May 18

World cup 2019 ਜਿੱਤਣ ਵਾਲੀ ਟੀਮ ਬਣੇਗੀ ਕਰੋੜਪਤੀ, ਮਿਲਣਗੇ 70 ਕਰੋੜ

World Cup 2019 : ਲੰਦਨ : ਇੰਗਲੈਂਡ ਅਤੇ ਵੇਲਸ ‘ਚ 30 ਮਈ ਤੋਂ ਹੋਣ ਵਾਲੇ ICC ਕ੍ਰਿਕੇਟ ਵਰਲਡ ਕੱਪ ‘ਚ ਕੁੱਲ 70 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ ‘ਤੇ ਹੋਵੇਗੀ। ਜੇਤੂ ਟੀਮ ਨੂੰ 28 ਕਰੋੜ ਰੁਪਏ ਅਤੇ ਉਪ- ਵਿਜੇਤਾ ਟੀਮ ਨੂੰ 14 ਕਰੋੜ ਰੁਪਏ ਦਿੱਤੇ ਜਾਣਗੇ। ਦੱਸ ਦੇਈਏ ਕਿ ਆਗਾਮੀ ICC ਵਿਸ਼ਵ ਕੱਪ ਦੀ ਜੇਤੂ

ਕਰਲੋ ਗੱਲ! ਪੂਰੀ ਮਹਿਲਾ ਕ੍ਰਿਕਟ ਟੀਮ ਹੋਈ ਜ਼ੀਰੋ ‘ਤੇ ਆਊਟ

India Womens National Team : ਨਵੀਂ ਦਿੱਲੀ : ਦੇਸ਼ ਭਰ ‘ਚ ਕ੍ਰਿਕਟ ਦੇ ਹਰ ਗਲੀ ਮਹੱਲੇ ‘ਚ ਦੀਵਾਨੇ ਹਨ ਇੱਥੋਂ ਤੱਕ ਭਾਰਤ ‘ਚ ਸਭ ਤੋਂ ਦੇਖਿਆ ਤੇ ਖੇਡਿਆ ਜਾਣ ਵਾਲਾ ਖੇਡ ਕ੍ਰਿਕਟ ਹੀ ਹੈ ਪਰ ਕਦੇ ਤੁਸੀਂ ਸੋਚ ਸਕਦੇ ਹੋ ਕਿ ਕ੍ਰਿਕਟ ਦੀ ਕੋਈ ਟੀਮ 0 ਰਨ ‘ਤੇ ਹੀ ਆਊਟ ਹੋਈ ਹੋਵੇ। ਗੱਲ ਹੈਰਾਨੀ ਵਾਲੀ

ਜਾਣੋ ਕੀ ਸੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ ਦਾ ਅਸਲ ਕਾਰਨ …

Kabaddi Player Bittu Dugaal: ਪਟਿਆਲਾ : ਕੱਬਡੀ ਦੇ ਮਹਾਨ ਖਿਡਾਰੀ ਅਤੇ ਜਾਫ਼ੀ ਨਰਿੰਦਰ ਰਾਮ ਉਰਫ਼ ਬਿੱਟੂ ਦੁਗਾਲ ਦੇ ਪਿੰਡ ਦੁਗਾਲ ਵਿਖੇ ਸੋਗ ਦੀ ਲਹਿਰ ਫੈਲ ਗਈ।  ਜਿੱਥੇ ਉਸਦੇ ਘਰ ਪਰਿਵਾਰ ਵਾਲੇ ਹਾਲੇ ਵੀ ਆਪਣੇ ਪੁੱਤਰ ਦੀ ਮੌਤ ‘ਤੇ ਯਕੀਨ ਨਹੀਂ ਕਰ ਪਾ ਰਹੇ। ਬੀਤੀ 16 ਅਪ੍ਰੈਲ ਨੂੰ ਬਿੱਟੂ ਦੇ ਸਿਰ ‘ਚ ਦਰਦ ਹੋਇਆ ਜਿਸ ਤੋਂ

ਇੰਗਲੈਂਡ ਦੇ ਇਸ ਮੈਦਾਨ ‘ਚ ਹੈ ਭਾਰਤੀ ਟੀਮ ਦਾ ਸ਼ਾਨਦਾਰ ਰਿਕਾਰਡ

Indian team’s excellent record: ਨਵੀਂ ਦਿੱਲੀ: ਇੰਗਲੈਂਡ ਵਿੱਚ 30 ਮਈ ਤੋਂ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ । ਇਸ ਵਿਸ਼ਵ ਕੱਪ ਵਿੱਚ ਖੇਡੇ ਜਾਣ ਵਾਲੇ 9 ਮੈਚ 6 ਮੈਦਾਨਾਂ ‘ਤੇ ਖੇਡੇ ਜਾਣਗੇ । ਇਨ੍ਹਾਂ ਮੈਦਾਨਾਂ ਵਿੱਚ ਬਰਮਿੰਘਮ ਦਾ ਐਜਬਸਟਨ ਮੈਦਾਨ ਵੀ ਸ਼ਾਮਿਲ ਹੈ । ਇਸ ਮੈਦਾਨ ਵਿੱਚ ਭਾਰਤੀ ਟੀਮ ਦਾ ਹੁਣ ਤੱਕ ਦਾ ਰਿਕਾਰਡ

ਗੌਤਮ ਗੰਭੀਰ ਨੇ ਦਰਬਾਰ ਸਾਹਿਬ ਟੇਕਿਆ ਮੱਥਾ, ਪੁਰੀ ਲਈ ਕਰਨਗੇ ਪ੍ਰਚਾਰ

Gautam Gambhir Golden Temple : ਅੰਮ੍ਰਿਤਸਰ : ਚੋਣ ਦੰਗਲ ਆਪਣੇ ਆਖਰੀ ਪੜਾਅ ‘ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ ‘ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ

IPL ਜਿੱਤਣ ਤੋਂ ਬਾਅਦ ਮੰਦਿਰ ‘ਚ ਟਰਾਫੀ ਲੈ ਕੇ ਪਹੁੰਚੀ ਨੀਤਾ ਅੰਬਾਨੀ

Nita Ambani Takes IPL Trophy: ਮੁੰਬਈ: ਮੁੰਬਈ ਇੰਡੀਅਨਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ  ਨੀਤਾ ਅੰਬਾਨੀ ਆਈਪੀਐਲ ਦੀ ਟਰਾਫੀ ਲੈ ਕੇ ਮੁੰਬਈ ਦੇ ਜੁਹੂ ਸਥਿਤ ਮੰਦਿਰ ਪਹੁੰਚੀ। ਇੱਥੇ ਉਨ੍ਹਾਂ ਟਰਾਫੀ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਰੱਖਿਆ ਤੇ ਪੁਜਾਰੀਆਂ ਕੋਲੋਂ ਮੰਤਰ ਉਚਾਰਣ ਨਾਲ ਪੂਜਾ ਕਰਵਾਈ। ਤੁਹਾਨੂੰ ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਅਕਾਊਂਟ ‘ਤੇ ਇਸਦੀ ਵੀਡੀਓ ਵੀ

ਕ੍ਰਿਕਟਰ ਹਰਮਨ ਤੋਂ ਬਾਅਦ ਹੁਣ ਗੁਰਲੀਨ ਨੇ ਮੋਗਾ ਦਾ ਨਾਂ ਕੀਤਾ ਰੌਸ਼ਨ

shooting player gurleen kaur: ਮੋਗਾ : ਕ੍ਰਿਕਟਰ ਹਰਮਨ ਤੋਂ ਬਾਅਦ ਹੁਣ ਗੁਰਲੀਨ ਕੌਰ ਨੇ ਮੋਗਾ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਮੁਤਾਬਕ 4 ਮਈ ਤੋਂ 12 ਮਈ ਤੱਕ ਜਰਮਨੀ ਦੇ ਹਨੋਵਰ ‘ਚ ਹੋਏ ਇੰਟਰਨੈਸ਼ਨਲ ਸ਼ੂਟਿੰਗ ਵਰਲਡ ਕੱਪ ਜੂਨੀਅਰ ‘ਚ ਮੋਗਾ ਦੇ ਪਬਲਿਕ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਪਹਿਲਾਂ ਸਥਾਨ ਹਾਸਲ ਕੀਤਾ

ਕਬੱਡੀ ਖਿਡਾਰੀ ਬਿੱਟੂ ਦੁਗਾਲ ਨੂੰ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Kabaddi Player Narinder Bittu: ਸਮਾਣਾ: ਕਬੱਡੀ ਖਿਡਾਰੀ ਨਰਿੰਦਰ ਰਾਮ ਬਿੱਟੂ ਦੁਗਾਲ ਦਾ ਉਸਦੇ ਜੱਦੀ ਪਿੰਡ ਦੁਗਾਲ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਬਿੱਟੂ ਨੂੰ ਪਿੰਡ ਵਾਸੀਆਂ ਅਤੇ ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਉਸਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਪਰਿਵਾਰ ਅਤੇ ਕਬੱਡੀ ਜਗਤ ‘ਚ ਸੋਗ ਦੀ ਲਹਿਰ ਦੌੜ ਗਈ। ਜਿਕਰਯੋਗ ਹੈ

ਮਹਿਲਾ ਜੈਵਰਧਨੇ ਨੇ ਖੋਲ੍ਹੇ ਮੁੰਬਈ ਇੰਡੀਅਨਸ ਟੀਮ ਦੇ ਰਾਜ਼

MI Coach Mahela Jayawardene Plays: ਹੈਦਰਾਬਾਦ : IPL ਸੀਜ਼ਨ 12 ਵਿੱਚ ਮੁੰਬਈ ਇੰਡੀਅਨਸ ਦੀ ਟੀਮ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਚੇੱਨਈ ਦੀ ਟੀਮ ਨੂੰ ਹਰਾ ਕੇ ਫਾਇਨਲ ਵਿੱਚ ਜਾਣ ਵਾਲੀ ਟੀਮ ਬਣੀ ਹੈ । ਜਿਸ ਵਿੱਚ ਹੁਣ ਇਸ ਟੀਮ ਦੇ ਕੋਚ ਮਹਿਲਾ ਜੈਵਰਧਨੇ ਨੇ ਮੁੰਬਈ ਦੀ ਟੀਮ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਟੀਮ ਨੂੰ ਅੱਗੇ ਲਿਜਾਣ

IPL ਦਾ ਖਿਤਾਬ ਹਾਰਨ ਤੋਂ ਬਾਅਦ ਵੀ ਚੇੱਨਈ ਦੀ ਟੀਮ ਨੇ ਜਿੱਤੇ ਕਰੋੜਾਂ ਰੁਪਏ

IPL 2019 CSK Team : ਹੈਦਰਾਬਾਦ: ਐਤਵਾਰ ਨੂੰ ਹੈਦਰਾਬਾਦ ਵਿੱਚ ਹੋਏ ਮੁਕਾਬਲੇ ਵਿੱਚ ਮੁੰਬਈ ਦੀ ਟੀਮ ਨੇ ਚੇੱਨਈ ਨੂੰ ਹਰਾ ਕੇ IPL ਦਾ ਖਿਤਾਬ ਜਿੱਤਣ ਆਪਣੇ ਨਾਮ ਕਰ ਲਿਆ । ਦਰਅਸਲ, ਮੁੰਬਈ ਦੀ ਟੀਮ ਨੇ ਇਸ ਤੋਂ ਪਹਿਲਾਂ 2013, 2015 ਤੇ 2017 ਵਿੱਚ ਵੀ ਇਹ ਖਿਤਾਬ ਆਪਣੇ ਨਾਮ ਕੀਤਾ ਸੀ । ਇਸ ਖਿਤਾਬ ਨੂੰ ਜਿੱਤਣ

ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ

Kabaddi Player Bittu Dugal Death : ਮੋਹਾਲੀ : ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਖੇਤਰ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਕਬੱਡੀ ਖਿਡਾਰੀ ਨਰਿੰਦਰ ਰਾਮ ਬਿੱਟੂ ਦੁਗਾਲ ਦੀ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਬਿੱਟੂ ਦੁਗਾਲ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਚੱਲ ਰਿਹਾ ਸੀ। 

IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਹਰਾ ਕੇ ਚੌਥੀ ਵਾਰ ਜਿੱਤਿਆ ਖਿਤਾਬ

Mumbai Indians Win Match : ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਨੇ IPL ਦੇ ਰੋਮਾਂਚਕ ਫਾਈਨਲ ‘ਚ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਨੇ ਚੌਥੀ ਵਾਰ ਆਈ. ਪੀ. ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ

ਪਹਿਲਵਾਨ ਹਰਪ੍ਰੀਤ ਸਿੰਘ ਨੇ ਏਸ਼ੀਅਨ ਖੇਡਾਂ ‘ਚ ਚੌਥੀ ਵਾਰ ਕੀਤੀ ਜਿੱਤ ਹਾਸਿਲ, ਵਧਾਇਆ ਸੂਬੇ ਦਾ ਮਾਣ

Harpreet Singh Wins Bronze medal :ਫਰੀਦਕੋਟ: ਫਰੀਦਕੋਟ ਦੇ ਕੁਸ਼ਤੀ ਅਖਾੜੇ ਦੇ ਪਹਿਲਵਾਨਾਂ ਵੱਲੋਂ ਲਗਾਤਾਰ ਫਰੀਦਕੋਟ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ । ਇਸ ਅਖਾੜੇ ਦੇ ਪਹਿਲਵਾਨ ਜਿੱਥੇ ਆਪਣੀ ਖੇਡ ਦੇ ਦਮ ‘ਤੇ ਭਾਰਤੀ ਕੁਸ਼ਤੀ ਵਿੱਚ ਵੱਡਾ ਸਥਾਨ ਕਰਦੇ ਹਨ, ਉੱਥੇ ਹੀ ਵਿਸ਼ਵ ਪੱਧਰ ‘ਤੇ ਵੀ ਇਸ ਅਖਾੜੇ ਦੇ ਪਹਿਲਵਾਨ ਲਗਾਤਾਰ ਝੰਡੇ ਗੱਡ ਰਹੇ ਹਨ

ਫਾਈਨਲ ਮੁਕਾਬਲੇ ‘ਚ ਚੇੱਨਈ ਤੇ ਮੁੰਬਈ ਹੋਣਗੇ ਆਹਮੋ-ਸਾਹਮਣੇ

IPL 2019 Final Weather: ਹੈਦਰਾਬਾਦ: IPL ਸੀਜ਼ਨ 12 ਦੇ ਫਾਈਨਲ ਮੁਕਾਬਲੇ ਵਿੱਚ ਐਤਵਾਰ ਨੂੰ ਚੇੱਨਈ ਸੁਪਰ ਕਿੰਗਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਦਰਅਸਲ, ਇਹ ਦੋਨੋ ਟੀਮਾਂ IPL ਦੀਆਂ ਸਫ਼ਲ ਟੀਮਾਂ ਵਿਚੋਂ ਇੱਕ ਹਨ । ਇਹ ਦੋਨੋ ਟੀਮਾਂ IPL ਵਿੱਚ ਤਿੰਨ ਵਾਰ ਫਾਈਨਲ ਦੀ ਜੰਗ ਵਿੱਚ ਆਹਮੋ-ਸਾਹਮਣੇ

ਧੋਨੀ-ਰੈਨਾ ਦੀਆਂ ਬੇਟੀਆਂ ਨੇ ਮੈਚ ਤੋਂ ਬਾਅਦ ਮੈਦਾਨ ‘ਚ ਕੀਤੀ ਖੂਬ ਮਸਤੀ

IPL 2019 :ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਕੁਆਲੀਫਾਇਰ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਕੇ IPL  ਸੀਜ਼ਨ 12 ਦੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ । ਇਸੱਸ ਮੈਚ ਨੂੰ ਜਿੱਤਣ ਤੋਂ ਬਾਅਦ ਕਪਤਾਨ ਧੋਨੀ ਅਤੇ ਸੁਰੇਸ਼ ਰੈਨਾ ਦੀਆਂ ਬੇਟੀਆਂ ਜੀਵਾ ਅਤੇ ਗ੍ਰੇਸਿਆ ਮੈਦਾਨ ‘ਤੇ ਮਸਤੀ

ਇਨ੍ਹਾਂ ਖਿਡਾਰੀਆਂ ਦੀ ਬਦੌਲਤ ਚੇੱਨਈ ਨੂੰ ਮਿਲਿਆ ਫਾਈਨਲ ਦਾ ਟਿਕਟ

IPL 2019 Final Ticket : ਨਵੀਂ ਦਿੱਲੀ : IPL ਲੀਗ ਦੇ 12ਵੇਂ ਸੀਜ਼ਨ ਵਿੱਚ ਦਿੱਲੀ ਨੂੰ ਹਰਾਉਣ ਤੋਂ ਬਾਅਦ ਚੇੱਨਈ ਇੱਕ ਵਾਰ ਫਿਰ ਫਾਈਨਲ ਵਿੱਚ ਪਹੁੰਚ ਗਿਆ ਹੈ । ਚੇੱਨਈ ਦੀ ਟੀਮ IPL ਵਿੱਚ ਸਭ ਤੋਂ ਵੱਧ ਫਾਈਨਲ ਖੇਡਣ ਵਾਲੀ ਟੀਮ ਸਫ਼ਲ ਟੀਮ ਹੈ । ਚੇੱਨਈ ਦੀ ਟੀਮ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ

ਫਾਈਨਲ ਦੀ ਟਿਕਟ ਲਈ ਦਿੱਲੀ ਸਾਹਮਣੇ ਹੋਵੇਗੀ ਚੇੱਨਈ

visakhapatnam ipl 2019: ਵਿਸ਼ਾਖਾਪਟਨਮ: IPL 12 ਦੇ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਆਪਣੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਦੂਜੇ ਕੁਆਲੀਫਾਇਰ ਵਿੱਚ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ 3 ਵਾਰ ਦੀ ਚੈਂਪੀਅਨ ਰਹਿ ਚੁੱਕੀ ਚੇੱਨਈ ਸੁਪਰ ਕਿੰਗਜ਼ ਦਾ ਮੁਕਾਬਲਾ ਦਿੱਲੀ ਨਾਲ ਹੋਵੇਗਾ। ਆਪਣੇ ਪਿਛਲੇ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 2 ਵਿਕਟਾਂ ਨਾਲ

WhatsApp ਵੱਲੋਂ ਕ੍ਰਿਕੇਟ ਪ੍ਰੇਮੀਆਂ ਲਈ ਖਾਸ ਤੋਹਫ਼ਾ

whatsapp gives gift to cricket fans: ਕ੍ਰਿਕੇਟ ਦਾ ਬੋਲਬਾਲਾ ਦੁਨੀਆਂ ਦੇ ਹਰ ਹਿੱਸੇ ‘ਚ ਹੈ , ਅਜਿਹੇ ‘ਚ ਲੋਕਾਂ ਦੇ ਪਸੰਦੀਦਾ WhatsApp ਵੀ ਹੁਣ ਕ੍ਰਿਕੇਟ ਪ੍ਰੇਮੀਆਂ ਲਈ ਕੁੱਝ ਖਾਸ ਲੈਕੇ ਆਇਆ ਹੈ । ਹੁਣ ਇੱਕ ਸਪੈਸ਼ਲ ਕ੍ਰਿਕਟ ਫੀਚਰ ਨੂੰ ਲੌਂਚ ਕੀਤਾ ਗਿਆ ਹੈ ਜੋ ਫਿਲਹਾਲ android ਪਲੇਟਫਾਰਮ ‘ਤੇ ਉਪਲਬਧ ਹੈ ਅਤੇ ਕੁੱਝ ਹੀ ਦਿਨਾਂ ‘ਚ

ਹੈਦਰਾਬਾਦ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਮੈਦਾਨ ‘ਚ ਉਤਰੇਗੀ ਦਿੱਲੀ

IPL 2019 SRH vs DC Previewਵਿਸ਼ਾਖਾਪਟਨਮ: ਬੁੱਧਵਾਰ ਨੂੰ IPL ਟੂਰਨਾਮੈਂਟ ਦੇ ਦੂਜੇ ਪਲੇਅ ਆਫ ਵਿੱਚ ਦਿੱਲੀ ਕੈਪੀਟਲਸ ਸਨਰਾਈਜ਼ਰਜ਼ ਹੈਦਰਾਬਾਦ ਨੂੰ ਉਸੇ ਦੇ ਘਰ ਵਿੱਚ ਉਸਨੂੰ ਹਰਾ ਕੇ ਬਾਹਰ ਕਰਨ ਦੇ ਇਰਾਦੇ ਨਾਲ ਉਤਰੇਗੀ। ਸਾਲ 2013 ਤੋਂ ਬਾਅਦ ਦਿੱਲੀ ਨੇ ਇਸ ਵਾਰ ਦੀ ਲੀਗ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਜਿਸ ਵਿੱਚ ਦਿੱਲੀ ਨੇ 14 ਮੈਚਾਂ ਵਿਚੋਂ 9

ਫਾਈਨਲ ‘ਚ ਪਹੁੰਚਣ ਲਈ ਚੇੱਨਈ ਤੇ ਮੁੰਬਈ ਵਿਚਾਲੇ ਹੋਵੇਗਾ ਮੁਕਾਬਲਾ

ipl MI vs CSK: ਚੇੱਨਈ: ਮੰਗਲਵਾਰ ਨੂੰ IPL ਦੀਆਂ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਜ਼ ਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਫਾਈਨਲ ਦੀ ਟਿਕਟ ਲਈ ਮੁਕਾਬਲਾ ਹੋਵੇਗਾ। ਪਿਛਲੇ ਮੁਕਾਬਲੇ ਵਿੱਚ ਮੁੰਬਈ ਦੀ ਟੀਮ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾ ਕੇ ਚੋਟੀ ਦੇ ਸਥਾਨ ‘ਤੇ ਆ ਕੇ ਲੀਗ ਗੇੜ ਦੀ ਸਮਾਪਤੀ ਕੀਤੀ ਸੀ। ਦਰਅਸਲ, ਮੁੰਬਈ ਤੇ