ਟਵਿੱਟਰ ਦੀ ਨਵੀਂ ਲੁੱਕ ਹੋਈ Viral


fresh new Twitter look: ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦਾ ਨਵਾਂ ਡਿਜ਼ਾਈਨ ਲਾਂਚ ਹੋ ਚੁੱਕਾ ਹੈ । ਕਈ ਅਟਕਲਾਂ ਤੋਂ ਬਾਅਦ ਆਖ਼ਿਰਕਾਰ ਹੁਣ ਲੇਟੈਸਟ ਲੁੱਕ ਅਪਡੇਟ ਕਰ ਦਿੱਤਾ ਹੈ। ਟਵਿੱਟਰ ਦਾ ਇਹ ਨਵਾਂ ਡਿਜ਼ਾਈਨ ਹੁਣ ਤੁਹਾਡੇ ਲਈ ਤੇਜ਼, ਸਾਫ਼ ਤੇ ਨਵੇਂ ਕਲਰ ਥੀਮ ਲੈਕੇ ਆਇਆ ਹੈ । ਨਵੀਂ ਲੁੱਕ ਯੂਜ਼ਰ ਲਈ ਬਹੁਤ ਸਾਰੇ ਨਵੇਂ ਫੀਚਰਜ਼ ਵੀ ਲੈਕੇ

ਭਾਰਤ ‘ਚ iPhones ਦੀ ਵਿਕਰੀ ਹੋਈ ਬੰਦ

Apple stops selling iPhone 6: ਅਮਰੀਕਾ ਦੀ ਕੰਪਨੀ ਐਪਲ ਲੋਕਾਂ ਦੀ ਪਸੰਦੀਦਾ ਹੈ , ਪਰ ਭਾਰਤੀਆਂ ਲਈ ਹੁਣ ਇੱਕ ਬੁਰੀ ਖ਼ਬਰ ਹੈ। ਜਲਦ ਹੀ ਭਾਰਤ ‘ਚ ਆਪਣੇ ਸਸਤੇ iPhones ਦੀ ਬਿਕਰੀ ਬੰਦ ਕਰਨ ਜਾ ਰਹੀ ਹੈ। ਦੱਸ ਦੇਈਏ ਕਿ iPhone SE ਤੇ iPhone 6 ਸੀਰੀਜ ਨੂੰ ਬੰਦ ਕਰਨ ਲਈ ਤਿਆਰ ਹੈ ।  ਇਸ ਤੋਂ ਪਹਿਲਾਂ

ਇਸ ਤਾਰੀਖ ਨੂੰ ਹੋ ਸਕਦੀ ਹੈ ਚੰਦਰਯਾਨ-2 ਦੀ ਰਿਲਾਂਚਿੰਗ

Isro resolves Chandrayaan-2 glitch: ਨਵੀਂ ਦਿੱਲੀ: ਬੀਤੇ ਦਿਨ ਪਹਿਲਾਂ ਭਾਰਤ ਦੇ ਮਿਸ਼ਨ ਚੰਦਰਯਾਨ-2 ਦੀ ਲਾਂਚਿੰਗ ਨੂੰ ਤਕਨੀਕੀ ਖ਼ਰਾਬੀ ਕਾਰਨ ਫਿਲਹਾਲ ਰੋਕ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਹੁਣ ਦੇਸ਼ ਦੇ ਖਾਹਸ਼ੀ ਪ੍ਰੋਜੈਕਟ ਚੰਦਰਯਾਨ-2 ਦੀ ਰਿਲਾਂਚਿੰਗ 21-22 ਜੁਲਾਈ ਨੂੰ ਕੀਤੀ ਜਾ ਸਕਦੀ ਹੈ । ISRO ਇਸ ਪ੍ਰੋਜੈਕਟ ਨੂੰ ਦੁਬਾਰਾ ਜਲਦ ਤੋਂ ਜਲਦ ਲਾਂਚ ਕਰਨਾ ਚਾਹੁੰਦਾ

ਵਿਗਿਆਨੀਆਂ ਨੇ ਲੱਭੀ 8 ਕਰੋੜ ਸਾਲ ਪੁਰਾਣੀ ਡਾਇਨਾਸੋਰ ਦੀ ਪ੍ਰਜਾਤੀ

ਹਿਊਸਟਨ : ਵਿਗਿਆਨੀਆਂ ਨੇ 8 ਕਰੋੜ ਸਾਲ ਪਹਿਲਾਂ ਧਰਤੀ ਉੱਤੇ ਵਿਚਰਨ ਕਰਨ ਵਾਲੇ ਡੰਕ – ਬਿਲਡ ਡਾਇਨਾਸੋਰ ( ਬਤਖ਼ ਦੀ ਚੁੰਜ  ਜਿਵੇਂ ਜਬੜੇ ਵਾਲੇ )  ਦੀ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਹੈ । 1980 ਵਿੱਚ ਪਹਿਲੀ ਵਾਰ ਇਸ ਪ੍ਰਜਾਤੀ ਦੇ ਜੀਵਾਸ਼ਮ ਦੀ ਖੋਜ ਕੀਤੇ ਗਏ ਸਨ । ਇਸ ਪ੍ਰਜਾਤੀ ਦੇ ਜਬੜੇ ਦਾ ਵਿਸ਼ੇਸ਼ ਸਵਰੂਪ ਹੀ

ਹੁਣ FBI ਰੱਖੇਗੀ ਤੁਹਾਡੇ ਸੋਸ਼ਲ ਮੀਡੀਆ ‘ਤੇ ਨਜ਼ਰ

FBI social media surveillance: ਸੋਸ਼ਲ ਮੀਡੀਆ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ , ਇਸਦੇ ਨਾਲ ਨਾਲ ਸਮੱਸਿਆਵਾਂ ਵੀ ਵੱਧ ਰਹੀਆਂ ਹਨ । ਸੋਸ਼ਲ ਮੀਡਿਆ ਜ਼ਰੀਏ ਹੁਣ ਵੱਧਦੇ ਅੱਤਵਾਦ ਅਤੇ ਵਾਰਦਾਤਾਂ ਨਾਲ ਨਜਿੱਠਣ ਦੀ ਤਿਆਰੀ ਅਮਰੀਕੀ FBI (ਫੈੱਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਵਲੋਂ ਕੀਤੀ ਜਾ ਚੁੱਕੀ ਹੈ। ਹੁਣ ਸੋਸ਼ਲ ਮੀਡੀਆ ਤੋਂ ਜਾਣਕਾਰੀ ਇਕੱਠੀ ਕਰਨ

MRI ਸਕੈਨ ਕਰਵਾਉਣ ਸਮੇਂ ਰੱਖੋ ਇਹਨਾਂ ਖ਼ਾਸ ਗੱਲਾਂ ਦਾ ਧਿਆਨ

Scientists Took MRI Scan Atom ਮੁਂਬਈ : ਮੁਂਬਈ ਦੇ ਇੱਕ ਹਸਪਤਾਲ ਵਿੱਚ ਇੱਕ ਦਰਦਨਾਕ ਘਟਨਾ ਘਟੀ । ਆਮ ਤੌਰ ਉੱਤੇ ਸਰੀਰ ਦੀ ਜਾਂਚ ਲਈ ਇਸਤੇਮਾਲ ਹੋਣ ਵਾਲੀ MRI ਮਸ਼ੀਨ ਨੇ ਇੱਕ ਇਨਸਾਨ ਦੀ ਜਾਨ ਲੈ ਲਈ । ਹਸਪਤਾਲ  ਦੇ MRI ਰੂਮ ਵਿੱਚ 32 ਸਾਲ ਦੇ ਇੱਕ ਵਿਅਕਤੀ ਦੇ ਸਰੀਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਲਿਕਵਿਡ ਆਕਸੀਜਨ

ਇੰਸਟਾਗ੍ਰਾਮ ‘ਤੇ ਮਿਲੇ 1.6 ਕਰੋੜ FAKE ਅਕਾਊਂਟ

1.6 Crore Fake Instagram Accounts: ਇੰਸਟਾਗ੍ਰਾਮ ਲੋਕਾਂ ਲਈ ਵਪਾਰ ਦਾ ਸਾਧਨ ਵੀ ਬਣ ਚੁੱਕਾ ਹੈ । ਇਸੇ ‘ਤੇ ਇੱਕ ਅਧਿਐਨ ਦੌਰਾਨ ਜੋ ਸਾਹਮਣੇ ਆਇਆ ਉਹ ਹੈਰਾਨ ਕਰ ਦੇਣ ਵਾਲਾ ਸੀ । ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਇੰਸਟਾਗ੍ਰਾਮ ‘ਤੇ 1.6 ਕਰੋੜ ਅਕਾਊਂਟਸ ਜਾਲੀ ਨਿਕਲੇ। ਇਸ ‘ਚ ਇਹ ਵੀ ਸਾਹਮਣੇ ਆਇਆ ਕਿ ਅਕਾਊਂਟਸ ਰਾਹੀਂ ਫਰਜ਼ੀ ਅੰਕੜੇ

FACEBOOK ਨੂੰ ਟੱਕਰ ਦਵੇਗੀ ਇਹ ਬਿਨਾਂ ਇੰਟਰਨੈੱਟ ਤੋਂ ਚੱਲਣ ਵਾਲੀ ਐਪ ..

social networking with Shoelace: ਗੂਗਲ ਸਮੇਂ ਸਮੇਂ ‘ਤੇ ਨਵੇਂ ਫ਼ੀਚਰ ਅਤੇ ਨਵੀਆਂ ਐਪਸ ਲੈਕੇ ਆਉਂਦਾ ਰਹਿੰਦਾ , ਪਰ ਇਸ ਵਾਰ ਟੱਕਰ ਸਿੱਧਾ ਫੇਸਬੁੱਕ ਨਾਲ ਲੈਣ ਜਾ ਰਿਹਾ ਹੈ । ਗੂਗਲ ਵਲੋਂ ਨਵੀਂ ਸੋਸ਼ਲ ਮੀਡੀਆ ਐਪ ‘Shoelace’ ਨੂੰ ਲਾਂਚ ਕੀਤਾ ਗਿਆ ਹੈ ਜਿਸਨੂੰ ਯੂਜ਼ਰਸ ਇੱਕ-ਦੂਜੇ ਨੂੰ ਆਫਲਾਈਨ ਵੀ ਕੁਨੈਕਟ ਕਰ ਸਕਣਗੇ। ਇਨ-ਹਾਊਸ ਟੀਮ ਏਰੀਆ 120 ਯੂਨਿਟ

ਗੱਡੀ ਚਲਾਉਂਦਿਆਂ ਨੀਂਦ ਆਉਣ ‘ਤੇ ਇਹ ਮਸ਼ੀਨ ਖੋਲੇਗੀ ਤੁਹਾਡੀਆਂ ਅੱਖਾਂ

Anti-sleep Alarms Work: ਡਰਾਈਵਰ ਨੂੰ ਅਚਾਨਕ ਨੀਂਦ ਆਉਣ ਨਾਲ ਕਿੰਨੇ ਹੀ ਹਾਦਸੇ ਵਾਪਰਦੇ ਹਨ ਅਤੇ ਕਿੰਨੇ ਹੀ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ । ਹੁਣ ਅਜਿਹੇ ‘ਚ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਰਾਹੀਂ ਨੀਂਦ ਆਉਂਦਿਆਂ ਡਰਾਈਵਰ ਨੂੰ ਜਗਾਉਣ ਲਈ ਇੱਕ ਯੰਤਰ ਡਰਾਈਵਰ ਨੂੰ ਅਲਰਟ ਕਰੇਗਾ ਅਤੇ ਉਠਾਏਗਾ। ਦੱਸ ਦੇਈਏ ਕਿ ਉੱਤਰ

PUBG ਤੋਂ ਬਾਅਦ ਹੁਣ ਇਹ ਗੇਮਾਂ ਦੀ ਆਈ ਸ਼ਾਮਤ

best games after pubg: ਦੁਨੀਆਂ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੰਪਿਊਟਰ ਆਪ੍ਰੇਟਿੰਗ ਸਿਸਟਮ ਹੁਣ ਆਪਣੀ ਵਿੰਡੋਜ਼ ਵਿੱਚੋਂ ਕਈ ਖੇਡਾਂ ਹਟਾਉਣ ਜਾ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ Winows XP, ME ਤੇ 7 ਵਿੱਚੋਂ ਕੁਝ ਕੰਪਿਊਟਰ ਗੇਮ ਹਟਾ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਤਾਸ਼ ਵਾਲੀਆਂ ਗੇਮਜ਼ ਪ੍ਰਮੁੱਖ ਹਨ। ਅੱਜ ਕੱਲ ਦੇ ਆਧੁਨਿਕ ਯੁਗ

Flipkart ਸੇਲ ‘ਚ Honor 20i, Honor 20 ‘ਤੇ ਮਿਲੇਗਾ Discounts

Flipkart Big Shopping Days sale: ਨਵੀਂ ਦਿੱਲੀ :  Huawei  ਦੇ ਸਬ-ਬਰਾਂਡ ਹਾਨਰ ਨੇ ਐਲਾਨ ਕੀਤਾ ਹੈ ਕਿ ਕੰਪਨੀ ਫਲਿਪਕਾਰਟ ‘ਤੇ ਅਪਕਮਿੰਗ ਬਿੱਗ ਸ਼ਾਪਿੰਗ ਡੇਅ ਸੇਲ ਦੇ ਦੌਰਾਨ Honor 20i ਅਤੇ Honor 20 ਸਮਾਰਟਫੋਂਸ ‘ਤੇ ਆਫਰ ਦੇਵੇਗੀ। ਇਸ ਸਮਾਰਟਫੋਂਸ ਤੇ ਡੀਲਸ 15 ਜੁਲਾਈ ਤੋਂ ਲੈ ਕੇ 18 ਜੁਲਾਈ ਦੇ ਵਿੱਚ ਉਬਪਲਬਧ ਹੋਣਗੇ। ਇਸ ਦੌਰਾਨ ਗਾਹਕ Honor

ਕੱਲ੍ਹ ਤੋਂ ਸ਼ੁਰੂ ਹੋਵੇਗੀ ‘Mission Chandrayaan-2’ ਦੀ ਪੁੱਠੀ ਗਿਣਤੀ

Mission Chandrayaan-2: ਚੇੱਨਈ: ਭਾਰਤ ਦਾ ਮਿਸ਼ਨ ਚੰਦਰਯਾਨ-2 ਆਪਣੇ ਲਾਂਚ ਦੇ ਕਰੀਬ ਪਹੁੰਚ ਰਿਹਾ ਹੈ । ਜਿਵੇਂ-ਜਿਵੇਂ ਉਹ ਦਿਨ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਹੀ ਧੜਕਨਾਂ ਵੀ ਤੇਜ਼ ਹੋ ਰਹੀਆਂ ਹਨ । ISRO ਐਤਵਾਰ ਤੋਂ ਚੰਦਰਯਾਨ-2 ਦੀ ਉਲਟੀ ਗਿਣਤੀ ਸ਼ੁਰੂ ਕਰੇਗਾ, ਜਿਸ ਤੋਂ ਬਾਅਦ 15 ਜੁਲਾਈ ਨੂੰ ISRO ਦੇ ਸਭ ਤੋਂ ਤਾਕਤਵਰ ਰਾਕੇਟ ‘ਬਾਹੂਬਲੀ’ ‘ਤੇ

ਹੁਣ ‘Facebook’ ‘ਤੇ ਲੱਗ ਸਕਦੈ 34 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Facebook reportedly pays $5 billion: ਵਾਸ਼ਿੰਗਟਨ: ਅਮਰੀਕੀ ਰੈਗੂਲੇਟਰਾਂ ਵੱਲੋਂ ਫੇਸਬੁੱਕ ‘ਤੇ ਸੋਸ਼ਲ ਨੈੱਟਵਰਕ ਦੀ ਗੁਪਤਤਾ ਅਤੇ ਡਾਟਾ ਸੁਰੱਖਿਆ ਕਮੀਆਂ ਨੂੰ ਦੇਖਦੇ ਹੋਏ 5 ਅਰਬ ਡਾਲਰ(ਕਰੀਬ 34 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ ਤੈਅ ਕੀਤਾ ਗਿਆ ਹੈ । ਸ਼ੁੱਕਰਵਾਰ ਨੂੰ ਇੱਕ ਅਮਰੀਕੀ ਅਖਬਾਰ ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ । ਦਰਅਸਲ, ਮੀਡੀਆ ਰਿਪੋਰਟਸ ਅਨੁਸਾਰ ਅਮਰੀਕੀ ਵਪਾਰ ਮਾਮਲਿਆਂ ਨੂੰ

ਤਕਨੀਕੀ ਖਰਾਬੀ ਕਾਰਨ twitter ‘ਚ ਆਈ ਰੁਕਾਵਟ…

Twitter suffers  ਨਵੀਂ ਦਿੱਲੀ : ਪੂਰੀ ਦੁਨੀਆ ਲੋਕਾਂ ਨੂੰ twitter ਦੀ ਵਰਤੋਂ ‘ਚ ਨੌਂ ਦਿਨਾਂ ਦੇ ਅੰਦਰ ਦੂਜੀ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨੀਂ ਜਦੋਂ ਉਪਭੋਗਤਾ ਨੇ twitter ਲੋਗ ਇਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੈਸੇਜ ਨਾਲ ਮਾਈਕ੍ਰੋ ਬਲਾਗਿੰਗ ਵੈੱਬਸਾਈਟ ‘ਚ ਰੁਕਾਵਟ ਪੈਦਾ ਹੋ ਗਈ। ਮੀਡੀਆ ਰਿਪੋਰਟ ਮੁਤਾਬਿਕ ਮੁਤਾਬਕ,  twitter ਦੀ ਵਰਤੋਂ

Apple ਜਲਦ ਲੌਂਚ ਕਰੇਗਾ 4 ਨਵੇਂ ਫੋਨ, ਇਹ ਹੋਵੇਗਾ ਖਾਸ…

Apple launch new phones: ਲੋਕਾਂ ਦੀ ਪਹਿਲੀ ਪਸੰਦ ਐਪਲ ਵਲੋਂ ਜਲਦ ਹੀ ਨਵੇਂ ਫੋਨ ਮਾਰਕੀਟ ‘ਚ ਲੌਂਚ ਕਰਨ ਦੀ ਤਿਆਰੀ ‘ਚ ਹੈ। ਸੂਤਰਾਂ ਦੀ ਮੰਨੀਏ ਤਾਂ ਕੁਪਰਟਿਨੋ ਸਥਿਤ ਕੰਪਨੀ ਐਪਲ ਓਐਲਈਡੀ ਸਕ੍ਰੀਨ ਨਾਲ ਤਿੰਨ ਨਵੇਂ ਆਈਫੋਨ ਲਾਂਚ ਕਰੇਗੀ, ਜੋ ਡਿਸਪਲੇਅ ਦਾ ਆਕਾਰ 5.4, 6.1 ਤੇ 6.7 ਇੰਚ ‘ਚ ਹੋਵੇਗੀ । 2019 ‘ਚ 5G ਕੁਨੈਕਟੀਵਿਟੀ ਨਾਲ

ਇੰਜਨੀਅਰਿੰਗ ਕਰਕੇ ਪ੍ਰਤੀਕਸ਼ਾ ਬਣੀ ਪਹਿਲੀ ਮਹਿਲਾ ਬੱਸ ਡਰਾਈਵਰ

Mumbai’s First Female Bus Driver: ਟਰੱਕ ਤੇ ਬਸਾਂ ਚਲਾਉਂਦੇ ਅਕਸਰ ਮੁੰਡਿਆਂ ਨੂੰ ਦੇਖਿਆ ਜਾਂਦਾ ਹੈ ਪਰ ਕੁੱਝ ਕੁੜੀਆਂ ਦੇ ਹੋਂਸਲੇ ਅਤੇ ਸੌਂਕ ਕੁੱਝ ਵੱਖਰੇ ਹੁੰਦੇ ਹਨ। ਅਜਿਹੇ ‘ਚ ਮੁੰਬਈ ਦੀ ਪ੍ਰਤੀਕਸ਼ਾ ਦਾ ਸ਼ੋਂਕ ਵੀ ਨਿਰਾਲਾ ਸੀ , ਪਹਿਲਾਂ ਮਾਲਾੜ ਦੇ ਠਾਕੁਰ ਕਾਲਜ ਤੋਂ ਮਕੈਨੀਕਲ ਇੰਜਨੀਅਰਿੰਗ ਪੂਰੀ ਕੀਤੀ ਅਤੇ ਫਿਰ ਕੁੜੀਆਂ ਲਈ ਮਿਸਾਲ ਕਾਇਮ ਕਰਦਿਆਂ 24

ਚੀਜ਼ ਅਸਲੀ ਜਾਂ ਨਕਲੀ … ਕਰੋ ਇਸ ਐਪ ਰਾਹੀਂ ਚੈੱਕ

Smart Consumer GS1 App: ਨਕਲੀ ਉਤਪਾਦਾਂ ਦੀ ਬਜ਼ਾਰ ‘ਚ ਭਰਮਾਰ ਹੈ ਇਸੇ ਦੇ ਮੱਦੇਨਜਰ ਹੁਣ ਅਜੇਹੀ ਐਪ ਤਿਆਰ ਕੀਤੀ ਗਈ ਹੈ ਜੋ ਹੁਣ ਤੁਹਾਨੂੰ ਉਤਪਾਦ ਦੇ ਅਸਲੀ ਜਾਂ ਨਕਲੀ ਹੋਣ ਦਾ ਫਰਕ ਦੱਸੇਗੀ । ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਗਈ ਇਹ ਐਪ ਤੁਹਾਡੇ ਮੋਬਾਈਲ ਜ਼ਰੀਏ ਕਿਸੇ ਵੀ ਪ੍ਰੋਡਕਟ ਦੇ ਬਾਰ ਕੋਡ ਨੂੰ ਸਕੈਨ ਕਰਨ  ਜਾਂ

ਗ੍ਰਾਹਕਾਂ ਦਾ ਇਲਜ਼ਾਮ ‘ਧੋਖੇਬਾਜ਼ ਹੈ SAMSUNG’

Samsung Users: SAMSUNG ਦੇ ਸਮਾਰਟਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਖਾਸ ਖ਼ਬਰ ਹੈ । ਆਸਟ੍ਰੇਲੀਆ ‘ਚ ਸੈਮਸੰਗ ਕੰਪਨੀ ‘ਤੇ ਮੁਕੱਦਮਾ ਦਾਇਰ ਕੀਤਾ ਗਿਆ ਹੈ ।ਸੈਮਸੰਗ ‘ਤੇ ਦੋਸ਼ ਹੈ ਕਿ ਵਿਗਿਆਪਨ ‘ਚ ਉਸ ਵੱਲੋਂ ਗੈਲੇਕਸੀ ਸਮਾਰਟਫੋਨ ਵਾਟਰ ਰਜਿਸਟੈਂਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲ ‘ਚ ਅਜਿਹਾ ਨਹੀਂ ਹੈ। ਦੱਸ ਦੇਈਏ ਕਿ ਆਪਣੇ ਵਿਗਿਆਪਨਾਂ

Chrome ਜਲਦ ਆਡੀਓ-ਵੀਡੀਓ ਲਵਰਜ਼ ਲਈ ਲੈਕੇ ਆ ਰਿਹਾ ਕੁੱਝ ਖਾਸ …

Google testing play button: ਅਕਸਰ ਅਸੀਂ ਆਪਣੇ ਲੈਪਟਾਪ ਜਾਂ ਕੰਪਿਊਟਰ ‘ਤੇ ਕੰਮ ਕਰਦੇ ਸਮੇਂ ਮਿਊਜ਼ਿਕ ਸੁਣਨਾ ਪਸੰਦ ਕਰਦੇ ਹਾਂ। ਵੀਡੀਓ ਦੇਖਣ ਲਈ ਥੋੜ੍ਹਾ ਸਮਾਂ ਵੀ ਕੱਢ ਲੈਂਦੇ ਹਾਂ। ਕੰਮ ਦੌਰਾਨ ਢੇਰ ਸਾਰੀਆਂ ਫਾਈਲਾਂ ਵਿਚਕਾਰ ਕਈ ਜ਼ਰੂਰੀ ਟੈਬ ਵੀ ਅਸੀਂ ਆਪਣੇ ਸਿਸਟਮ ‘ਤੇ ਓਪਨ ਕਰ ਲੈਂਦੇ ਹਾਂ। ਅਜਿਹੇ ਵਿਚ ਜੇਕਰ ਇਕੱਠੇ ਕਈ ਆਡੀਓ ਜਾਂ ਵੀਡੀਓ ਚੱਲ

ਗੁਆਚ ਚੁੱਕਾ ਫ਼ੋਨ, ਹੁਣ ਲੱਭੇਗਾ ਆਸਾਨੀ ਨਾਲ

Government Launching Technology Solutions : ਨਵੀਂ ਦਿੱਲੀ : ਸਰਕਾਰ ਅਗਲੇ ਮਹੀਨੇ ਇੱਕ ਟੈਕਨੋਲੋਜੀ ਸਮਾਧਾਨ ਪੇਸ਼ ਕਰਨ ਜਾ ਰਹੀ ਹੈ ,  ਜਿਸਦੇ ਨਾਲ ਦੇਸ਼ ਵਿੱਚ ਵਰਤੋਂ ਹੋ ਰਹੇ ਮੋਬਾਇਲ ਫੋਨ ਦੇ ਗੁੰਮ ਹੋਣ ਜਾਂ ਚੋਰੀ ਹੋਣ ਦੀ ਹਾਲਤ ਵਿੱਚ ਉਸਦੀ ਖੋਜ ਕੀਤੀ ਜਾ ਸਕੇਗੀ । ਇੱਕ ਅਧਿਕਾਰੀ ਨੇ ਕਿਹਾ ਕਿ ਮੋਬਾਇਲ ਫੋਨ ਵਿੱਚੋ ਸਿਮ ਕਾਰਡ ਕੱਢ