Nov 06

ਕਿਵੇਂ ਮਨਾਇਆ ਵਿਰਾਟ ਨੇ ਆਪਣਾ 28ਵਾਂ ਜਨਮਦਿਨ ?

ਭਾਰਤੀ ਕ੍ਰਿਕਟ  ਟੀਮ  ਇੰਗਲੈਂਡ  ਨਾਲ ਆਪਣਾ  ਪਹਿਲਾ ਟੈਸਟ ਖੇਡਣ  ਲਈ ਰਾਜਕੋਟ ਪਹੁੰਚੀ ਹੈ।  ਟੀਮ ਦੇ ਨਾਲ ਨਾਲ ਅਨੁਸ਼ਕਾ ਵੀ ਰਾਜਕੋਟ ਪਹੁੰਚੀ ।ਦਰਅਸਲ  5 ਨਵੰਬਰ ਨੂੰ ਭਾਰਤੀ ਟੀਮ ਦੇ ਕਪਤਾਨ  ਵਿਰਾਟ ਕੋਹਲੀ ਦਾ 28 ਵਾਂ  ਜਨਮਦਿਨ ਸੀ ਤੇ ਵਿਰਾਟ ਨੇ ਆਪਣੀ ਗ੍ਰਲਫਰੈਂਡ  ਅਨੁਸ਼ਕਾ ਦੇ ਨਾਲ ਆਪਣੇ ਜਨਮਦਿਨ ਨੂੰ  ਮਨਾਇਆ।  ਦੋਵਾਂ  ਨੂੰ ਇੱਕ  ਦੂਜੇ  ਨਾਲ ਹੱਥਾਂ  ਵਿੱਚ

ਦੇਖੋ ‘ਯੁਵਰਾਜ ਐਂਡ ਹੇਜ਼ਲ ਪ੍ਰੀਮੀਅਮ ਲੀਗ ‘ਵਿਆਹ ਦਾ ਸ਼ਾਨਦਾਰ ਕਾਰਡ

ਪਿੱਛਲੇ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਖਿਲਾੜੀ ਯੁਵਰਾਜ ਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੇਜ਼ਲ ਕੀਚ 30 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੰਧ ਜਾਣਗੇ। ਚੰਡੀਗੜ੍ਹ’ਚ ਯੁਵਰਾਜ,ਆਪਣੀ ਹੋਣ ਵਾਲੀ ਪਤਨੀ ਹੇਜ਼ਲ ਕੀਚ ਦੇ ਨਾਲ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਗੁਰਦੁਆਰੇ’ਚ ਵਿਆਹ ਕਰਵਾਉਣਗੇ। ਇਸ ਤੋਂ ਬਾਅਦ 2 ਦਸੰਬਰ ਨੂੰ ਹਿੰਦੂ

kabaddi
ਵਿਸ਼ਵ ਕਬੱੱਡੀ ਕੱੱਪ 2016 ‘ਚ ਅੱੱਜ ਹੋਣਗੇ 4 ਮੁਕਾਬਲੇ

6ਵੇਂ ਵਿਸ਼ਵ ਕਬੱਡੀ ਕੱਪ ‘ਚ ਭਾਰਤ ਦੀ ਜੇਤੂ ਸ਼ੁਰੂਆਤ

6ਵੇਂ ਵਿਸ਼ਵ ਕਬੱਡੀ ਕੱਪ ਦਾ ਆਗਾਜ਼ ਰੂਪਨਗਰ ਦੇ ਖੇਡ ਮੈਦਾਨ ‘ਚੋ ਹੋਇਆ ਜਿਸ ਦੇ ਦੂਜੇ ਦਿਨ ਭਾਰਤ ਦੀ ਟੀਮ ਨੇ ਸਿਏਰਾ ਲਿਓਨ ਨੂੰ ਹਰਾ ਕੇ ਕਬੱਡੀ ਕੱਪ ‘ਚ ਆਪਣੀ ਪਹਿਲੀ ਜਿੱਤ ਦਰਜ਼ ਕਰ ਲਈ ਹੈ। ਇਹ ਮੁਕਾਬਲਾ ਲੁਧਿਆਣਾ ਦੇ ਸਰਾਭਾ ਵਿਖੇ ਹੋਇਆ ਜਿਸ ‘ਚ ਭਾਰਤ ਨੇ ਸਿਏਰਾ ਲਿਓਨ ਦੀ ਟੀਮ ਨੂੰ 6 ਅੰਕਾਂ ਨਾਲ ਪਿਛਾੜਦੇ

ਅੱਜ ਸਰਾਭਾ ‘ਚ ਵਿਸ਼ਵ ਕਬੱਡੀ ਕੱਪ ਦੇ 5 ਮੁਕਾਬਲੇ

ਵਿਸ਼ਵ ਕਬੱਡੀ ਕੱਪ 2016 ਵਿੱਚ ਪਹਿਲੀ ਵਾਰ ਸ਼ਾਮਿਲ ਨਿਰੋਲ ਪੇਂਡੂ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਈਟੈੱਕ ਸਪੋਰਟਸ ਗਰਾਊਡ-ਕਮ ਪਾਰਕ ਸਰਾਭਾ (ਹਲਕਾ ਦਾਖਾ ਲੁਧਿ:) ਅੰਦਰ ਅੱਜ 5 ਨਵੰਬਰ ਨੂੰ ਪੂਰਾ ਦਿਨ ਕਬੱਡੀ ਮੁਕਾਬਲੇ ਹੋਣਗੇ। ਪੁਰਸ਼ ਵਰਗ ਵਿੱਚ ਇੰਗਲੈਂਡ ਅਤੇ ਸਵੀਡਨ,­ ਭਾਰਤ ਅਤੇ ਸੀਆਰਲੀਓਨ, ਸ੍ਰੀਲੰਕਾ-ਕੈਨੇਡਾ,­ ਇਰਾਨ ਤੇ ਤਨਜਾਨੀਆ ਟੀਮਾਂ ਵਿਚਕਾਰ ਮੁਕਾਬਲਿਆਂ ਦੇ ਨਾਲ ਮਹਿਲਾ ਵਰਗ ਵਿੱਚ ਭਾਰਤ ਅਤੇ

ਭਾਰਤ-ਇੰਗਲੈਂਡ ਲੜੀ ਸੰਕਟ ‘ਚ !

ਭਾਰਤ ਇੰਗਲੈਂਡ ਕ੍ਰਿਕਟ ਸੀਰੀਜ਼ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਨੌ ਅਕਤੂਬਰ ਤੋਂ ਪੰਜ ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਹੋ ਰਹੀ ਹੈ। ਪਰ ਇਸ ‘ਤੇ ਬੋਰਡ ਨੇ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਇੰਗਲੈਂਡ ਕ੍ਰਿਕਟ ਬੋਰਡ ਦੇ ਮੈਨੇਜਰ ਫਿਲ ਨਿਲ ਨੂੰ ਪੱਤਰ ਲਿੱਖ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਸੁਪਰੀਮ

ਵਿਰਾਟ ਕੋਹਲੀ ਹੋਏ ’28’ ਦੇ

ਆਪਣੀ ਬੱਲੇਬਾਜ਼ੀ ਨਾਲ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ ਆਪਣਾ 28ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਵਿਰਾਟ ਦਾ ਜਨਮ 5 ਨਵੰਬਰ 1988 ਨੂੰ ਦਿੱਲੀ ਵਿਚ ਹੋਇਆ,ਜਿਥੋਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਆਪਣੀ ਕ੍ਰਿਕੇਟ ਜ਼ਿੰਦਗੀ ਦਾ ਪਹਿਲਾ ਮੈਚ ਸ਼੍ਰੀਲੰਕਾ ਦੇ ਵਿਰੁੱਧ

ਭਾਰਤ ਤੇ ਚੀਨ ਹੋਏ ਆਹਮੋ-ਸਾਹਮਣੇ : ਚੈਂਪੀਅਨ ਫਾਈਨਲ ਮੁਕਾਬਲਾ

ਸਿੰਗਾਪੁਰ ‘ਚ ਹੋ ਰਹੇ ਚੌਥੇ  ਮਹਿਲਾਂ ਏਸ਼ੀਅਨ ਚੈਂਪੀਅਨ ਟਰਾਫੀ ਦੇ ਖਿਤਾਬ ਲਈ  ਭਾਰਤ ਤੇ ਚੀਨ ਸ਼ਨੀਵਾਰ ਨੂੰ ਆਪਸ ਵਿਚ ਭਿੜਨਗੇ। ਮਹਿਲਾਂ ਏਸ਼ੀਅਨ ਚੈਂਪੀਅਨ ਟਰਾਫੀ ਦਾ ਖਿਤਾਬ 29 ਅਕਤੂਬਰ ਨੂੰ ਸ਼ੁਰੂ ਹੋਇਆ।ਜਿਸ ‘ਚ ਚੀਨ,ਭਾਰਤ,ਮਲੇਸ਼ੀਆ,ਦੱਖਣੀ ਕੋਰੀਆ ਤੇ ਜਾਪਾਨ ਵਰਗੀਆ ਟੀਮਾਂ ਨੇ ਭਾਗ ਲਿਆ।ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿਚ ਭਾਰਤ ਚੀਨ  ਤੋਂ 3-2 ਨਾਲ ਹਾਰ ਗਿਆ ਸੀ,ਪਰ ਫਿਰ

kabbadi-cup-gurdaspur
ਗੁਰਦਾਸਪੁਰ ਵਿਖੇ 6ਵਾਂ ਵਰਲਡ ਕਬੱਡੀ ਕੱਪ ਹੋਇਆ ਧੂਮ-ਧਾਮ ਨਾਲ ਸ਼ੁਰੂ

ਗੁਰਦਾਸਪੁਰ – ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਖੇਡ ਸਟੇਡੀਅਮ ਵਿਖੇ 6ਵਾਂ ਵਰਲਡ ਕਬੱਡੀ ਕੱਪ ਧੂਮਧਾਮ ਨਾਲ ਸ਼ੁਰੂ ਹੋ ਗਿਆ ਹੈ। ਜਿਸ ਦੌਰਾਨ ਪਹਿਲਾ ਮੈਚ ਤਨਜਾਨੀਆ ਤੇ ਅਰਜਨਟੀਨਾ ਦਰਮਿਆਨ ਜਾਰੀ ਹੈ। ਪਹਿਲੇ ਹਾਫ਼ ਤੱਕ ਤਨਜਾਨੀਆ ਦੇ 14 ਅੰਕਾਂ ਦੇ ਮੁਕਾਬਲੇ ਅਰਜਨਟੀਨਾ 27 ਅੰਕ ਲੈ ਕੇ ਸ਼ਾਨਦਾਰ ਸ਼ੁਰੂਆਤ ਕੀਤੀ

hockey-tournament
33ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ : 4 ਨਵੰਬਰ ਪੰਜਾਬ ਐਂਡ ਸਿੰਧ ਬੈਂਕ ਨੇ ਸੀਆਰਪੀਐਫ ਦਿੱਲੀ ਨੂੰ 4-2 ਦੇ ਫਰਕ ਨਾਲ ਹਰਾ ਕੇ 33ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਜਦਕਿ ਦੂਜੇ ਮੈਚ ਵਿੱਚ ਨਾਮਧਾਰੀ ਇਲੈਵਨ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 4-0 ਨਾਲ ਮਾਤ ਦਿੱਤੀ। ਮਹਿਲਾਵਾਂ ਦੇ ਵਰਗ ਵਿੱਚ ਪੰਜਾਬ ਇਲੈਵਨ ਨੇ ਰੇਲ ਕੋਚ

ਛੇਵੇਂ ਵਿਸ਼ਵ ਕਬੱਡੀ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੁਕਾਬਲੇ

ਛੇਵੇਂ ਵਿਸ਼ਵ ਕਬੱਡੀ ਕੱਪ ਦੇ ਦੂਜੇ ਦਿਨ ਗੁਰਦਾਸਪੁਰ ਵਿੱਚ ਅਲੱਗ ਅਲੱਗ ਤਿੰਨ ਮੁਕਾਬਲੇ ਹੋਏ। ਪਹਿਲੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਅਰਜਨਟੀਨਾ ਨੇ ਤਨਜ਼ਾਨੀਆ ਨੂੰ 52-32 ਨਾਲ ਹਰਾਇਆ ਅਤੇ ਦੂਜੇ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਕੀਨੀਆ ਨੂੰ 61-36 ਦੇ ਅੰਤਰ ਨਾਲ ਮਾਤ ਦਿੱਤੀ। ਮਹਿਲਾਵਾਂ ਦਾ ਇੱਕ ਹੀ ਮੈਚ ਨਿਊਜ਼ੀਲੈਂਡ ਅਤੇ ਤਨਜਾਨੀਆਂ ਦਮਿਆਨ ਖੇਡਿਆ ਗਿਆ ਜਿਸ ਵਿੱਚ ਨਿਊਜ਼ੀਲੈਂਡ ਦੀ

ਪੈਰਿਸ ਮਾਸਟਰਜ਼ ਦੇ ਖਿਤਾਬੀ ਦੌੜ ਵਿਚ ਐਂਡੀ ਮੁਰੇ ਪਹੁੰਚੇ ਕੁਆਟਰ-ਫਾਨਈਲ ‘ਚ

ਬ੍ਰਿਟਿਸ਼ ਸਟਾਰ ਖਿਡਾਰੀ ਐਂਡੀ ਮੁਰੇ ਅਤੇ ਵਿਸ਼ਵ ਦੇ ਪ੍ਰਸਿੱੱਧ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਆਪਣੀ-ਆਪਣੀ ਜਿੱੱਤ ਹਾਸਿਲ ਕਰਕੇ ਪੈਰਿਸ ਮਾਸਟਰਜ਼ ਦੇ ਲਈ ਸ਼ੁੱਕਰਵਾਰ ਨੂੰ ਕੁਆਟਰ-ਫਾਈਨਲ ਮੁਕਾਬਲੇ ‘ਚ ਪਹੁੰਚ ਗਏ ਹਨ। ਇਸ ਖਿਤਾਬ ਨੂੰ ਜਿੱਤਣ ਦੇ ਨਾਲ-ਨਾਲ ਮੁਰੇ ਆਪਣੀ ਜਗ੍ਹਾਂ ਵਿਸ਼ਵ ਰਿਕਾਰਡ ਬਣਾਉਣ ਦੀ ਫਿਰਾਕ ਚ’ ਹੋਣਗੇ,ਇੱਥੇ ਹੀ ਜੋਕੋਵਿਕ ਆਪਣੀ ਪਹਿਲੀ ਜਗ੍ਹਾਂ ਨੂੰ ਬਰਕਰਾਰ ਰੱਖਣ ਲਈ ਮੈਦਾਨ

ਏਸ਼ੀਅਨ ਚੈਂਪੀਅਨ ਪ੍ਰਤੀਯੋਗਤਾ’ਚ ਰੁਪਿੰਦਰਪਾਲ ਨੇ ਕੀਤਾ ਭਾਰਤ ਦਾ ਨਾਂ ਰੌਸ਼ਨ

ਭਾਰਤੀ ਹਾਕੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਲੰਬੇ ਸਮੇਂ ਤੋਂ ਭਾਰਤ ਨੂੰ ਹਾਕੀ ਵਿਚ ਕੋਈ ਵੱਡੀ ਸਫਲਤਾ ਹਾਸਲ ਨਹੀਂ ਹੋਈ ਉਹ ਭਾਵੇਂ ਓਲੰਪਿਕ ਹੋਵੇ ਜਾਂ ਵਿਸ਼ਵ ਕੱਪ। ਜਿੱਤ ਭਾਰਤੀ ਟੀਮ ਤੋਂ ਦੂਰ ਹੀ ਰਹੀ ਪਰ ਹੁੱਣ ਭਾਰਤੀ ਟੀਮ ਜਿੱਤ ਵੱਲ ਵੱਧਦੀ ਦਿਖਾਈ ਦੇ ਰਹੀ ਹੈ। ਭਾਰਤੀ ਟੀਮ ਨੇ ਏਸ਼ੀਆ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ।

ਪੀ.ਵੀ.ਸਿੰਧੂ ਨੇ ਉਲੰਪਿੰਕ ਤੋਂ ਬਾਅਦ ਮੈਗਜ਼ੀਨ ਦੇ ਕਵਰ ਪੇਜ਼ ਤੇ ਦਿਖਾਇਆ ਜਲਵਾ

2016 ਰੀਓ ਉਲੰਪਿਕ ਚ’ ਪੀ.ਵੀ.ਸਿੰਧੂ ਨੇ ਫਾਈਨਲ ਮੈਚ ਵਿਚ ਪਰਵੇਸ਼ ਕਰਕੇ ਸਿਲਵਰ ਮੈਡਲ ਭਾਰਤ ਦੇ ਨਾਮ ਕੀਤਾ। ਪੀ.ਵੀ.ਸਿੰਧੂ ਨੇ ਆਪਣੀ ਖੇਡ ਸਦਕਾ ਸਭ ਦਾ ਦਿਲ ਜਿੱਤਿਆ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਖੇਡ ਦੇ ਨਾਲ-ਨਾਲ ਹੁਣ ਉਹ ਮੈਗਜ਼ੀਨ ਗਰਾਜ਼ੀਆ ਇੰਡੀਆ ਦੇ ਨਵੰਬਰ ਅੰਕ ਦੇ ਪੇਜ਼ ਤੇ ਛਾਈ ਹੋਈ ਹੈ। ਇਸ ਮੈਗਜ਼ੀਨ ਤੋ ਪਹਿਲਾਂ ਵੀ

ਬੰਗਲਾਦੇਸ਼ੀ ਟੈਕਸੀ ਡਰਾਇਵਰ ਦੇ ਪੁੱਤਰ ਨੇ ਕਰਾਈ ਬਹਿ ਜਾ-ਬਹਿ ਜਾ, ਪ੍ਰਧਾਨ ਮੰਤਰੀ ਨੇ ਦਿੱਤਾ ਤੋਹਫਾ

ਬੰਗਲਾਦੇਸ਼ ਬਨਾਮ ਇੰਗਲੈਂਡ ਵਿਰੁੱਧ ਖੇਡੇ ਗਏ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋਈ ਅਤੇ ਇਸ ਚ’ ਸਭ ਤੋਂ ਵੱਡਾ ਹੱਥ ਨਵੇਂ ਯੁਵਕ ਖਿਡਾਰੀ ਬੰਗਲਾਦੇਸ਼ੀ ਸਪਿੰਨਰ ਮੇਹਦੀ ਹਸਨ ਮਿਰਾਜ ਦਾ ਰਿਹਾ। ਮੇਹਦੀ ਨੇ ਆਪਣੀ ਜ਼ਬਰਦਸਤ ਗੇਂਦਬਾਜ਼ੀ ਸਦਕਾ ਇੰਗਲੈਂਡ ਦੇ ਬੱਲੇਬਾਜਾਂ ਦੀ ਰਫਤਾਰ ਤੇ ਇਸ ਤਰ੍ਹਾਂ ਰੋਕ ਲਾਈ  ਕਿ ਦੂਜੇ ਮੈਚ ਤੱਕ ਕੁਲ 12 ਵਿਕੇਟ ਹਾਸਿਲ ਕਰਕੇ

ਭਾਰਤ-ਇੰਗਲੈਂਡ ਟੈਸਟ ਸੀਰੀਜ਼ ਚ ’ਆਈ ਰੁਕਾਵਟ

4 ਨਵੰਬਰ 2016 :9 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਭਾਰਤ-ਇੰਗਲੈਂਡ ਪੰਜ ਮੈਚਾਂ ਟੈਸਟ ਸੀਰੀਜ਼ ਚ’ ਰੁਕਾਵਟ ਆ ਖੜੀ ਹੋਈ ਹੈ। ਬੀ.ਸੀ.ਸੀ.ਆਈ(ਭਛਛੀ) ਨੇ ਇੰਗਲੈਂਡ ਐਂਡ ਵੇਲਸ ਕ੍ਰਿਕੇਟ ਬੋਰਡ(ਓਛਭ) ਦੇ ਆਪਰੇਸ਼ਨ ਮੈਨੇਜਰ ਫਿੱੱਲ ਨੀਲ ਨੂੰ ਖੱਤ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਸੁਪਰੀਮ ਕੋਰਟ ਦੁਆਰਾ ਲਗਾਈਆਂ ਗਈਆ ਪਾਬੰਦੀਆ ਦੇ ਚਲਦਿਆਂ ਮਹਿਮਾਨ ਟੀਮ ਨੂੰ ਸਾਰੀਆ ਸੁਵਿਧਾਵਾਂ ਨਹੀ ਦਿੱਤੀਆ

kabbadi players
ਕਬੱਡੀ ਖਿਡਾਰੀਆਂ ਤੇ ਹੋਵੇਗੀ ਪੈਸੇ ਦੀ ਬਰਸਾਤ

ਪਿਛਲੇ ਮਹੀਨੇ ਕਬੱਡੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਲਈ ਖੇਡ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ। ਖੇਡ ਵਿਭਾਗ ਨੇ ਜਿੱਤਣ ਵਾਲੀ ਟੀਮ ਦੇ ਹਰ ਖਿਡਾਰੀ ਲਈ 10-10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਘੋਸ਼ਣਾ ਖੇਡ ਮੰਤਰੀ ਵਿਜੈ ਗੋਇਲ ਨੇ ਆਪਣੇ ਘਰ ਆਯੋਜਿਤ ਕੀਤੇ ਸਨਮਾਨ ਸਮਾਰੋਹ ਦੌਰਾਨ ਕੀਤੀ। ਇਸ ਤੋਂ ਇਲਾਵਾ ਕੋਚਾਂ ਨੂੰ ਵੀ

ਛੇਵੇਂ ਵਿਸ਼ਵ ਕਬੱਡੀ ਕੱਪ ਦਾ ਹੋਇਆ ਆਗਾਜ਼

ਰੂਪਨਗਰ:ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਬੱਡੀ ਵਿਸ਼ਵ ਕੱਪ ਦਾ ਨਹਿਰੂ ਸਟੇਡੀਅਮ ਵਿਖੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਆਗਾਜ਼ ਹੋ ਗਿਆ ਹੈ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵਿਸ਼ਵ ਕੱਪ ਦੀ ਸ਼ੁਰੂਆਤ ਦਾ ਰਸਮੀ ਉਦਘਾਟਨ ਕੀਤਾ ਜਦੋਂ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਸਟੇਜ ’ਤੇ ਹੱਥ ਮਿਲਾ

ਸੌਰਵ ਗਾਂਗੁਲੀ ਨੇ ਇੰਗਲੈਂਡ ਤੇ ਜਿੱਤ ਦਰਜ਼ ਕਰਨ ਦਾ ਜਤਾਇਆ ਭਰੋਸਾ

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਇੰਗਲੈਂਡ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਭਾਰਤ ਟੈਸਟ ਸੀਰੀਜ਼ ਚ’ਉਹਨਾਂ ਦਾ ਵੀ ਸਫਾਇਆ ਕਰ ਸਕਦਾ ਹੈ ।ਭਾਰਤ ਤੇ ਇੰਗਲੈਂਡ ਵਿੱਚ 9 ਨਵੰਬਰ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਰਹੀ ਹੈ। ਗਾਂਗੁਲੀ ਨੇ ਕਿਹਾ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਅੰਦਾਜ਼’ਚ ਖੇਡ ਰਹੀ

ਤਹਿ ਹੋਈ ਭਾਰਤੀ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਵਿਆਹ ਦੀ ਤਰੀਕ

ਭਾਰਤੀ ਕ੍ਰਿਕੇਟ ਜਗਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਉਣ ਵਾਲੀ 9 ਦਸੰਬਰ ਨੂੰ ਬਾਸਕਿਟਬਾਲ ਖਿਡਾਰਣ ਪ੍ਰੀਤਮਾ ਸਿੰਘ ਨਾਲ ਵਿਆਹ ਰਚਾਉਣ ਜਾ ਰਹੇ ਹਨ।ਇਹਨਾਂ ਦੋਨਾਂ ਦੀ ਮੰਗਣੀ 19 ਜੂਨ ਨੂੰ ਕੀਤੀ ਗਈ ਸੀ।ਪ੍ਰੀਤਮਾ ਸਿੰਘ ਵਾਰਾਨਸੀ ਵਲੋਂ ਖੇਡਦੀ ਹੈ ਅਤੇ ਉਹਨਾਂ ਨੇ ਭਾਰਤੀ ਤੇ ਇੰਟਰਨੈਸ਼ਨਲ ਇਵੈਟਾਂ ਵਿਚ ਵੀ ਭਾਗ ਲਿਆ ਹੈ,ਜਿਸ ਚ’ ਏਸ਼ੀਆਈ ਖੇਡਾਂ ਵੀ ਸ਼ਾਮਿਲ ਹਨ।