ਹੁਣ ਇੰਝ ਲੱਭ ਸਕਦੇ ਹੋ ਸਾਈਲੈਂਟ ਮੋਡ ‘ਤੇ ਗੁਆਚਿਆ ਫੋਨ !

Now you can lost phone Silent mode! |Daily Post Punjabi|

1 of 8

lost phone Silent mode: ਅਕਸਰ ਅਸੀਂ ਆਪਣਾ ਫੋਨ ਸਾਈਲੈਂਟ ਮੋਡ ‘ਤੇ ਲਗਾਕੇ ਕੀਤੇ ਰੱਖ ਦੇਂਦੇ ਹਨ ਅਤੇ ਫਿਰ ਭੁੱਲ ਜਾਂਦੇ ਹਾਂ । ਹੁਣ ਉਹ ਲੱਭਣ ਦਾ ਤਰੀਕਾ ਹੈ – ‘ ਐਂਡਰੌਇਡ ਡਿਵਾਈਸ ਮੈਨੇਜਰ ‘

ਗੂਗਲ ਆਈਡੀ ਰਾਹੀਂ ਗੁਆਚਿਆ ਫੋਨ ਚਲਾਇਆ ਜਾ ਸਕਦਾ ਹੈ ।

ਕਿਸੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਇੰਟਰਨੈਟ ਬ੍ਰਾਊਜ਼ਰ ਖੋਲ੍ਹੋ।

ਓਥੇ ਟਾਈਪ ਕਰੋ ‘Find my phone through Android Device Manager’ ।

lost phone Silent mode

ਗੂਗਲ ਆਈ ਤੇ sign in ਕਰੋ ਅਤੇ ਫੋਨ ਵਾਲੀ gmail id ‘ਚ ਭਰੋ  ।

lost phone Silent mode

ਇਸਤੋਂ ਬਾਅਦ ਰਿੰਗ, ਲੌਕ ਜਾਂ ਇਰੇਜ਼ ਦੇ ਵਿਕਲਪ ਦਿਖਾਈ ਦੇਣਗੇ । ਜਿਨਾਂ ‘ਚੋਂ ਰਿੰਗ ਦਾ ਵਿਕਲਪ ਦਾ ਚੈਨ ਕਰੋ

lost phone Silent mode

ਨਾਲ ਹੀ ਫੋਨ ਤੇ ਰਿੰਗ ਵੱਜੇਗੀ।

lost phone Silent mode

ਬਾਕੀ ਵਿਕਲਪ ਫੋਨ ਚੋਰੀ ਹੋਣ ਵੇਲੇ ਤੁਹਾਡੀ ਸਹਾਇਤਾ ਕਰਨਗੇ । ਇਸ ਦੀ ਵਰਤੋਂ ਨਾਲ data erase ਜਾਂ phone lock ਕੀਤਾ ਜਾ ਸਕਦਾ ਹੈ।