15 june thought
13 june thought
ਹਨ੍ਹੇਰੇ ਨੂੰ ਕੋਸਣ ਨਾਲੋਂ ਚੰਗਾ ਕਿ ਦੀਵਾ ਬਾਲ ਲਉ
ਉਨ੍ਹਾਂ ਨੂੰ ਖੁਸ਼ੀ ਜ਼ਰੂਰ ਮਿਲਦੀ ਹੈ ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀਆਂ ਸ਼ਰਤਾਂ ਬਦਲ ਦਿੰਦੇ ਹਨ…
ਤਾਰੀਫ ਅਤੇ ਇੱਜਤ ਮੰਗੀ ਨਹੀਂ ਜਾਂਦੀ, ਕਮਾਈ ਜਾਂਦੀ ਹੈ…
ਗਲਤ ਅੰਦਾਜਾ ਤੇ ਗਲਤ ਸੋਚ ਅਕਸਰ ਇਨਸਾਨ ਨੂੰ ਭਟਕਾ ਦਿੰਦੇ ਹਨ…
ਜਿਸ ਦਾ ਜਿਹੋ-ਜਿਹਾ ਚਰਿੱਤਰ ਹੋਵੇਗਾ, ਉਸਦਾ ਉਹੋ ਜਿਹਾ ਹੀ ਮਿੱਤਰ ਹੋਵੇਗਾ…
ਬਜੁਰਗਾਂ ਦਾ ਸਤਿਕਾਰ ਕਰੋ, ਕਿਉਂਕਿ ਇੱਕ ਦਿਨ ਤੁਸੀਂ ਵੀ ਬਜੁਰਗ ਹੋਵੋਗੇ ਤੇ ਬੀਤਿਆ ਕੱਲ੍ਹ ਆਪਣੇ ਆਪ ਨੂੰ ਨੂੰ ਦੋਹਰਾ ਸਕਦਾ ਹੈ…
ਦੌਲਤ ਤੋਂ ਗਿਆਨ ਉੱਤਮ ਹੈ, ਕਿਉਂਕਿ ਦੌਲਤ ਦੀ ਸਾਨੂੰ ਰੱਖਿਆ ਕਰਨੀ ਪੈਂਦੀ ਹੈ ਤੇ ਗਿਆਨ ਸਾਡੀ ਰੱਖਿਆ ਕਰਦਾ ਹੈ…
ਮੁਸ਼ਕਿਲਾਂ ਦੀ ਵੀ ਬਹੁਤ ਅਹਿਮੀਅਤ ਹੈ ਕਿਉਂਕਿ ਸਫਲਤਾ ਦਾ ਆਨੰਦ ਮਾਣਨ ਲਈ ਇਹ ਬਹੁਤ ਜ਼ਰੂਰੀ ਹਨ…
ਅਣਕਹੇ ਸ਼ਬਦਾਂ ਦਾ ਇਨਸਾਨ ਮਾਲਿਕ ਹੁੰਦਾ ਹੈ ਤੇ ਕਹੇ ਸ਼ਬਦਾਂ ਦਾ ਗੁਲਾਮ…
ਚੰਗਾ ਇਨਸਾਨ ਬਣਨ ਦੀ ਉਂਝ ਹੀ ਕੋਸ਼ਿਸ਼ ਕਰੋ, ਜਿਵੇਂ ਖੂਬਸੂਰਤ ਬਣਨ ਦੀ ਕਰਦੇ ਹੋ…
ਰਿਸ਼ਤਾ ਨਿਭਾਓ ਮੁਕਾਬਲਾ ਨਾ ਕਰੋ, ਲੋਕਾਂ ਦੇ ਦਿਲ ਵਿੱਚ ਰਹੋ ਦਿਮਾਗ ਵਿੱਚ ਨਹੀਂ…
ਲੋੜ ਤੋਂ ਜ਼ਿਆਦਾ ਸੋਚਣਾ ਵੀ ਨਾਖੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ
ਚੀਜਾਂ ਦੀ ਕੀਮਤ ਮਿਲਣ ਤੋਂ ਪਹਿਲਾਂ ਹੁੰਦੀ ਹੈ ਅਤੇ ਇਨਸਾਨਾਂ ਦੀ ਕੀਮਤ ਖੋਣ ਤੋਂ ਬਾਅਦ
ਦੇਣ ਲਈ ਦਾਨ, ਲੈਣ ਲਈ ਗਿਆਨ ਅਤੇ ਤਿਆਗਣ ਲਈ ਗੁਮਾਨ ਸਭ ਤੋਂ ਵਧੀਆ ਹੈ
ਕਿਸੇ ਦਾ ਸਾਦਾ ਸੁਭਾਅ ਉਸਦੀ ਕਮਜ਼ੋਰੀ ਨਹੀਂ, ਬਲਕਿ ਸੰਸਕਾਰ ਹੁੰਦੇ ਹਨ…
ਮਨੁੱਖ ਜਿੰਨੀ ਜ਼ਿਆਦਾ ਨਿਮਰਤਾ ਨਾਲ ਝੁਕਦਾ ਹੈ, ਉਨਾ ਹੀ ਉਪਰ ਉਠਦਾ ਹੈ…
ਸ਼ੱਕ ਨਾਲ ਵੀ ਖਤਮ ਹੋ ਜਾਂਦੇ ਹਨ ਕਈ ਵਾਰ ਰਿਸ਼ਤੇ, ਹਰ ਵਾਰ ਗਲਤੀਆਂ ਜਿੰਮੇਵਾਰ ਨਹੀਂ ਹੁੰਦੀਆਂ…
ਜੋ ਇਨਸਾਨ ਤੁਹਾਡੀ ਚੰਗੀ ਗੱਲ ਵੀ ਨਾ ਸੁਣੇ, ਤਾਂ ਸਮਝ ਜਾਓ ਕਿ ਉਸਦੀ ਜਿੰਦਗੀ ਵਿੱਚ ਤੁਹਾਡੀ ਕੋਈ ਅਹਿਮੀਅਤ ਨਹੀਂ
ਜਦੋਂ ਚਾਰ ਰੋਟੀਆਂ ਹੋਣ ਤੇ ਖਾਣ ਵਾਲੇ ਪੰਜ ਤਾਂ ਸਿਰਫ ਮਾਂ ਦੇ ਹੀ ਮੂੰਹੋਂ ਨਿਕਲਦਾ ਹੈ ਮੈਨੂੰ ਭੁੱਖ ਨਹੀਂ…
ਬੁਰੇ ਵਿਅਕਤੀ ਨਾਲ ਬੁਰਾ ਵਰਤਾਓ ਨਾ ਕਰੋ, ਕਿਉਂਕਿ ਇਸ ਨਾਲ ਉਸ ਦੇ ਸੁਧਰਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ…
ਜ਼ਿੰਦਗੀ ਇੱਕ ਸ਼ੀਸ਼ੇ ਵਾਂਗ ਹੈ, ਉਹ ਉਦੋਂ ਹੀ ਮੁਸਕਰਾਏਗੀ, ਜਦੋਂ ਤੁਸੀ ਮੁਸਕਰਾਓਗੇ…
ਜੇ ਪੱਕੀ ਦੋਸਤੀ ਚਾਹੁੰਦੇ ਹੋ ਤਾਂ ਦੋਸਤ ਨਾਲ ਬਹਿਸ ਨਾ ਕਰੋ , ਉਧਾਰ ਪੈਸਾ ਨਾ ਲਵੋ
ਸਦਾ ਖੁਸ਼ ਰਹਿ ਕੇ ਆਜ਼ਾਦ ਪੰਛੀ ਦੀ ਤਰ੍ਹਾਂ ਉਡਣਾ ਸਿੱਖੋ
ਮਨੁੱਖ ਦੇ ਵਿਚਾਰ ਹੀ ਮਨੁੱਖ ਨੂੰ ਸੁਖੀ ਅਤੇ ਦੁਖੀ ਬਣਾਉਂਦੇ ਹਨ
ਐਨੀ ਜਲਦੀ ਕੋਈ ਚੀਜ਼ ਨਹੀਂ ਬਦਲਦੀ, ਜਿੰਨੀ ਜਲਦੀ ਇਨਸਾਨ ਦੀ ਨੀਅਤ ਬਦਲ ਜਾਂਦੀ ਹੈ…
ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ ਤੇ ਮਿੱਠਾ ਬੋਲਣ ਵਾਲੇ ਜ਼ਹਿਰ ਵੀ ਵੇਚ ਜਾਂਦੇ ਹਨ…
ਜਦੋਂ ਤੱਕ ਇਨਸਾਨ ਨੂੰ ਰਸਤੇ ਸਮਝ ਆਉਂਦੇ ਹਨ,
ਉਦੋਂ ਤੱਕ ਵਾਪਿਸ ਪਰਤਣ ਦਾ ਸਮਾਂ ਹੋ ਜਾਂਦਾ ਹੈ, ਇਹੀ ਜ਼ਿੰਦਗੀ ਹੈ…
ਹਜ਼ਾਰ ਚੰਗੀਆਂ ਗੱਲਾਂ ਕਹਿਣ ਨਾਲੋਂ ਇਕ-ਦੋ ਵਧੀਆ
ਜੀਵਨ `ਚ ਕਿੰਨੇੇੇੇ ਵੀ ਉਪਰ ਕਿਉਂ ਨਾ ਉਠ ਜਾਓ ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ…।
15 june thought
ਮਾੜੀ ਕਿਸਮਤ ਦਾ ਮੁਕਾਬਲਾ ਸਿਰਫ ਇੱੱਕ ਚੀਜ਼ ਨਾਲ ਹੋ ਸਕਦਾ ਹੈ ਉਹ ਹੈ ਸਖਤ ਮਿਹਨਤ..
15 june thought
ਕੁਝ ਖਾਸ ਰਿਸ਼ਤੇ ਕੁਝ ਖਾਸ ਮੌਕੇ ਤੇ ਪਰਖੇ ਜਾਂਦੇ ਹਨ ਔਲਾਦ ਬੁੱਢਾਪੇ ‘ਚ ਦੋਸਤ ਮੁਸੀਬਤ ‘ਚ ਪਤਨੀ ਗਰੀਬੀ ‘ਚ ਰਿਸ਼ਤੇਦਾਰ ਜ਼ਰੂਰਤ ‘ਚ