Aug 30

ਪੰਜਾਬ ਦੀ 100ਸਾਲਾਂ ਮਾਨ ਕੌਰ ਨੇ ਕੀਤਾ ਸੋਨੇ ਦਾ ਮੈਡਲ ਹਾਸਿਲ

ਪੰਜਾਬ-ਪੰਜਾਬ ਦੀ 100ਸਾਲਾਂ ਮਾਨ ਕੌਰ ਨੇ ਕੈਨੇਡਾ ਵਿਖੇ 100 ਮੀਟਰ ਦੌਰ ਵਿੱੱਚ ਸੋਨੇ ਦਾ ਮੈਡਲ ਹਾਸਿਲ

khel-ratna
ਰਾਸ਼ਟਰੀ ਖੇਡ ਐਵਾਰਡ ਨਾਲ ਸਨਮਾਨਿਤ ਕੀਤੇ ਜਾਣਗੇ 4 ਓਲੰਪਿਕ ਖਿਡਾਰੀ

‘ਰਾਜੀਵ ਗਾਂਧੀ ਖੇਡ ਰਤਨ’ ਨਾਲ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਕਰਨਗੇ ਸਨਮਾਨਿਤ ਦੇਸ਼ ‘ਚ ਸਭ ਤੋਂ ਵੱਡੇ ਖੇਡ ਐਵਾਰਡ ‘ਰਾਜੀਵ ਗਾਂਧੀ ਖੇਡ ਰਤਨ’ ਉਲੰਪਿਕ ‘ਚ ਮੈਡਲ ਜੇਤੂ ਪੀ.ਵੀ. ਸਿੰਧੂ ਅਤੇ ਸਾਕਸ਼ੀ ਮਲਿਕ , ਜਿਮਨਾਸਟ ਦੀਪਾ ਕਰਮਾਕਰ ਅਤੇ ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਦਿੱਤਾ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਇਕੱਠੇ ਚਾਰ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਡ

sakshi-sehwag
ਇਕ ਸਟਾਰ ਦੀ ਇਕ ਲੈਜੈਂਡ ਨਾਲ ਮੁਲਾਕਾਤ, ਸਾਕਸ਼ੀ ਨੂੰ ਮਿਲੇ ਸਹਿਵਾਗ

ਇਕ ਸਟਾਰ ਦੀ ਇਕ ਲੈਜੈਂਡ ਨਾਲ ਮੁਲਾਕਾਤ ਸਾਕਸ਼ੀ ਨੂੰ ਮਿਲੇ

ਇੱਕ ਦਿਨਾਂ ਮੈਚ ਵਿੱਚ ਸ਼੍ਰੀ ਲੰਕਾ ਨੇ ਆਸਟ੍ਰੇਲੀਆ ਨੂੰ ਹਰਾਇਆ

ਕੋਲੰਬੋ- ਕਪਤਾਨ ਐਾਜਲੋ ਮੈਥਿਊਜ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਬੁੱਧਵਾਰ ਨੂੰ ਦੂਸਰੇ ਇਕ ਦਿਨਾਂ ਮੈਚ ‘ਚ ਆਸਟ੍ਰੇਲੀਆ ਨੂੰ 82 ਦੌੜਾਂ ਨਾਲ ਹਰਾ ਦਿੱਤਾ | ਇਸ ਜਿੱਤ ਨਾਲ ਸ੍ਰੀਲੰਕਾ ਨੇ ਪੰਜ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਕਰ ਲਈ ਹੈ | ਆਸਟ੍ਰੇਲੀਆ ਦੇ ਜੇਮਸ ਫਾਕਨਰ ਨੇ ਇਕ ਦਿਨਾਂ ਮੈਚ ‘ਚ ਆਪਣੀ ਪਹਿਲੀ ਹੈਟਿ੍ਕ

pitor-medal
ਕੈਂਸਰ ਪੀੜਤ ਲਈ ਨਿਲਾਮ ਕੀਤਾ ਉਲੰਪਿਕ ਤਗਮਾ

ਪੋਲੈਂਡ:- ਪੋਲੈਂਡ ਦੇ ਚੱਕਾ ਸੁੱਟਣ ਵਾਲੇ ਖਿਡਾਰੀ ਪਿਓਤਰ ਮਾਲਾਚੋਵਸਕੀ ਨੇ ਕੈਂਸਰ ਨਾਲ ਪੀੜਤ ਤਿੰਨ ਸਾਲ ਦੇ ਬੱਚੇ ਦੇ ਇਲਾਜ ਲਈ ਆਪਣਾ ਉਲੰਪਿਕ ਤਗਮਾ ਨਿਲਾਮ ਕਰ ਦਿੱਤਾ | 33 ਸਾਲਾ ਮਾਲਾਚੋਵਸਕੀ ਨੇ ਉਲੰਪਿਕ ‘ਚ ਚੱਕਾ ਸੁੱਟਣ ਦੇ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ | ਮਾਲਾਚੋਵਸਕੀ ਨੇ ਤਗਮੇ ਦੀ ਕੀਤੀ ਨਿਲਾਮੀ ਤੋਂ ਮਿਲੀ ਰਕਮ ਨਾਲ ਅੱਖ

ਸਾਕਸ਼ੀ ਪਰਤੀ ਆਪਣੇ ਵਤਨ

ਨਵੀਂ ਦਿੱਲੀ: ਰੀਓ ਓਲਪਿੰਕ ਵਿੱਚ ਭਾਰਤ ਦਾ ਡੰਕਾ ਵਜਾਉਣ ਵਾਲੀ ਭਲਵਾਨ ਸਾਕਸ਼ੀ ਮਲਿਕ ਕਾਂਸੀ ਮੈਡਲ ਜਿੱਤ ਕੇ ਦੇਸ਼ ਪਰਤ ਆਈ ਹੈ। ਸਾਕਸ਼ੀ ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਹੈ।ਬੀਤੀ ਰਾਤ ਦਿੱਲੀ ਏਅਰਪੋਰਟ ਉੱਤੇ ਸਾਕਸ਼ੀ ਦਾ ਏਅਰਪੋਰਟ ‘ਤੇ ਸਵਾਗਤ ਕੀਤਾ ਗਿਆ। ਹਰਿਆਣਾ ਸਰਕਾਰ ਦੇ ਕਈ ਮੰਤਰੀ ਉਸ ਦੇ ਸਵਾਗਤ ਲਈ ਪੁੱਜੇ।ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ

ਪੀ.ਵੀ. ਸਿੰਧੂ ਨੂੰ ਬੀ.ਐਮ ਡਬਲਿਊ ਕਾਰ ਸੌਂਪਣਗੇ ਸਚਿਨ ਤੇਂਦੁਲਕਰ

ਹੈਦਰਾਬਾਦ-ਸਚਿਨ ਤੇਂਦੁਲਕਰ ਕਿ੍ਕਟ ਦੀ ਦੁਨੀਆਂ ਦੇ ਹੀਰੋ ਨੇ ਰੀਓ ਉਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦੀ ਸ਼ਾਨ ਵਧਾਉਣ ਵਾਲੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੂੰ ਬੀ.ਐਮ ਡਬਲਿਊ ਸੌਂਪਣ ਦਾ ਐਲਾਨ

ਉਮੀਦਾਂ ਤੇ ਖਰਾ ਨਾ ਉੱਤਰ ਸਕਿਆ ਯੋਗੇਸ਼ਵਰ ਦੱਤ

ਪੂਰਾ ਦੇਸ਼ ਦੀਆਂ ਨਿਗਾਹਾਂ ਯੋਗੇਸ਼ਵਰ ਦੇ ਮੁਕਾਬਲੇ ਤੇ ਟਿਕੀਆਂ ਹੋ।ਆਂ ਸਨ।ਯੋਗੇਸ਼ਵਰ ਭਾਰਤ ਲਈ ਲੰਡਨ ਓਲੰਪਿਕਸ ਦਾ ਹੀਰੋ ਰਿਹਾ ਹੈ ਪਰ ਰੀਓ ‘ਚ ਦੇਸ਼ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉੱਤਰ ਸਕਿਆ। ਯੋਗੇਸ਼ਵਰ ਪਹਿਲਾ ਮੁਕਾਬਲਾ ਹਾਰ ਕੇ ਖੇਡਾਂ ‘ਚ ਤਗਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ।ਅੱਜ । ਹਰ ਕੋਈ ਇਹੀ ਉਮੀਦ ਕਰ ਰਿਹਾ ਸੀ ਕਿ ਭਾਰਤ

ਕਿ੍ਕਟਰ ਵੀ ਹੋਏ ਸਿੰਧੂ ਦੀ ਖੇਡ ਦੇ ਦੀਵਾਨੇ

ਰੀਓ – ਰੀਓ ਓਲੰਪਿਕਸ ‘ਚ ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਅਤੇ ਆਖਰੀ 3 ਦਿਨ ਤੋਂ ਭਾਰਤ ਦੀ ਝੋਲੀ ‘ਚ ਇੱਕ ਵੀ ਤਗਮਾ ਨਹੀਂ ਸੀ। ਪਰ ਦੇਸ਼ ਦੀਆਂ ਬੇਟੀਆਂ ਨੇ ਓਲੰਪਿਕਸ ‘ਚ ਭਾਰਤ ਦੀ ਨਿਰਾਸ਼ਾ ਨੂੰ ਜਿੱਤ ਦੀ ਖੁਸ਼ੀ ‘ਚ ਬਦਲ ਦਿੱਤਾ। ਪਹਿਲਾਂ ਸਾਕਸ਼ੀ ਮਲਿਕ ਨੇ ਓਲੰਪਿਕਸ ‘ਚ ਰੈਸਲਿੰਗ ‘ਚ ਕਾਂਸੀ ਦਾ ਤਗਮਾ ਜਿੱਤਿਆ, ਫਿਰ ਸਿੰਧੂ

yogeshwar
ਭਾਰਤ ਨੂੰ ਯੋਗੇਸ਼ਵਰ ਤੋਂ ਸੋਨ ਤਗਮੇ ਦੀ ਆਸ

ਰੀਓ ਓਲੰਪਿਕਸ ‘ਚ ਭਾਰਤ ਨੇ ਆਪਣਾ ਹੁਣ ਤਕ ਦਾ ਸਭ ਤੋਂ ਵੱਡਾ ਓਲੰਪਿਕ ਦਲ ਭੇਜਿਆ ਸੀ ਪਰ ਭਾਰਤ ਦੇ ਜਿਆਦਾ ਖਿਡਾਰੀਆਂ ਨੇ ਨਿਰਾਸ਼ ਕੀਤਾ। ਭਾਰਤ ਨੂੰ ਓਲੰਪਿਕ ਖਤਮ ਹੁੰਦੇ-ਹੁੰਦੇ 2 ਕਾਮਯਾਬੀਆਂ ਮਿਲੀਆਂ। ਸਾਕਸ਼ੀ ਮਲਿਕ ਨੇ ਭਾਰਤ ਲਈ ਰੈਸਲਿੰਗ ‘ਚ ਕਾਂਸੀ ਦਾ ਤਗਮਾ ਅਤੇ ਪੀ.ਵੀ. ਸਿੰਧੂ ਨੇ ਬੈਡਮਿੰਟਨ ‘ਚ ਚਾਂਦੀ ਦਾ ਤਗਮਾ ਜਿੱਤਿਆ।ਪਰ ਹੁਣ ਅੱਜ ਪੂਰਾ

pv sindhu
ਪੀਵੀ ਸਿੰਧੂ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਨਵੀਂ ਦਿੱਲੀ, 19 ਅਗਸਤ, 2016 : ਸਪੇਨ ਦੀ ਕੈਰੋਲੀਨਾ ਮਾਰਿਨ ਨੇ ਬ੍ਰਾਜ਼ੀਲ ਦੀ ਮੇਜ਼ਬਾਨੀ ‘ਚ ਖੇਡੇ ਜਾ ਰਹੇ 31ਵੇਂ ਓਲੰਪਿਕ ਖੇਡਾਂ ‘ਚ ਸ਼ੁੱਕਰਵਾਰ ਨੂੰ ਮਹਿਲਾ ਬੈਡਮਿੰਟਨ ਸਿੰਗਲ ਵਰਗ ਦੇ ਮੁਕਾਬਲੇ ‘ਚ ਭਾਰਤ ਦੀ ਪੀਵੀ ਸਿੰਧੂ ਨੂੰ ਹਰਾ ਕੇ ਸੋਨ ਤਮਗ਼ੇ ‘ਤੇ ਕਬਜ਼ਾ ਜਮਾਇਆ ਜਦਕਿ ਭਾਰਤੀ ਖਿਡਾਰਣ ਸਿੰਧੂ ਨੂੰ ਚਾਂਦੀ ਦਾ ਤਮਗ਼ਾ ਮਿਲਿਆ। ਇਸ ਦੇ ਬਾਵਜੂਦ ਸਿੰਧੂ

joao-fifa
ਫੀਫਾ ਦੇ ਸਾਬਕਾ ਪ੍ਰਧਾਨ ਜੋਆਅੋ ਹਾਵੇਲਾਂਗੇ ਦਾ ਦਿਹਾਂਤ

ਅੰਤਰਰਾਸ਼ਟਰੀ ਫੁੱੱਟਬਾਲ ਸੰਘ (ਫੀਫਾ) ਦੇ ਸਾਬਕਾ ਪ੍ਰਧਾਨ ਜੋਆਅੋ ਹਾਵੇਲਾਂਗੇ ਦਾ ਰਿਉ ਡੀ ਜੀਨੇਰੀਓ ਵਿਖੇ ਦਿਹਾਂਤ ਹੋ ਗਿਆ। ਉਨਾਂ੍ਹ ਦੀ ਉਮਰ 100 ਸਾਲ ਸੀ।ਉਹ 1974 ਤੋਂ 1998 ਤੱਕ ਸੱਤਵੇਂ ਫੀਫਾ ਪ੍ਰਧਾਨ ਦੇ ਰੂਪ ਵਿਚ ਕਾਰਜਕਾਰੀ ਸਨ।ਇਸ ਤੋਂ ਪਹਿਲਾਂ ਉਨਾਂ ਨੇ ਬ੍ਰਾਜੀਲੀਅਨ ਆਈਸ ਸਪੋਰਟਸ ਫੈਡਰੇਸ਼ਨ ਵਿਚ ਉਪ ਪ੍ਰਧਾਨ ਦਾ ਪਦ ਵੀ

erica-wiebe
ਏਰਿਕਾ ਵਾਇਬੇ ਨੇ ਕਨੇਡਾ ਦੀ ਝੋਲੀ ਪਾਇਆ ਗੋਲ੍ਡ ਮੈਡਲ

ਰੀਓ ਉਲੰਪਿਕ ਖੇਡਾਂ ਵਿਚ ਕੈਨੇਡਾ ਦੀਆਂ ਕੁੜੀਆਂ ਲਗਾਤਾਰ ਕਮਾਲ ਕਰ ਰਹੀਆਂ ਹਨ। ਇਸੇ ਵਿਚੋਂ ਹੀ ਕਨੇਡਾ ਦੀ ਕੁਸ਼ਤੀ ਦੇ ਮੈਦਾਨ ਤੋਂ ਔਰਤਾਂ ਦੇ ਕੁਸ਼ਤੀ ਮੁਕਾਬਲੇ ਵਿਚ ਕੈਨੇਡਾ ਦੀ ਐਰਿਕਾ ਵਾਇਬੇ ਨੇ ਗੋਲ੍ਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਏ । ਓਟਾਵਾ ਤੋਂ 27 ਸਾਲਾ ਇਸ ਖਿਡਾਰਨ ਨੇ 75 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿਚ ਕਜ਼ਾਕਿਸਤਾਨ ਦੀ

Rio ch Bharat da Itehasik Mangalvar

ਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ

ਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰ

ਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ ਮੰਗਲਵਾਰਰੀਓ ‘ਚ ਭਾਰਤ ਦਾ ਇਤਿਹਾਸਿਕ