Nov 23

ਬਾਸਕਟਬਾਲ ਪ੍ਰੇਮੀਆਂ ਦੇ ਲਈ ਵੱਡੀ ਖੁਸ਼ਖਬਰੀ

ਭਾਰਤ ‘ਚ ਬਾਸਕਟਬਾਲ ਪ੍ਰੇਮੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਅਮਰੀਕਾ ਦੀ ਮਸ਼ਹੂਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ( ਐਨ.ਬੀ.ਏ ) ਭਾਰਤ ਦੇ ਉਭਰਦੇ ਬਾਸਕਟਬਾਲ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਅਤੇ ਸਕਾਲਰਸ਼ਿਪ ਦੇਣਦੇ ਲਈ ਜਲਦ ਹੀ ਭਾਰਤ ‘ਚ ਆਪਣੀ ਪਹਿਲੀ ਅਕੈਡਮੀ ਖੋਲਣ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਨਬੀਏ ਦੇ ਉਪ ਪ੍ਰਧਾਨ ਬਰੁਕਸ ਮੀਕ ਨੇ ਦੱਸਿਆ ਕਿ ਭਾਰਤ ਦੇ ਵਿਚ ਐਨਬੀਏ

ਇੰਗਲੈਂਡ ਖਿਲਾਫ ਤੀਜੇ ਟੈਸਟ ਵਿਚ 8 ਸਾਲ ਬਾਅਦ ਪਾਰਥਿਵ ਪਟੇਲ ਦੀ ਵਾਪਸੀ..

ਨਵੀਂ ਦਿੱਲੀ : ਵਿਕਟਕੀਪਰ ਪਾਰਥਿਵ ਪਟੇਲ ਦੀ 8 ਸਾਲ ਬਾਅਦ ਟੈਸਟ ਟੀਮ ਵਿਚ ਵਾਪਸੀ ਹੋਈ ਹੈ । ਪਾਰਥਿਵ ਨੂੰ ਮੌਜੂਦਾ ਵਿਕਟਕੀਪਰ ਰਿਧੀਮਾਨ ਸਾਹਾ ਦੀ ਥਾਂ ਇੰਗਲੈਂਡ ਖਿਲਾਫ ਤੀਜੇ ਟੈਸਟ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਾ ਦੇ ਪੈਰ ਵਿਚ ਖਿਚਾਅ ਆਉਣ ਕਾਰਨ ਉਹਨਾਂ

ਚੰਡੀਗੜ੍ਹ ਏਅਰਪੋਰਟ ‘ਤੇ ਦਿੱੱਖੀ ਕੋਹਲੀ ਸੈਨਾ,ਪਰ ਨਹੀਂ ਦਿਖੇ ਕੈਪਟਨ

ਦੂਜੇ ਟੈਸਟ ਵਿਚ ਸ਼ਾਨਦਾਰ ਜਿੱੱਤ ਹਾਸਿਲ ਕਰਨ ਤੋਂ ਬਾਅਡ ਟੀਮ ਇੰਡੀਆ ਮੰਗਲਵਾਰ ਨੂੰ ਚੰਡੀਗੜ੍ਹ ਵਿਚ ਪਹੁੰਚੀ।ਦਸ ਦਈਏ ਕਿ ਇੰਗਲੈਂਡ ਤੇ ਭਾਰਤ ਦੀ ਟੀਮ ਇਕੱੱਠੇ ਹੀ ਸ਼ਾਮ ਚਾਰ ਵਜੇ ਚੰਡੀਗੜ੍ਹ ਇੰਟਰਨੈਸਨਲ ਏਅਰਪੋਰਟ ਪਹੁੰਚੇ ਤੇ ਫਿਰ ਦੋਨਾਂ ਟੀਮਾਂ ਹੋਟਲ ਪਹੁੰਚੀਆਂ ਪਰ ਕੋਹਲੀ ਟੀਮ ਦੇ ਨਾਲ ਹੋਟਲ ਵਿਚ ਨਹੀਂ ਪਹੁੰਚੇ। ਦਰਅਸਲ ਕੌਹਲੀ ਆਪਣੇ ਕਿਸੀ ਨਿਜੀ ਕੰਮ ਲਈ ਏਅਰਪੋਰਟ

ਆਲ ਇੰਡਿਆ ਪੁਲਿਸ ਸ਼ੂਟਿੰਗ ਚੈਂਪਿਅਨਸ਼ਿਪ ‘ਚ ਪੰਜਾਬ ਪੁਲਿਸ ਨੇ ਮਾਰੀ ਬਾਜ਼ੀ, ਜਿੱਤਿਆ ਸੌਨ ਤੱਗਮਾ

ਕੇਰਲਾ ਸ਼ੂਟਿੰਗ ਦੇ ਖੇਤਰ ‘ਚ ਆਪਣਾ ਅੱਵਲ ਮੁਕਾਮ ਬਣਾ ਚੁੱਕੀ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਦੇਸ਼ ਭਰ ਵਿੱਚ ਪੰਜਾਬ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ। ਕੇਰਲਾ ਦੇ ਤ੍ਰਿਵੰਦਰਮ ‘ਚ ਆਯੋਜਿਤ ਕੀਤੇ ਗਏ 10 ਵੇਂ ਆਲ ਇੰਡਿਆ ਪੁਲਿਸ ਸ਼ੂਟਿੰਗ ਚੈਂਪਿਅਨਸ਼ਿਪ 2016 ‘ਚ ਪੰਜਾਬ ਪੁਲਿਸ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਇਫਲ ਵਰਗ ‘ਚ ਸੌਨ

ਇੰਗਲੈਂਡ ਖਿਲਾਫ ਬਾਕੀ ਦੇ ਮੈਚਾਂ ਲਈ ਗੰਭੀਰ ਦਾ ਥਾਂ ਭੁਵਨੇਸ਼ਵਰ ਭਾਰਤੀ ਟੀਮ ‘ਚ ਸ਼ਾਮਿਲ

ਇੰਗਲੈਂਡ ਨਾਲ 5 ਮੈਚਾਂ ਦੀ ਲੜੀ ਦੇ ਬਾਕੀ ਰਹਿੰਦੇ 3 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਮੈਚਾਂ ਲਈ ਸੀਨੀਅਰ ਖਿਡਾਰੀ ਗੌਤਮ ਗੰਭੀਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਤੇ ਉਸ ਦੀ ਜਗਾਹ ਭੂਵਨੇਸ਼ਵਰ ਕੁਮਾਰ ਨੂੰ ਟੀਮ ਚ ਸ਼ਾਮਿਲ ਕਰ ਲਿਆ ਹੈ। ਭੂਵਨੇਸ਼ਵਰ ਕੁਮਾਰ ਪਿੱਠ ਦੀ ਸੱਟ ਕਾਰਨ ਟੀਮ ਤੋਂ

ਕੋਹਲੀ ‘ਤੇ ਲੱਗਿਆ ਗੇਂਦ ਨਾਲ ਛੇੜ ਛਾੜ ਦਾ ਆਰੋਪ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਤੇ ਗੇਂਦ ਨਾਲ ਛੇੜ ਛਾੜ ਕਰਨ ਦਾ ਆਰੋਪ ਲੱਗਿਆ ਹੈ। ਇਹ ਆਰੋਪ ਇੰਗਲੈਂਡ ਦੇ ਇੱਕ ਅਖ਼ਬਾਰ ਨੇ ਲਗਾਇਆ ਹੈ। ਅਖ਼ਬਾਰ ਅਨੁਸਾਰ ਕੋਹਲੀ ਨੇ ਰਾਜਕੋਟ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕੀਤੀ ਹੈ। ਰਾਜਕੋਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਇਹ ਮੈਚ ਡਰਾਅ ਰਿਹਾ

ਟੈਸਟ ਕ੍ਰਿਕਟ ਦੀ ਸਰਵੋਤਮ ਰੈਂਕਿੰਗ ‘ਤੇ ਪਹੁੰਚੇ ਕੋਹਲੀ

ਆਈ.ਸੀ.ਸੀ ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ 10 ਸਥਾਨਾਂ ਦੀ ਲੰਬੀ ਛਲਾਂਗ ਲਗਾ ਕੇ ਭਾਰਤੀ ਟੈਸਟ ਕਪਤਾਨ ਆਪਣੀ ਸਰਵਸ਼੍ਰੇਸ਼ਠ ਚੌਥੀ ਰੈਂਕਿੰਗ ‘ਤੇ ਪਹੁੰਚ ਗਏ ਹਨ। ਵਿਸ਼ਾਖਾਪਟਨਮ ‘ਚ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ‘ਚ ਆਪਣੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਕੋਹਲੀ ਏਸ ਮੁਕਾਮ ਨੂੰ ਹਾਸਿਲ ਕਰਨ ਚ ਕਾਮਸਾਬ ਹੋ ਸਕੇ ਹਨ। ਵਿਰਾਟ ਨੇ ਆਪਣੀ ਸਰਵਸ਼੍ਰੇਸ਼ਠ ਰੈਂਕਿੰਗ ਦੇ

ਗਗਨਜੀਤ ਨੇ ਦੂਜੀ ਵਾਰ ਜਿੱਤਿਆ ਗੋਲਫ ਇੰਡੋਨੇਸ਼ੀਆ ਓਪਨ ਦਾ ਖਿਤਾਬ

ਭਾਰਤੀ ਗੋਲਫ ਖਿਡਾਰੀ ਗਗਨਜੀਤ ਭੁੱਲਰ ਦੇ ਆਪਣੇ ਕੈਰੀਅਰ ‘ਚ ਦੂਜੀ ਵਾਰ 3 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲਾ ਇੰਡੋਨੇਸ਼ੀਆ ਓਪਨ ਗੋਲਫ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਜ਼ਿਕਰਯੋਗ ਗਗਨਜੀਤ 5ਵੇਂ ਗੋਲਫਰ ਹਨ ਜਿਨ੍ਹਾਂ 2 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੋਵੇ। ਗਗਨਜੀਤ ਤੋਂ ਪਹਿਲਾਂ ਥਾਈਲੈਂਡ ਦੇ ਥਾਵੋਰਨ ਵਿਰਾਚਾਂਟ, ਨਿਊਜ਼ੀਲੇਂਡ ਦੇ ਫ੍ਰੈਂਕ ਨੋਵਿਲੋ ਅਤੇ ਚੀਨ

ਕਪਤਾਨਾਂ ਦੀ ਲਿਸਟ ਵਿਚ ਅਜਹਰੂਦੀਨ ਨੂੰ ਪਿਛਾੜ ਕੋਹਲੀ ਰਹੇ ਅੱਵਲ

ਭਾਰਤ ਨੇ ਡਾ. ਵਾਈ.ਐਸ. ਰਾਜਾ ਸ਼ੇਖਰ ਰੈਡੀ ਏ.ਸੀ.ਏ-ਵੀ.ਡੀ.ਸੀ.ਏ. ਕ੍ਰਿਕੇਟ ਸਟੇਡੀਅਮ ਵਿਚ ਹੋਏ ਦੂਜੇ ਟੈਸਟ ਮੈਚ ਦੇ ਪੰਜਵੇਂ ਦਿਨ ਸੋਮਵਾਰ ਨੂੰ ਇੰਗਲੈਂਡ ਨੂੰ 246 ਸਕੋਰ ਦੇ ਵੱਡੇ ਅੰਤਰਾਲ ਨਾਲ ਹਰਾ ਕੇ ਸੀਰੀਜ ਵਿਚ 1-0 ਦਾ ਵਾਧਾ ਕਰ ਲਿਆ ਹੈ। ਇਸ ਜਿੱਤ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ ਨੇ  ਮੁਹੰਮਦ ਅਜਹਰੂਦੀਨ ਪਿਛਾੜ ਕੇ ਇੱਕ ਨਵਾਂ ਰਿਕਾਰਡ ਆਪਣੇ

ਭਾਰਤ ਨੇ ਜਿੱਤਿਆ ਦੂਜਾ ਟੈਸਟ ਮੈਚ, ਇੰਗਲੈਂਡ ਨੂੰ 246 ਦੌੜਾਂ ਨਾਲ ਦਿੱਤੀ ਮਾਤ

ਭਾਰਤ ਨੇ ਜਿੱਤਿਆ ਦੂਜਾ ਟੈਸਟ ਮੈਚ ਇੰਗਲੈਂਡ ਨੂੰ ਦੂਜੇ ਟੈਸਟ ‘ਚ 246 ਦੌੜਾਂ ਨਾਲ ਦਿੱਤੀ ਮਾਤ ਭਾਰਤ ਨੇ ਇੰਗਲੈਂਡ ਨੂੰ ਦਿੱਤਾ ਸੀ 405 ਦੌੜਾਂ ਦਾ ਟੀਚਾ 4 ਮੈਚਾਂ ਦੀ ਲੜੀ ‘ਚ ਭਾਰਤ 1-0 ਨਾਲ

ਦੂਜੇ ਟੈਸਟ ਮੈਚ ‘ਚ ਭਾਰਤ ਦੀ ਸਥਿਤੀ ਮਜ਼ਬੂਤ,ਜਿੱਤਣ ਲਈ 8 ਵਿਕਟਾਂ ਦੀ ਲੋੜ

ਵਿਸਾਖਾਪਟਨਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਭਾਰਤ ਨੂੰ ਜਿੱਤਣ ਲਹੀ 8 ਵਿਕਟਾਂ ਦੀ ਜ਼ਰੂਰਤ ਰਹਿ ਗਈ ਹੈ। ਦਿਨ ਦੇ ਖ਼ਤਮ ਹੋਣ ਤੱਕ ਇੰਗਲੈਂਡ ਦੀਆਂ 87 ਦੌੜਾਂ ਤੇ 2 ਵਿਕਟਾਂ ਆਊਟ ਹੋ ਚੁੱਕੀਆਂ ਹਨ ਅਤੇ ਇੰਗਲੈਂਡ ਨੂੰ ਜਿੱਤਣ ਲਈ 318 ਦੌੜਾਂ ਦੀ ਜ਼ਰੂਰਤ ਹੈ। ਦਿਨ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ

ਪੀ ਵੀ ਸਿੰਧੂ ਨੇ ਜਿੱੱਤਿਆ ‘ਚਾਈਨਾ ਸੁਪਰ ਸੀਰੀਜ਼’ ਦਾ ਖਿਤਾਬ

ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਚਾਈਨਾ ਖਿਡਾਰੀ ਬਿੰਗਜਿਆਓ ਨੂੰ ਹਰਾ ਕੇ 700000 ਡਾਲਰ ਇਨਾਮੀ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਸਿੰਧੂ ਨੇ ਮਹਿਲਾ ਸਿੰਗਲ ਫਾਈਨਲ ‘ਚ ਸੂਨ ਯੂ ਦੇ ਖਿਲਾਫ 1 ਘੰਟੇ 9 ਮਿੰਟ ਤੱਕ ਚਲੇ ਸੰਘਰਸ਼ ‘ਚ 21-11, 17-21, 21-11 ਨਾਲ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਂ

50ਵੇਂ ਟੈਸਟ ‘ਚ ਦੂਜੇ ਸੈਂਕੜੇ ਸਮੇਤ ਇੰਨਾਂ ਰਿਕਾਰਡਾਂ ਤੋਂ ਖੁੰਝੇ ਕੋਹਲੀ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਜੰਮ ਕੇ ਬੋਲਿਆ, ਕੋਹਲੀ ਨੇ ਆਪਣੇ 5ਵੇਂ ਟੈਸਟ ਮੈਚ ਨੂੰ ਯਾਦਗਾਰ ਬਣਾਉਣ ਕੋਈ ਕਸਰ ਨਹੀਂ ਛੱਡੀ। ਕੋਹਲੀ ਨੇ ਜਿੱਥੇ ਪਹਿਲੀ ਪਾਰੀ ‘ਚ ਸੈਂਕੜਾਂ ਜੜਿਆ ਉਥੇ ਹੀ ਦੂਜੀ ਪਾਰੀ ‘ਚ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸਚਿਨ ਦੇ ਬਰਾਬਰ ਪਹੁੰਚੇ ਵਿਰਾਟ ਵਿਰਾਟ ਕੋਹਲੀ ਨੇ

ਬਿਨਾਂ ਮੇਕਅਪ ਤੋਂ ਇਹੋ ਜਿਹੀ ਲਗਦੀ ਹੈ ਯੁਵਰਾਜ ਦੀ ਹੋਣ ਵਾਲੀ ਪਤਨੀ

ਕ੍ਰਿਕਟਰ ਯੁਵਰਾਜ ਸਿੰਘ 30 ਨਵੰਬਰ ਨੂੰ ਬਾਲੀਵੁੱਡ ਐਕਟਰੈਸ ਹੇਜ਼ਲ ਦੇ ਨਾਲ ਵਿਆਹ ਕਰਵਾਉਣ ਵਾਲੇ ਹਨ।ਇਹ ਜੋੜੀ ਇੱਕ ਨਹੀਂ ਬਲਕਿ ਦੋ ਤਰਾਂ ਦੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਪਹਿਲਾ ਵਿਆਹ ਚੰਡੀਗੜ੍ਹ ਵਿੱਚ ਹੋਵੇਗਾ ਤੇ ਦੂਜਾ ਵਿਆਹ 2 ਦਸੰਬਰ ਨੂੰ ਗੋਆ ਵਿੱਚ ਹਿੰਦੂ ਰਸਮਾਂ ਰਿਵਾਜਾਂ ਨਾਲ ਕੀਤਾ ਜਾਵੇਗਾ। ਇਸ ਤੋਂ ਬਾਅਦ 7 ਦਸੰਬਰ

ਪੀ ਵੀ ਸਿੰਧੂ ਚਾਈਨਾ ਸੁਪਰ ਸੀਰੀਜ਼ ਦੇ ਫਾਈਨਲ ‘ਚ ਪਹੁੰਚੀ

ਪੀ ਵੀ ਸਿੰਧੂ ਚਾਈਨਾ ਸੁਪਰ ਸੀਰੀਜ਼ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਸਿੰਧੂ ਨੇ ਸੈਮੀਫਾਈਨਲ ਚ ਰੈਂਕਿੰਗ ਚ 6 ਨੰਬਰ ਦੀ ਖਿਡਾਰਨ ਸਾਗ ਜੀ ਹਿਊਨ ਨੂੰ 11-21,23-21,21-19 ਨਾਲ

ਦੂਜੇ ਟੈਸਟ ਮੈਚ ‘ਚ ਭਾਰਤ ਦੀ ਸਥਿਤੀ ਮਜ਼ਬੂਤ,ਕੁੱਲ ਲੀਡ 298 ਹੋਈ

ਵਿਸਾਖਾਪਟਨਮ ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੇ ਖ਼ਤਮ ਹੋਣ ਤੱਕ ਭਾਰਤ ਦੀ ਸਥਿਤੀ ਮਜ਼ਬੂਤ ਨਜ਼ਰ ਆ ਰਹੀ ਹੈ। ਦਿਨ ਦੇ ਖ਼ਤਮ ਹੋਣ ਤੱਕ ਭਾਰਤੀ ਨੇ 3 ਵਿਕਟਾਂ ਖੋ ਕੇ 98 ਦੌੜਾਂ ਬਣਾ ਲਈਆਂ ਹਨ ਜਿਸ ਨਾਲ ਭਾਰਤ ਦੀ ਕੁੱਲ ਲੀਡ 298 ਦੌੜਾਂ ਦੀ ਹੋ ਗਈ ਹੈ। ਭਾਰਤੀ ਕਪਤਾਨ 56 ਅਤੇ

ਇੰਗਲੈਂਡ ਦੀ ਟੀਮ ਪਹਿਲੀ ਪਾਰੀ ‘ਚ 255 ਦੌੜਾਂ ‘ਤੇ ਢੇਰ

ਭਾਰਤ ਨੂੰ 200 ਦੌੜਾਂ ਦੀ ਲੀਡ ਅਸ਼ਵੀਨ ਨੇ ਲਈਆਂ 5 ਵਿਕਟਾਂ ਭਾਰਤ ਨੇ ਪਹਿਲੀ ਪਾਰੀ ‘ਚ ਬਣਾਈਆਂ ਸਨ 455 ਦੌੜਾਂ ਭਾਰਤ-ਇੰਗਲੈਂਡ ਪਹਿਲੇ ਟੈਸਟ ਦਾ ਤੀਜਾ

ਪੌਂਟਿੰਗ ਦੀ ਥਾਂ ਜੈਵਰਧਨੇ ਮੁੰਬਈ ਇੰਡੀਅਨਜ਼ ਦੇ ਕੋਚ ਨਿਯੁਕਤ

ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਮਹਿਲਾ ਜੈਵਰਧਨੇ ਨੂੰ ਆਈ ਪੀ ਐਲ ਦੇ ਦਸਵੇਂ ਸੀਜ਼ਨ ਲਈ ਦੋ ਵਾਰ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ। ਜੈਵਰਧਨੇ ਨੂੰ ਆਸਟ੍ਰੇਲੀਆ ਦੇ ਦਿਗਜ ਖਿਡਾਰੀ ਅਤੇ ਰਿੱਕੀ ਪੌਂਟਿੰਗ ਦੀ ਥਾਂ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ। ਪੌਂਟਿੰਗ ਚਾਰ ਸਾਲ ਟੀਮ ਦੇ ਨਾਲ ਰਹਿ ਚੁੱਕੇ ਹਨ ਅਤੇ ਉਨ੍ਹਾਂ ਟੀਮ

ਪੀ ਵੀ ਸਿੰਧੂ ਚਾਈਨਾ ਸੁਪਰ ਸੀਰੀਜ਼ ਦੇ ਸੈਮੀਫਾਈਨਲ ‘ਚ ਪੁੱਜੀ

ਰੀਓ ਓਲੰਪਿਕ ਚ ਸ਼ਾਨਦਾਰ ਪ੍ਰਦਰਸ਼ਨ ਕਰ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀ ਸਿੰਧੂ ਨੇ ਚਾਈਨਾ ਓਪਨ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਕੁਆਟਰ ਫਾਈਨਲ ਵਿੱਚ ਸਿੰਧੂ ਨੇ ਵਿਸ਼ਵ ਦੀ ਨੰਬਰ 10 ਦੀ ਖਿਡਾਰਨ ਐਚਈ ਬਿੰਗਜਿਆਓ ਨੂੰ 22-20,21-10 ਨਾਲ ਹਰਾਇਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬਿੰਗਜਿਆਓ ਦਾ ਪਲੜਾ ਭਾਰੀ ਸੀ ਜਿਸ

ਦੂਜੇ ਦਿਨ ਭਾਰਤੀ ਫਿਰਕੀ ਗੇਂਦਬਾਜ਼ਾਂ ਦਾ ਚੱਲਿਆ ਜਾਦੂ,ਇੰਗਲੈਂਡ ਦੀਆਂ 5 ਵਿਕਟਾਂ ‘ਤੇ 107 ਦੌੜਾਂ

ਵਿਸ਼ਾਖਾਪਟਨਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੇ ਫਿਰਕੀ ਗੇਂਦਬਾਜ਼ਾਂ ਦਾ ਜਾਦੂ ਚੱਲਿਆ ਅਤੇ ਦਿਨ ਦੇ ਖ਼ਤਮ ਹੋਣ ਤੱਕ ਇੰਗਲੈਂਡ ਦੀ ਅੱਧੀ ਟੀਮ ਮਹਿਜ਼ 103 ਦੌੜਾਂ ਤੇ ਵਾਪਸ ਪਰਤ ਗਈ ਹੈ। ਜੌਨੀ ਬੇਅਰਸਟਾਅ ਅਤੇ ਬੇਨ ਸਟੋਕਸ 12,12 ਦੌੜਾਂ ਬਣਾ ਕੇ ਕਰੀਜ਼ ਤੇ ਹਨ। ਇਸ ਪ੍ਰਕਾਰ ਇੰਗਲੈਂਡ ਭਾਰਤ ਦੁਆਰਾ ਪਹਿਲੀ ਪਾਰੀ