Jun 01

World Cup 2019: ਅਫ਼ਗਾਨਿਸਤਾਨ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਉਤਰੇਗਾ ਆਸਟ੍ਰੇਲੀਆ

ICC World Cup 2019 : ਬ੍ਰਿਸਟਲ : ਸ਼ਨੀਵਾਰ ਨੂੰ ਵਿਸ਼ਵ ਕੱਪ-2019 ਵਿੱਚ ਸਾਬਕਾ ਚੈਂਪੀਅਨ ਅਤੇ ਖਿਤਾਬ ਦੀ ਸਭ ਤੋਂ ਵੱਡੀ ਦਾਅਵੇਦਾਰ ਟੀਮ ਆਸਟ੍ਰੇਲੀਆ ਆਪਣੀ ਮੁਹਿੰਮ ਦੀ ਸ਼ੁਰੂਆਤ ਅਫਗਾਨਿਸਤਾਨ ਵਿਰੁੱਧ ਕਰੇਗੀ । ਇਸ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਆਪਣੇ ਦੋਵਾਂ ਅਭਿਆਸ ਮੈਚਾਂ ਵਿੱਚ ਇੰਗਲੈਂਡ ਨੂੰ 12 ਦੌੜਾਂ ਅਤੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ ਹੈ

World Cup 2019: ਅੱਜ ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗੀ ਟੱਕਰ

ICC World Cup 2019 : ਲੰਡਨ : ਸ਼ਨੀਵਾਰ ਨੂੰ ਚਾਰ ਸਾਲ ਪਹਿਲਾਂ ਉੱਪ ਜੇਤੂ ਰਹੀ ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਦੀ ਟੀਮ ਖਿਲਾਫ਼ ਕਾਰਡਿਫ ਵਿੱਚ ਕਰੇਗੀ । ਜਿੱਥੇ ਉਸ ਦੀਆਂ ਨਜ਼ਰਾਂ ਜੇਤੂ ਸ਼ੁਰੂਆਤ ਦੇ ਨਾਲ ਆਗਾਮੀ ਟੂਰਨਾਮੈਂਟ ਵਿਚ ਵੱਡੇ ਉਲਟਫੇਰ ‘ਤੇ ਲੱਗੀਆਂ ਹਨ । ਇਸ ਤੋਂ ਪਹਿਲਾਂ ਛੇ ਵਾਰ

World Cup 2019: ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

West Indies vs Pakistan ICC World Cup 2019: ਲੰਡਨ: ਵੀਰਵਾਰ ਤੋਂ ਵਿਸ਼ਵ ਕੱਪ 2019 ਦਾ ਆਗਾਜ਼ ਹੋ ਚੁੱਕਿਆ ਹੈ । ਸ਼ੁੱਕਰਵਾਰ ਨੂੰ ਦੂਜਾ ਮੈਚ ਪਾਕਿਸਤਾਨ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ । ਜਿਸ ਵਿੱਚ ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ । ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ

ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ‘ਚ ਟਲਿਆ ਵੱਡਾ ਹਾਦਸਾ, ਬਾਲ-ਬਾਲ ਬਚੇ ਹਾਸ਼ਿਮ ਅਮਲਾ

hashim amla injury: 30 ਮਈ ਤੋਂ ਕ੍ਰਿਕੇਟ ਵਿਸ਼ਵ ਕੱਪ 2019 ਦਾ ਆਗਾਜ਼ ਹੋ ਗਿਆ ਹੈ । ਜਿਸ ਵਿੱਚ ਬੀਤੇ ਦਿਨੀਂ ਯਾਨੀ ਕਿ ਵੀਰਵਾਰ ਵਾਲੇ ਦਿਨ ਮੇਜ਼ਬਾਨ ਇੰਗਲੈਂਡ ਤੇ ਦੱਖਣੀ ਅਫਰੀਕਾ ਦੀ ਟੀਮ ਦੇ ਵਿਚਾਲੇ ਮੁਕਾਬਲਾ ਹੋਇਆ । ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਹੀ ਦੱਖਣੀ ਅਫਰੀਕਾ ਦੇ ਖਿਡਾਰੀ ਹਾਸ਼ਿਮ ਅਮਲਾ ਰਿਟਾਇਰਡ ਹਰਟ ਹੋ ਗਏ ।

World Cup 2019: ਵੈਸਟਇੰਡੀਜ਼ ਦੀ ਗੇਂਦਬਾਜ਼ੀ ਅੱਗੇ ਪਾਕਿਸਤਾਨ ਨੇ ਟੇਕੇ ਗੋਡੇ

West Indies beat Pakistan by 7 wickets: ਲੰਡਨ: ਵੀਰਵਾਰ ਤੋਂ ਵਿਸ਼ਵ ਕੱਪ 2019 ਦਾ ਆਗਾਜ਼ ਹੋ ਚੁੱਕਿਆ ਹੈ । ਜਿਸ ਵਿੱਚ ਬੀਤੇ ਦਿਨੀਂ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਦੂਜਾ ਮੈਚ ਪਾਕਿਸਤਾਨ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ

ਜਾਣੋਂ World Cup 2019 ਦਾ Schedule

2019 Cricket World Cup Schedule: ਲੰਡਨ: ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮਹਾਕੁੰਭ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੌਰਾਨ ਇਸ ਖਿਤਾਬ ਨੂੰ ਜਿੱਤਣ ਲਈ ਸਾਰੀਆਂ ਟੀਮਾਂ ਨੇ ਕਮਰ ਕਸ ਲਈ ਹੈ।  ਇਸ ਦੌਰਾਨ 10 ਟੀਮਾਂ, 11 ਮੈਦਾਨਾਂ ‘ਤੇ 46 ਦਿਨਾਂ ਤਕ 48 ਮੈਚਾਂ ‘ਚ ਭਿੜਨਗੀਆਂ ਤੇ ਇਸ ਤੋਂ ਬਾਅਦ 14 ਜੁਲਾਈ ਨੂੰ

Parle-G IIPKL: ਹਰਿਆਣਾ,ਪੂਨੇ ਤੇ ਬੈਂਗਲੌਰ ਦੀਆਂ ਟੀਮਾਂ ਨੇ ਜਿੱਤਿਆ ਮੈਚ

IIPKL Highlights Day 11: ਪਾਰਲੇ ਜੀ ਆਈ.ਆਈ.ਪੀ.ਕੇ.ਐਲ. ਦੇ ਆਖਰੀ ਪੜਾਅ ਨੂੰ ਥੋੜਾ ਹੀ ਸਮਾਂ ਬਚਿਆ ਹੈ ਤੇ ਅਜਿਹੇ ਵਿੱਚ ਜ਼ੋਨ ਏ ਅਤੇ ਜ਼ੋਨ ਬੀ ਦੇ ਮੁਕਾਬਲੇ ਜਾਰੀ ਹਨ । ਮੈਸੂਰ ਦੇ ਚਮੁੰਡੀ ਵਿਹਾਰ ਇਨਡੋਰ ਸਟੇਡੀਅਮ ਵਿੱਚ ਸੋਮਵਾਰ ਨੂੰ ਤਿੰਨ ਮੁਕਾਬਲੇ ਖੇਡੇ ਗਏ । ਜਿਨ੍ਹਾਂ ਵਿੱਚ ਪਹਿਲਾ ਮੁਕਾਬਲਾ ਅੰਕ ਸੂਚੀ ਦੇ ਸਭ ਤੋਂ ਨੀਚੇ ਮੌਜੂਦ ਟੀਮਾਂ

ਵਿਸ਼ਵ ਕੱਪ ਵਿੱਚ ਜਿੱਤ ਦਾ ਅਰਧ ਸੈਂਕੜਾ ਲਗਾ ਸਕਦੀਆਂ ਹਨ ਇਹ ਤਿੰਨ ਟੀਮਾਂ

Cricket World Cup 2019: ਲੰਡਨ: 30 ਮਈ ਤੋਂ ਇੰਗਲੈਂਡ ਵਿੱਚ ਵਿਸ਼ਵ ਕੱਪ ਹੋਣ ਜਾ ਰਿਹਾ ਹੈ । ਜਿਸਦੇ ਚੱਲਦਿਆਂ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ 10 ਟੀਮਾਂ ਦੀ ਨਜ਼ਰ ਇਸ ਖਿਤਾਬ ‘ਤੇ ਟਿਕੀ ਰਹੇਗੀ । ਇਸ ਵਿਸ਼ਵ ਕੱਪ ਵਿੱਚ ਕੁਝ ਟੀਮਾਂ ਅਜਿਹੀਆਂ ਵੀ ਹਨ ਜਿਨ੍ਹਾਂ ਕੋਲ ਇਸ ਟੂਰਨਾਮੈਂਟ ਵਿੱਚ ਜਿੱਤ ਦਾ ਅਰਧ ਸੈਂਕੜਾ ਬਣਾਉਣ ਦਾ

Parle-G IIPKL: ਕਬੱਡੀ ਲੀਗ ਅਖੀਰਲੇ ਪੜਾਅ ਵੱਲ ਵਧੀ, ਹੋਰ ਰੋਮਾਂਚਕ ਹੋਏ ਮੁਕਾਬਲੇ

Parle-G IIPKL: ਪਾਰਲੇ ਜੀ ਇੰਡੋ–ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ ਆਪਣੇ ਆਖਰੀ ਪੜਾਅ ਵੱਲ ਤੀਬਰਤਾ ਨਾਲ ਵੱਧਦੀ ਜਾ ਰਹੀ ਹੈ, ਜਿਸਦੇ ਚੱਲਦਿਆਂ ਰੋਮਾਂਚਕ ਮੁਕਾਬਲਿਆਂ ਦਾ ਸਿਲਸਿਲਾ ਜਾਰੀ ਹੈ । ਮੈਸੂਰ ਦੇ ਚਮੁੰਡੀ ਵਿਹਾਰ ਇਨਡੋਰ ਸਟੇਡੀਅਮ ਵਿਖੇ ਕੱਲ੍ਹ ਟੀਨ ਮੈਚ ਖੇਡੇ ਗਏ, ਜਿਨ੍ਹਾਂ ਵਿੱਚ ਮੈਸੂਰ ਦੀਆਂ ਪਹਿਲੀ ਵਾਰ ਜ਼ੋਨ ਏ ਅਤੇ ਜ਼ੋਨ ਬੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ।

ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੀ ਟੀਮ ਹੋਵੇਗੀ ਸਰਪ੍ਰਾਈਜ਼ ਪੈਕੇਜ

new zealand cricket team 2019: ਲੰਡਨ: ਇੰਗਲੈਂਡ ਵਿੱਚ 30 ਮਈ ਤੋਂ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ । ਜਿਸ ਨੂੰ ਲੈ ਕੇ ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਕਪਿਲ ਦੇਵ ਨੇ ਅਭਿਆਸ ਮੈਚ ਤੋਂ ਪਹਿਲਾਂ ਹੀ ਕਿਹਾ ਸੀ ਕਿ ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਦੀ ਸਰਪ੍ਰਾਈਜ਼ ਪੈਕੇਜ ਹੋਵੇਗੀ । ਨਿਊਜ਼ੀਲੈਂਡ ਦੀ ਟੀਮ ਨੇ  ਅਭਿਆਸ

‘ਦਿ ਗ੍ਰੇਟ ਖਲੀ’ ਵੀ ਹੋਏ ਨੀਟੂ ਸ਼ਟਰਾਂ ਵਾਲੇ ਦੇ ਫੈਨ

khali fan of neetu shatra: ਜਲੰਧਰ: ਲੋਕਸਭਾ ਚੋਣਾਂ ‘ਚ ਪੰਜਾਬ ‘ਚ ਮਹੌਲ ਕਾਫੀ ਗਰਮਾਇਆ ਹੋਇਆ ਸੀ। ਸਿਆਸਤਦਾਨ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਨਿਤ ਨਵੇਂ ਜੁਗਾੜ ਲੱਭ ਰਹੇ ਸਨ ਪਰ ਚੋਣਾਂ ਦੌਰਾਨ ਇਕ ਸ਼ਖਸ ਅਜਿਹਾ ਸੀ ਜਿਸ ਨੂੰ ਫੇਮਸ ਹੋਣ ਲਈ ਕੋਈ ਮਿਹਨਤ ਨਹੀਂ ਕਰਨੀ ਪਈ। ਲੋਕਾਂ ਦੇ ਮੂੰਹ ‘ਚੋਂ ਆਪਣੇ ਆਪ ਉਸਦਾ ਨਾਂਅ ਆਉਣ

Parle-G IIPKL ਕਬੱਡੀ ਲੀਗ ਅਖੀਰਲੇ ਪੜਾਅ ਵੱਲ ਵਧੀ, ਮੁਕਾਬਲੇ ਹੋਏ ਰੋਮਾਂਚਕ

ParleG IIPKL: ਮੈਸੂਰ: ਪਾਰਲੇ ਜੀ ਆਈ.ਆਈ.ਪੀ.ਕੇ.ਐਲ. ਕਬੱਡੀ ਲੀਗ ਆਪਣੇ ਅਖੀਰਲੇ ਪੜਾਅ ਵੱਲ ਵੱਧਦੀ ਜਾ ਰਹੀ ਹੈ। ਇਸਦੇ ਨਾਲ ਹੀ ਮੁਕਾਬਲੇ ਹੋਰ ਰੋਚਕ ਬਣਦੇ ਜਾ ਰਹੇ ਹਨ। ਮੈਸੂਰ ‘ਚ ਕੱਲ੍ਹ ਹੋਏ  ਮੁਕਾਬਲੇ ਇਸ ਗੱਲ ਦੀ ਗਵਾਹੀ ਭਰਦੇ ਹਨ। ਦਰਅਸਲ ਕੱਲ੍ਹ ਇਕ ਵਾਰ ਫਿਰ ਟੀਮ ਨੂੰ ਕੱਲੇ ਕੱਲੇ ਅੰਕ ਲਈ ਜਦੋ ਜਹਿਦ ਕਰਨੀ ਪਈ। ਕੱਲ੍ਹ ਦੇ ਮੁਕਾਬਲਿਆਂ

ਛੇੜਖਾਨੀ ਕਰਨ ਦੇ ਮਾਮਲੇ ‘ਚ ਇਸ ਕ੍ਰਿਕਟਰ ਨੂੰ ਜਹਾਜ਼ ‘ਚੋਂ ਕੱਢਿਆ ਬਾਹਰ

Michael Slater Kicked Off Plane: ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ ‘ਤੇ ਬਦਸਲੂਕੀ ਦੇ ਆਰੋਪ ਲੱਗੇ ਹਨ । ਜਾਣਕਾਰੀ ਮੁਤਾਬਕ ਦੋ ਮਹਿਲਾਵਾਂ ਨਾਲ ਬਦਸਲੂਕੀ ਕਰਨ ਤੋਂ ਬਾਅਦ ਉਡਾਣ ਤੋਂ ਵੀ ਬਾਹਰ ਕੱਢ ਦਿੱਤਾ ਗਿਆ। ਦੇਈਏ ਕਿ ਮਾਈਕਲ ਨੇ ਪਹਿਲਾਂ ਤਾਂ ਉਡਾਣ ਨੂੰ 30 ਮਿੰਟ ਦੇਰੀ ਕਰਵਾਈ ਅਤੇ ਫੇਰ ਜੱਮਕੇ ਬਹਿਸ ਵੀ ਕੀਤੀ । ਮਾਈਕਲ

ਭਾਰਤ ਸਰਕਾਰ ਕੁਝ ਇਸ ਤਰ੍ਹਾਂ ਯਾਦਗਾਰ ਬਣਾਵੇਗੀ ‘World Cup 2019’

World Cup 2019: ਨਵੀਂ ਦਿੱਲੀ : ਇੰਗਲੈਂਡ ਵਿੱਚ 30 ਮਈ ਤੋਂ ਵਿਸ਼ਵ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਬਹੁਤ ਹੀ ਉਤਸ਼ਾਹਿਤ ਹਨ । ਹਰ ਕੋਈ ਵਿਸ਼ਵ ਕੱਪ ਦੇ 12ਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ । ਵਿਸ਼ਵ ਕੱਪ ਨਾਲ ਜੁੜਨ ਲਈ ਸਾਰੀਆਂ ਟੀਮਾਂ ਇੰਗਲੈਂਡ ਲਈ ਰਵਾਨਾ ਹੋਣੀਆਂ

World Cup: ਇੰਗਲੈਂਡ ਰਵਾਨਾ ਹੋਈ ਭਾਰਤੀ ਟੀਮ

Indian cricket team departs for World Cup: ਇੰਗਲੈਂਡ ਵਿੱਚ 30 ਮਈ ਤੋਂ ਵਿਸ਼ਵ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਬਹੁਤ ਹੀ ਉਤਸ਼ਾਹਿਤ ਹਨ। ਉੱਥੇ ਹੀ ਦੂਜੇ ਪਾਸੇ ਵਿਸ਼ਵ ਦੀਆਂ 10 ਟੀਮਾਂ ਆਪਣੀਆਂ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਹਨ । ਜਿਸਨੂੰ ਲੈ ਕੇ ਬੀਤੀ ਰਾਤ ਮੰਗਲਵਾਰ ਨੂੰ ਭਾਰਤੀ ਟੀਮ ਮੁੰਬਈ ਤੋਂ

ਮਾਨਸਾ ਦੇ ਨੌਜਵਾਨ ਨੇ ਦੇਸ਼ ਦੀ ਫੁੱਟਬਾਲ ਟੀਮ ‘ਚ ਜਗ੍ਹਾ ਬਣਾ ਕੇ ਕੀਤਾ ਨਾਮ ਰੌਸ਼ਨ

Mansa Amritpal Singh Football Player: ਮਾਨਸਾ: ਮਾਨਸਾ ਜ਼ਿਲ੍ਹੇ ਨੂੰ ਇੱਕ ਬੇਹੱਦ ਪਛੜਿਆ ਹੋਇਆ ਜ਼ਿਲ੍ਹਾ ਮੰਨਿਆ ਜਾਂਦਾ ਸੀ, ਪਰ ਇਸਨੂੰ ਹੁਣ ਪਛੜਿਆ ਹੋਇਆ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹੁਣ ਮਾਨਸਾ ਵਿੱਚ ਇੱਕ ਤੋਂ ਵੱਧ ਕੇ ਇੱਕ ਖਿਡਾਰੀ ਹੈ ਜੋ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਿਹਾ ਹੈ । ਉੱਥੇ ਹੀ ਦੇਸ਼ ਦੇ ਨਕਸ਼ੇ ‘ਤੇ ਵੀ ਹੁਣ

ਸੰਨਿਆਸ ਲੈਣ ਮਗਰੋਂ ਆਪਣੇ ਬਚਪਨ ਦੇ ਸ਼ੌਂਕ ਨੂੰ ਪੂਰਾ ਕਰਨਗੇ ਧੋਨੀ

MS Dhoni After Retirement : ਨਵੀਂ ਦਿੱਲੀ : ਭਾਰਤੀ ਟੀਮ ਦੇ ਮਹਾਨ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਆਪਣੇ ਸੁਪਨੇ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਬਚਪਨ ਤੋਂ ਹੀ ਇੱਕ ਚਿੱਤਰਕਾਰ ਬਣਨਾ ਚਾਹੁੰਦੇ ਸਨ । ਇਸ ਨੂੰ ਲੈ ਕੇ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ । ਜਿਸ ਵਿੱਚ

ਵਿਸ਼ਵ ਕੱਪ ‘ਚ ਇਹ ਖਿਡਾਰੀ ਭਾਰਤੀ ਟੀਮ ਤੋਂ ਲੈਣਾ ਚਾਹੁੰਦੈ ਬਦਲਾ

South Africa pacer Lungi Ngidi: ਨਵੀਂ ਦਿੱਲੀ: ਇੰਗਲੈਂਡ ਵਿੱਚ 30 ਮਈ ਤੋਂ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਵਿੱਚ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਭਾਰਤੀ ਕ੍ਰਿਕਟ ਟੀਮ ਤੋਂ ਬਦਲਾ ਲੈਣਾ ਚਾਹੁੰਦੇ ਹਨ। ਦਰਅਸਲ, ਪਿਛਲੇ ਸਾਲ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਦੱਖਣੀ ਅਫਰੀਕਾ ਨੂੰ ਉਸ ਦੇ ਘਰ ਵਿੱਚ ਹੀ

Yuvraj Singh ਦੇ ਸਕਦੈ ਆਪਣੇ ਪ੍ਰਸ਼ੰਸਕਾਂ ਨੂੰ ਝਟਕਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸੁਪਰਸਟਾਰ ਬੱਲੇਬਾਜ਼ ਯੁਵਰਾਜ ਸਿੰਘ ਹੁਣ ਕਿਸੇ ਵੀ ਸਮੇਂ ਆਪਣੇ ਪ੍ਰਸ਼ੰਸਕਾਂ ਨੂੰ ਝਟਕਾ ਦੇ ਸਕਦੇ ਹਨ । ਦੱਸਿਆ ਜਾ ਰਿਹਾ ਹੈ ਕਿ ਸ਼ੁਮਾਰ ਯੁਵਰਾਜ ਸਿੰਘ ਭਾਰਤੀ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਸਕਦੇ ਹਨ । ਯੁਵਰਾਜ ਸਿੰਘ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਦਮਦਾਰ ਬੱਲੇਬਾਜ਼ੀ ਨਾਲ ਆਪਣਾ ਕਰੀਅਰ ਬਣਾਇਆ ਹੈ, ਪਰ

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਪਹੁੰਚੇ ਵੋਟ ਪਾਉਣ

Cricketer Harbhajan Singh Vote : ਜਲੰਧਰ  :ਅੱਜ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਸ਼ੁਰੂ ਹੋ ਗਿਆ ਹੈ ਇਹ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ  ਉਧਰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੀ ਵੋਟ ਪਾਉਣ ਪਹੁੰਚੀ।  ਵੋਟ ਪਾਉਣ ਆਏ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਧੋਨੀ ਵਿਚ ਹਾਲੇ ਵੀ ਵੱਡੇ ਸ਼ਾਟ ਖੇਡਣ