Google CEO’s job listing appears: ਦੁਨੀਆ ਦੇ ਮਸ਼ਹੂਰ ਰੋਜ਼ਗਾਰ ਪਰਕ ਸੋਸ਼ਲ ਮੀਡੀਆ ਪਲੇਟਫਾਰਮ LinkedIn ’ਤੇ ਗੂਗਲ ਦੇ ਸੀ.ਈ.ਓ. ਦੇ ਅਹੁਦੇ ਲਈ ਜੌਬ ਓਪਨਿੰਗ ਪੋਸਟ ਪਬਲਿਸ਼ ਹੋ ਗਈ। ਇਸ ਦੇ ਪਿੱਛੇ ਗੂਗਲ ਸੀ.ਈ.ਓ. ਸੁੰਦਰ ਪਿਚਾਈ ਨਹੀਂ ਸਗੋਂ ਖੁਦ ਲਿੰਕਡਇਨ ਦੀ ਗਲਤੀ ਹੈ। ਦੁਨੀਆਂ ਦੇ ਪ੍ਰਸਿੱਧ ਰੋਜ਼ਗਾਰ ਸੋਸ਼ਲ ਮੀਡਿਆ ਪਲੇਟਫਾਰਮ LinkedIn ਦੀ ਇੱਕ ਪੋਸਟ ਕਾਰਨ ਗੂਗਲ ਦੇ CEO ਦੀ ਨੌਕਰੀ ਖਤਰੇ ‘ਚ ਪਾ ਦਿੱਤੀ । ਦਰਅਸਲ LinkedIn ’ਤੇ ਗੂਗਲ ਦੇ ਸੀ.ਈ.ਓ. ਦੇ ਅਹੁਦੇ ਲਈ ਜੌਬ ਓਪਨਿੰਗ ਦਿਖਾਈ ਦੇ ਰਹੀ ਸੀ । ਜਦਕਿ ਸੀ.ਈ.ਓ. ਸੁੰਦਰ ਪਿਚਾਈ ਹਜੇ ਵੀ ਇਸ ਅਹੁਦੇ ‘ਤੇ ਬਰਕਰਾਰ ਹਨ।

ਦੱਸ ਦੇਈਏ ਕਿ ਇਹ ਵੈੱਬਸਾਈਟ ਯੂਜ਼ਰਜ਼ ਨੂੰ ਕਿਸੇ ਵੀ ਕੰਪਨੀ ਦੀ ਮਨਜ਼ੂਰੀ ਦੇ ਬਿਨਾਂ ਜੌਬ ਪੋਸਟ ਕਰਨ ਦਿੰਦੀ ਹੈ। ਯੂਜ਼ਰ ਦੁਆਰਾ ਪਬਲਿਸ਼ ਕੀਤੀ ਗਈ ਇਹ ਜੌਬ ਸਰਚ ਪੋਸਟ ਗੂਗਲ ਜੌਬਸ ’ਚ ਬਤੌਰ ਪਾਪ-ਅਪ ਦਿਖਾਈ ਦਿੰਦੀ ਹੈ। ਇੱਕ ਬਗ ਕਾਰਨ ਇਹ ਦਿਖਾਈ ਦੇਣ ਲੱਗਿਆ ਜਿਸ ਨੂੰ Michel Rijnders ਨਾਂ ਦੇ ਇਕ ਰਿਕਰੂਇਟੇਰ ਨੇ ਦੇਖਿਆ ਅਤੇ ਇਸ ਦੀ ਜਾਣਕਾਰੀ LinkedIn ਦੀ ਮਲਕੀਅਤ ਵਾਲੀ ਕੰਪਨੀ ਮਾਈਕ੍ਰੋਸਾਫਟ ਨੂੰ ਭੇਜ ਦਿੰਤੀ ।

ਕੰਪਨੀ ਵੱਲੋਂ ਸਾਫ ਕੀਤਾ ਗਿਆ ਕਿ LinkedIn experience ’ਤੇ ਫ੍ਰੀ ਜੋਬ ਪੋਸਟਿੰਗ ਵੱਡੇ ਪੱਧਰ ’ਤੇ ਨਹੀਂ ਹੈ। ਇਥੇ ਛੋਟੇ ਅਤੇ ਮੀਡੀਅਮ ਬਿਜ਼ਨੈੱਸ ਹਾਊਸ ਕੁਝ ਫ੍ਰੀ ਜੌਬ ਪੋਸਟ ਕਰ ਦਿੰਦੀ ਹੈ । ਗੂਗਲ ਦੇ ਸੀ.ਈ.ਓ. ਵਾਲੀ ਜੋਬ ਵੀ ਕਿਸੇ ਯੂਜ਼ਰ ਵੱਲੋਂ ਹੀ ਪਾਈ ਗਈ ਜੋ ਟੈਸਟ ਟੀਮ ’ਚ ਸ਼ਾਮਲ ਸੀ। ਇੱਕ ਬਗ ਕਾਰਨ ਇਹ ਦਿਖਾਈ ਦੇਣ ਲੱਗਿਆ ਜਿਸ ਨੂੰ Michel Rijnders ਨਾਂ ਦੇ ਇਕ ਰਿਕਰੂਇਟੇਰ ਨੇ ਦੇਖਿਆ ਅਤੇ ਇਸ ਦੀ ਜਾਣਕਾਰੀ LinkedIn ਦੀ ਮਲਕੀਅਤ ਵਾਲੀ ਕੰਪਨੀ ਮਾਈਕ੍ਰੋਸਾਫਟ ਨੂੰ ਭੇਜ ਦਿੰਤੀ । ਕੰਪਨੀ ਵੱਲੋਂ ਸਾਫ ਕੀਤਾ ਗਿਆ ਕਿ LinkedIn experience ’ਤੇ ਫ੍ਰੀ ਜੋਬ ਪੋਸਟਿੰਗ ਵੱਡੇ ਪੱਧਰ ’ਤੇ ਨਹੀਂ ਹੈ। ਇਥੇ ਛੋਟੇ ਅਤੇ ਮੀਡੀਅਮ ਬਿਜ਼ਨੈੱਸ ਹਾਊਸ ਕੁਝ ਫ੍ਰੀ ਜੌਬ ਪੋਸਟ ਕਰ ਦਿੰਦੀ ਹੈ । ਗੂਗਲ ਦੇ ਸੀ.ਈ.ਓ. ਵਾਲੀ ਜੋਬ ਵੀ ਕਿਸੇ ਯੂਜ਼ਰ ਵੱਲੋਂ ਹੀ ਪਾਈ ਗਈ ਜੋ ਟੈਸਟ ਟੀਮ ’ਚ ਸ਼ਾਮਲ ਸੀ।