Oct 10

ਆਖਿਰ ਕੀ ਕਰਕੇ ਮੰਨਣਗੇ ਵਿਰਾਟ ਕੋਹਲੀ

ਇੰਦੌਰ ਵਿੱਚ ਭਾਰਤ-ਨਿਊਜ਼ੀਲੈਂਡ ਵਿਚਕਾਰ ਚੱਲ ਰਹੇ ਤੀਜੇ ਅਤੇ ਆਖਰੀ ਟੈਸਟ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੁਹਰਾ ਸੈਂਕੜਾ ਬਣਾ ਕੇ ਇਤਿਹਾਸ ਰਚਿਆ ਹੈ। ਵਿਰਾਟ ਨੇ ਪਹਿਲੀ ਪਾਰੀ ਵਿੱਚ ਸ਼ਾਨਦਾਰ 211 ਦੌੜਾਂ ਦੀ ਪਾਰੀ ਖੇਡੀ। ਕਪਤਾਨ ਦੇ ਤੌਰ ‘ਤੇ ਦੋ ਦੂਹਰੇ ਸੈਂਕੜੇ ਬਣਾਉਣ ਵਾਲਾ ਕੋਹਲੀ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ। ਇਸ ਤੋਂ ਪਹਿਲਾਂ ਕੋਹਲੀ

ਵਿਰਾਟ : ਭਾਰਤ ਵਿੱਚ ਬੈਸਟ,ਬਣਨਾ ਹੈ ਵਿਸ਼ਵ ‘ਚ ਬੈਸਟ

ਇੰਦੌਰ ਟੈਸਟ ‘ਚ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਪਹਿਲੀ ਪਾਰੀ ‘ਚ ਦੋਹਰਾ ਸੈਂਕੜਾ ਲਗਾਇਆ ਅਤੇ ਇਸ ਸਾਲ 2 ਦੋਹਰੇ ਸੈਂਕੜੇ ਲਾਉਣ ਵਾਲੇ ਉਹ ਪਹਿਲੇ ਭਾਰਤੀ ਟੈਸਟ ਕਪਤਾਨ ਬਣ ਗਏ ਹਨ ਪਰ ਇੱਕ ਕਪਤਾਨ ਅਜਿਹਾ ਵੀ ਹੈ ਜਿਸ ਦੇ ਨਾਂਅ ਹੈ ਇੱਕ ਸਾਲ ‘ਚ 4 ਦੋਹਰੇ ਸੈਂਕੜੇ ਲਗਾਉਣ ਦਾ ਅਨੋਖਾ ਰਿਕਾਰਡ ਉਹ ਹਨ ਆਸਰਟੇਲੀਆ ਦੇ ‘ਮਾਇਕਲ

ਧੋਨੀ ਦੀ ਪਤਨੀ ਸਾਕਸ਼ੀ ਦੇ ਖਿਲਾਫ ਧੌਖਾਧੜੀ ਦਾ ਮਾਮਲਾ ਦਰਜ

ਭਾਰਤੀ ਕ੍ਰਿਕੇਟਰ ਮਹੇਂਦਰ ਸਿੰਘ ਧੋਨੀ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ , ਪਰ ਇਸ ਵਾਰ ਇਹ ਖਬਰ ਧੋਨੀ ਦੀ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਸਾਕਸ਼ੀ ਦੀ ਹੈ। ਧੋਖਾਧੜੀ ਦੇ ਮਾਮਲੇ  ਵਿਚ ਸਾਕਸ਼ੀ ਧੋਨੀ ਦੇ ਨਾਲ ਨਾਲ ਚਾਰ ਹੋਰ ਵਿਅਕਤੀਆਂ ਖਿਲਾਫ ਨਿਰਵਾਣਾ ਕੰਟਰੀ ਨਿਵਾਸੀ ਡੈਨੀਜ਼ ਅਰੋੜਾ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ। ਕੰਪਨੀ ਸਪੋਰਟਸ ਫਿਟ

ਪੰਜਾਬ ਦੇ ਪਹਿਲਵਾਨਾਂ ‘ਚ ਹੁਣ ਨਹੀ ਹੈ ਦਮ !

ਕੋਈ ਸਮਾਂ ਜਦ ਪੰਜਾਬ ਦੇ ਪਹਿਲਵਾਨਾਂ ਦੇ ਨਾਂਅ ਦਾ ਡਾਂਕਾ ਪੂਰੀ ਦੁਨੀਆ ‘ਚ ਵੱਜਦਾ ਸੀ ਪਰ ਅੱਜ ਪੰਜਾਬ ਦੇ ਪਹਿਲਾਵਾਨਾਂ ‘ਚ ਉਹ ਦਮ ਨਹੀਂ ਰਿਹਾ ਜਿਸ ਕਾਰਨ ਹੁਣ ਪੰਜਾਬ ਦੀ ਕੌਮਾਂਤਰੀ ਪੱਧਰ ‘ਤੇ ਭਾਗੀਦਾਰੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਇਹ ਨਹੀਂ ਹੈ ਕਿ ਅੱਜ ਪੰਜਾਬ ‘ਚ ਚੰਗੇ ਪਹਿਲਵਾਨ ਨਹੀਂ ਹਨ ਪਰ ਉਹ ਸਾਰੇ ਮਿੱਟੀ

kohli
ਦੂਜੇ ਦਿਨ ਭਾਰਤ ਵੱਲੋਂ ਪਾਰੀ ਘੋਸ਼ਿਤ ਕਰਨ ਤੋਂ ਬਾਅਦ ਨਿਊਜ਼ੀਲੈਂਡ ਨੇ ਬਣਾਈਆਂ 28 ਦੌੜਾਂ

ਇੰਦੌਰ ਵਿੱਚ ਖੇਡੇ ਜਾ ਰਹੇ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਟੈਸਟ ਲੜੀ ਦੇ ਤੀਜੇ ਅਤੇ ਆਖ਼ਰੀ ਟੈਸਟ ਮੈਚ ਵਿੱਚ ਦੂਜਾ ਦਿਨ ਖ਼ਤਮ ਹੋਣ ਤੱਕ ਨਿਊਜ਼ੀਲੈਂਡ ਨੇ ਬਿਨ੍ਹਾਂ ਵਿਕਟ ਖੋਏ 28 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਮਾਰਟੀਨ ਗੁਪਟਿਲ 17 ਅਤੇ ਲਥਮ 6 ਦੌੜਾਂ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਭਾਰਤ ਨੇ ਵਿਰਾਟ

ਵਿਰਾਟ ਨੇ ਇੰਦੌਰ ‘ਚ ਰਚਿਆ ਇਤਿਹਾਸ ,2 ਦੋਹਰੇ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਕਪਤਾਨ

ਵਿਰਾਟ ਨੇ ਇੰਦੌਰ ‘ਚ ਰਚਿਆ ਇਤਿਹਾਸ ,2 ਦੋਹਰੇ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਕਪਤਾਨ 2016 ਵਿਰਾਟ ਕੋਹਲੀ ਲਈ ਕਾਫ਼ੀ ਮਹੱੱਤਵਪੂਰਨ ਰਿਹਾ ਹੈ। ਇਸ ਸਾਲ ਕਹੋਲੀ ਨੇ ਟੈਸਟ ਕਿ੍ਕੇਟ ਵਿਰਾਟ ਕੀਰਤੀਮਾਨ ਸਥਾਪਿਤ ਕੀਤੇ ਹਨ। ਕੋਹਲੀ ਜਿਸ ਲੈਅ ਦੇ ਵਿਚ ਬੱਲੇਬਾਜੀ ਕਰ ਰਹੇ ਹਨ ,ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਵਿਕਟ ‘ਤੇ ਇਕ ਵਾਰ ਟਿਕਣ ਤੋਂ

pak-hockey
ਕੀ ਭਾਰਤ ਆਵੇਗੀ ਪਾਕਿ ਦੀ ਜੂਨੀਅਰ ਹਾਕੀ ਟੀਮ?

ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿੱਚ ਤਣਾਅ ਦੇ ਚੱਲਦਿਆਂ ਪਾਕਿਸਤਾਨ ਹਾਕੀ ਮਹਾਂਸੰਘ ਨੇ ਲਖਨਊ ਵਿੱਚ ਦਸੰਬਰ ਮਹੀਨੇ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਟੀਮ ਭੇਜਣ ਦੇ ਲਈ ਪਾਕਿਸਤਾਨ ਸਰਕਾਰ ਤੋਂ ਆਗਿਆ ਮੰਗੀ ਹੈ। ਪਾਕਿਸਤਾਨ ਹਾਕੀ ਮਹਾਂ ਸੰਘ ਦੇ ਸਕੱਤਰ ਸ਼ਾਹਬਾਜ ਅਹਿਮਦ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਤੋਂ ਹਰੀ ਝੰਡੀ ਮਿਲਣ ਦੇ ਬਾਅਦ

ਭਾਰਤ ਨੇ 557 ਦੌੜਾਂ ’ਤੇ ਪਾਰੀ ਕੀਤੀ ਘੋਸ਼ਿਤ

ਆਖ਼ਰੀ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਨੇ ਪਹਿਲੀ ਪਾਰੀ ਵਿੱਚ ਵਿਸ਼ਾਲ ਦੌੜਾਂ ਬਣਾਉਂਦੇ ਹੋਏ 557 ਤੇ ਪਾਰੀ ਘੋਸ਼ਿਤ ਕਰ ਦਿੱਤੀ ਹੈ। ਕੋਹਲੀ ਅਤੇ ਰਹਾਣੇ ਦੁਆਰਾ ਖੇਡੀ ਗਈ ਵਿਰਾਟ ਪਾਰੀਆਂ ਦੀ ਬਦੌਲਤ ਭਾਰਤ ਵਿਸ਼ਾਲ ਸਕੋਰ ਖੜਾ ਕਰਨ ਵਿੱਚ ਕਾਮਯਾਬ ਹੋਇਆ

ਭਾਰਤ ਨੇ 3 ਵਿਕਟਾਂ ‘ਤੇ ਬਣਾਈਆਂ 406 ਦੌੜਾਂ

ਭਾਰਤ ਨਿਊਜ਼ੀਲੈਂਡ ਟੈਸਟ ਲੜੀ ਦਾ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ। ਜਿਸ ਦਾ ਅੱਜ ਦੂਜਾ ਦਿਨ ਹੈ। ਇਸ ਟੈਸਟ ਮੈਚ ਵਿੱਚ ਭਾਰਤ ਪਹਿਲਾ ਬੱਲੇਬਾਜ਼ੀ ਕਰ ਰਿਹਾ ਹੈ। ਦੁਪਿਹਰ ਦੇ ਖਾਣੇ ਤੱਕ ਭਾਰਤ ਨੇ 3 ਵਿਕਟਾਂ ਗਵਾ ਕੇ 406 ਦੌੜਾਂ ਬਣਾ ਲਈਆਂ ਸਨ। ਕਪਤਾਨ ਵਿਰਾਟ ਕੋਹਲੀ ਅਤੇ ਰਹਾਣੇ ਆਪਣੇ ਸ਼ਤਕ ਬਣਾ ਕੇ ਖੇਡ ਰਹੇ ਹਨ। ਵਿਰਾਟ

ਕਪਤਾਨ ਕੋਹਲੀ ਨੇ ਜੜਿਆ ਸੈਂਕੜਾ, ਭਾਰਤ 267/3

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਟੈਸਟ ਲੜੀ ਦੇ ਤੀਜੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਭਾਰਤ ਨੇ ਮਜ਼ਬੂਤ ਸਥਿਤੀ ‘ਚ ਦਿਨ ਦੀ ਸਮਾਪਤੀ ਕੀਤੀ। ਇੰਦੌਰ ਦੇ ਹਾਲਕਰ ਸਟੇਡੀਅਮ ‘ਚ ਖੇਡੇ ਜਾ ਰਹੇ ਇਸ ਮੈਚ ਦੇ ਪਹਿਲੇ ਦਿਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਨੇ ਮਹਿਮਾਨਾਂ ਨੂੰ ਗੇਂਦਬਾਜ਼ੀ ਕਰਨ ਲਈ ਕਿਹਾ। ਲੰਬੇ ਸਮੇਂ

hockey
ਭਾਰਤ ਦਾ ਕਾਂਸੀ ਤਗਮੇ ਲਈ ਮੁਕਾਬਲਾ ਕੱਲ੍ਹ

ਭਾਰਤੀ ਜੂਨੀਅਰ ਟੀਮ ਨੂੰ ਆਸਟ੍ਰੇਲੀਅਨ ਹਾਕੀ ਲੀਗ ਦੇ ਸੈਮੀਫਾਈਨਲ ‘ਚ ਵਿਕਟੋਰੀਆ ਵਾਈਕਿੰਗਸ ਹੱਥੋਂ ਸ਼ੁੱਕਰਵਾਰ ਨੂੰ ਪੈਨਲਟੀ ਸ਼ੂਟਆਊਟ ‘ਚ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਹੁਣ ਕਾਂਸੀ ਤਮਗੇ ਲਈ ਖੇਡੇਗਾ। ਭਾਰਤ ਨੇ 0-3 ਨਾਲ ਪਿਛੜਨ ਤੋਂ ਬਾਅਦ 3-3 ਦੀ ਬਰਾਬਰੀ ਹਾਸਲ ਕਰ ਲਈ। ਵਰਣ ਕੁਮਾਰ ਨੇ 38ਵੇਂ, 54ਵੇਂ ਤੇ 56ਵੇਂ ਮਿੰਟ ‘ਚ ਗੋਲ ਕਰਦਿਆਂ

test-match
ਭਾਰਤ-ਨਿਊਜ਼ੀਲੈਂਡ ਤੀਜਾ ਟੈਸਟ ਮੈਚ,ਭਾਰਤ ਕਰ ਰਿਹਾ ਹੈ ਪਹਿਲਾਂ ਬੱਲੇਬਾਜ਼ੀ

ਭਾਰਤ-ਨਿਊਜ਼ੀਲੈਂਡ ਤੀਜਾ ਟੈਸਟ ਮੈਚ ਭਾਰਤ ਕਰ ਰਿਹਾ ਹੈ ਪਹਿਲਾਂ ਬੱਲੇਬਾਜ਼ੀ ਗੰਭੀਰ 29 ਦੌੜਾਂ ਬਣਾ ਕੇ ਆਊਟ 60 ਦੌੜਾਂ ‘ਤੇ ਭਾਰਤ ਦੀਆਂ ਡਿੱਗੀਆਂ 2 ਵਿਕਟਾਂ

ਵਰਲਡ ਕਬੱਡੀ ਕੱਪ 2016 ਵਿੱਚ ਦੱਖਣੀ ਕੋਰੀਆ ਦੀ ਟੀਮ ਨੇ ਰਚਿਆ ਇਤਿਹਾਸ

ਵਰਲਡ ਕਬੱਡੀ ਕੱਪ 2016 ਦੱਖਣੀ ਕੋਰੀਆ ਦੀ ਟੀਮ ਨੇ ਰਚਿਆ ਇਤਿਹਾਸ ਪਹਿਲੇ ਮੈਚ ਵਿੱਚ ਭਾਰਤ ਨੂੰ 34-32 ਅੰਕਾਂ ਨਾਲ ਹਰਾਇਆ ਅੱਜ ਅਹਿਮਦਾਬਾਦ ਵਿੱਚ ਖੇਡਿਆ ਗਿਆ ਸੀ ਪਹਿਲਾ

ਰੈਕੇਟ ਸਪੋਰਟਸ ਨੇ ਪੰਜਾਬ ਟੇਬਲ -ਟੈਨਿਸ ਰੈਕਿੰਗ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਵੰਡੇ ਇਨਾਮ

7 ਅਕਤੂਬਰ – 3 ਅਕਤੂਬਰ ਤੋਂ 5 ਅਕਤੂਬਰ ਤੱਕ ਮੋਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਟੇਬਲ ਟੈਨਿਸ ਹਾਲ ਵਿਖੇ ਸੰਪੰਨ ਹੋਏ ਤੀਜੇ ਪੰਜਾਬ ਰਾਜ ਟੇਬਲ ਟੈਨਿਸ ਰੈਕਿੰਗ ਖੇਡ ਮੁਕਾਬਲਿਆਂ ਵਿੱਚ ਬਤੌਰ ਕੋ-ਸਪਾਂਸਰ ਰੈਕੇਟ ਸਪੋਰਟਸ ਦੇ ਅਧਿਕਾਰੀਆਂ ਨੇ ਵੱਖ ਵੱਖ ਟੇਬਲ ਟੈਨਿਸ ਇਵੈਂਟਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਜਿਸ ਵਿਚ ਕੈਡਿਟ,

ਵਿਸ਼ਵ ਕਬੱਡੀ ਕੱਪ-2016 ਦਾ ਅੱਜ ਤੋਂ ਆਗਾਜ

ਕਬੱਡੀ ਵਿਸ਼ਵ ਕੱਪ 2016 ਦਾ ਸ਼ੁਕਰਵਾਰ ਤੋਂ ਆਗਾਜ਼ ਹੋ ਰਿਹਾ ਹੈ ਜਿਸ ‘ਚ ਮੌਜੂਦਾ ਏਸ਼ੀਆ ਅਤੇ ਵਿਸ਼ਵ ਚੈਂਪੀਅਨ ਭਾਰਤ ਸਮੇਤ ਕੁੱਲ 12 ਦੇਸ਼ਾਂ ਦੀਆਂ ਟੀਮਾਂ ਆਪਣਾ ਦਮ-ਖਮ ਵਿਖਾਉਣਗੀਆਂ । ਜ਼ਿਕਰਯੋਗ ਹੈ ਕਿ ਇਸ ਵਾਰ ਇਹ ਪਹਿਲੀ ਵਾਰ ਹੋਵੇਗਾ ਜਦ ਓਲੰਪਿਕਸ ‘ਚ ਹਿੱਸਾ ਲੈਣ ਵਾਲੇ ਸਾਰੇ ਮਹਾਂਦੀਪਾਂ ਦੀਆਂ ਕਬੱਡੀ ਟੀਮਾਂ ਇਸ ‘ਚ ਭਾਗ ਲੈਣਗੀਆਂ ਜਿਨ੍ਹਾਂ ‘ਚ

bcci
ਬੀ.ਸੀ.ਸੀ.ਆਈ. ਨੂੰ ਸੁਪਰੀਮ ਕੋਰਟ ਦੀ 24 ਘੰਟੇ ਦੀ ਡੇਡਲਾਇਨ ਅੱਜ ਖਤਮ, ਅਨੁਰਾਗ ਠਾਕੁਰ ‘ਤੇ ਲਟਕੀ ਤਲਵਾਰ !

ਸ਼ੁਕਰਵਾਰ ਦਾ ਦਿਨ ਭਾਰਤੀ ਕ੍ਰਿਕਟ ਦੇ ਲਈ ਬੇੱਹਦ ਅਹਿਮ ਰਹਿਣ ਵਾਲਾ ਹੈ। ਲੰਮੇ ਸਮੇਂ ਤੋਂ ਚੱਲ ਰਹੀ ਬੀ.ਸੀ.ਸੀ.ਆਈ ਅਤੇ ਲੋਢਾ ਕਮੇਟੀ ਦੇ ਸੁਧਾਰ ਲਾਗੂ ਕਰਨ ਦੀ ਖਿੱਚੋਤਾਣ ‘ਚ ਸੁਪਰੀਮ ਕੋਰਟ ਅੱਜ ਆਪਣਾ ਵੱਡਾ ਫੈਸਲਾ ਸੁਣਾ ਸਕਦਾ ਹੈ, ਵੀਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਬੀ.ਸੀ.ਸੀ.ਆਈ. ਤੋਂ ‘ਅੰਡਰਟੇਕਿੰਗ’ ਮੰਗੀ ਸੀ ਪਰ ਬੀ.ਸੀ.ਸੀ.ਆਈ. ਦੇ ਵਕੀਲ ਕਪਿਲ ਸਿੱਬਲ ਨੇ

ਵਿਸ਼ਵ ਕਬੱਡੀ ਕੱਪ ‘ਚ ਪਾਕਿ ਟੀਮ ਦਾ ਬਾਈਕਾਟ: ਸਿਕੰਦਰ ਮਲੂਕਾ

ਵਿਸ਼ਵ ਕਬੱਡੀ ਕੱਪ ਦੇ ਚੇਅਰਮੈਨ ਅਤੇ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਾਰਤ-ਪਾਕਿ ਵਿਚਕਾਰ ਚੱਲ ਰਹੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਵਿਸ਼ਵ ਕਬੱਡੀ ਕੱਪ ‘ਚ ਪਾਕਿਸਤਾਨ ਦੀ ਟੀਮ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।ਸਰਹੱਦੀ ਪਿੰਡ ਖਾਲੀ ਕਰਵਾਉਣ ’ਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਦਿੱਤੇ ਬਿਆਨ ਤੇ ਮਲੂਕਾ

ਇੱਕ ਵਾਰ ਫਿਰ ਸ੍ਰੀਜੇਸ਼ ਨੂੰ ਸੌਂਪੀ ਇੰਡੀਆ ਹਾਕੀ ਟੀਮ ਦੀ ਕਮਾਨ

ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ ਆਰ ਸ੍ਰੀਜੇਸ਼ ਨੂੰ ਇਕ ਵਾਰ ਫਿਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਸ੍ਰੀਜੇਸ਼ ਆਉਣ ਵਾਲੇ ਏਸ਼ੀਆਈ ਹਾਕੀ ਚੈਂਮਪੀਅਨਸ਼ਿਪ ਵਿੱਚ 18 ਮੈਂਬਰਾਂ ਦੀ ਟੀਮ ਦੀ ਅਗਵਾਈ ਕਰਨ ਦੇ ਲਈ ਤਿਆਰ ਹਨ।ਇਹ ਟੂਰਨਾਮੈਂਟ ਮਲੇਸ਼ੀਆ ਦੇ ਕੁਆੰਤਨ ਵਿੱਚ 20 ਤੋਂ 30 ਅਕਤੂਬਰ ਤੱਕ ਖੇਡਿਆ ਜਾਵੇਗਾ।ਸ੍ਰੀਜੇਸ਼ ਦੇ ਨਾਲ ਟੀਮ ਦੀ ਅਗਵਾਈ ਕਰਦੇ

ਪਟੌਦੀ ਅਤੇ ਗਾਵਸਕਰ ਦੇ ਰਿਕਾਰਡ ਨੂੰ ਤੋੜ ਸਕਦੇ ਨੇ ਵਿਰਾਟ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਕੋਲਕਾਤਾ ਵਿੱਚ ਨਿਊਜੀਲੈਂਡ ਦੇ ਖਿਲਾਫ ਦੂਜਾ ਟੈਸਟ ਜਿੱਤਣ  ਦੇ ਨਾਲ ਕਈ ਰਿਕਾਰਡ ਬਣਾ ਲਏ ਹਨ ।  ਭਾਰਤੀ ਟੀਮ ਟੈਸਟ ਰੈਂਕਿੰਗ ਵਿੱਚ ਨੰਬਰ ਇੱਕ ਬਣ ਗਈ । ਹੁਣ ਸੀਰੀਜ  ਦੇ ਆਖਰੀ ਟੈਸਟ ਮੈਚ ਵਿੱਚ ਵੀ ਕਪਤਾਨ ਕੋਹਲੀ ਇੱਕ ਨਵਾਂ ਮੁਕਾਮ ਹਾਸਲ ਕਰ ਸਕਦੇ ਹਨ ।  ਜੇਕਰ ਵਿਰਾਟ ਇੰਦੌਰ ਟੈਸਟ ਵੀ

ਆਮਿਰ ਵੈਸਟਇੰਡੀਜ ਦੇ ਖਿਲਾਫ਼ ਆਖਰੀ ਵਨ-ਡੇ ਤੋਂ ਹੋਏ ਬਾਹਰ

ਪਾਕਿਸਤਾਨੀ ਤੇਜ਼ ਗੇਂਦਬਾਜ ਮੁਹੰਮਦ ਆਮਿਰ ਨਿਜੀ ਕਾਰਨਾਂ ਦੇ ਚਲਦੇ ਵੈਸਟਇੰਡੀਜ  ਦੇ ਖਿਲਾਫ਼ ਤੀਸਰੇ ਵਨ-ਡੇ ਮੈਚ ਵਿੱਚ ਨਹੀਂ ਖੇਡਣਗੇ । ਪਾਕਿਸਤਾਨ ਕ੍ਰਿਕੇਟ ਬੋਰਡ  ਨੇ ਇੱਕ ਬਿਆਨ ਵਿੱਚ ਦੱਸਿਆ ਕਿ ਆਮਿਰ ਦੀ ਮਾਂ ਗੰਭੀਰ  ਰੂਪ ’ਚ ਬੀਮਾਰ ਹਨ ਜਿਸਦੇ ਚਲਦੇ ਉਹ ਸੀਰੀਜ ਵਿੱਚ ਹੀ ਛੱਡਕੇ ਛੇਤੀ ਹੀ ਆਪਣੇ ਦੇਸ਼ ਲਈ ਰਵਾਨਾ ਹੋਣਗੇ ।  ਹਾਲਾਂਕਿ ਆਮਿਰ  ਦੇ 13