Jun 05

Samsung Galaxy M40 ਦੀ ਤਸਵੀਰ ਆਈ ਸਾਹਮਣੇ , ਜਾਣੋ ਕਦੋਂ ਹੋਵੇਗਾ ਲਾਂਚ

Samsung Galaxy M40 ਬੀਤੇ ਕੁਝ ਸਮੇਂ ਤੋਂ ਟੀਜ਼ ਕੀਤਾ ਜਾ ਰਿਹਾ ਹੈ। SAMSUNG ਨੇ ਇਸ ਨੂੰ ਆਪਣੀ ਅਧਿਕਾਰਕ ਸਾਈਟ ‘ਤੇ ਲਿਸਟ ਵੀ ਕਰ ਦਿੱਤਾ ਹੈ। ਇਸ ਲਿਸਟਿੰਗ ‘ਚ ਅਪਕਮਿੰਗ ਫੋਨ ਬਾਰੇ ਡਿਟੇਲ ‘ਚ ਪਤਾ ਲੱਗਿਆ ਹੈ। ਇਮੇਜ ਦੇਖਣ ਦੇ ਮੁਤਾਬਿਕ ਫੋਨ ‘ਚ ਇੰਫਿਨਿਟੀ-O ਡਿਸਪਲੇਅ ਪੈਨਲ ਇਕੱਠੇ ਟ੍ਰਿੱਪਲ ਰੀਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ।  ਫੋਨ ‘ਚ

ਸਸਤਾ ਹੋਇਆ Nokia ਦਾ ਇਹ ਫੋਨ, ਜਾਣੋ ਕੀਮਤ

Nokia 6.1 sells: Nokia 6.1 ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਲਾਂਚ ਕੀਤਾ ਗਿਆ ਸੀ ਇਸ ਦੀ ਸ਼ੁਰੂਆਤੀ ਕੀਮਤ 16,999 ਰੁਪਏ ਸੀ। ਲਾਂਚ ਸਮੇਂ Xiaomi ਤੇ Realme ਦੇ ਬਜਟ ਸਮਾਰਟਫੋਨ ਦੀ ਕੀਮਤ ਜ਼ਿਆਦਾ ਲੱਗੀ ਸੀ। ਹਾਲਾਂਕਿ ਲਾਂਚ ਹੋਣ ਤੋਂ ਬਾਅਦ Nokia 6.1 ਨੂੰ ਕੀਮਤਾਂ ਘੱਟ ਮਿਲੀਆਂ। ਹੁਣ ਇਸ ਫੋਨ ਦੀ ਕੀਮਤ ਇੰਨੀ ਜ਼ਿਆਦਾ ਘੱਟ ਗਈ ਹੈ

ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ Nomophobia ਦੇ ਸ਼ਿਕਾਰ

Nomophobia : ਅੱਜ ਦੇ ਆਧੁਨਿਕ ਯੁੱਗ ‘ਚ ਤਕਨੀਕ ਨੌਜਵਾਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ , ਇਸੇ ਕਾਰਨ ਨੋਮੋਫੋਬੀਆ ਦਾ ਸ਼ਿਕਾਰ ਹੋਣਾ ਆਮ ਗੱਲ ਹੋ ਗਈ ਹੈ। ਇੱਕ ਤੋਂ ਜ਼ਿਆਦਾ ਉਪਕਰਨਾਂ ਦਾ ਇਸਤੇਮਾਲ ਇੱਕ ਆਮ ਗੱਲ ਹੈ ਅਤੇ 90 ਫੀਸਦੀ ਸਮਾਂ ਕੰਮਕਾਜੀ ਦਿਨਾਂ ‘ਚ ਇਨ੍ਹਾਂ ਉਪਕਰਨਾਂ ਨਾਲ ਬਿਤਾਉਂਦੇ ਹਨ। ਦੱਸ ਦੇਈਏ ਕਿ ਇਹ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸਤਰੰਗੀ ਪੱਗ ਵਾਲਾ ਸਿੱਖ

Rainbow Turban: ਸਿੱਖ ਨਿਊਰੋਸਾਇੰਟਿਸਟ ਜੀਵਨਦੀਪ ਕੋਹਲੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ ,  ਇਸਦਾ ਕਾਰਨ ਹੈ ਉਹਨਾਂ ਦੀ ਰੰਗਾਂ ਨਾਲ ਭਰੀ ਪੱਗ। ਦੱਸ ਦੇਈਏ ਕਿ ਪ੍ਰਾਈਡ ਮਹੀਨੇ ਦੇ ਸਮਾਗਮ ‘ਚ ਸਤਰੰਗੀ ਪੱਗ ਬੰਨ੍ਹ ਹਿੱਸਾ ਲਿਆ ਜਿਸਦੀ ਫੋਟੋ ਟਵਿਟਰ ‘ਤੇ 30 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ । ਜ਼ਿਕਰਯੋਗ ਹੈ ਕਿ

ਜੇਕਰ ਤੁਸੀਂ ਵੀ ਕਰਦੇ ਹੋ IPHONE ਦਾ ਇਸਤੇਮਾਲ ਤਾਂ ਸਾਵਧਾਨ ! ਹੋ ਸਕਦਾ ਹੈ ਤੁਹਾਡਾ ਸਾਰਾ ਡਾਟਾ ਚੋਰੀ …

Using IPHONE Warning: ਫੇਸਬੁੱਕ, ਗੂਗਲ ਅਤੇ ਟਵਿੱਟਰ ਵਰਗੀਆਂ ਐਪਸ ਆਪਣੇ ਯੂਜ਼ਰਸ ਦੇ ਡੇਟਾ ਨੂੰ ਸੁਰੱਖਿਅਤ  ਰੱਖਣ ‘ਚ ਪੂਰਾ ਜ਼ੋਰ ਲੈ ਰਹੇ ਹਨ । ਐਪਲ ਯੂਜ਼ਰਸ ਦਾ ਡਾਟਾ ਨਿੱਜੀ ਅਤੇ ਸੁਰੱਖਿਅਤ ਰੱਖਣ ਦੇ ਮਾਮਲੇ ‘ਚ ਕਾਫੀ ਕਾਮਯਾਬ ਵੀ ਰਹੀ ਹੈ । ਐਪਲ ਹਮੇਸ਼ਾ ਪ੍ਰਾਈਵੇਸੀ ਲੀਕ ਦੇ ਮਾਮਲੇ ‘ਚ ਦੂਜੀਆਂ ‘ਤੇ ਟਿਪਣੀ ਕਰਦੀ ਨਜ਼ਰ ਆਈ ਹੈ ਅਤੇ

ਹੁਣ Apple, Google ਤੇ WhatsApp ਨਹੀਂ ਕਰਨਗੇ ਤੁਹਾਡੀ ਚੈਟ ਦੀ ਨਿਗਰਾਨੀ…

end to end encryption: ਬੀਤੇ ਸਮੇਂ ‘ਚ ਐਨਕ੍ਰਿਪਟਿਡ ਚੈਟ ਦਾ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਸੀ , ਆਖਿਰਕਾਰ ਇਸਦਾ ਵਿਰੋਧ ਵੀ ਸ਼ੁਰੂ ਹੋ ਗਿਆ ।  ਦੱਸ ਦੇਈਏ ਕਿ GCHQ ਯੋਜਨਾ ਦੇ ਵਿਰੋਧ ‘ਚ ਦੁਨੀਆ ਭਰ ਦੀਆਂ 47 ਕੰਪਨੀਆਂ ਨੇ ਇਕੱਠਿਆਂ ਆਵਾਜ਼ ਉਠਾਈ ਹੈ। ਇਨ੍ਹਾਂ ਕੰਪਨੀਆਂ ਵਲੋਂ ਇਕ ਓਪਨ ਲੈਟਰ ਇਸ ਕਦਮ ਦੀ ਨਿੰਦਾ ਕੀਤੀ ਗਈ

ਨੌਜਵਾਨ ਨੇ ਸੋਸ਼ਲ ਮੀਡੀਆ ਤੋਂ ਇੰਝ ਕਮਾਏ 22 ਲੱਖ..

Boy Earns 22 Lakh From Social Media: ਅੱਜ ਦੇ ਆਧੁਨਿਕ ਯੁੱਗ ‘ਚ ਸੋਸ਼ਲ ਮੀਡੀਆ ਦਾ ਇੱਕ ਅਹਿਮ ਸਥਾਨ ਹੈ , ਇਸੇ ਕਾਰਨ ਹੁਣ ਸੋਸ਼ਲ ਮੀਡਿਆ ਰਾਹੀਂ ਲੋਕਾਂ ਵਲੋਂ ਪੈਸੇ ਕਮਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਬੇਰੁਜ਼ਗਾਰੀ ਹਰ ਪਾਸੇ ਹੈ , ਸੋਸ਼ਲ ਮੀਡਿਆ ਹੁਣ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਰੋਜ਼ਗਾਰ ਦੇ

15 ਸਾਲਾਂ ਮੁੰਡੇ ਦਾ ਕਮਾਲ, 13 ਹਜ਼ਾਰ ਵਾਲੇ AIRPODS ਨੂੰ ਬਣਾਇਆ 278 ਰੁਪਏ ‘ਚ

Airpods In 278 Rupees: ਨਵੇਂ  AIRPODS  ਖਰੀਦਣ ਲਈ ਕਰੀਬ 160 ਡਾਲਰ ( 12 ਹਜਾਰ ਦੇ ਕਰੀਬ )  ਖਰਚ ਹੋ ਜਾਂਦੇ ਹਨ , ਪਰ 15 ਸਾਲ ਦਾ ਇੱਕ ਮੁੰਡੇ ਨੇ ਵਾਇਰ ਦੇ ਨਾਲ ਆਉਣ ਵਾਲੇ ਐਪਲ ਦੇ ਏਅਰਫੋਨਜ਼ ਨੂੰ ਸਿਰਫ਼ ਚਾਰ ਡਾਲਰ ( ਭਾਰਤੀ ਕੀਮਤ 278 ਰੁਪਏ )  ‘ਚ  AIRPODS  ਬਣਾ ਦਿੱਤੇ । REDDIT ਯੂਜਰ ਮੁੰਡੇ

ਦੁਨੀਆਂ ਸਾਹਮਣੇ REDMI K20 ਨੂੰ ਇਸ ਨਾਮ ਨਾਲ ਕੀਤਾ ਜਾ ਸਕਦਾ ਹੈ ਲਾਂਚ

Redmi K20 Listed: ਕੁੱਝ ਤਸਵੀਰਾਂ Xiaomi Mi 9T ਦੀਆਂ ਲੀਕ ਹੋਈਆਂ ਹਨ, ਜਿਸ ‘ਚ ਡਿਵਾਇਸ ਨੂੰ ਉਸਦੇ ਰਿਟੇਲ ਬਾਕਸ ਨਾਲ ਵੇਖਿਆ ਜਾ ਸਕਦਾ ਹੈ। ਇਸ ਫੋਨ ‘ਚ ਪਾਪ-ਅਪ ਸੈਲਫੀ  ਕੈਮਰੇ ਨਾਲ ਥੀਨ ਬੇਜਲ ਡਿਸਪਲੇ ਦਿੱਤਾ ਗਿਆ ਹੈ। Mi 9T ਹਾਲ ਹੀ ‘ਚ ਲਾਂਚ ਹੋਏ ਗਲੋਬਲ ਵੇਰੀਐਂਟ ਦੇ ਰੂਪ ‘ਚ Redmi K20 ਨੂੰ ਲਾਂਚ ਕੀਤਾ ਜਾ

300 ਕਿਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ‘ਚ ਉੱਡਣਗੀਆਂ ਟੈਕਸੀਆਂ

Air taxi: ਮਿਊਨਿਖ: ਜਰਮਨੀ ਬੇਸਡ ਸਟਾਰਟਅੱਪ ਕੰਪਨੀ ਲਿਲਿਅਮ ਨੇ ਆਪਣੀ 5 ਸੀਟਰ ਫਲਾਇੰਗ ਟੈਕਸੀ ਦਾ ਸਫਲ ਪਰੀਖਣ ਕੀਤਾ ਹੈ । ਇਸ ਟੈਸਟ ਤੋਂ ਬਾਅਦ ਟੈਕਸੀ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ ਹੈ । ਇਹ ਦੁਨੀਆ ਦੀ ਪਹਿਲੀ ਆਲ-ਇਲੈਕਟ੍ਰਿਕ ਫਲਾਇੰਗ ਟੈਕਸੀ ਹੈ ਜੋ ਵਰਟੀਕਲ ਟੇਕ-ਆਫ ਐਂਡ ਲੈਂਡਿੰਗ ਕਰਦੀ ਹੈ । ਕੰਪਨੀ ਦਾ ਕਹਿਣਾ ਹੈ ਕਿ 2025

ਜੇਕਰ ਗੁੰਮ ਹੋ ਜਾਵੇ Aadhaar Card, ਤਾਂ ਇੰਝ ਕਰਵਾਓ ਰੀ-ਪ੍ਰਿੰਟ

order reprint Aadhaar: ਹਰ ਇੱਕ ਭਾਰਤੀ ਨਾਗਰਿਕ ਲਈ ਆਧਾਰ ਕਾਰਡ ਇੱਕ ਮਹੱਤਵਪੂਰਣ ਦਸਤਾਵੇਜ਼ ਹੈ। ਆਧਾਰ ਕਾਰਡ ਸਿਰਫ਼ ਇੱਕ ਦਸਤਾਵੇਜ਼ ਹੀ ਨਹੀਂ ਹੈ, ਸਗੋਂ ਪਹਿਚਾਣ ਪੱਤਰ ਵੀ ਹੈ। ਕਿਸੇ ਵੀ ਵਿੱਤੀ ਲੈਣਦੇਣ ਅਤੇ ਸਰਕਾਰੀ ਯੋਜਨਾਵਾਂ ਦਾ ਮੁਨਾਫ਼ਾ ਲੈਣ ਲਈ ਆਧਾਰ ਬੇਹੱਦ ਜਰੂਰੀ ਹੈ। ਅਜਿਹੇ ‘ਚ ਜੇਕਰ ਇਹ ਗੁੰਮ ਜਾਵੇ ਤਾਂ ਤੁਸੀਂ ਕੀ ਕਰੋਗੇ। ਅਜਿਹੇ ‘ਚ ਤੁਹਾਨੂੰ

Nokia ਜਲਦ ਲਾਂਚ ਕਰੇਗੀ ਆਪਣਾ ਨਵਾਂ ਸਮਾਰਟਫੋਨ

Nokia X71 as Nokia 6.2: ਨਵੀਂ ਦਿੱਲੀ :  Nokia ਕੰਪਨੀ ਆਪਣੇ ਗਾਹਕਾਂ ਆਏ ਦਿਨ ਨਵੇਂ-ਨਵੇਂ ਆਫ਼ਰ ਦੇ ਰਹੀ ਹੈ। ਦੱਸ ਦੇਈਏ ਕਿ ਹੁਣ ਖਬਰ ਆਈ ਹੈ ਕਿ  Nokia 6.2 Aka Nokia X71 ਜੂਨ 6 ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਵੱਲੋਂ ਇਕ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਇਕ ਗਲੋਬਲ ਇਵੈਂਟ ਹੋਸਟ ਕੀਤਾ ਜਾਵੇਗਾ।  ਜੇਕਰ ਇਸ

ਚੰਨ ਉੱਤੇ 2020 ਤੋਂ ਉਪਕਰਣ ਭੇਜਣ ਦੀ ਯੋਜਨਾ ਬਣਾ ਰਿਹਾ ਹੈ NASA

NASA’s Mars 2020: ਵਾਸ਼ਿੰਗਟਨ: ਅਮਰੀਕਾ 1970  ਦੇ ਦਸ਼ਕ  ਦੇ ਬਾਅਦ ਪਹਿਲੀ ਵਾਰ 2020 ਅਤੇ 2021 ਵਿੱਚ ਚੰਨ ਉੱਤੇ ਸਮੱਗਰੀ ਭੇਜਣ ਦੀ ਯੋਜਨਾ ਬਣਾ ਰਿਹਾ ਹੈ । ਇਹ 2024 ਵਿੱਚ ਚੰਨ ਉੱਤੇ ਲੋਕਾਂ ਨੂੰ ਭੇਜਣ ਦੇ ਅਮਰੀਕੀ ਮਿਸ਼ਨ ਦਾ ਹਿੱਸਾ ਹੋਵੇਗਾ । ਨਾਸਾ ਦਾ ਕਹਿਣਾ ਹੈ ਕਿ ‘ਅਰਤੇਮਿਸ’ ਪ੍ਰੋਗਰਾਮ  ਦੇ ਤਹਿਤ ਚੰਨ ਉੱਤੇ ਸਮੱਗਰੀ ਭੇਜਣ ਲਈ

ਇਲੈਕਟ੍ਰੋਨਿਕ ਝਾੜੂ ਹੁਣ ਹੋਰ ਵੀ ਸੌਖਾ ਕਰੇਗਾ ਸਫ਼ਾਈ ਦਾ ਕੰਮ

electric broom: ਸ਼ਾਓਮੀ ਵੱਲੋਂ ਇੱਕ ਇਲੈਟ੍ਰੋਨਿਕ ਝਾੜੂ ਲਾਂਚ ਕੀਤਾ ਗਿਆ ਹੈ ।  ਇਸ ਵਿੱਚ ਦੋ ਬੁਰਸ਼ ਦਿੱਤੇ ਗਏ ਹਨ । ਇਸਦੇ ਇਲਾਵਾ ਇਸ ਵਿੱਚ 2000 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ । ਇਸ ਵਿੱਚ ਕੰਪਨੀ ਦਾ ਦਾਅਵਾ ਹੈ ਕਿ ਇਸਨੂੰ ਇੱਕ ਵਾਰ ਫੁਲ ਚਾਰਜ ਕਰਨ ਤੋਂ  ਬਾਅਦ 2 ਘੰਟੇ ਤੱਕ ਲਗਾਤਾਰ ਇਸਤੇਮਾਲ ਕੀਤਾ ਜਾ ਸਕਦਾ

Credit Card ਦੀ ਵਰਤੋਂ ਕਰਨ ਵਾਲੇ ਸਾਵਧਾਨ !

Credit card users: “ਕੈਸ਼ਲੈਸ” ਜ਼ਮਾਨੇ ‘ਚ ਲੋਕਾਂ ਵਲੋਂ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਵਰਤੋਂ ਬਹੁਤ ਵੱਧ ਗਈ ਹੈ । ਇਸ ਦੇ ਇਸਤੇਮਾਲ ਨਾਲ ਲੋਕਾਂ ਨੂੰ ਹੋਰ ਕਈ ਫਾਇਦੇ ਵੀ ਮਿਲਦੇ ਹਨ ਅਤੇ ਅਕਸਰ ਇਸ ਦੀ ਵਰਤੋਂ ਸਮੇਂ ਲੋਕਾਂ ਵਲੋਂ ਗ਼ਲਤੀਆਂ ਹੋ ਜਾਂਦੀਆਂ ਹਨ।  ਜੇਕਰ ਤੁਸੀਂ ਵੀ ਕਰਦੇ ਹੋ ਕਰੈਡਿਟ ਕਾਰਡ ਦੀ ਵਰਤੋਂ ਤਾਂ ਇਹਨਾਂ

ਜੂਨ ‘ਚ ਮਿਲੇਗੀ ਅੱਤ ਦੀ ਗਰਮੀ ਤੋਂ ਰਾਹਤ

india june weather: ਨਵੀਂ ਦਿੱਲੀ: ਪੂਰੇ ਉੱਤਰ ਭਾਰਤ ‘ਚ ਮੌਸਮ ਦਾ ਉਤਾਰ ਚੜਾਅ ਲਗਾਤਾਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਚੱਲੀ ਆ ਰਹੀ ਗਰਮੀ ਤੋਂ ਰਾਹਤ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਹੈ। ਗਰਮੀ ਦਾ ਆਲਮ ਇਹ ਹੈ ਕਿ ਯੂਪੀ, ਬਿਹਾਰ, ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ‘ਚ ਸੂਰਜ ਅੰਗਾਰੇ ਵਰ੍ਹਾ ਰਿਹਾ ਹੈ ਤੇ ਕੁਲ

ਕਾਂਗਰਸੀ ਬੁਲਾਰੇ ਇੱਕ ਮਹੀਨੇ ਤੱਕ ਮੀਡੀਆ ਦੇ ਨਹੀਂ ਆਉਣਗੇ ਸਾਹਮਣੇ : ਰਣਦੀਪ ਸਿੰਘ ਸੁਰਜੇਵਾਲਾ

randeep singh surjewala twitter ਨਵੀਂ ਦਿੱਲੀ: ਕਾਂਗਰਸੀ ਬੁਲਾਰੇ ਇੱਕ ਮਹੀਨੇ ਤੱਕ ਹੁਣ ਮੀਡੀਆ ਦੇ ਸਾਹਮਣੇ ਨਹੀਂ ਆਉਣਗੇ। ਤੇ ਨਾ ਹੀ ਟੈਲੀਵਿਜ਼ਨ ਤੇ ਹੋਣ ਵਾਲੀ ਕਿਸੇ ਮੀਡੀਆ ਬਹਿਸ ‘ਚ ਹਿੱਸਾ ਹੀ ਲੈਣਗੇ । ਇਹ ਜਾਣਕਾਰੀ ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਕ ਟਵੀਟ ਰਾਹੀਂ ਦਿੱਤੀ ਹੈ।  ਉਨ੍ਹਾਂ  ਲਿਖਿਆ ਹੈ ਕਿ ਕਾਂਗਰਸ ਪਾਰਟੀ ਨੇ ਇਹ ਫੈਸਲਾ ਲਿਆ

ਆਨਲਾਈਨ ਰਾਸ਼ੀ ਰੀਫੰਡ ਨਾ ਕਰਨ ‘ਤੇ ਲੱਗਿਆ 8 ਹਜ਼ਾਰ ਦਾ ਜੁਰਮਾਨਾ

Online Cash Refund: ਚੰਡੀਗੜ੍ਹ : ਅੱਜ ਦੇ ਸਮੇਂ ਵਿੱਚ ਆਨਲਾਈਨ ਖਰੀਦਦਾਰੀ ਬਹੁਤ ਜਿਆਦਾ ਆਮ ਹੋ ਗਈ ਹੈ । ਜਿਸਦੇ ਚਲਦਿਆਂ ਕੋਈ ਵੀ ਚੀਜ ਘਰ ਬੈਠ ਕੇ ਆਸਾਨੀ ਨਾਲ ਖਰੀਦੀ ਵੀ ਜਾ ਸਕਦੀ ਹੈ ਤੇ ਵੇਚੀ ਵੀ ਜਾ ਸਕਦੀ ਹੈ । ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਆਨਲਾਈਨ ਸਾਮਾਨ ਮੰਗਵਾਇਆ ਕੁਝ ਜਾਂਦਾ ਹੈ ਤੇ ਨਿਕਲਦਾ

ਮਾਊਂਟ ਐਵਰੈਸਟ ‘ਤੇ ਹੋਏ ਟ੍ਰੈਫਿਕ ਜਾਮ ਨੇ ਲਈ ਕਈ ਪਰਬਤਾਰੋਹੀਆਂ ਦੀ ਜਾਨ

Everest mountaineer warned of overcrowding: ਕਾਠਮੰਡੂ: ਅੱਜ ਦੇ ਸਮੇਂ ਵਿੱਚ ਹੈ ਕੋਈ ਪਰਬਤਾਰੋਹੀ ਮਾਊਂਟ ਐਵਰੈਸਟ ‘ਤੇ ਚੜ੍ਹ੍ ਕੇ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ । ਜਿਸ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਇਸ ਸੁਪਨੇ ਨੂੰ ਆਸਾਨੀ ਨਾਲ ਪੂਰਾ ਕਰ ਲੈਂਦੇ ਹਨ । ਅੱਜ ਦੇ ਸਮੇਂ ਵਿੱਚ ਮਾਊਂਟ ਐਵਰੈਸਟ ਫਤਿਹ ਕਰਨ ਵਾਲੇ ਲੋਕਾਂ

Amazon ਤੋਂ ਖਰੀਦਿਆ ਪ੍ਰੋਡਕਟ ਵਾਪਿਸ ਕਰਨ ਲਈ ਬੇਜੋਸ ਕੋਲ ਪਹੁੰਚੀ ਮਹਿਲਾ

Amazon CEO Jeff Bezos: ਸੈਨ ਫ੍ਰਾਂਸਿਸਕੋ: ਬੁੱਧਵਾਰ ਨੂੰ ਐਮਾਜ਼ਾਨ ਦੇ ਸ਼ੇਅਰ ਧਾਰਕਾਂ ਨਾਲ ਇੱਕ ਬੈਠਕ ਵਿੱਚ ਬਹੁਤ ਹੀ ਅਜੀਬ ਘਟਨਾ ਹੋਈ । ਜਿੱਥੇ ਇੱਕ ਮਹਿਲਾ ਨੇ ਆਪਣਾ ਆਨਲਾਈਨ ਮੰਗਵਾਇਆ ਹੋਇਆ ਪ੍ਰੋਡਕਟ ਸਿੱਧਾ ਐਮਾਜ਼ਾਨ ਦੇ ਸੀਈਓ ਜੇਫ ਬੇਜੋਸ ਨੂੰ ਵਾਪਿਸ ਕਰਨ ਦੀ ਕੋਸ਼ਿਸ਼ ਕੀਤੀ । ਇਹ ਮਹਿਲਾ ਵੀ ਐਮਾਜ਼ਾਨ ਦੀ ਸ਼ੇਅਰ ਧਾਰਕ ਹੈ । ਦੱਸਿਆ ਜਾ