Dec 18

ਸ਼ੂਟਿੰਗ ਕੈਂਪ ਲਈ ਚੁਣੀ ਗਈ ਮਾਨਸਾ ਦੀ ਪ੍ਰਦੀਪ ਕੌਰ

Shooting Camp: ਮਾਨਸਾ: ਮਾਨਸਾ ਦੇ ਨਜ਼ਦੀਕੀ ਪਿੰਡ ਦੋਦੜਾ ਦੀ ਰਹਿਣ ਵਾਲੀ ਅਤੇ ਦਸ਼ਮੇਸ਼ ਗਰ੍ਲ੍ਸ ਕਾਲਜ ਬਾਦਲ ਦੀ ਸਟੂਡੈਂਟ ਪ੍ਰਦੀਪ ਕੌਰ ਸਿੱਧੂ ਨੇ ਸਕੂਲ ਸਮੇਂ ਤੋਂ ਹੀ ਸ਼ੂਟਿੰਗ ਗੇਮ ਦੀ ਸ਼ੁਰੂਆਤ ਕੀਤੀ ਸੀ। ਮਾਨਸਾ ਜਿਲ੍ਹੇ ਵਿੱਚ ਸ਼ੂਟਿੰਗ ਦੇ ਲਈ ਕੋਈ ਵਧੀਆ ਇੰਤਜ਼ਾਮ ਨਾ ਹੋਣ ਦੇ ਕਾਰਨ ਅਤੇ ਪ੍ਰਦੀਪ ਕੌਰ ਦੀ ਖੇਡ ਵਿੱਚ ਰੁੱਚੀ ਨੂੰ ਦੇਖਦੇ ਹੋਏ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਰਲਡ ਟੂਰ ਫਾਈਨਲਜ਼ ‘ਚ ਜਿੱਤ ਕੀਤੀ ਹਾਸਲ

ਭਾਰਤ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਨੇ ਵਰਲਡ ਟੂਰ ਫਾਈਨਲਜ਼ ‘ਚ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਐਤਵਾਰ ਨੂੰ ਖੇਡੇ ਗਏ ਮਹਿਲਾ ਵਰਗ ਦੇ ਸਿੰਗਲ ਦੇ ਫਾਈਨਲ ‘ਚ ਪੀ.ਵੀ. ਸਿੰਧੂ ਨੇ ਜਪਾਨ ਦੀ ਨੋਜੋਮੀ ਔਕੁਹਾਰਾ ਨੂੰ 21-19, 21-17 ਨਾਲ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਨੂੰ ਜਿੱਤਿਆ ਹੈ। ਪਿਛਲੇ ਸਾਲ ਵੀ ਸਿੰਧੂ ਦਾ ਮੁਕਾਬਲਾ

ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪੀ.ਕਸ਼ਯਪ ਨਾਲ ਲਏ ਫੇਰੇ

Saina Nehwal: ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਿਅਪ ਸ਼ੁੱਕਰਵਾਰ ਨੂੰ ਇੱਕ-ਦੂਜੇ ਦੇ ਹੋ ਗਏ । ਮਹੂਰਤ ਦੇ ਅਨੁਸਾਰ ਧਾਰਮਿਕ ਰੀਤੀ – ਰਿਵਾਜ ਤੋਂ ਵਿਆਹ 16 ਦਿਸੰਬਰ ਦੀ ਸਵੇਰੇ ਵਿੱਚ ਹੋਵੇਗੀ ।  ਇਸ ਦਿਨ ਸ਼ਾਮ ਨੂੰ ਹੈਦਰਾਬਾਦ ਦੇ ਇੱਕ ਹੋਟਲ ਵਿੱਚ ਰਿਸੇਪਸ਼ਨ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਹੈ ।  ਸਾਇਨਾ ਨੇ ਕਸ਼ਿਅਪ  ਦੇ ਨਾਲ ਸੋਸ਼ਲ

Dubai International Games
ਦੁਬਈ ਇੰਟਰਨੈਸ਼ਨਲ ਗੇਮਾਂ ਵਿਚ ਪੰਜਾਬ ਦੀਆਂ ਕੁੜੀਆਂ ਨੇ ਮਾਰੀਆਂ ਮੱਲਾਂ

Dubai International Games: ਦੁਬਈ ਵਿੱਚ ਹੋਈਆਂ ਦੁਬਈ ਇੰਟਰਨੈਸ਼ਨਲ ਗੇਮਾਂ ਅਤੇ ਜਿਮਨਾਸਟਿਕ ਕੱਪ 2018 ਵਿੱਚ ਹੋਏ ਮੁਕਾਬਲਿਆਂ ਵਿੱਚ ਭਾਰਤ ਦੀ ਟੀਮ ਵਿੱਚ ਖੇਡ  ਰਹੀ ਅੰਮ੍ਰਿਤਸਰ ਦੇ ਅਲੱਗ-ਅਲੱਗ ਸਕੂਲਾਂ ਤੇ ਖਾਲਸਾ ਕਾਲਜ ਦੀਆ ਕੁੱਲ 14 ਲੜਕੀਆਂ ਨੇ ਦੇਸ਼ ਦੇ ਲਈ ਕੁੱਲ 40 ਮੈਡਲ ਜਿੱਤੇ। ਜਿਨ੍ਹਾਂ ਵਿੱਚ 17 ਗੋਲਡ ਮੈਡਲ, 8 ਸਿਲਵਰ ਮੈਡਲ ਤੇ 15 ਬਰੌਂਜ਼ ਮੈਡਲ ਜਿੱਤ

166 ਦੌੜਾਂ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਪਛਾੜਿਆ

India Beats Australia by 166 runs: ਭਾਰਤ ‘ਤੇ ਆਸਟਰੇਲੀਆ ਵਿਚਕਾਰ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸਟੰਪ ਦੌਰਾਨ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਬਣਾਈਆਂ। ਸੀਰੀਜ਼ ‘ਚ  ਭਾਰਤ ਆਸਟਰੇਲੀਆ ਤੋਂ 166 ਦੌੜਾਂ ਅੱਗੇ ਹੈ। ਭਾਰਤ ਨੂੰ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਜ਼ਬਰਦਸਤ ਝਟਕਾ ਲੱਗਿਆ ਜਦੋਂ ਮੁਰਲੀ ਵਿਜੇ ਹੈਂਡਸਕਾਂਬ ਨੂੰ ਕੈਚ

Cheteshwar Pujara
ਪੁਜਾਰਾ ਨੇ ਦਿਖਾਇਆ ਦਵਿੜ ਵਾਲਾ ਦਮ, ਹੈਰਾਨ ਕਰ ਦੇਵੇਗਾ ਇਹ ਰਿਕਾਰਡ

Cheteshwar Pujara: ਐਡੀਲੇਡ ਟੇਸਟ ਦਾ ਪਹਿਲਾ ਹੀ ਦਿਨ ਅਤੇ ਭਾਰਤ ਨੂੰ ਇਕ ਦੇ ਬਾਅਦ ਇਕ ਝਟਕੇ! ਟੀਮ ਇੰਡੀਆ ਦੇ ਇਕ ਸਮੇਂ 41 ਦੋੜਾਂ ‘ਤੇ ਕਪਤਾਨ ਵਿਰਾਟ ਕੋਹਲੀ ਸਮੇਤ ਆਪਣੇ ਚਾਰੇ ਸ਼ੁਰੂਆਤੀ ਬੱਲੇਬਾਜਾਂ ਦੇ ਵਿਕਟ ਗਵਾ ਦਿਤੇ ਸਨ। ਪਰ ਦੀਵਾਰ ਦੀ ਭੂਮਿਕਾ ‘ਚ ਚੇਤੇਸ਼ਵਰ ਪੁਜਾਰਾ ਨੇ ਇਕ ਵਾਰ ਫਿਰ ਆਪਣੀ ਭੂਮਿਕਾ ਸਾਬਿਤ ਕੀਤੀ। ਭਾਰਤ 30 ਸਾਲ ਦੇ

Sakshi Malik Coach Promotion
ਰੇਲਵੇ ਨੇ ਸਾਕਸ਼ੀ ਮਲਿਕ ਦੇ ਕੋਚ ਦੀ ਕੀਤੀ ਪ੍ਰਮੋਸ਼ਨ

Sakshi Malik Coach Promotion: ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਖੇਡ ਮੁਕਾਬਲੇ ‘ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਆਪਣੇ ਖਿਡਾਰੀ ਕਰਮਚਾਰੀਆਂ ਨੂੰ ਅਫਸਰ ਦੇ ਅਹੁਦੇ ‘ਤੇ ਪ੍ਰਮੋਟ ਕੀਤਾ ਹੈ। ਜਿਸਦੇ ਤਹਿਤ ਮਹਿਲਾ ਕੁਸ਼ਤੀ ਟੀਮ ਦੇ ਚੀਫ ਨਿਰਦੇਸ਼ਕ ਕੁਲਦੀਪ ਸਿੰਘ ਨੂੰ ਅਸਿਸਟੈਂਟ ਕਮਰੀਅਲ ਮੈਨੇਜਰ ਦੀ ਪੋਸਟ ਤੇ ਪ੍ਰਮੋਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉੱਤਰੀ ਰੇਲਵੇ ‘ਚ ਤਇਨਾਤ

ਕੈਨੇਡਾ ਦੇ ਜੈ ਸਿੰਘ ਅੱਗੇ ਝੁਕੀ ‘ਵਰਲਡ ਕਰਾਟੇ ਫੈਡਰੇਸ਼ਨ’,ਪੂਰੇ ਜਹਾਨ ਦੇ ਖਿਡਾਰੀਆਂ ਨੂੰ ਹੋਵੇਗਾ ਫਾਇਦਾ !

hockey World Cup opener
ਹਾਕੀ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼, ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਇਆ

hockey World Cup opener: ਭੁਵਨੇਸ਼ਵਰ: ਭਾਰਤੀ ਗੱਭਰੂਆਂ ਨੇ ਹਾਕੀ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗ਼ਾਜ਼ ਕੀਤਾ ਹੈ। ਓੜੀਸ਼ਾ ‘ਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡੇ ਪਹਿਲੇ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ ਹੈ। ਭਾਰਤ ਦੀ ਇਸ ਜਿੱਤ ਦੇ ਹੀਰੋ ਸਿਮਰਨਜੀਤ ਸਿੰਘ ਨੂੰ ਮੈਨ ਆਫ਼ ਦਾ ਮੈਚ ਖਿਤਾਬ ਲਈ ਚੁਣਿਆ

Hockey World Cup
ਹਾਕੀ ਵਿਸ਼ਵ ਕੱਪ ਦੀ ਹੋਈ ਰੰਗਾਰੰਗ ਸ਼ੁਰੂਆਤ……

Hockey World Cup: ਭੁਵਨੇਸ਼ਵਰ:ਮੰਗਲਵਾਰ ਸ਼ਾਮ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਮਾਨਵੀ ਏਕਤਾ ਦੇ ਸੰਦੇਸ਼ ਨਾਲ 14ਵੇਂ ਹਾਕੀ ਵਿਸ਼ਵ ਕੱਪ ਦਾ ਆਗਾਜ ਕੀਤਾ ਗਿਆ। ਹਾਕੀ ਦੇ ਉਦਘਾਟਨ ਸਮਾਰੋਹ ਵਿੱਚ ਬਾਲੀਵੁੱਡ ਦੇ ਸਟਾਰ ਮਾਧੁਰੀ ਦੀਕਸ਼ਿਤ ਤੇ ਸ਼ਾਹਰੁਖ ਖਾਨ ਦੇ ਇਲਾਵਾ ਏ ਆਰ ਰਹਮਾਨ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਹਨ ਵੀ ਮੌਜੂਦ ਸੀ। ਭਾਰਤ ਤੀਸਰੀ ਵਾਰ ਇਸ

Australia beat England
ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਚੌਥੀ ਵਾਰ ਜਿੱਤਿਆ ਟੀ 20 ਵਰਲਡ ਕੱਪ…

Australia beat England: ਆਸਟ੍ਰੇਲੀਆ ਨੇ ਇੰਗਲੈਂਡ ਨੂੰ 8 ਵਿਕੇਟ ਨਾਲ ਹਰਾ ਕੇ ਚੌਥੀ ਵਾਰ ਵਰਲਡ ਕੱਪ ਟੀ 20 ਖਿਤਾਬ ਜਿੱਤ ਲਿਆ ਹੈ। ਆਸਟ੍ਰੇਲੀਆ ਦੀ ਆਫ ਸਪਿਨਰ ਏਸ਼ਲੇਗ ਗਾਰਡਨਰ (22 ਦੌੜਾਂ ਉੱਤੇ ਤਿੰਨ ਵਿਕੇਟ ) ਅਤੇ ਲੇਗ ਸਪਿਨਰ ਜਾਰਜਿਆ ਵੇਇਰਹੈਮ (11 ਦੌੜਾਂ ਉੱਤੇ ਦੋ ਵਿਕੇਟ) ਦੀ ਬਦੌਲਤ ਇੰਗਲੈਂਡ ਨੂੰ19.4 ਓਵਰ ਵਿੱਚ 105 ਦੌੜਾਂ ਉੱਤੇ ਢੇਰ ਕਰ

Mary Kom
ਮੈਰੀਕਾਮ ਨੇ ਰਚਿਆ ਇਤਿਹਾਸ, ਛੇਵੀ ਵਾਰ ਜਿੱਤਿਆ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ

Mary Kom ਨਵੀਂ ਦਿੱਲੀ : ਮੈਰੀਕਾਮ ਨੇ ਇੱਕ ਅਜਿਹਾ ਇਤਿਹਾਸ ਰਚ ਦਿੱਤਾ ਹੈ ਕਿ ਉਹ ਵਿਸ਼ਵ ਦੀ ਮੁੱਕੇਬਾਜ਼ੀ ਬਣ ਗਈ ਹੈ।ਉਸਨੇ ਨੇ ਇਹ ਸੋਨ ਤਗ਼ਮਾ 48 ਕਿਲੋ ਵਰਗ ਵਿੱਚ ਜਿੱਤਿਆ ਹੈ। ਦੱਸ ਦੇਈਏ ਕਿ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪ ਮੈਰੀਕਾਮ ਨੇ ਵਿਸ਼ਵ ਮਹਿਲਾ ਮੁੱਕੇਬਾਜ਼ ‘ਚ ਛੇਵੀ ਵਾਰ ਸੋਨੇ ਦਾ ਤਗਮਾ ਜਿੱਤਿਆ ਹੈ ।ਮੈਰੀਕਾਮ ਨੇ ਯੂਕਰੇਨ ਦੀ ਹਾਂਨਾ

India vs Australia 2nd T20I
ਆਸਟ੍ਰੇਲੀਆ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਬਾਅਦ ਵੀ ਹਾਰਿਆ ਭਾਰਤ

India vs Australia ਦੇ ਪਹਿਲੇ ਟੀ – 20 ਮੈਚ ਵਿੱਚ ਆਸਟਰੇਲਿਆ ਨੇ ਭਾਰਤ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 4 ਦੌੜਾਂ ਨਾਲ ਹਰਾ ਦਿੱਤਾ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਲੇਕਿਨ ਉਨ੍ਹਾਂ ਦੀ ਪਾਰੀ ਭਾਰਤ ਦੇ ਕੰਮ ਨਹੀਂ ਆ ਸਕੀ ਅਤੇ ਭਾਰਤ ਦੇ ਆਸਟਰੇਲਿਆ ਦੌਰੇ ਦੀ ਸ਼ੁਰੁਆਤ ਹਾਰ ਨਾਲ ਹੋਈ। ਆਸਟਰੇਲਿਆ ਨੇ

Milkha Singh 89th Birthday
ਜਨਮਦਿਨ ਵਿਸ਼ੇਸ਼: ਭਾਰਤ ਦੇ ਨਾਲ ਪਾਕਿਸਤਾਨੀਆਂ ਦੇ ਦਿਲਾਂ ‘ਤੇ ਵੀ ਰਾਜ ਕਰਦੇ ਹਨ ਮਿਲਖਾ ਸਿੰਘ

Milkha Singh 89th Birthday: ਨਵੀਂ ਦਿੱਲੀ: ਮਿਲਖਾ ਸਿੰਘ ਦੀ ਰਫਤਾਰ ਦੀ ਦੁਨੀਆ ਦੀਵਾਨੀ ਹੈ। ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਇਸ ਦੌੜਾਕ ਨੂੰ ਦੁਨੀਆ ਦੇ ਹਰ ਕੋਨੇ ਤੋਂ ਪਿਆਰ ਅਤੇ ਸਮਰਥਨ ਮਿਲਿਆ। ਅੱਜ (ਮੰਗਲਵਾਰ) ਨੂੰ ਮਿਲਖਾ ਸਿੰਘ ਦਾ ਜਨਮ ਦਿਨ ਹੈ। ਖੇਡ ਜਗਤ ਦੇ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਵਡੀਆਂ ਹਸਤੀਆਂ ਉਹਨਾਂ ਨੂੰ ਮੁਬਾਰਕਬਾਦ ਦੇ

ਸਾਨੂੰ ਨਹੀਂ ਚਾਹੀਦਾ ਕਸ਼ਮੀਰ, ਆਪਣਾ ਆਪ ਨਹੀਂ ਸੰਭਾਲ ਪਾ ਰਿਹਾ ਪਾਕਿਸਤਾਨ : ਸ਼ਾਹਿਦ ਅਫਰੀਦੀ

Shahid Afridi Kashmir: ਪਾਕਿਸਤਾਨ ਦੇ ਪੂਰਵ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਜੰਮੂ – ਕਸ਼ਮੀਰ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਹੈ। ਅਫਰੀਦੀ ਨੇ ਪਾਕਿਸਤਾਨ ਵੱਲੋਂ ਉੱਠ ਰਹੀ ਕਸ਼ਮੀਰ ਦੀ ਮੰਗ ਨੂੰ ਲੈ ਕੇ ਆਪਣੇ ਹੀ ਮੁਲਕ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਅਫਰੀਦੀ ਨੇ ਲੰਡਨ ‘ਚ ਕਿਹਾ ਕਿ ਪਾਕਿਸਤਾਨ ਨੂੰ ਕਸ਼ਮੀਰ ਨਹੀਂ ਚਾਹੀਦਾ, ਪਾਕਿਸਤਾਨ ਪਹਿਲਾ

Anushka protect Virat
ਅਨੁਸ਼ਕਾ ਨੇ ਪਤੀ ਵਿਰਾਟ ਨੂੰ ਇੰਝ ਕੱਢਿਆ ਭੀੜ ਤੋਂ ਬਾਹਰ, ਵੇਖੋ ਤਸਵੀਰਾਂ

Anushka protect Virat : ਵਿਰਾਟ ਕੋਹਲੀ ਨੂੰ ਵੈਸਟ ਇੰਡੀਜ਼ ਅਤੇ ਭਾਰਤ ਦੇ ਟੀ – 20 ਸੀਰੀਜ ਵਿੱਚ ਰੈਸਟ ਦਿੱਤਾ ਗਿਆ ਹੈ। ਵਨਡੇਅ ਵਿੱਚ ਸੀਰੀਜ ਜਿੱਤਣ ਤੋਂ ਬਾਅਦ ਉਹ ਫੈਮਿਲੀ ਟਾਇਮ ਸਪੈਂਡ ਕਰ ਰਹੇ ਹਨ। 5 ਨਵੰਬਰ ਨੂੰ ਵਿਰਾਟ ਕੋਹਲੀ ਦਾ ਜਨਮਦਿਨ ਸੀ। ਉਨ੍ਹਾਂ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਆਪਣਾ ਜਨਮਦਿਨ ਮਨਾਇਆ ਸੀ। ਦੇਰ ਰਾਤ

SPORTS_TOP_5: ਭਾਰਤੀ ਲੋਕ ਚੰਗੇ, ਪਰ ਇੱਥੇ ਸਾਹ ਲੈਣ ਔਖਾ: ਮੁੱਕੇਬਾਜ਼

Farah meet Sania
ਸਾਨੀਆ ਮਿਰਜ਼ਾ ਨੂੰ ਮਿਲਣ ਪਹੁੰਚੀ ਬੈਸਟ ਫ੍ਰੈਂਡ ਫਰਾਹ ਖਾਨ

Farah meet Sania : ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਆਪਣੇ ਬੇਟੇ ਇਜਾਨ ਮਿਰਜ਼ਾ ਮਲਿਕ ਨੂੰ ਪੂਰਾ ਟਾਇਮ ਦੇ ਰਹੇ ਹਨ ਅਤੇ ਉਨ੍ਹਾਂ ਦੇ ਕੁੱਝ ਖਾਸ ਦੋਸਤ ਵੀ ਉਨ੍ਹਾਂ ਦੇ ਇਸ ਖਾਸ ਪਲ ਵਿੱਚ ਉਹਨਾਂ ਦੇ ਨਾਲ ਹਨ। ਅਜਿਹੇ ਵਿੱਚ ਬਾਲੀਵੁਡ ਫਿਲਮਮੇਕਰ ਫਰਾਹ ਖਾਨ ਅਤੇ ਸਾਨੀਆ ਮਿਰਜ਼ਾ ਦੀ ਬੈਸਟ ਫ੍ਰੈਂਡ ਕਿਵੇਂ ਪਿੱਛੇ

India won last T20
ਭਾਰਤ ਨੇ ਆਖ਼ਰੀ ਟੀ-20 ਵੀ ਜਿੱਤਿਆ, ਵੈਸਟ-ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

India won last T20 ਚੇਨਈ: ਭਾਰਤ ਨੇ ਸਿ਼ਖਰ ਧਵਨ ਅਤੇ ਰਿਸ਼ਭ ਪੰਤ ਦੀਆਂ ਧਮਾਕੇਦਾਰ ਪਾਰੀਆਂ ਦੇ ਦਮ `ਤੇ ਵੈਸਟ-ਇੰਡੀਜ਼ ਨੂੰ ਤੀਜੇ ਅਤੇ ਆਖ਼ਰੀ ਟੀ-20 ਕ੍ਰਿਕੇਟ ਮੁਕਾਬਲੇ `ਚ ਛੇ ਵਿਕੇਟਾਂ ਨਾਲ ਹਰਾ ਕੇ ਸਮੁੱਚੀ ਲੜੀ ਨੂੰ 3-0 ਨਾਲ ਜਿੱਤ ਲਿਆ। ਵਿੰਡੀਜ਼ ਨੇ ਨਿਕੋਲਸ ਪੂਰਨ (ਅਜੇਤੂ 53) ਅਤੇ ਡੇਰੇਨ ਬ੍ਰਾਵੋ (ਅਜੇਤੂ 43) ਦੀਆਂ ਤੇਜ਼-ਤਰਾਰ ਪਾਰੀਆਂ ਨਾਲ 3

ਮਹਿਲਾ ਟੀ20 ਵਿਸ਼ਵ ਕੱਪ: ਭਾਰਤੀ ਮੁਟਿਆਰਾਂ ਦੀ ਟੌਹਰ ਬਰਕਰਾਰ, ਪਾਕਿ ਨੂੰ 7 ਵਿਕਟਾਂ ਨਾਲ ਹਰਾਇਆ

Women’s T20 World Cup ਗਯਾਨਾ: ਵੈਸਟ ਇੰਡੀਜ਼ ਵਿੱਚ ਚੱਲ ਰਹੇ ਆਈਸੀਸੀ ਮਹਿਲਾ ਵਰਲਡ ਟੀ-20 ਵਿੱਚ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਐਤਵਾਰ ਨੂੰ ਖੇਡੇ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਸ਼ਿਕਸਤ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਖਿਲਾਫ 133 ਦੌੜਾਂ ਬਣਾਈਆਂ ਸੀ, ਜਿਸਨੂੰ ਭਾਰਤ ਨੇ 19 ਓਵਰਾਂ ਵਿੱਚ ਹੀ ਹਾਸਲ