Nov 18

vijender-singh
ਵਿਜੇਂਦਰ ਦੇ ਅਗਲੇ ਮੁਕਾਬਲੇ ਲਈ ਟਿਕਟਾਂ ਦੀ ਵਿਕਰੀ ਸ਼ੁਰੂ

ਨਵੀਂ ਦਿੱਲੀ : WBO ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰਨ ਵਾਲੇ ਭਾਰਤ ਦੇ ਪੇਸ਼ਵਰ ਮੁੱਕੇਬਾਜ਼ ਅਗਲੇ ਮਹੀਨੇ ਆਪਣਾ ਖਿਤਾਬ ਬਚਾਉਣ ਲਈ ਉਤਰਣਗੇ। ਉੱਥੇ ਹੀ ਇਸ ਮੁਕਾਬਲੇ ਵਿਚ ਸਾਬਕਾ ਵਿਸ਼ਵ ਵਿਜੇਤਾ ਫ੍ਰਾਂਸਿਸ ਚੇਕਾ ਦੇ ਖਿਲਾਫ ਵਿਜੇਂਦਰ ਰਿੰਗ ‘ਚ ਉਤਰਣ ਦੀ ਤਿਆਰੀ ‘ਚ ਨੇ । 17 ਦਸੰਬਰ ਨੂੰ ਇੱਥੋਂ ਦੇ ਤਿਆਗਰਾਜ ਸਟੇਡੀਅਮ ਵਿਚ

ਕਬੱਡੀ ਵਿਸ਼ਵ ਕੱਪ-ਇੰਗਲੈਂਡ ਨੂੰ ਹਰਾ ਭਾਰਤੀ ਪੁਰਸ਼ ਟੀਮ ਨੇ ਖਿਤਾਬ ਤੇ ਕੀਤਾ ਕਬਜ਼ਾ

ਜਲਾਲਾਬਾਦ-ਡਾ ਅੰਬੇਡਕਰ ਛੇਵੇਂ ਕਬੱਡੀ ਵਿਸ਼ਵ ਕੱਪ ਚ ਮਹਿਲਾ ਟੀਮ ਤੋਂ ਬਾਅਦ ਭਾਰਤੀ ਪੁਰਸ਼ ਵੀ ਚੈਂਪੀਅਨ ਬਣ ਗਈ ਹੈ। ਭਾਰਤੀ ਟੀਮ ਨੇ ਇੰਗਲੈਂਡ ਨੂੰ 62-20 ਨਾਲ ਛੇਵੇਂ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾ ਕੀਤਾ। ਇਸ ਖਿਤਾਬ ਤੇ ਭਾਰਤ ਨੇ ਛੇਵੀਂ ਵਾਰੀ ਕਬਜ਼ਾ ਕੀਤਾ ਹੈ। ਭਾਰਤ ਨੇ 2 ਕਰੋੜ ਦੀ ਨਕਦ ਰਾਸ਼ੀ ‘ਤੇ ਵੀ ਕਬਜ਼ਾ ਜਮ੍ਹਾ ਲਿਆ।

ਕਬੱਡੀ ਵਿਸ਼ਵ ਕੱਪ-ਭਾਰਤ ਦੀ ਮਹਿਲਾ ਟੀਮ ਬਣੀ ਚੈਂਪੀਅਨ

ਜਲਾਲਾਬਾਦ-ਛੇਵੇਂ ਕਬੱਡੀ ਵਿਸ਼ਵ ਕੱਪ ਚ ਭਾਰਤ ਦੀ ਮਹਿਲਾ ਟੀਮ ਚੈਂਪੀਅਨ ਬਣ ਗਈ ਹੈ। ਇੱਕ ਤਰਡੇ ਫਾਈਨਲ ਮੁਕਾਬਲੇ ਵਿੱਚ ਅਮਰੀਕਾ ਦੀ ਮਹਿਲਾ ਟੀਮ ਨੂੰ 45-10 ਨਾਲ ਹਰਾਇਆ। ਇਸੇ ਜਿੱਤ ਨਾਲ 1 ਕਰੋੜ ਦੀ ਨਕਦ ਰਾਸ਼ੀ ‘ਤੇ ਵੀ ਆਪਣਾ ਕਬਜ਼ਾ ਜਮ੍ਹਾ ਲਿਆ ਜਦੋਂਕਿ ਉੱਪ ਜੇਤੂ ਰਹੀ ਅਮਰੀਕਾ ਦੀ ਟੀਮ ਨੂੰ 50 ਲੱਖ ਦਾ ਨਕਦ ਇਨਾਮ ਨਾਲ ਨਿਵਾਜ਼ਿਆ

‍ਕੋਹਲੀ ਤੇ ਪੁਜਾਰਾ ਦੀਆਂ ਵਿਰਾਟ ਪਾਰੀਆਂ ਸਦਕਾ ਪਹਿਲੇ ਦਿਨ ਭਾਰਤੀ ਦੀਆਂ 4 ਵਿਕਟਾਂ ‘ਤੇ 317 ਦੌੜਾਂ

ਵਿਸ਼ਾਖਾਪਟਨਮ ਵਿੱਚ ਇੰਗਲੈਂਡ ਨਾਲ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੇ ਅੰਤ ਤੱਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਤੇ ਭਾਰਤ ਨੇ 4 ਵਿਕਟਾਂ ਖੋ ਕੇ 317 ਦੌੜਾਂ ਬਣਾ ਲਈ ਹਨ। ਕਪਤਾਨ ਵਿਰਾਟ ਕੋਹਲੀ 151 ਅਤੇ ਨਾਈਟ ਵਾਚਮੈਨ ਲਈ ਆਏ ਅਸ਼ਵਿਨ 1 ਦੌੜ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਭਾਰਤ ਨੇ

 ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੰਭਲਿਆ ਭਾਰਤ,ਚਾਹ ਦੇ ਸਮੇਂ ਤੱਕ 210 ਤੇ 2 ਖਿਡਾਰੀ ਆਊਟ

ਦੂਜੇ ਟੈਸਟ ਮੈਚ ਦੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਕਪਤਾਨ ਕੋਹਲੀ ਅਤੇ ਪੁਜਾਰਾ ਦੀ ਜ਼ਬਰਦਸਤ ਪਾਰੀਆਂ ਕਾਰਨ ਭਾਰਤ ਨੇ ਚਾਹ ਦੇ ਸਮੇਂ ਤੱਕ ਦੋ ਵਿਕਟਾਂ ਖੋ ਕੇ 210 ਦੌੜਾਂ ਬਣਾ ਲਈਆਂ ਹਨ। ਕੋਹਲੀ 91 ਦੌੜਾਂ ਬਣਾ ਕੇ ਅਤੇ ਪੁਜਾਰਾ 97 ਦੌੜਾਂ ਬਣਾ ਕੇ ਕਰੀਜ਼ ਤੇ

kabaddi-cup-dailypost
6ਵੇਂ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਅੱਜ

6ਵੇਂ ਵਿਸ਼ਵ ਕਬੱਡੀ ਕੱਪ ਦੇ ਤਹਿਤ ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਬਾਦ ਵਿੱਚ ਪੁਰਸ਼ ਵਰਗ ਦਾ ਫਾਈਨਲ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਅਤੇ ਔਰਤ ਵਰਗ ਦਾ ਫਾਈਨਲ ਮੈਚ ਭਾਰਤ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਤੀਜੇ ਸਥਾਨ ਲਈ ਪੁਰਸ਼ ਵਰਗ ’ਚ ਇਰਾਨ ਤੇ ਅਮਰੀਕਾ ਅਤੇ ਮਹਿਲਾ ਵਰਗ ’ਚ ਨਿਊਜ਼ੀਲੈਂਡ ਤੇ ਅਮਰੀਕਾ

ਵਿਸ਼ਾਖਾਪਟਨਮ: ਭਾਰਤ-ਇੰਗਲੈਂਡ ਦੂਜਾ ਟੈਸਟ ਅੱਜ

ਭਾਰਤ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ‘ਚ ਕੀਤੇ ਗਏ 2 ਬਦਲਾਅ ਸਲਾਮ ਬੱਲੇਬਾਜ਼ ਗੌਤਮ ਗੰਭੀਰ ਦੀ ਥਾਂ ਕੇ.ਐੱਲ. ਰਾਹੁਣ ਤੇ ਅਮਿਤ ਮਿਸ਼ਰਾ ਦੀ ਥਾਂ ਜਿੰਯਤ ਯਾਦਮ ਟੀਮ ‘ਚ

ਅਕੈਡਮੀ ਖੋਲਣ ਲਈ ਦਿੱਤੀ ਸੀ ਵੱਡੀ ਕੁਰਬਾਨੀ

ਦੁਨੀਆ ਵਿੱਚ ਅਜਿਹੇ ਇਨਸਾਨ ਬਹੁਤ ਘੱਟ ਹੁੰਦੇ ਹਨ ਜੋ ਕਿਸੇ ਵੀ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਆਪਣਾ ਸਭ ਕੁੱਝ ਦਾਅ ਤੇ ਲਗਾ ਦਿੰਦੇ ਹਨ। ਅਜਿਹੇ ਇਨਸਾਨਾਂ ਦੀ ਜੇ ਗਿਣਤੀ ਕੀਤੀ ਜਾਵੇ ਤਾਂ ਮਹਿਜ਼ ਕੁੱਝ ਹੀ ਮਿਲਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਹੈਰਾਨ ਕਰ ਦੇਣ ਵਾਲੇ ਫੈਸਲੇ ਕੀਤੇ ਹੋਣ। ਜੇ ਅਜਿਹੇ ਇਨਸਾਨਾਂ ਦੀ ਗੱਲ੍ਹ ਤੁਰੇ

ਹਾਕੀ ਇੰਡੀਆ ਲੀਗ ਲਈ ਰਾਂਚੀ ਨੇ ਗੁਰਬਾਜ਼ ਨੂੰ 66 ਲੱਖ ਚ ਖਰੀਦਿਆ

ਹਾਕੀ ਇੰਡੀਆ ਲੀਗ (ਐੱਚ.ਆਈ.ਐੱਲ.) ਲਈ ਰਾਂਚੀ ਰੇਜ ਨੇ ਨੀਲਾਮੀ ‘ਚ ਓਲੰਪੀਅਨ ਅਤੇ ਭਾਰਤੀ ਟੀਮ ਦੇ ਖਿਡਾਰੀ ਗੁਰਬਾਜ ਸਿੰਘ ਨੂੰ 99 ਹਜ਼ਾਰ ਡਾਲਰ (66 ਲੱਖ ਰੁਪਏ) ਦੀ ਵੱਡੀ ਕੀਮਤ ‘ਚ ਖਰੀਦ ਲਿਆ ਹੈ। ਐੱਚ.ਆਈ.ਐੱਲ. ਦੇ 2017 ਦੇ ਸੈਸ਼ਨ ਦੇ ਲਈ 6 ਫ੍ਰੈਂਚਾਈਜ਼ੀ ਦਬੰਗ ਮੁੰਬਈ, ਦਿੱਲੀ ਵਾਰੀਅਰਜ਼, ਜੇ.ਪੀ. ਪੰਜਾਬ ਵਾਰੀਅਰਜ਼, ਕਲਿੰਗਾ ਲਾਂਸਰਜ਼, ਰਾਂਚੀ ਰੇਜ ਅਤੇ ਉੱਤਰ ਪ੍ਰਦੇਸ਼

ਨੇਤਰਹੀਨ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤ

ਅਗਲੇ ਸਾਲ 31 ਜਨਵਰੀ ਤੋਂ 12 ਫਰਵਰੀ ਤੱਕ ਹੋਣ ਵਾਲੇ ਨੇਤਰਹੀਨਾਂ ਦੇ ਟੀ-20 ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਕਾਰਨ ਜਾਰ ਰਿਹਾ ਹੈ ਅਤੇ ਇਸ ਕੱਪ ਚ ਪਾਕਿਸਤਾਨ ਦੀ ਟੀਮ ਵੀ ਹਿੱਸਾ ਲਵੇਗੀ। ਇਸ ਦੀ ਜਾਣਕਾਰੀ ਮੁੱਖ ਮਹਿਮਾਨ ਅਤੇ ਸਾਬਕਾ ਭਾਰਤੀ ਕਪਤਾਨ ਦਲੀਪ ਵੇਂਗਸਰਕਰ ਵਲੋਂ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਗਈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ

ਛੇਵਾਂ ਕਬੱਡੀ ਵਿਸ਼ਵ ਕੱਪ-ਭਾਰਤੀ ਪੁਰਸ਼ ਟੀਮ ਪਹੁੰਚੀ ਫਾਈਨਲ ‘ਚ

ਡਾ ਅੰਬੇਡਕਰ ਛੇਵੇਂ ਕਬੱਡੀ ਵਿਸ਼ਵ ਕੱਪ ਵਿੱਚ ਭਾਰਤੀ ਪੁਰਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਥਾਂ ਬਣਾ ਲਈ ਹੈ। ਬਾਦਲ ਪਿੰਡ ਚ ਖੇਡੇ ਗਏ ਰੋਮਾਂਚਿਕ ਮੈਚ ਵਿੱਚ ਭਾਰਤ ਨੇ ਅਮਰੀਕਾ ਦੀ ਟੀਮ ਨੂੰ 57-40 ਨਾਲ ਹਰਾਇਆ। ਹੁਣ ਭਾਰਤ ਦਾ ਮੁਕਾਬਲਾ ਫਾਈਨਲ ਚ ਇੰਗਲੈਂਡ ਨਾਲ ਹੋਵੇਗਾ। ਇੰਗਲੈਂਡ ਨੇ ਬੀਤੇ ਦਿਨ 41-39 ਨਾਲ ਈਰਾਨ ਦੀ ਟੀਮ

16 ਸਾਲਾਂ ਦੀ ਉਮਰ ‘ਚ ਸਚਿਨ ਬਣੇ ਸਨ ਟੀਮ ਇੰਡੀਆ ਦਾ ਹਿੱਸਾ

ਅੱਜ ਦੇ ਦਿਨ ਸਾਲ 2013 ‘ਚ ਕ੍ਰਿਕਟ ਦੇ ਭਗਵਾਨ ‘ਸਚਿਨ ਤੇਂਦੂਲਕਰ’ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ I ਵੈਸਟਇੰਡੀਜ਼ ਦੇ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਸੀ ਆਪਣਾ 200ਵਾਂ ਅਤੇ ਅੰਤਿਮ ਟੈਸਟ, 16 ਸਾਲਾਂ ਦੀ ਉਮਰ ‘ਚ ਸਚਿਨ ਬਣੇ ਸਨ ਟੀਮ ਇੰਡੀਆ ਦਾ ਹਿੱਸਾ

ਛੇਵਾਂ ਵਿਸ਼ਵ ਕਬੱਡੀ ਕੱਪ-ਅਮਰੀਕਾ ਦੀ ਮਹਿਲਾ ਟੀਮ ਨੇ ਕੀਨੀਆ ਨੂੰ ਹਰਾ ਫਾਈਨਲ ‘ਚ ਬਣਾਈ ਥਾਂ

ਛੇਵੇਂ ਕਬੱਡੀ ਵਿਸ਼ਵ ਕੱਪ ਚ ਅਮਰੀਕਾ ਦੀ ਮਹਿਲਾ ਟੀਮ ਨੇ ਫਾਈਨਲ ਚ ਥਾਂ ਬਣਾ ਲਈ ਹੈ। ਸੈਮੀਫਾਈਨਲ ਮੁਕਾਬਲੇ ਚ ਅਮਰੀਕੀ ਮਹਿਲਾਵਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ  ਕੀਨੀਆ ਨੂੰ 41-20 ਨਾਲ ਹਰਾ ਕੇ ਫਾਈਨਲ ਦਾ ਟਿਕਟ ਪੱਕਾ ਕੀਤਾ। ਫਾਈਨਲ ਚ ਉਨ੍ਹਾਂ ਦਾ ਮੁਕਾਬਲਾ ਭਾਰਤੀ ਖਿਡਾਰਨਾਂ ਨਾਲ ਹੋਵੇਗਾ। ਇਸ ਮੈਚ ‘ਚ ਸਿਰਫ ਦੋ-ਤਿੰਨ ਵਾਰ ਤੀਜੇ ਅੰਪਾਇਰ ਦੀ ਸਹਾਇਤਾ ਲੈਣੀ

ਦੂਜੇ ਟੈਸਟ ਮੈਚ ਲਈ ਲੋਕੇਸ਼ ਰਾਹੁਲ ਭਾਰਤੀ ਟੀਮ ‘ਚ ਸ਼ਾਮਿਲ

ਪੂਰੀ ਤਰ੍ਹਾਂ ਫਿਟ ਹੋ ਚੁੱਕੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਵਿਸ਼ਾਖਾਪਟਨਮ ‘ਚ 17 ਨਵੰਬਰ ਤੋਂ ਇੰਗਲੈਂਡ ਦੇ ਖਿਲਾਫ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ ਦੇ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਸਕੱਤਰ ਅਜੇ ਸ਼ਿਰਕੇ ਨੇ ਬਿਆਨ ਜਾਰੀ ਕਰਕੇ ਕਿਹਾ, ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਭਾਰਤ ਅਤੇ

8 ਸਾਲਾ ਬੱਚੀ ਨੇ ਵਰਲਡ ਕਿੱਕ ਬਾਕਸਿੰਗ ‘ਚ ਜਿੱਤਿਆ ਗੋਲਡ

ਨਵੀਂ ਦਿੱਲੀ-8 ਸਾਲਾ ਦੀ ਕਸ਼ਮੀਰੀ ਬੱਚੀ ਤਜਾਮੁਲ ਇਸਲਾਮ ਨੇ ਇਟਲੀ ਦੇ ਐਂਡਰੀਆ ‘ਚ ਹੋਈ ਅੰਡਰ-8 ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੋਨੇ ਦਾ ਤਮਗ਼ਾ ਜਿੱਤ ਕੇ ਪੂਰੇ ਦੇਸ਼ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕੀਤਾ

ਵਿਸ਼ਵ ਕਬੱਡੀ ਕੱਪ-ਭਾਰਤੀ ਮਹਿਲਾ ਟੀਮ ਨਿਊਜ਼ੀਲੈਂਡ ਨੂੰ ਹਰਾ ਪੁੱਜੀ ਫਾਈਨਲ ‘ਚ

ਭਾਰਤੀ ਮਹਿਲਾ ਕਬੱਡੀ ਟੀਮ ਨੇ ਵਿਸ਼ਵ ਕਬੱਡੀ ਕੱਪ 2016 ‘ਚ ਔਰਤਾਂ ਦੇ ਪਹਿਲੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਦੀ ਟੀਮ ਵਿਰੁੱਧ 43-20 ਦੇ ਅੰਤਰ ਨਾਲ ਹਰਾ ਆਸਾਨ ਜਿੱਤ ਦਰਜ ਕਰਦਿਆਂ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਯਾਦਵਿੰਦਰਾਂ ਖੇਡ ਸਟੇਡੀਅਮ ਬਹਿਰਾਮ ‘ਚ ਖੇਡੇ ਗਏ ਇਸ ਸ਼ਾਨਦਾਰ ਮੈਚ ‘ਚ ਨਿਊਜ਼ੀਲੈਂਡ ਦੀਆਂ ਖਿਡਾਰਣਾਂ ਨੇ ਪੂਰੀ ਵਾਹ ਲਾਈ ਪਰ ਲੰਬੇ ਸਮੇਂ ਤੋਂ

ਵਿਸ਼ਵ ਕਬੱਡੀ ਕੱਪ ਦੇ ਫਾਈਨਲ ‘ਚ ਪੁੱਜੀ ਇੰਗਲੈਂਡ ਦੀ ਪੁਰਸ਼ ਟੀਮ

ਵਿਸ਼ਵ ਕਬੱਡੀ ਕੱਪ 2016 ਦੇ ਸੈਮੀਫਾਈਨਲ ਮੈਚ ‘ਚ ਇੰਗਲੈਂਡ ਅਤੇ ਈਰਾਨ ਦੀਆਂ ਪੁਰਸ਼ਾਂ ਦੀਆਂ ਟੀਮਾਂ ਦੀ ਜ਼ੋਰਦਾਰ ਟੱਕਰ ਹੋਈ, ਜਿਸ ‘ਚ ਇੰਗਲੈਂਡ ਦੋ ਅੰਕਾਂ ਨਾਲ ਬਾਜ਼ੀ ਮਾਰ ਕੇ ਫਾਈਨਲ ‘ਚ ਪੁੱਜ ਗਿਆ। ਇੰਗਲੈਂਡ ਦੀ ਟੀਮ ਨੇ ਜ਼ੋਰਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਈਰਾਨ ਦੀ ਟੀਮ ਨੂੰ 41-39 ਨਾਲ ਹਰਾਇਆ। ਇਸ ਕੰਡੇਦਾਰ ਮੁਕਾਬਲੇ ਨੂੰ ਵੱਡੀ ਗਿਣਤੀ

ਪਿੰਡ ਬਾਦਲ ‘ਚ ਵਿਸ਼ਵ ਕੱਬਡੀ ਕੱਪ ਦੇ 2 ਸੈਮੀਫਾਈਨਲ ਮੈਚ ਕੱਲ੍ਹ

ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਏ ਜਾ ਰਹੇ 6ਵੇਂ ਡਾ: ਬੀ. ਆਰ. ਅੰਬੇਡਕਰ ਵਿਸ਼ਵ ਕਬੱਡੀ ਕੱਪ ਤਹਿਤ ਪਿੰਡ ਬਾਦਲ ਵੱਲੋਂ ਇਸ ਵਾਰ 2 ਸੈਮੀਫਾਈਨਲ ਮੈਚਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ | ਇੱਥੇ ਪੁਰਸ਼ਾਂ ਦੇ ਵਰਗ ਵਿਚ ਭਾਰਤ ਤੇ ਅਮਰੀਕਾ ਅਤੇ ਮਹਿਲਾ ਵਰਗ ਵਿਚ ਅਮਰੀਕਾ ਤੇ ਕੀਨੀਆ ਵਿਚਕਾਰ ਸੈਮੀਫਾਈਨਲ ਮੈਚ

virender-sehwag
ਸਹਿਵਾਗ ਨੇ ਦੱਸਿਆ 31 ਮਾਰਚ ਤੋਂ ਬਾਅਦ ਕਿਹੜੇ ਬੈਂਕ ‘ਚ ਚੱਲਣਗੇ 500/1000 ਦੇ ਨੋਟ

ਕਦੀ ਪਿਚ ‘ਤੇ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਕ੍ਰਿਕਟਰ ਵਰਿੰਦਰ ਸਹਿਵਾਗ ਅੱਜ ਕੱਲ ਟਵਿੱਟਰ ‘ਤੇ ਆਪਣੀਆਂ ਖਾਸ ਪੋਸਟਾਂ ਦੇ ਲਈ ਮਸ਼ਹੂਰ ਹੋ ਰਹੇ ਹਨ। ਹਾਲ ਹੀ ‘ਚ ਸਹਿਵਾਗ ਨੇ ਪੀ.ਐੱਮ. ਨਰਿੰਦਰ ਮੋਦੀ ਦੇ 500 ਅਤੇ 1000 ਰੁਪਏ ਦੇ ਨੋਟਬੰਦੀ ਦੇ ਫੈਸਲੇ ਨੂੰ ਲੈ ਕੇ ਦੇਸ਼ ਭਰ ‘ਚ ਮੁਸੀਬਤ ਝੱਲ ਰਹੇ ਲੋਕਾਂ ਨੂੰ 31 ਮਾਰਚ ਦੇ

ਰਾਸ਼ਟਰੀ ਮਹਿਲਾ ਸ਼ਤਰੰਜ ਵਿੱਚ ਪਦਮਨੀ ਦੀ ਖਿਤਾਬੀ ਜਿੱਤ

ਪਦਮਨੀ ਰਾਓਤ ਨੇ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਲਗਾਤਾਰ ਤੀਜਾ ਖਿਤਾਬ ਜਿੱਤ ਕੇ ਖਿਤਾਬੀ ਹੈਟ੍ਰਿਕ ਆਪਣੇ ਨਾਮ ਕਰ ਲਈ।ਆਖਰੀ ਦੌਰ ਵਿੱਚ ਪੀ ਐਸ ਪੀ ਬੀ ਦੀ ਆਪਣੀ ਸਾਥੀ ਈਸ਼ਾ ਕਾਰਵੜੇ ਦੇ ਨਾਲ ਸੰਘਰਸ਼ਪੂਰਣ ਮੁਕਾਬਲੇ ਵਿੱਚ ਡਰਾਅ ਖੇਡ ਕੇ ਪਦਮਨੀ ਨੇ ਲਗਾਤਾਰ ਤੀਜਾ ਖਿਤਾਬ ਜਿੱਤਿਆ। ਪਦਮਨੀ ਨੇ 11 ਬਾਜ਼ੀਆਂ ਵਿੱਚ ਅੱਠ ਅੰਕ ਹਾਸਿਲ ਕਰਕੇ ਹੈਟ੍ਰਿਕ