣੋ ਕੀ ਕੁਝ ਹੈ ਖ਼ਾਸ

Hyundai grand i10 ਹੁੰਡਈ ਮੋਟਰਸ ਲੋਕਾਂ ਦੀ ਹਰਮਨ ਪਿਆਰੀ ਕਾਪੈਕਟ ਹੈਚਬੈਕ ਗਰੈਂਡ ਆਈ10  ਦੇ ਨਵੇਂ ਜਨਰੇਸ਼ਨ ਮਾਡਲ ਨੂੰ ਪੇਸ਼ ਕੀਤਾ ਹੈ। ਇਸਨੂੰ 20 ਅਗਸਤ 2019  ਦੇ ਦਿਨ ਬਾਜ਼ਾਰ ‘ਚ ਉਤਾਰਿਆ ਸੀ।  ਕੰਪਨੀ ਨੇ ਇਸਦਾ ਨਾਮ ਗਰੈਂਡ ਆਈ10 ਨਿਓਸ ਰੱਖਿਆ ਹੈ। ਲਾਂਚ ਤੋਂ ਪਹਿਲਾਂ ਹੀ ਕੰਪਨੀ ਨੇ ਇਸਦੀ ਅਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਸੀ।   ਇਹ

ਭਾਰਤ ‘ਚ ਅੱਜ ਲਾਂਚ ਹੋਵੇਗਾ Oppo Reno 2 , ਜਾਣੋ ਕੀ ਕੁਝ ਹੈ ਖ਼ਾਸ

Oppo Reno 2 launch ਨਵੀਂ ਦਿੱਲੀ : Oppo Reno 2 ਦੀ ਲਾਂਚਿੰਗ ਅੱਜ ਪੂਰੇ ਬਾਹਰਤ ‘ਚ ਹੋਣ ਵਾਲੀ ਹੈ। ਇਸ ਫੋਨ ਨੂੰ ਪਹਿਲਾਂ ਭਾਰਤ ‘ਚ ਲਾਂਚ ਕੀਤਾ ਜਾ ਰਿਹੈ ਫਿਰ ਇਸ ਤੋਂ ਬਾਅਦ 10 ਸਤੰਬਰ 2019 ਨੂੰ ਚੀਨ ‘ਚ ਲਾਂਚ ਕੀਤਾ ਜਾਵੇਗਾ ਭਾਵ ਭਾਰਤ ‘ਚ ਇਹ ਫੋਨ ਸਭ ਤੋਂ ਪਹਿਲਾਂ ਲਾਂਚ ਕੀਤਾ ਜਾ ਰਿਹੈ। ਦੱਸ

ਇਨ੍ਹਾਂ ਕਾਰਨਾਂ ਕਰਕੇ ਰਾਤ ਨੂੰ ਨਹੀਂ ਆਉਂਦੀ ਨੀਂਦ…

sleeping tips ਨਵੀਂ ਦਿੱਲੀ : ਸਮੇਂ ਸਿਰ ਚੰਗੀ ਨੀਂਦ ਲੈਣਾ ਹਰ ਵਿਅਕਤੀ ਲਈ ਜਰੂਰੀ ਹੈ, ਤਾਂ ਜੋ ਸਿਹਤ ਤੇ ਦਿਮਾਗੀ ਤੌਰ ਤੇ ਤੰਦਰੁਸਤ ਰਿਹਾ ਜਾ ਸਕੇ। ਪੂਰੇ ਵਿਸ਼ਵ ਦੇ 62 ਫੀਸਦੀ ਨੌਜਵਾਨਾਂ ਦੇ ਬਾਰੇ ਸਰਵੇ ਕਰਨ ‘ਤੇ ਪਤਾ ਲੱਗਿਆ ਹੈ ਕਿ ਰਾਤ ਨੂੰ ਸੋਣ ਸਮੇਂ  ਉਨ੍ਹਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਜੋ ਕਿ ਅਜੋਕੇ

ਨਵੇਂ iPhone ’ਚ ਹੋਵੇਗਾ In-built STYLUS !

iphone inbuilt stylus: ਐਪਲ ਲੋਕਾਂ ਦੀ ਪਸੰਦੀਦਾ ਅਤੇ ਸਭ ਤੋਂ ਪ੍ਰਸਿੱਧ ਕੰਪਨੀਆਂ ‘ਚੋਂ ਇੱਕ ਹੈ । ਹੁਣ ਜਲਦ ਹੀ ਇਸ ‘ਚ ਵੱਡਾ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ , ਸੈਮਸੰਗ ਵਾਂਗ ਹੁਣ iphone ‘ਚ ਵੀ stylus ਜਲਦ ਹੀ ਆਵੇਗਾ । ਖਾਸ ਤੋਰ ‘ਤੇ ਦੱਸ ਦੇਈਏ ਕਿ ਐਪਲ ਦੇ ਨਿਰਮਾਤਾ ਸਟੀਵ ਜਾਬਸ ਨੇ ਮਿਹਨਤ

ਵੱਧ ਰੇਡੀਏਸ਼ਨ ਨੂੰ ਲੈਕੇ Apple ਅਤੇ Samsung ’ਤੇ ਕੇਸ ਦਰਜ

Apple Samsung sued: APPLE ਅਤੇ SAMSUNG ਦੋਨਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ , ਤਾਜ਼ਾ ਜਾਣਕਾਰੀ ਅਨੁਸਾਰ ਅਮਰੀਕਾ ’ਚ ਨੁਕਸਾਨਦਾਇਕ ਰੇਡੀਓ ਫਰੀਕੁਐਂਸੀ (ਆਰ. ਐੱਫ.) ਐਕਸਪੋਜ਼ਰ ਦਾ ਮੁਕੱਦਮਾ ਦਰਜ ਹੋਇਆ ਹੈ । ਇੱਕ ਰਿਪੋਰਟ ਅਨੁਸਾਰ ਐਪਲ ਅਤੇ ਸੈਮਸੰਗ ਦੋਨੋਂ ਹੈਂਡਸੈੱਟ ਰੇਡੀਏਸ਼ਨ ‘ਫੈਡਰਲ ਸੰਚਾਰ ਕਮਿਸ਼ਨ ਵਲੋਂ ਤੈਅ ਕੀਤੀ ਗਈ ਰੇਡੀਏਸ਼ਨ ਤੋਂ ਵੱਧ ਨਿਕਲਦੀ ਹੈ ਜਿਸ ਕਾਰਨ

ਜਾਣੋ, ਸਲਾਦ ਖਾਣਾ ਕਿੰਨਾ ਕੁ ਹੈ ਫ਼ਾਇਦੇਮੰਦ …

salad benefits  ਜੇਕਰ ਤੁਸੀਂ ਹੈਲਥ ਪ੍ਰਤੀ ਸੁਚੇਤ ਹੋ ਤਾਂ ਕਈ ਵਾਰ ਖਾਣ ਦੀ ਬਜਾਏ ਸਲਾਦ ਆਰਡਰ ਕਰ ਦਿੰਦੇ ਹਾਂ । ਪਰ ਕੀ ਅਜਿਹਾ ਕਰਨਾ ਸਹੀ ‘ਚ ਹੈਲਦੀ ਹੈ ?  ਅਜਿਹਾ ਇਸ ਲਈ ਕਿਉਂਕਿ ਬਾਹਰ ਮਿਲਣ ਵਾਲੇ ਸਲਾਦ ਚ ਕੁੱਝ ਚੀਜਾਂ ਇਕੱਠੇ ਮਿਲਾਕੇ ਬਸ ਇਨ੍ਹਾਂ ਨੂੰ ਸਲਾਦ ਦਾ ਨਾਮ ਦੇ ਦਿੱਤਾ ਜਾਂਦਾ ਹੈ ਪਰ ਇਹ ਉਸ

ਸੁੰਦਰਤਾ ਲਈ ਬੇਹੱਦ ਜ਼ਰੂਰੀ ਹੈ ਫਿਸ਼ ਆਇਲ ਕੈਪਸੂਲ

fish oil capsule ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਸਦੇ ਕਈ ਸਾਰੇ ਫਾਇਦੇ ਹੁੰਦੇ ਹਨ। ਕਈ ਲੋਕ ਇਸ ਦੀ ਵਰਤੋਂ ਵੀ ਕਰਦੇ ਹਨ । ਦੱਸ ਦੇਈਏ ਕਿ ਓਮੇਗਾ 3 ਐਸਿਡ ਦਾ ਸਭ ਤੋਂ ਵਧੀਆ ਸੋਰਸ ਮੰਨਿਆ ਜਾਂਦਾ ਹੈ। ਇਹ ਕਈ ਸਰੀਰਕ ਸਬੰਧੀ ਸਮੱਸਿਆਵਾਂ ਤੋਂ ਸਾਡੀ ਰੱਖਿਆ ਕਰਦਾ ਹੈ। ਹਾਰਟ ਤੇ

2020 ‘ਚ NOKIA ਲਾਂਚ ਕਰੇਗਾ ਸਭ ਤੋਂ ਸਸਤਾ 5G ਫੋਨ

Nokia Cheap 5G Phone ਨੋਕੀਆ-ਬ੍ਰਾਂਡ ਦੀ ਫ਼ੋਨ ਬਣਾਉਣ ਵਾਲੀ ਕੰਪਨੀ ਐਚਐਮਡੀ ਗਲੋਬਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਉਹ ਆਪਣਾ ਸਸਤਾ ਨੋਕੀਆ 5ਜੀ ਫ਼ੋਨ ਅਗਲੇ ਸਾਲ 2020 ਵਿੱਚ ਲੈ ਕੇ ਆ ਰਹੀ ਹੈ। ਸਭ ਤੋਂ ਟਿਕਾਊ ਫੋਨਾਂ ਦੀ ਸ਼ੈਲੀ ‘ਚ ਨੰਬਰ 1 ‘ਤੇ ਰਹਿਣ ਵਾਲਾ NOKIA ( ਐਚਐਮਡੀ ਗਲੋਬਲ ) ਵਲੋਂ

ਸਾਵਧਾਨ ! SMARTPHONE ਖਤਮ ਕਰ ਰਿਹੈ ਤੁਹਾਡੀਆਂ ਅੱਖਾਂ ਦਾ ਪਾਣੀ

smartphone disadvantages to eyes: ਆਧੁਨਿਕ ਹੁੰਦੇ ਭਾਰਤ ‘ਚ ਹਰ ਕੰਮ ਕੁੱਝ ਮਿੰਟਾਂ ‘ਚ ਹੀ ਸਮਾਰਟਫ਼ੋਨ ‘ਤੇ ਹੋ ਜਾਂਦਾ ਹੈ । ਅਜਿਹੇ ‘ਚ ਸਮਾਰਟਫੋਨ ਦੀ ਵਰਤੋਂ ਦਿਨੋਂ-ਦਿਨ ਵੱਧਦੀ ਜਾ ਰਾਹੀਂ ਹੈ । ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਨੇ ਬੱਚਿਆਂ ਤੇ ਨੌਜਵਾਨਾਂ ਦੀਆਂ ਅੱਖਾਂ । ਆਮ ਹੀ ਕੁੱਝ ਬੱਚਿਆਂ ਅਤੇ ਨੌਜਵਾਨ ਦੀਆਂ ਅੱਖਾਂ ‘ਚੋਂ

ਹੁਣ ਤੁਸੀਂ ਮੋਬਾਈਲ ਗੈਲਰੀ ‘ਚ ਫੋਟੋ ‘ਤੇ ਲਿਖੇ ਟੈਕਸਟ ਤੋਂ ਹੀ ਸਰਚ ਕਰ ਸਕੋਗੇ ਤਸਵੀਰ ..

Mobile Gallery Search Option ਅਕਸਰ ਕੋਈ ਫੋਟੋ ਨੂੰ ਲੱਭਣਾ ਬਹੁਤ ਔਖਾ ਹੋ ਜਾਂਦਾ, KEYWORDS ਦੀ ਵਰਤੋਂ ਵੀ ਕਈ ਵਾਰ ਕੰਮ ਨਹੀਂ ਆਉਂਦੀ  ।  ਇਸੇ ਲਈ ਹੁਣ ਗੂਗਲ ਇੱਕ ਨਵਾਂ ਅਪਡੇਟ ਲੈਕੇ ਆਇਆ ਹੈ ਜਿਸ ਤੋਂ ਹੁਣ ਕਿਸੇ ਵੀ ਫੋਟੋ ਨੂੰ ਲੱਭਣਾ ਬਹੁਤ ਅਸਾਨ ਹੋ ਜਾਵੇਗਾ, ਨਵੇਂ ਅਪਡੇਟ ਰਾਹੀਂ ਹੁਣ ਫੋਟੋ ‘ਤੇ ਲਿਖੇ ਟੈਕਸਟ ਨਾਲ ਤੁਹਾਡੀ ਫੋਟੋ

ਟ੍ਰੈਫਿਕ ਤੋਂ ਨਜਿੱਠਣ ਲਈ ਅਮੀਰਾਂ ਨੇ ਲੱਭਿਆ ਨਵਾਂ ‘ਐਂਬੂਲੈਂਸ’ ਤਰੀਕਾ !

ambulance beat traffic rules: ਐਂਬੂਲੈਂਸ ਦਾ ਕੰਮ ਮਰੀਜਾਂ ਨੂੰ ਛੇਤੀ ਤੋਂ ਛੇਤੀ ਮਰੀਜ਼ ਨੂੰ ਹਸਪਤਾਲ ਪਹੁੰਚਾਉਣਾ ਹੈ । ਪਰ ਇੱਕ ਅਜਿਹਾ ਦੇਸ਼ ਵੀ ਜਿਸਦੇ ਲੋਕ ਇਸਦੀ ਗ਼ਲਤ ਵਰਤੋਂ ਕਰ ਰਹੇ ਹਨ ਤਾਂ ਜੋ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ । ਇਰਾਨ ਦੀ ਰਾਜਧਾਨੀ ‘ਚ ਅਮੀਰਾਂ ਨੇ ਟ੍ਰੈਫਿਕ ਤੋਂ ਬਚਨ ਲਈ ਅਨੋਖਾ ਤਰੀਕਾ ਲੱਭ ਲਿਆ ਹੈ

ਡਰਾਈਵਿੰਗ ਲਾਇਸੈਂਸ ਦੇ 1 ਸਤੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

driving licence new rules: ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਧੇ ਗਏ ਮੋਟਰ Vehicle Act ਦੀਆਂ ਵਿਵਸਥਾਵਾਂ ਬਿਨਾਂ ਨਿਯਮ ਤੈਅ ਕੀਤੇ 1 ਸੰਤਬਰ ਤੋਂ ਲਾਗੂ ਕਰਨ ਦੀ ਗੱਲ ਆਖੀ ਸੀ। ਹੁਣ Vehicle Act ਦੀ ਵਿਵਸਥਾ ਅਨੁਸਾਰ ਡਰਾਈਵਿੰਗ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਬਣਾਉਣ ਲਈ 1 ਸਤੰਬਰ ਤੋਂ ਆਪਣੇ ਸੂਬੇ ਦੇ ਕਿਸੇ ਵੀ ਸ਼ਹਿਰ ‘ਚ ਅਰਜ਼ੀ ਦੇ

ਅੰਗਰੇਜ਼ੀ ਦੇ ਸਭ ਤੋਂ ਲੰਬੇ ਸ਼ਬਦ ‘ਚ ਨੇ 1,89,819 ਅੱਖਰ, ਪੜ੍ਹਨ ਲੱਗੇ ਸਾਢੇ 3 ਘੰਟੇ

longest word english ਆਮਤੌਰ ‘ਤੇ ਲੋਕਾਂ ਨੂੰ ਜਿੱਥੇ Czechoslovakia  ( ਚੈਕੋਸਲੋਵਾਕੀਆ )  ਵਰਗੇ ਅੰਗਰੇਜ਼ੀ ਸ਼ਬਦਾਂ ਨੂੰ ਪੜ੍ਹਨ ‘ਚ ਮੁਸ਼ਕਲ ਹੁੰਦੀ ਹੈ, ਤਾਂ ਉਥੇ ਹੀ ਅੰਗਰੇਜ਼ੀ ਦਾ ਇੱਕ ਅਜਿਹਾ ਸ਼ਬਦ ਵੀ ਮੌਜੂਦ ਹੈ, ਜਿਸਦਾ ਉਚਾਰਣ ਕਰਣ ਬੈਠੀਏ ਤਾਂ ਉਸ ਇੱਕ ਸ਼ਬਦ ਨੂੰ ਹੀ ਪੜ੍ਹਨ ‘ਚ ਤੁਹਾਨੂੰ ਸਾਢੇ ਤਿੰਨ ਘੰਟੇ ਦਾ ਸਮਾਂ ਲੱਗ ਜਾਵੇਗਾ, ਤਾਂ ਹੁਣ ਤੁਸੀ