ਸਾਨੀਆ ਦੇ ਬੇਟੇ ਦੀ ਪਹਿਲੀ ਝਲਕ ਆਈ ਸਾਹਮਣੇ, ਮਾਂ ਦੀ ਗੋਦ ‘ਚ ਆਏ ਨਜ਼ਰ

Sania Mira home newborn son, see pics born son Izhaan in Hyderabad.

1 of 11

Sania Mira home newborn son: ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਹਾਲ ਹੀ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੇ ਪਤੀ ਅਤੇ ਪਾਕਿਸਤਾਨ ਦੇ ਕ੍ਰਿਕਟਰ ਖਿਡਾਰੀ ਸ਼ੋਇਬ ਮਲਿਕ ਨੇ ਸੋਸ਼ਲ ਮੀਡੀਆ ਤੇ ਟਵੀਟ ਦੇ ਜ਼ਰੀਏ ਆਪਣੇ ਪਿਤਾ ਬਣਨ ਦੀ ਜਾਣਕਾਰੀ ਸ਼ੇਅਰ ਕੀਤੀ।

Sania Mira home newborn son

Sania Mira home newborn son

ਹੁਣ ਸੋਸ਼ਲ ਮੀਡੀਆ ਤੇ ਸਾਨੀਆ ਮਿਰਜਾ ਦੀ ਬੇਟੇ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ।ਤਸਵੀਰਾਂ ਵਿੱਚ ਸਾਨੀਆ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ।

Sania Mira home newborn son

ਉਨ੍ਹਾਂ ਨੇ ਆਪਣੇ ਬੇਟੇ ਨੂੰ ਗੋਦ ਵਿੱਚ ਲਿਆ ਹੋਇਆ ਹੈ ਅਤੇ ਇਹ ਤਸਵੀਰਾਂ ਹਸਪਤਾਲ ਤੋਂ ਹਨ ਅਤੇ ਸਾਨੀਆ ਆਪਣੇ ਬੇਟੇ ਨੂੰ ਘਰ ਲੈ ਕੇ ਜਾ ਰਹੀ ਹੈ।

Sania Mira home newborn son

ਦੱਸ ਦੇਈਏ ਕਿ ਸਾਨੀਆ ਨੇ ਆਪਚੇ ਬੇਟੇ ਦਾ ਨਾਮ ਇਜਾਨ ਮਿਰਜਾ ਮਲਿਕ ਰੱਖਿਆ ਹੈ।

Sania Mira home newborn son

ਸਾਨੀਆ ਅਤੇ ਸ਼ੋਇਬ ਦਾ ਕਹਿਣਾ ਹੈ ਕਿ ਪਹਿਲਾ ਨਾਮ ਭਗਵਾਨ ਦਾ ਤੋਹਫਾ ਹੁੰਦਾ ਹੈ ਅਤੇ ਉਨ੍ਹਾਂ ਦੇ ਲਈ ਉਨ੍ਹਾਂ ਦੇ ਬੇਟਾ ਭਗਵਾਨ ਵਲੋਂ ਦਿੱਤੇ ਗਏ ਤੋਹਫੇ ਤੋਂ ਘੱਟ ਨਹੀਂ ਹੈ।

Sania Mira home newborn son

ਪਿਤਾ ਬਣੇ ਸ਼ੋਇਬ ਮਲਿਕ ਨੇ ਟਵੀਟ ਕਰਕੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ ‘ ਬਹੁਤ ਐਕਸਾਈਟਿਡ ਹੋ ਕੇ ਦੱਸ ਰਿਹਾ ਹਾਂ , ਬੇਟਾ ਹੋਇਆ ਹੈ।

Sania Mira home newborn son

ਮੇਰੀ ਪਿਆਰੀ ਬਹੁਤ ਚੰਗੀ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਸਟ੍ਰਾਂਗ ਹੈ।ਖਬਰਾਂ ਅਨੁਸਾਰ ਸਾਨੀਆ ਚਾਹੁੰਦੀ ਸੀ ਕਿ ਡਿਲੀਵਰੀ ਤੋਂ ਹੀ ਬਾਅਦ ਹੀ ਕੋਰਟ ਤੇ ਵਾਪਿਸੀ ਕਰੇ।

Sania Mira home newborn son

ਉਨ੍ਹਾਂ ਨੇ ਕਿਹਾ ਕਿ ਉਹ 2020 ਦੇ ਟੋਕਓ ਓਲੰਪਿਕਸ ਵਿੱਚ ਖੇਡਣ ਦਾ ਪਲਾਨ ਕਰ ਰਹੀ ਹੈ’।

ਦੱਸ ਦੇਈਏ ਕਿ ਸਾਲ 2009 ਵਿੱਚ ਸਾਨੀਆ ਨੇ ਆਪਣੇ ਬਚਪਨ ਦੇ ਦੋਸਤ ਸਪਹਰਾਬ ਮਿਰਜਾ ਦੇ ਨਾਲ ਮੰਗਣੀ ਕੀਤੀ ਸੀ , ਹਾਲਾਂਕਿ ਦੋਹਾਂ ਦਾ ਵਿਆਹ ਨਹੀਂ ਹੋਇਆ ਅਤੇ ਫਿਰ ਸਾਲ 2010 ਵਿੱਚ ਸਾਨੀਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਨਾਲ ਵਿਆਹ ਕਰ ਲਿਆ।

Sania Mira home newborn son

ਸਾਨੀਆ ਅਤੇ ਸ਼ੋਇਬ ਨੇ ਟੈਨਿਸ ਖਿਡਾਰੀ ਦੇ ਪ੍ਰੈਗਨੈਂਟ ਹੋਣ ਦੀ ਖਬਰ 23 ਅਪ੍ਰੈਲ 2018 ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ।

Sania Mira home newborn son