Apr 22

ਧੋਨੀ ਬਣੇ 4 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਕਪਤਾਨ

IPL2019 :ਆਈ.ਪੀ.ਐੱਲ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ 200 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ। ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਖ਼ਿਲਾਫ਼ ਖੇਡੇ ਗਏ ਮੈਚ ਵਿਚ ਇਹ ਉਪਲਬੱਧੀ ਹਾਸਲ ਕੀਤੀ। ਧੋਨੀ ਦੀ ਟੂਰਨਾਮੈਂਟ ਵਿਚ 184 ਬੱਲੇਬਾਜ਼ਾਂ ਵਿੱਚ 203 ਛੱਕੇ ਲਗਾਏ ਗਏ ਸਨ। ਧੋਨੀ ਨੇ ਕਪਤਾਨੀ ਵਜੋਂ 84 ਦੌੜਾਂ ਦੀ

ਇਸ ਕਰਕੇ ਕਪਿਲ ਦੇਵ ਹੋਏ ਸਿੱਖਾਂ ਦੇ ਕਾਇਲ

Kapil Dev: ਨਵੀਂ ਦਿੱਲੀ: ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਦਿੱਗਜ ਕ੍ਰਿਕੇਟਰ ਕਪਿਲ ਦੇਵ ਅਤੇ ਦੁਬਈ ਦੇ ਉੱਦਮੀ ਅਜੇ ਸੇਠੀ ਦੇ ਵੱਲੋਂ ‘ਵੀ ਦ ਸਿੱਖਜ਼’ ਨਾਮ ਦੀ ਬੁੱਕ ਲਾਂਚ ਕੀਤੀ ਗਈ ਹੈ। ਇਸ ਬੁੱਕ ਲਾਂਚ ਦੇ ਵੇਲੇ ਕਪਿਲ ਦੇਵ ਨੇ ਸਿੱਖਾਂ ਦੀ ਤਾਰੀਫ ਕਰਦੇ ਕਿਹਾ ਕਿ ਪੂਰੀ ਦੁਨੀਆ ਵਿੱਚ ਸਿੱਖਾਂ ਨੇ

IPL2019
DC vs KXIP: ਪੰਜਾਬ ਦੇ ਕਪਤਾਨ ਅਸ਼ਵਿਨ ਨੂੰ ਮਿਲੀ ਸਜ਼ਾ

IPL2019 : ਦਿੱਲੀ ਕੈਪੀਟਲਜ਼ ਨੇ ਆਈ.ਪੀ.ਐਲ ਦੇ ਮੌਜੂਦਾ ਸੀਜ਼ਨ ‘ਚ ਸ਼ਨੀਵਾਰ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਖੇਡੇ ਗਏ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 5 ਵਿਕਟਾਂ ਨਾਲ ਹਰਾ ਕੇ ਅੰਕ ਤਾਲਿਕਾ ਵਿੱਚ ਛੇਵਾਂ ਸਥਾਨ ਪ੍ਰਾਪਤ ਕਰ ਲਿਆ ਹੈ। ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਸੀ।

ਪੰਜਾਬ ਦੇ ਇਸ ਖਿਡਾਰੀ ਦੀ ਫੈਨ ਹੋਈ ਪ੍ਰਿਟੀ ਜ਼ਿੰਟਾ

ipl preity zinta team 2019: ਬੀਤੇ ਦਿਨੀ IPL ਸੀਜਨ 12 ਦੇ ਹੋਏ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾ ਦਿੱਤਾ।ਪੰਜਾਬ ਦੀ ਟੀਮ ਇਸ ਜਿੱਤ ਦੇ ਨਾਲ ਪੁਆਇੰਟ ਟੇਬਲ ਵਿੱਚ ਟਾਪ-4 ਵਿੱਚ ਪਹੁੰਚ ਗਈ ਹੈ। ਪੰਜਾਬ ਦੀ ਟੀਮ ਦੇ ਵੱਲੋਂ ਅਰਸ਼ਦੀਪ ਨੇ ਰਾਜਸਥਾਨ ਖਿਲਾਫ ਆਪਣਾ ਡੈਬਿਯੂ

ਇਨ੍ਹਾਂ ਖਿਡਾਰੀਆਂ ਕੋਲ ਹਾਲੇ ਵੀ ਹੈ ਵਿਸ਼ਵ ਕੱਪ ‘ਚ ਸ਼ਾਮਿਲ ਹੋਣ ਦਾ ਮੌਕਾ

BCCI World Cup 2019: ਨਵੀਂ ਦਿੱਲੀ :  ਬੀਤੀ 15 ਅਪ੍ਰੈਲ ਨੂੰ ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। BCCI ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ ਵਿੱਚ ਖੇਡਣਗੇ। ਮਿਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ

ਭਾਰਤ ਦੀ ‘World cup team’ ਬਾਰੇ ਰਿਸ਼ੀ ਕਪੂਰ ਨੇ ਕੀਤਾ ਅਜਿਹਾ ਟਵੀਟ

Rishi Kapoor India World Cup Squad : ਬਾਲੀਵੁਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਆਪਣੀ ਐਕ‍ਟਿੰਗ ਦੇ ਨਾਲ – ਨਾਲ ਆਪਣੇ ਬੇਬਾਕ ਅੰਦਾਜ ਲਈ ਵੀ ਜਾਣੇ ਜਾਂਦੇ ਹਨ। ਉਹ ਦੇਸ਼ ਦੇ ਸਭ ਮੁੱਦਿਆਂ ‘ਤੇ ਆਪਣੀ ਬੇਬਾਕ ਰਾਏ ਰੱਖਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅਜਿਹੇ ਵਿੱਚ ਰਿਸ਼ੀ ਕਪੂਰ ਦਾ ਇੱਕ ਹੋਰ ਮਜੇਦਾਰ ਟਵੀਟ ਚਰਚਾ ਵਿੱਚ

ਬੀ.ਸੀ.ਸੀ.ਆਈ ਨੇ ਕੀਤਾ ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ

bcci world cup team squad 2019: ਨਵੀਂ ਦਿੱਲੀ: ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਬੀ.ਸੀ.ਸੀ.ਆਈ. ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ टਚ ਖੇਡਣਗੇ। ਬੀ.ਸੀ.ਸੀ.ਆਈ. ਨੇ ਆਪਣੇ ਟਵਿੱਟਰ ਹੈਂਡਲ टਤੇ ਇਹ ਜਾਣਕਾਰੀ ਦਿੱਤੀ

World Cup ਲਈ ਭਾਰਤੀ ਟੀਮ ਦਾ ਐਲਾਨ ਅੱਜ

India World Cup 2019 : ਵਰਲਡ ਕੱਪ 2019 ਲਈ ਭਾਰਤੀ ਟੀਮ ਦਾ ਐਲਾਨ ਅੱਜ ਮੁੰਬਈ ‘ਚ ਹੋਵੇਗਾ। MSK ਪ੍ਰਸਾਦ ਦੀ ਅਗੁਆਈ ‘ਚ ਪੰਜ ਮੈਂਬਰੀ ਟੀਮ, ਕੈਪਟਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਦੇ ਵਿਚਾਲੇ ਹੋਣ ਵਾਲੀ ਮੀਟਿੰਗ ‘ਚ ਟੀਮ ਇੰਡੀਆ ਦਾ ਚੋਣ ਹੋਵੇਗਾ। ਟੀਮ ‘ਚ 15 ਖਿਡਾਰੀਆਂ ਨੂੰ ਥਾਂ ਦਿੱਤੀ ਜਾਵੇਗੀ।ਹਾਲਾਂਕਿ ਇੰਗਲੈਂਡ ‘ਚ 30 ਮਈ

8ਵੀਂ ਦੇ ਵਿਦਿਆਰਥੀ ਨੇ ਕਿਕ ਬਾਕਸਿੰਗ ਦੇ ਮੁਕਾਬਲੇ ‘ਚ ਕੀਤਾ ਗੋਲਡ ਮੈਡਲ ਹਾਸਿਲ

Student got gold medal:ਲਹਿਰਾਗਾਗਾ: ਅੱਜ ਦੇ ਸਮੇਂ ਵਿੱਚ ਨੌਜਵਾਨ ਬੱਚੇ ਖੇਡਾਂ ਵਿੱਚ ਆਪਣੀ ਰੁੱਚੀ ਦਿਖਾ ਰਹੇ ਹਨ, ਜਿਸਦੇ ਚਲਦਿਆਂ ਨੌਜਵਾਨ ਇਨ੍ਹਾਂ ਖੇਡਾਂ ਵਿੱਚ ਅੱਗੇ ਵੱਧ ਕੇ ਮੈਡਲ ਹਾਸਿਲ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਲਹਿਰਾਗਾਗਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਲਹਿਰਾਗਾਗਾ ਦੇ ਕੋਟਰਾ ਲੇਹਲ ਦੇ ਅਠਵੀਂ ਜਮਾਤ ਦੇ ਵਿਦਿਆਰਥੀ ਨੇ ਕਿਕ ਬਾਕਸਿੰਗ

IPL ‘ਚ ਧੋਨੀ ਦੀ ਬੇਟੀ ਨਾਲ ਸ਼ਾਹਰੁਖ ਨੇ ਕੀਤੀ ਮਸਤੀ, ਵੇਖੋ ਤਸਵੀਰਾਂ

Shahrukh Khan ZivaDhoni : ਸ਼ਾਹਰੁਖ ਖਾਨ ਅੱਜ ਕੱਲ੍ਹ ਆਈਪੀਐੱਲ ਮੈਚ ਵਿੱਚ ਆਪਣੀ ਟੀਮ ਕੇਕੇਆਰ ਨੂੰ ਮੈਦਾਨ ਵਿੱਚ ਫੁਲ ਸਪੋਰਟ ਕਰਦੇ ਨਜ਼ਰ ਆਉਂਦੇ ਹਨ। ਆਈਪੀਐੱਲ ਦੇ ਦੌਰਾਨ ਬਾਲੀਵੁਡ ਦੇ ਬਾਦਸ਼ਾਹ ਦੀਆਂ ਕਈ ਤਸਵੀਰਾਂ ਅਕਸਰ ਚਰਚਾ ਵਿੱਚ ਰਹਿੰਦੀਆਂ ਹਨ। ਆਈਪੀਐੱਲ 2019 ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡ‍ੀਆ ਉੱਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋਣ ਵੀ ਕਿਉਂ ਨਾ, ਦਰਅਸਲ

ਰਵਿੰਦਰ ਜਡੇਜਾ ਨੂੰ ਮਿਲੇਗਾ ਵਿਸ਼ਵ ਕੱਪ ਵਿੱਚ ਮੌਕਾ

World Cup 2019 : ਨਵੀਂ ਦਿੱਲੀ :ਕਿ੍ਕੇਟ ਦਾ ਵਿਸ਼ਵ ਕੱਪ 2019 ਇਸ ਸਾਲ 30 ਮਈ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਇਸ ਵਾਰ ਭਾਰਤੀ ਟੀਮ ਦੇ ਨਾਲ-ਨਾਲ ਬਾਕੀ ਦੇ ਦੇਸ਼ ਵੀ ਪੂਰੀ ਤਰ੍ਹਾਂ ਨਾਲ ਤਿਆਰ ਹਨ। ਜਾਣਕਾਰੀ ਅਨੁਸਾਰ 15 ਅਪ੍ਰੈਲ,ਦਿਨ ਮੰਗਲਵਾਰ ਨੂੰ ਬੀ.ਸੀ.ਸੀ.ਆਈ. ਵਲੋਂ ਭਾਰਤੀ ਟੀਮ ਦਾ ਸੰਗ੍ਰਹਿ ਕੀਤਾ ਜਾਵੇਗਾ। ਹਾਲਾਂਕਿ ਵਿਰਾਟ ਕੋਹਲੀ ਨੇ ਪਹਿਲਾਂ ਹੀ

ਚੇੱਨਈ ਦਾ ਜੇਤੂ ਰੱਥ ਰੋਕਣ ਲਈ ਮੈਦਾਨ ‘ਚ ਉਤਰੇਗੀ ਰਾਜਸਥਾਨ ਰਾਇਲਜ਼

IPL 2019 Match 25 Jaipur: ਜੈਪੁਰ: ਵੀਰਵਾਰ ਨੂੰ IPL 12 ਦੇ ਵਿੱਚ ਚੋਟੀ ‘ਤੇ ਚੱਲ ਰਹੀ ਚੇੱਨਈ ਸੁਪਰ ਕਿੰਗਜ਼ ਜੋ ਕਿ ਪਿਛਲੇ ਸਾਲ ਦੀ ਚੈਂਪੀਅਨ ਟੀਮ ਵੀ ਹੈ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਜਿਥੇ ਰਾਜਸਥਾਨ ਰਾਇਲਜ਼ ਦੀ ਟੀਮ ਚੇੱਨਈ ਦੀ ਟੀਮ ਦਾ ਜੇਤੂ ਰੱਥ ਰੋਕਣ ਲਈ ਮੈਦਾਨ ਵਿੱਚ ਉਤਰੇਗੀ। ਵੀਰਵਾਰ ਨੂੰ ਹੋਣ ਵਾਲਾ ਇਹ

IPL ਦੇ ਸ਼ਾਨਦਾਰ ਪ੍ਰਦਰਸ਼ਨ ਦਾ ਵਿਸ਼ਵ ਕੱਪ ਦੀ ਚੋਣ ‘ਤੇ ਨਹੀਂ ਹੋਵੇਗਾ ਕੋਈ ਅਸਰ: BCCI

World cup ipl 2019 : 5 ਅਪ੍ਰੈਲ ਨੂੰ ਭਾਰਤ ਦੇ ਵੱਲੋਂ ਵਿਸ਼ਵ ਕੱਪ ਦੇ ਲਈ 15 ਮੈਂਬਰੀ ਟੀਮ ਦੀ ਚੋਣ ਮੁੰਬਈ ਵਿੱਚ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਭਾਰਤੀ ਚੋਣ ਕਮੇਟੀ ਦੀ ਬੈਠਕ ਮੁੰਬਈ ਵਿੱਚ ਹੋਵੇਗੀ। ਇਸ ਮਾਮਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੀ

ਅੱਜ ਧੋਨੀ ਤੇ ਕਾਰਤਿਕ ਵਿਚਾਲੇ ਹੋਵੇਗੀ ਬਰਾਬਰੀ ਦੀ ਟੱਕਰ

IPL 2019 : ਚੇੱਨਈ : ਅੱਜ IPL ਸੀਜਨ 12 ਵਿੱਚ ਇਸ ਵਾਰ ਦੀਆਂ 2 ਚੋਟੀ ਦੀਆਂ ਟੀਮਾਂ ਇੱਕ ਦੂਜੇ ਦੇ ਆਹਮਣੇ-ਸਾਹਮਣੇ ਹੋਣਗੀਆਂ. ਮੰਗਲਵਾਰ ਨੂੰ ਐੱਮ. ਏ. ਚਿਦਾਂਬਰਮ ਸਟੇਡੀਅਮ ਵਿੱਚ ਪਿਛਲੇ ਸੀਜ਼ਨ ਦੀ ਚੈਂਪੀਅਨ ਟੀਮ ਚੇੱਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਇਕ-ਦੂਜੇ ਨੂੰ ਬਰਾਬਰੀ ਦੀ ਟੱਕਰ ਦੇਣ ਉਤਰਨਗੀਆਂ। ਹੁਣ ਤੱਕ ਇਸ ਟੂਰਨਾਮੈਂਟ ਵਿੱਚ ਇਨ੍ਹਾਂ ਦੋਵਾਂ

IPL ਦੇ ‘point table’ ਚ ਆਇਆ ਜ਼ਬਰਦਸਤ ਭੂਚਾਲ

IPL Point Table 2019: ਨਵੀਂ ਦਿੱਲੀ: ਬੀਤੇ ਦਿਨੀਂ IPL ਦੇ 21ਵੇਂ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਨੂੰ 8 ਵਿਕਟਾਂ ਦੇ ਨਾਲ ਮਾਤ ਦੇ ਦਿੱਤੀ। ਦਰਅਸਲ, ਰਾਜਸਥਾਨ ਦੀ ਟੀਮ ਦੇ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ਦੇ ਨੁਕਸਾਨ ‘ਤੇ 139 ਦੌੜਾਂ ਦਾ ਸਕੋਰ ਬਣਾਇਆ ਖੜ੍ਹਾ ਕੀਤਾ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ

ਪੰਜਾਬ ਆਪਣੇ ਘਰ ‘ਚ ਹੈਦਰਾਬਾਦ ਦਾ ਕਰੇਗਾ ਸਾਹਮਣਾ, ਵੇਖੋ ਕਿਸ ਟੀਮ ‘ਚ ਹੈ ਕਿੰਨਾ ਦਮ

Ipl2019 punjab vs Hyderabad : ਆਪਣੇ ਪਿੱਛਲੇ ਮੁਕਾਬਲੇ ਦੀ ਹਾਰ ਤੋਂ ਬਾਅਦ ਪੰਜਾਬ ਅਤੇ ਹੈਦਰਾਬਾਦ ਦੀ ਟੀਮ 8 ਅਪ੍ਰੈਲ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਜਿੱਤ ਕੇ ਦੁਬਾਰਾ ਤੋਂ ਜਿੱਤ ਦੀ ਪੱਟੜੀ ‘ਤੇ ਆਉਣਾ ਚਾਹੁੰਦੀਆਂ ਹਨ ਅਤੇ ਇਹ ਮੈਚ ਮੋਹਾਲੀ ਦੇ ਆਈ ਐੱਸ ਬਿੰਦ੍ਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪੰਜਾਬ ਅਤੇ ਹੈਦਰਾਬਾਦ ਦੋਨਾਂ ਟੀਮਾਂ ਨੂੰ ਹੀ ਪਿਛਲੇ

15 ਅਪ੍ਰੈਲ ਨੂੰ ਹੋਵੇਗੀ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ, 8 ਦਿਨ ਪਹਿਲਾਂ ਹੋਵੇਗਾ ਐਲਾਨ

ICC Cricket World Cup 2019: ਨਵੀਂ ਦਿੱਲੀ: 5 ਅਪ੍ਰੈਲ ਨੂੰ ਭਾਰਤ ਦੇ ਵੱਲੋਂ ਵਿਸ਼ਵ ਕੱਪ ਦੇ ਲਈ 15 ਮੈਂਬਰੀ ਟੀਮ ਦੀ ਚੋਣ ਮੁੰਬਈ ਵਿੱਚ ਕੀਤੀ ਜਾਵੇਗੀ। ਸੋਮਵਾਰ ਨੂੰ ਕੀਤੀ ਗਈ ਇੱਕ ਬੈਠਕ ਦੇ ਦੌਰਾਨ ਪ੍ਰਸ਼ਾਸਕਾਂ ਦੀ ਕਮੇਟੀ ਅਤੇ ਅਹੁਦੇਦਾਰਾਂ ਨੇ ਇਹ ਫੈਸਲਾ ਲਿਆ। ਤੁਹਾਨੂੰ ਦੱਸ ਦੇਈਏ ਕਿ 23 ਅਪ੍ਰੈਲ ਵਿਸ਼ਵ ਕੱਪ ਟੀਮ ਦਾ ਐਲਾਨ ਕਰਨ

ਕੋਹਲੀ ਨੇ IPL ‘ਚ ਜਿਆਦਾ ਦੌੜਾਂ ਬਣਾ ਕੇ ਇਸ ਖਿਡਾਰੀ ਨੂੰ ਛੱਡਿਆ ਪਿੱਛੇ

Virat Kohli IPL 2019 : ਬੀਤੇ ਦਿਨੀ ਖੇਡੇ ਗਏ ਮੁਕਾਬਲੇ ਵਿੱਚ ਵਿਰਾਟ ਕੋਹਲੀ ਕ੍ਰਿਕਟ ਅਜਿਹੇ ਪਹਿਲੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਸਭ ਤੋਂ ਛੋਟੇ ਫਾਰਮੇਟ ਟੀ20 ਵਿੱਚ 8000 ਦੌੜਾਂ ਪੂਰੀਆਂ ਕਰ ਲਈਆਂ ਹਨ। ਬੀਤੇ ਦਿਨੀ ਹੋਏ ਮੁਕਾਬਲੇ ਦੇ ਦੌਰਾਨ ਬੈਂਗਲੁਰੂ ਦੀ ਟੀਮ ਦੀ ਅਗਵਾਈ ਕਰ ਰਹੇ ਭਾਰਤੀ ਕਪਤਾਨ ਨੇ ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ਼

RCB ਦੀ ਟੀਮ ਨੂੰ ਲਗਾਤਾਰ ਹਾਰਦਾ ਦੇਖ ਕੇ ਗਵਾਸਕਾਰ ਨੇ ਦਿੱਤੀ ਇਹ ਸਲਾਹ

Royal Challengers Bangalore: ਅੱਜ IPL ਸੀਜਨ 12 ਵਿੱਚ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਖੇਡ ਰਹੀ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਆਪਣੇ ਘਰੇਲੂ ਮੈਦਾਨ ‘ਤੇ ਹੋਣ ਵਾਲੇ ਮੁਕਾਬਲੇ ਵਿੱਚ ਹਾਰ ਦੇ ਸਿਲਸਿਲੇ ਨੂੰ ਖਤਮ ਕਰਨ ਦੇ  ਇਰਾਦੇ ਨਾਲ ਉਤਰੇਗੀ। ਅਜਿਹੇ ਵਿੱਚ ਸੁਨੀਲ ਗਾਵਸਕਰ ਜੋ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ

ਕੀ ਕ੍ਰਿਕਟ ਛੱਡ ਦਵੇਗਾ ਇਹ ਖਿਡਾਰੀ, ਅਜੇ ਦੇਵਗਨ ਨੂੰ ਕਿਹਾ ਹਮਸ਼ਕਲ ?

Krunal Pandya Wishes Ajay : ਬਾਲੀਵੁਡ ਸੁਪਰਸਟਾਰ ਅਜੇ ਦੇਵਗਨ ਨੇ ਹਾਲ ਹੀ ਵਿੱਚ 2 ਅਪ੍ਰੈਲ ਨੂੰ ਆਪਣਾ 50ਵਾਂ ਜਨਮਦਿਨ ਮਨਾਇਆ। ਜਿੱਥੇ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਅਜੇ ਨੂੰ ਜਨਮਦਿਨ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉੱਥੇ ਹੀ ਕ੍ਰਿਕੇਟ ਦੇ ਸਿਤਾਰੇ ਵੀ ਇਸ ਵਿੱਚ ਪਿੱਛੇ ਨਹੀਂ ਰਹੇ। ਭਾਰਤੀ ਕ੍ਰਿਕਟਰ ਕ੍ਰੁਣਾਲ ਪਾਂਡਿਆ ਨੇ ਅਜੇ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ