Sep 03

ਰੋਜਾਨਾ ਫਾਸਟ ਫੂਡ ਦਾ ਸੇਵਨ ਕਰ ਸਕਦਾ ਤੁਹਾਡੀ ਯਾਦਦਾਸ਼ਤ ਕਮਜ਼ੋਰ …!

Fast Food bad effect heath  ਅੱਜ ਕੱਲ੍ਹ ਫਾਸਟ ਫ਼ੂਡ ਤੋਂ ਬਚਣਾ ਮੁਸ਼ਕਿਲ ਹੋ ਗਿਆ ਹੈ। ਪਰ ਇਹ ਨਾ ਸਿਰਫ਼ ਵਜਨ ਵਧਾਉਂਦਾ ਹੈ, ਇਸ ਦੇ ਨਾਲ-ਨਾਲ ਬਹੁਤ ਨੁਕਸਾਨ ਵੀ ਕਰਦਾ ਹੈ।ਫਾਸਟ ਫ਼ੂਡ ਵਿੱਚ ਕਾਰਬੋਹਾਈਡ੍ਰੇਟ, ਕੋਲੈਸਟ੍ਰੋਲ ਅਤੇ ਫੈਟ ਬਹੁਤ ਜ਼ਿਆਦਾ ਹੁੰਦਾ ਹੈ। ਇੱਕ ਖੋਜ ਵਿੱਚ ਪਤਾ ਲੱਗਿਆ ਹੈ ਕਿ ਫਾਸਟ ਫ਼ੂਡ ਨਾਲ ਤੁਹਾਨੂੰ ਦਿਲ ਦੀ ਬਿਮਾਰੀ ਵੀ

ਫੇਸਬੁੱਕ ਤੋਂ ਬਾਅਦ ਹੁਣ YouTube ਨੂੰ ਵੀ ਲੱਗਾ 1420 ਕਰੋੜ ਦਾ ਝੱਟਕਾ

youtube children privacy: ਲੋਕਾਂ ਦੀ ਪਸੰਦੀਦਾ YouTube ‘ਤੇ ਚਿਲਡਰਨ ਪ੍ਰਾਈਵੇਸੀ ਲਾਅ ਦੀ ਉਲੰਘਣਾ ਦੇ ਮਾਮਲੇ ‘ਚ 1420 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਯੂ-ਟਿਊਬ ਦੀ ਪੇਰੈਂਟ ਕੰਪਨੀ ਗੂਗਲ ਨੂੰ ਸੈਟਲਮੈਂਟ ਦੇ ਤੌਰ ’ਤੇ 1420 ਕਰੋੜ ਦੀ ਰਕਮ ਚੁਕਾਉਣੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਯੂ-ਟਿਊਬ ’ਤੇ ਅਮਰੀਕੀ ਫੈਡਰਲ ਟਰੇਡ ਕਮਿਸ਼ਨ (ਐੱਫ.

ਜਾਣੋ ਕੀ ਹੋਣਗੇ iPhone 11 ਸੀਰੀਜ਼ ਦੇ ਖਾਸ ਫੀਚਰਜ਼ ਤੇ ਕੀਮਤ ..

iphone 11 series: ਲੋਕਾਂ ਦੀ ਪਸੰਦੀਦਾ ਕੰਪਨੀਆ ‘ਚ ਇਕ ਐਪਲ ਹੁਣ ਜਲਦ ਹੀ ਆਈਫੋਨ ਦੀ ਨਵੀਂ ਸੀਰੀਜ਼ ਮਾਰਕੀਟ ਉਤਰਨ ਲਈ ਤਿਆਰ ਹੈ , ਜਿਨ੍ਹਾਂ ‘ਚ iPhone 11, 11 ਪ੍ਰੋ ਅਤੇ iPhone 11 ਪ੍ਰੋ ਮੈਕਸ ਸ਼ਾਮਲ ਹਨ । ਉਮੀਦ ਕੀਤੀ ਜਾ ਰਹੀ ਹੈ ਕਿ 10 ਸਤੰਬਰ ਨੂੰ ਹੋਣ ਵਾਲੇ ਐਪਲ ਈਵੈਂਟ ਦੌਰਾਨ ਇਹ ਫੋਨ ਲਾਂਚ ਕੀਤੇ

6ਵੀਂ ਮੰਜਿਲ ‘ਤੇ ਯੋਗਾ ਕਰ ਰਹੀ ਸੀ ਲੜਕੀ ਤੇ ਅਚਾਨਕ ਵਾਪਰਿਆ …

mexico alexa terraza ਯੋਗ ਕਰਨਾ ਕਈ ਲੋਕਾਂ ਨੂੰ ਬੇਹੱਦ ਪਸੰਦ ਹੁੰਦਾ ਹੈ। ਇਸ ਨਾਲ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ। ਪਰ ਕੁੱਝ ਲੋਕ ਅਜਿਹੇ ਹੁੰਦੇ ਨੇ ਜੋ ਯੋਗਾ ਤੋਂ ਹਰ ਆਪਣੇ ਯੋਗ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਨੇ,,,ਅੱਜ ਅਸੀਂ ਤੁਹਾਨੂੰ ਅਜੇਹੀ ਹੀ ਇੱਕ ਕੁੜੀ ਬਾਰੇ ਦੱਸਣਅਜੇ ਰਹੇ ਹਾਂ ਜੋ ਯੋਗਾ ਤਾਂ ਕਰ ਰਹੀ ਸੀ

Chocolate ਤੋਂ ਕਰੋ ਪਰਹੇਜ਼, ਵਧਾ ਸਕਦੀ ਹੈ ਪੇਟ ਦੀ ਪਰੇਸ਼ਾਨੀ

Chocolate harmful ਇਨਸਾਨ ਨੂੰ ਕਬਜ, ਸਰਦੀ-ਖੰਘ, ਲੂਜ ਮੋਸ਼ਨ ਆਦਿ ਆਮ ਤਕਲੀਫਾਂ ਰਹਿੰਦੀਆਂ ਹਨ। ਖਾਣ ਪਾਨ ‘ਚ ਬਦਲਾਅ  ਤੁਹਾਨੂੰ ਰੋਗ ਵੱਲ ਧਕੇਲ ਦਿੰਦਾ ਹੈ। ਕਈ ਵਾਰ ਇਹ ਪਰੇਸ਼ਾਨੀ ਵੀ ਵੇਖੀ ਜਾਂਦੀ ਹੈ ਕਿ ਢਿੱਡ ਖ਼ਰਾਬ ਹੋ ਰਿਹਾ ਹੈ।  ਢਿੱਡ ਦੀ ਖਰਾਬੀ ਤੋਂ ਤੁਹਾਨੂੰ ਬੇਚੈਨੀ ਹੁੰਦੀ ਹੈ ਤੁਹਾਡਾ ਕਿਤੇ ਮਨ ਵੀ ਨਹੀਂ ਲੱਗਦਾ। ਮੌਸਮ ‘ਚ ਬਦਲਾਅ ਆਉਂਦੇ

ਡਾਟਾ ਚੋਰੀ ਦੇ ਮਾਮਲੇ ‘ਚ ਫੇਸਬੁੱਕ ਨੂੰ ਲੱਗਾ 39 ਹਜ਼ਾਰ ਕਰੋੜ ਦਾ ਝੱਟਕਾ

Facebook Data : ਯੂਜਰਜ਼ ਦੀ ਨਿੱਜਤਾ ਨੂੰ ਲੈਕੇ ਕਈ ਦਿਨਾਂ ‘ਤੋਂ ਸੋਸ਼ਲ ਮੀਡਿਆ ਐਪਸ ‘ਤੇ ਤਲਵਾਰ ਟੰਗੀ ਹੋਈ ਹੈ , ਇਸੇ ਦੇ ਮੱਦੇਨਜ਼ਰ ਹੁਣ ਦਿੱਗਜ ਫੇਸਬੁੱਕ ਵੱਲੋਂ ਵੀ 5 ਅਰਬ ਡਾਲਰ (ਕਰੀਬ 39 ਹਜ਼ਾਰ ਕਰੋੜ ਰੁਪਏ) ਦੇ ਜੁਰਮਾਨੇ ਦਾ ਭੁਗਤਾਨ ਕਰਨ ਜਾ ਰਿਹਾ ਹੈ। ਅਮਰੀਕੀ ਰੈਗੂਲੇਟਰੀ ਫੈਡਰਲ ਟਰੇਡ ਕਮਿਸ਼ਨ (ਐੱਫਟੀਸੀ) ਨੇ ਬਰਤਾ ਨਵੀਂ ਫਰਮ ਕੈਂਬ੍ਰਿਜ

ਹੁਣ iPhone ਰਿਪੇਅਰ ਕਰਵਾਉਣਾ ਹੋਵੇਗਾ ਆਸਾਨ ਤੇ ਸਸਤਾ

iphone repair : Apple ਲੋਕਾਂ ਦਾ ਪਸੰਦੀਦਾ ਕੰਪਨੀਆਂ ‘ਚੋਂ ਇੱਕ ਹੈ। ਹੁਣ ਆਈਫੋਨ ਵੱਲੋਂ ਰਿਪੇਅਰਿੰਗ ‘ਤੇ ਹੋਣ ਵਾਲੇ ਖਰਚੇ ਨੂੰ ਘਟਾਉਣ ਲਈ  ਥਰਡ ਪਾਰਟੀ ਮੋਬਾਇਲ ਸੈਟਿੰਗਸ ਦੇ ਨਾਲ ਪਾਟਨਰਸ਼ਿਪ ਕੀਤੀ ਜਾ ਰਹੀ ਹੈ । ਇਹ ਹੀ ਨਹੀਂ ਜਲਦ ਹੀ ਪ੍ਰੋਗਰਾਮ ਤਹਿਤ ਰਿਪੇਅਰਿੰਗ ਸੈਂਟਰਸ ਨੂੰ ਐਪਲ ਆਈਫੋਨ ਦੇ ਓਰੀਜ਼ਨਲ ਪਾਰਟਸ ਤੇ ਟ੍ਰੇਨਿੰਗ ਦੇਣ ਵੀ ਯੋਜਨਾ ਵੀ

ਪਾਰਟੀ ਕਰਨ ਲਈ ਸੁਖਨਾ ਝੀਲ ‘ਤੇ ਮਿਲੇਗੀ ‘ਸਪੈਸ਼ਲ ਬੋਟ’

sukhna lake special boat ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਨੂੰ ਬਿਆਨ ਕਰਦੀ ‘ਸੁਖਨਾ ਝੀਲ’ ‘ਤੇ ਪਾਰਟੀ ਕਰਨ ਲਈ ਜਲਦ ਹੀ ਸਪੈਸ਼ਲ ਬੋਟ ਤਿਆਰ ਕੀਤੀ ਜਾਵੇਗੀ। ਇਸ ਸਪੈਸ਼ਲ ਬੋਟ ’ਚ ਇਕੱਠੇ 80 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ ਅਤੇ ਲੋਕ ਟੈਰੇਸ ‘ਤੇ ਬੈਠ ਕੇ ਪਾਰਟੀ ਦਾ ਮਜ਼ਾ ਲੈ ਸਕਣਗੇ। ਟੈਰੇਸ ‘ਤੇ ਬਹਿਣ ਦਾ ਪ੍ਰਬੰਧ ਆਮ ਹੋਟਲਾਂ ਵਿੱਚ

ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਮੌਜੂਦ ਤਿਲ ਖੋਲਦੇ ਨੇ ਭਵਿੱਖ ਦਾ ਰਾਜ਼ ..!

mole on body  ਜੇਕਰ ਤੁਸੀਂ ਗੌਰ ਕੀਤਾ ਹੈ ਤਾਂ, ਹਰ ਇਨਸਾਨ ਦੇ ਸਰੀਰ ‘ਤੇ ਕਿਤੇ ਨਾ ਕਿਤੇ, ਕੋਈ ਨਾ ਕੋਈ ਤਿਲ ਜ਼ਰੂਰ ਹੁੰਦਾ ਹੈ।  ਇਹ ਕਿਸੇ ਦੇ ਬੁਲ੍ਹਾ ‘ਤੇ ਉਸਦੀ ਸੁੰਦਰਤਾ ‘ਚ ਚਾਰ ਚੰਨ ਲਗਾਉਂਦਾ ਹੈ, ਤਾਂ ਕਿਸੇ ਦੇ ਖਿੱਚ ਨੂੰ ਘੱਟ ਕਰਨ ਦਾ ਕਾਰਨ ਬਣਦਾ ਹੈ।ਸ਼ਾਸਤਰਾਂ ਦੇ ਮੰਨੀਏ ਤਾਂ ਇਨਸਾਨ ਦੇ ਸਰੀਰ ‘ਤੇ ਮੌਜੂਦ

BS6 ਨਿਯਮ ਲਾਗੂ ਹੋਣ ਤੋਂ ਬਾਅਦ TOYOTA ਜਾਰੀ ਰੱਖੇਗੀ ਡੀਜ਼ਲ ਕਾਰਾਂ ਦੀ ਵਿਕਰੀ

toyota fortuner innova crysta : honda, ford, ਹੁੰਡਈ ਅਤੇ ਮਹਿੰਦਰਾ ਤੋਂ ਬਾਅਦ ਹੁਣ ਟੋਇਟਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਬੀਐੱਸ6 ਨਿਯਮ ਲਾਗੂ ਹੋਣ ਤੋਂ ਬਾਅਦ ਡੀਜਲ ਗੱਡੀਆਂ ਦੀ ਵਿਕਰੀ ਜਾਰੀ ਰੱਖੇਗੀ। ਭਾਰਤ ਵਿੱਚ ਟੋਇਟਾ ਦੀਆਂ ਸਾਰੀਆਂ ਕਾਰਾਂ ਡੀਜਲ ਇੰਜਨ ਨਾਲ ਆਉਂਦੀਆਂ ਹਨ, ਅਜਿਹੇ ਵਿੱਚ ਕੰਪਨੀ ਕੀਮਤਾਂ ‘ਚ ਵਾਧਾ ਹੋਣ ਤੋਂ ਬਾਅਦ ਵੀ ਇਨ੍ਹਾਂ ਨੂੰ

ਕਣਕ ਦੀ ਰੋਟੀ ਨਾਲ ਠੀਕ ਕਰੋ ਲੱਕ ਦਰਦ…

Back pain Causes ਨਵੀਂ ਦਿੱਲੀ :  ਦੇਸ਼ ਦੇ 80 ਫੀਸਦੀ ਲੋਕ ਅੱਜ ਲੱਕ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹਨ।ਲੋਕਾਂ ‘ਚ ਦਰਦ ਸਹਿਣ ਦੀ ਤਾਕਤ ਹੀ ਨਹੀਂ ਹੈ।ਇਸੇ ਲਈ ਉਹ ਸਭ ਤੋਂ ਪਹਿਲਾਂ ਪੇਨਕਿਲਰ ਵੱਲ ਦੌੜਦੇ ਹਨ ।ਪਰ ਹੁਣ ਇਕ ਤਾਜ਼ਾ ਖੋਜ ਤੋਂ ਪਤਾ ਲੱਗਿਆ ਹੈ ਕਿ ਪੈਰਾਸਿਟਾਮੋਲ ਲੱਕ ਦਰਦ ਲਈ ਕਾਰਗਰ ਨਹੀਂ। ਇਸ ਦਾ ਅਸਰ

10 ਸਤੰਬਰ ਨੂੰ ਲਾਂਚ ਹੋਵੇਗੀ iPhone 11

iPhone 11 launch date: ਆਧੁਨਿਕ ਹੋ ਰਹੀ ਜ਼ਿੰਦਗੀ ‘ਚ ਲੋਕਾਂ ਲਈ ਮੋਬਾਈਲ ਬਹੁਤ ਜਰੂਰੀ ਹੋ ਗਏ ਹਨ , ਮੋਬਾਈਲ ਹੁਣ ਇੱਕ ਜਰੂਰਤ ਨਹੀਂ status symbol ਵੀ ਬਣ ਗਿਆ ਹੈ। ਅਜਿਹੇ ‘ਚ ਲੋਕਾਂ ‘ਚ APPLE ਆਈਫੋਨ ਨੂੰ ਸਭ ਤੋਂ ਉਪਰ ਮੰਨਿਆ ਜਾਂਦਾ ਹੈ। ਇਸੇ ਨੂੰ ਦੇਖਦਿਆਂ ਹਰ ਸਾਲ ਨਵੇਂ ਸੀਰੀਜ਼ ਨੂੰ ਲਾਂਚ ਕਰਦਾ ਹੈ , ਇਸ

ਦੁਨੀਆ ਦਾ ਅਨੋਖਾ ਵਿਆਹ, ਇੱਕ ਲਾੜਾ ਤੇ ਦੋ ਵਹੁਟੀਆਂ

man married two girls ਇੰਡੋਨੇਸ਼ੀਆ ਤੋਂ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਇੱਥੇ ਇੱਕ ਵਿਅਕਤੀ ਵੱਲੋਂ  ਇੱਕ ਹੀ ਪੰਡਾਲ ‘ਚ ਦੋ ਕੁੜੀਆਂ ਨਾਲ ਵਿਆਹ ਕਰਵਾਇਆ ਗਿਆ। ਇਸ ‘ਚ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਦੋਨਾਂ ਕੁੜੀਆਂ ਉਸਦੀ ਗਰਲਫਰੇਂਡ ਸਨ ਅਤੇ ਉਹ ਇਸ ਵਿਆਹ ਤੋਂ ਖੁਸ਼ ਵੀ ਹੈ।

Renault Triber ਭਾਰਤ ‘ਚ ਹੋਈ ਲਾਂਚ, ਕੀਮਤ 4.95 ਲੱਖ ਤੋਂ ਸ਼ੁਰੂ

Renault Triber Price ਰੇਨੋ ਨੇ ਆਪਣੀ ਕਰਾਸਓਵਰ MPV ਟਰਾਇਬਰ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 4.95 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 6.49 ਲੱਖ ਰੁਪਏ ਤੱਕ ਜਾਂਦੀ ਹੈ। ਰੇਨੋ ਟਰਾਇਬਰ ਦੇ ਮੁਕਾਬਲੇ ‘ਚ ਸਿੱਧੇ ਤੌਰ ‘ਤੇ ਕੋਈ ਕਾਰ ਮੌਜੂਦ ਨਹੀਂ ਹੈ। ਪਰ ਕੀਮਤ ਦੇ ਮੋਰਚੇ ‘ਤੇ ਇਸ ਦਾ ਮੁਕਾਬਲਾ ਹੁੰਡਈ ਗਰੈਂਡ

ਸਿਹਤ ਲਈ ਖ਼ਤਰਨਾਕ ਹੈ ਜ਼ਿਆਦਾ ਮੋਬਾਈਲ ਫੋਨ ਦੀ ਵਰਤੋਂ …

mobile phone harmful ਨਵੀਂ ਦਿੱਲੀ :  ਅੱਜ ਦੇ ਇਸ ਆਧੁਨਿਕ ਯੁੱਗ ‘ਚ ਆਈ ਸੰਚਾਰ ਕ੍ਰਾਂਤੀ ਕਾਰਨ ਹਰ ਕੋਈ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਹੈ। ਅਜਕਲ ਦੇ ਬੱਚਿਆਂ ਨੂੰ ਰੋਟੀ ਤੋਂ ਵੀ ਜ਼ਿਆਦਾ ਜ਼ਰੂਰੀ ਮੋਬਾਈਲ ਫੋਨ ਹੋ ਗਿਆ ਹੈ।ਕੁਝ ਲੋਕ ਤਾਂ ਇਸ ਦੀ ਵਰਤੋਂ ਇੰਨੀ ਜ਼ਿਆਦਾ ਕਰਦੇ ਨੇ ਕਿ ਦਿਨ ਦਾ ਇਕ ਚੌਥਾਈ ਤੋਂ ਜ਼ਿਆਦਾ

Google Nest Hub ਭਾਰਤ ‘ਚ ਲਾਂਚ, ਜਾਣੋ ਕੀ ਹੈ ਖਾਸ …

Google Nest Hub: ਭਾਰਤ ‘ਚ ਗੂਗਲ ਵੱਲੋਂ ਆਪਣੀ ਤੀਜ਼ੀ ਸਮਾਰਟ ਡਿਵਾਈਸ ” Google Nest Hub ” ਨੂੰ ਲਾਂਚ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਨੈਸਟ ਸੀਰੀਜ਼ ਦਾ ਪਹਿਲਾ ਡਿਵਾਇਸ ਹੈ ਜੋ ਭਾਰਤ ‘ਚ ਆਇਆ ਹੈ ਜੋ ਗੂਗਲ ਅਸਿਸਟੈਂਟ ਨਾਲ ਤੁਹਾਡੀ ਜ਼ਿੰਦਗੀ ਨੂੰ ਹੋਰ ਵੀ ਆਸਾਨ ਬਣਾ ਦੇਵੇਗਾ। ਇਸਦੀ ਕੀਮਤ ਦੀ ਗੱਲ ਕਰੀਏ ਤਾਂ

ਇਨ੍ਹਾਂ ਕਾਰਨਾਂ ਕਰਕੇ ਡਾਕਟਰ ਅਪ੍ਰੇਸ਼ਨ ਦੌਰਾਨ ਪਾਉਂਦੇ ਨੇ ਹਰੇ ਰੰਗ ਦੇ ਕੱਪੜੇ

green uniforms during operation ਤੁਸੀਂ ਵੀ ਦੇਖਿਆ ਹੋਵੇਗਾ ਕਿ ਡਾਕਟਰਾਂ ਦਾ ਆਪਣਾ ਇੱਕ ਪਹਿਰਾਵਾ ਹੁੰਦਾ ਹੈ ਜਿਸਦੇ ਨਾਲ ਉਹ ਪਹਿਚਾਣੇ ਜਾਂਦੇ ਹਨ। ਡਾਕਟਰ ਦਾ ਸਫ਼ੇਦ ਕੋਟ ਉਸਨੂੰ ਸਾਰਿਆਂ ਤੋਂ ਵੱਖਰਾ ਬਣਾਉਂਦਾ ਹੈ। ਇਸ ਨਾਲ ਡਾਕਟਰਾਂ ਨੂੰ ਕਈ ਵਾਰ ਹਰੇ ਰੰਗ ਦੇ ਕੱਪੜਿਆਂ ‘ਚ ਵੀ ਵੇਖਿਆ ਜਾਂਦਾ ਹੈ ਜਿਸ ਨੂੰ ਉਹ ਹਸਪਤਾਲ ‘ਚ ਹੀ ਪਾਉਂਦੇ ਹਨ।

ਟੁੱਟਣ ‘ਤੇ ਖ਼ੁਦ ਰਿਪੇਅਰ ਹੋਵੇਗਾ ਇਹ ਈਕੋ-ਫਰੈਂਡਲੀ ਫੋਨ…

Fairphone ethical smartphone ਨਵੀਂ ਦਿੱਲੀ : ਲਗਭਗ ਤਿੰਨ ਸਾਲਾਂ ਦੇ ਗੈਪ ਤੋਂ ਬਾਅਦ Fairphone 3 ਨੇ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖ਼ਾਸੀਅਤ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਫੇਅਰਟ੍ਰੇਡ ਗੋਲਡ ਅਤੇ ਰੀਸਾਈਕਲ ਸਮੱਗਰੀ ਨਾਲ ਬਣਿਆ ਹੈ ਜਿਸਦੇ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਇਸਦੇ ਮੈਡਿਉਲ ਨੂੰ ਰਿਪਲੇਸ ਕੀਤਾ ਜਾ

Xiaomi ਦਾ Redmi Note 8 ਸੀਰੀਜ਼ ਅੱਜ ਹੋਵੇਗਾ ਲਾਂਚ

Xiaomi Redmi Note 8 Xiaomi  ਦੇ ਸਬ- ਬਰਾਂਡ Redmi ਵੱਲੋਂ ਚੀਨ ਦੇ ਬੀਜਿੰਗ ‘ਚ ਅੱਜ ਇੱਕ ਵੱਡੇ ਈਵੈਂਟ ਕੀਤਾ ਜਾਣਾ ਹੈ। ਇਸ ਈਵੈਂਟ ‘ਚ ਕਈ ਸਾਰੇ ਪ੍ਰੋਡਕਟਸ ਲਾਂਚ ਕੀਤੇ ਜਾਣਗੇ।ਅਜੋਕੇ ਈਵੈਂਟ ‘ਚ ਰੈਡਮੀ ਵੱਲੋਂ Redmi Note 8 ਸੀਰੀਜ ਨੂੰ ਲਾਂਚ ਕੀਤਾ ਜਾਵੇਗਾ, ਨਾਲ ਹੀ ਕੰਪਨੀ ਆਪਣੇ ਪਹਿਲਾਂ ਸਮਾਰਟ ਟੀਵੀ ਭਾਵ Redmi TV ਨੂੰ ਵੀ ਲਾਂਚ

UPSC ਨੇ ਖੋਲ੍ਹੀ 424 ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

UPSC recruitment 2019 ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਨੇ ਆਪਣੇ ਸਹਾਇਕ ਪ੍ਰੋਫੈਸਰ (ਐਲੋਪੈਥੀ) ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 26-9-2019  ਹੈ ਚਾਹਵਾਨ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਨਿਰਧਾਰਿਤ ਆਖ਼ਰੀ ਤਾਰੀਖ਼ ਤੋਂ ਪਹਿਲਾਂ ਕਰਨ।