Nov 28

ਯੁਵਰਾਜ ਤੇ ਹੇਜ਼ਲ ਦੇ ਵਿਆਹ ਦੀਆਂ ਤਿਆਰੀਆਂ ਜੋਰਾਂ ‘ਤੇ , ਸੰਤ ਬਾਬਾ ਰਾਮ ਸਿੰਘ ਦੇਣਗੇ ਆਸ਼ੀਰਵਾਦ

ਦੁਫੇਰਾ ਪਿੰਡ ਵਿਚ ਵਿਆਹ ਦੇ ਪੂਰੇ ਇੰਤਜਾਮ ਕ੍ਰਿਕੇਟਰ ਯੁਵਰਾਜ ਸਿੰਘ ਤੇ ਮਾਡਲ ਹੇਜ਼ਲ ਕੀਚ ਦਾ ਵਿਆਹ ਸਿੱੱਖ ਧਰਮ ਦੇ ਰਸਮਾਂ-ਰਿਵਾਜਾਂ ਨਾਲ ਚੰਡੀਗੜ੍ਹ ਵਿਚ 30 ਨਵੰਬਰ ਨੂੰ ਹੋਏਗਾ।ਜਿਸਦੇ ਮੱੱਦੇਨਜਰ ਇਨ੍ਹਾਂ ਦੇ ਵਿਆਹ ਦੀ ਤਿਆਰੀਆਂ ਚੱੱਲ ਰਹੀਆਂ ਹਨ।ਜ਼ਿਕਰੇਖਾਸ ਹੈ ਕਿ ਦੁਫੇਰਾ ਪਿੰਡ ਵਿਚ ਵਿਆਹ ਦੇ ਪੂਰੇ ਇੰਤਜਾਮ ਕਰ ਦਿੱੱਤੇ ਗਏ ਹਨ।ਜਿਥੇ ਇਸ ਜੋੜੀ ਨੂੰ ਸੰਤ ਰਾਮ ਸਿੰਘ

ਮੋਹਾਲੀ ਟੈਸਟ-ਦੂਜੇ ਦਿਨ ਅਸ਼ਵਿਨ ਨੇ ਸੰਭਾਲੀ ਭਾਰਤ ਦੀ ਪਾਰੀ

ਮੋਹਾਲੀ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਦੇ ਖ਼ਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਗਵਾ ਕੇ 271 ਦੌੜਾਂ ਬਣਾ ਲਈਆਂ ਹਨ। ਅਸ਼ਵਿਨ 57 ਦੌੜਾਂ ਬਣਾ ਕੇ ਅਤੇ ਜਡੇਜਾ 31 ਦੌੜਾਂ ਬਣਾ ਕੇ ਨਬਾਦ ਹਨ। ਭਾਰਤ ਇੰਗਲੈਂਡ ਵੱਲੋਂ ਪਹਿਲੀ ਪਾਰੀ ਚ ਬਣਾਈਆਂ 12 ਦੌੜਾਂ ਤੋਂ ਪਿੱਛੇ ਹੈ।

ਮਲੇਸ਼ੀਆ ਨੂੰ ਹਰਾ ਭਾਰਤੀ ਹਾਕੀ ਟੀਮ ਨੇ ਕਾਂਸੇ ਦੇ ਤਗਮੇ ਤੇ ਕੀਤਾ ਕਬਜ਼ਾ

ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦੇਸ਼ਾਂ ਦੇ ਟੂਰਨਾਮੈਂਟ ‘ਚ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਕਾਂਸੀ ਤਗਮੇ ‘ਤੇ ਕਬਜ਼ਾ ਕਰ ਲਿਆ। ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਚੰਗੀ ਖੇਡ ਦਿਖਾਈ ਅਤੇ ਇਸ ਦਾ ਫਾਇਦਾ ਵੀ ਉਸ ਨੂੰ ਛੇਤੀ ਹੀ ਦੇਖਣ ਨੂੰ ਮਿਲਿਆ ਜਦੋਂ ਆਕਾਸ਼ਦੀਪ ਸਿੰਘ ਨੇ ਮੈਚ ਦੇ ਦੂਜੇ ਮਿੰਟ ‘ਚ ਗੋਲ

ਸਿੰਧੂ ਦਾ ਹਾਂਗਕਾਂਗ ਓਪਨ ਜਿੱਤਣ ਦਾ ਸੁਪਨਾ ਟੁੱਟਿਆ

ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤੇ ਕੇ ਦੇਸ਼ ਦਾ ਨਾ ਰੋਸ਼ਨ ਕਰਨ ਵਾਲੀ ਪੀ.ਵੀ. ਸਿੰਧੂ ਦੀ ਲਗਾਤਾਰ ਮਹਿਲਾ ਸਿੰਗਲ ਖਿਤਾਬ ਜਿੱਤਣ ਦੀ ਇੱਛਾ ਅਧੂਰੀ ਰਹਿ ਗਈ ਹੈ। ਸਿੰਧੂ ਹਾਂਗਕਾਂਗ ਸੁਪਰ ਸੀਰੀਜ਼ ਫਾਈਨਲ ‘ਚ ਚੀਨੀ ਤਾਈਪੇ ਦੀ ਤਾਈ ਜੁ ਯਿੰਗ ਤੋਂ ਸਿੱਧੇ ਗੇਮ ‘ਚ ਹਾਰ ਕੇ ਦੂਜੇ ਨੰਬਰ ਦਾ ਹੀ ਸਬਰ ਕਰਨਾ ਪਿਆ। ਸਿੰਧੂ ਨੂੰ 41

ਸਮੀਰ ਵਰਮਾ ਤੇ ਸਿੰਧੂ ਪਹੁੰਚੇ ਫਾਈਨਲ ‘ਚ

ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਵਿਚ ਸ਼ਨੀਵਾਰ ਦਾ ਦਿਨ ਭਾਰਤ ਲਈ ਬੇਹੱਦ ਸ਼ਾਨਦਾਰ ਰਿਹਾ। ਜਿਸ ਤੋਂ ਬਾਅਦ ਔਰਤ ਸਿੰਗਲਸ ਵਿਚ ਓਲੰਪਿਕ ਸਿਲਵਰ ਮੈਡਲਿਸਟ ਪੀਵੀ ਸਿੰਧੂ ਤੇ ਪੁਰਸ਼ਾਂ ਵਿਚ ਸਮੀਰ ਵਰਮਾ ਫਾਈਨਲ ਵਿਚ ਪਹੁੰਚੇ।ਜਿਥੇ ਸਿੰਧੂ ਨੇ ਸੈਮੀਫਾਈਨਲ ਵਿਚ ਹਾਂਗਕਾਂਗ ਦੀ ਚੀਊਂਗ ਅਨਗਾਨ ਯੀ ਨੂੰ ਲਗਾਤਾਰ 21-14,21-16 ਨਾਲ ਹਰਾਇਆ ਉਥੇ ਹੀ ਮੱਧਪ੍ਰਦੇਸ਼ ਦੇ ਖਿਡਾਰੀ ਸਮੀਰ ਵਰਮਾ ਨੇ

ਘਰੇਲੂ ਕ੍ਰਿਕਟਰਾਂ ਲਈ ਬੀ.ਸੀ.ਸੀ.ਆਈ. ਨੇ ਸ਼ੁਰੂ ਕੀਤੀ ਐਂਟੀ ਡੋਪਿੰਗ ਹੈਲਪਲਾਈਨ

ਬੀ.ਸੀ.ਸੀ.ਆਈ. ਨੇ ਆਪਣੇ ਘਰੇਲੂ ਕ੍ਰਿਕਟਰਾਂ ਦੇ ਲਈ ਐਂਟੀ ਡੋਪਿੰਗ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਸ ਰਾਹੀ ਘਰੇਲੂ ਕ੍ਰਿਕਟਰਾਂ ਨੂੰ ਦਵਾਈਆਂ ਅਤੇ ਸਸਪਲੀਮੈਂਟ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕਈ ਓਲੰਪਿਕ ਖੇਡਾਂ ‘ਚ ਡੋਪਿੰਗ ਦੇ ਸੰਕਟ ਦੇ ਬਾਵਜੂਦ ਬੀ.ਸੀ.ਸੀ.ਆਈ. ਪਹਿਲੀ ਖੇਸ ਸੰਸਥਾ ਹੈ ਜਿਸ ਨੇ ਇਸ ਤਰ੍ਹਾਂ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ । ਜ਼ਿਕਰਯੋਗ ਹੈ ਕਿ ਸਾਲ 2015‘ਚ ਬੀ.ਸੀ.ਸੀ.ਆਈ.

ਮੋਹਾਲੀ ਟੈਸਟ: ਇੰਗਲੈਂਡ ਨੇ ਬਣਾਈਆਂ 8 ਵਿਕਟਾਂ ‘ਤੇ 268 ਦੌੜ੍ਹਾਂ

ਮੋਹਾਲੀ ਟੈਸਟ: ਪਹਿਲੇ ਦਿਨ ਦੀ ਖੇਡ ਹੋਈ ਖਤਮ ਇੰਗਲੈਂਡ ਨੇ ਬਣਾਈਆਂ 8 ਵਿਕਟਾਂ ‘ਤੇ 268 ਦੌੜ੍ਹਾਂ ਇੰਗਲੈਂਡ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਲਿਆ ਸੀ ਫੈਸਲਾ ਭਾਰਤ 5 ਮੈਚਾਂ ਦੀ ਲੜੀ ‘ਚ 1-0 ਨਾਲ ਹੈ ਅੱਗੇ ਗੇਦਬਾਜ਼ਾ ਦੀ ਵਧੀਆ ਖੇਡ ਸਦਕਾ ਭਾਰਤੀ ਟੀਮ ਨੇ ਮੋਹਾਲੀ ਖੇਡੇ ਜਾ ਰਹੇ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ  ਦੀ

ਯੁਵੀ ਦੇ ਵਿਆਹ ‘ਚ ਪਿਤਾ ਨਹੀਂ ਹੋਣਗੇ ਸ਼ਰੀਕ

ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਆਪਣੇ ਵਿਆਹ ਨੂੰ ਯਾਦਗਾਰ ਬਨਾਉਣ ਲਈ ਹਰ ਕੋਸ਼ਿਸ਼ ਕਰ ਰਹੇ ਨੇ। ਇਸਦੇ ਲਈ ਖੁਦ ਯੁਵਰਾਜ ਆਪਣੀ ਮਾਂ ਸ਼ਬਨਮ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਪਹੁੰਚੇੁ, ਨਾਲ ਹੀ ਉਹਨਾਂ ਦਿੱਲੀ ‘ਚ ਵੱਡੇ ਪੱਧਰ ‘ਤੇ ਪੰਜ ਤੇ ਸੱਤ ਦਸੰਬਰ ਨੂੰ ਸੰਗੀਤ ਤੇ ਰਿਸੈਪਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ

ਟੀ-20 ਮਹਿਲਾ ਏਸ਼ੀਆ ਕੱਪ ‘ਚ ਭਾਰਤ ਦੀ ਜੇਤੂ ਸ਼ੁਰੂਆਤ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਏਸ਼ੀਆ ਕੱਪ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਸ਼ਨੀਵਾਰ ਨੂੰ ਬੰਗਲਾਦੇਸ਼ ਨੂੰ 64 ਦੌੜਾਂ ਨਾ ਮਾਤ ਦੇ ਦਿੱਤੀ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਰਧਾਰਿਤ 20 ਓਵਰਾਂ ‘ਚ 6 ਵਿਕਟਾਂ ‘ਤੇ 118 ਦੌੜਾਂ ਬਣਾਈਆਂ ਸਨ ਜਦੋਂਕਿ ਬੰਗਲਾਦੇਸ਼ ਦੀ ਪੂਰੀ ਟੀਮ 18.2 ਓਵਰਾਂ ‘ਚ

ਤੇ ਹੁਣ ਖਿਡਾਰੀਆਂ ‘ਤੇ ਵੀ ਪਈ ਨੋਟਬੰਦੀ ਦੀ ਮਾਰ, BCCI ਜ਼ਾਰੀ ਕਰ ਸਕਦੀ ਹੈ ਕੈਸ਼ ਕਾਰਡ

500 ਤੇ 1000 ਰੁਪਏ ਦੀ ਨੋਟਬੰਦੀ ਦੀ ਮਾਰ ਜਿਥੇ ਆਮ ਜਨਤਾ ਨੂੰ ਸਹਿਣੀ ਪਈ, ਉਥੇ ਹੀ ਰਾਜਨੀਤਿਕਾਂ ਤੇ ਬਾੱੱਲੀਵੁੱੱਡ ਹਸਤੀਆਂ ਨੂੰ ਵੀ ਪਰ ਇਸ ਮਾਰ ਤੋਂ ਕ੍ਰਿਕੇਟ ਖਿਡਾਰੀ ਵੀ ਬਚ ਨਹੀਂ ਪਾਏ ਹਨ । ਜਿਸ ਕਾਰਣ ਉਨ੍ਹਾਂ ਨੂੰ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਤੰਗੀ ਦੇ ਚਲਦਿਆਂ ਭਾਰਤੀ ਕ੍ਰਿਕੇਟ ਬੋਰਡ ਦੇ

ਅੰਮ੍ਰਿਤਸਰ ‘ਚ ਪਹਿਲੀ ‘ਹੈਲਥ ਸਟ੍ਰੀਟ’ ਦਾ ਉਦਘਾਟਨ ਕੱਲ੍ਹ

ਅੰਮ੍ਰਿਤਸਰ ‘ਚ 27 ਨਵੰਬਰ ਤੋਂ ਪਹਿਲੀ ‘ਹੈਲਥ ਸਟ੍ਰੀਟ’ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਪੂਰੇ ਦੇਸ਼ ‘ਚ ਅਜਿਹੀ ਹੈਲਥ ਸਟ੍ਰੀਟ ਤੁਹਾਨੂੰ ਦੇਖਣ ਲਈ ਨਹੀਂ ਮਿਲੇਗੀ ਅਤੇ ਇਸ ਰਾਹੀਂ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 27 ਨਵੰਬਰ ਦਿਨ ਐਤਵਾਰ ਨੂੰ

ਲੰਚ ਟਾਈਮ ਤੱਕ ਇੰਗਲੈਂਡ ਨੇ ਬਣਾਈਆਂ 4 ਵਿਕਟਾਂ ‘ਤੇ 92 ਦੌੜਾਂ

ਭਾਰਤ-ਇੰਗਲੈਂਡ ਮੋਹਾਲੀ ਟੈਸਟ ਦਾ ਪਹਿਲਾ ਦਿਨ ਇੰਗਲੈਂਡ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਲਿਆ ਸੀ ਫੈਸਲਾ ਭਾਰਤ 5 ਮੈਚਾਂ ਦੀ ਲੜੀ ‘ਚ 1-0 ਨਾਲ ਹੈ

ਮਰੀਅਮਾ ਕੋਸ਼ੀ ਬਣੀ ਹਾਕੀ ਇੰਡੀਆ ਦੀ ਪ੍ਰਧਾਨ

ਮਰੀਅੱਮਾ ਕੋਸ਼ੀ ਨੇ ਤੁਰੰਤ ਪ੍ਰਭਾਵ ਨਾਲ ਹਾਕੀ ਇੰਡੀਆ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਹ ਨਰਿੰਦਰ ਧਰੁਵ ਬੱਤਰਾ ਦੀ ਥਾਂ ਲਏਗੀ,ਜਿਹੜੇ ਹਾਲ ਹੀ ਵਿੱਚ ਐਫ.ਆਈ.ਐਚ ਦੇ ਪਹਿਲੇ ਗ਼ੈਰਯੂਰਪੀ ਪ੍ਰਧਾਨ ਬਣੇ ਹਨ। ਹਾਕੀ ਇੰਡੀਆ ਨੇ ਐਲਾਨ ਕੀਤਾ ਕਿ ਕੋਸ਼ੀ ਨੇ ਹਾਕੀ ਇੰਡੀਆ ਦੀ 41ਵੀਂ ਕਾਰਜਕਾਰੀ ਬੋਰਡ ਮੀਟਿੰਗ ਵਿੱਚ ਕੌਮੀ ਸੰਸਥਾ ਦੀ ਅਗਵਾਈ ਕੀਤੀ। ਹਾਕੀ ਇੰਡੀਆ

ਟੀਮ ਇੰਡੀਆ ਅਤੇ ਇੰਗਲੈਂਡ ਦਾ ਤੀਜਾ ਟੈਸਟ ਕ੍ਰਿਕਟ ਮੈਚ ਸ਼ੁਰੂ

ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਕੀਤਾ ਫੈਸਲਾ ਮੋਹਾਲੀ ‘ਚ ਹੋ ਰਿਹਾ ਇੰਡੀਆ ਅਤੇ ਇੰਗਲੈਂਡ ਦਾ

ਲੜੀ ਤੋਂ ਧਿਆਨ ਹਟਵਾਉਣ ਲਈ ਉਠਾਇਆ ਗਿਆ ਗੇਂਦ ਨਾਨ ਛੇੜਛਾੜ ਦਾ ਮਾਮਲਾ-ਕੋਹਲੀ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਗੇਂਦ ਨਾਲ ਛੇੜਛਾੜ ਦੇ ਆਰੋਪਾਂ ਦੀ ਸੀਰੀਜ਼ ਤੋਂ ਧਿਆਨ ਹਟਾਉਣ ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਜਰਾ ਵੀ ਸਚਾਈ ਹੁੰਦੀ ਤਾਂ ਆਈ ਸੀ ਸੀ ਨੂੰ ਗੱਲ ਕਰਨੀ ਚਾਹੀਦੀ ਹੈ। ਕੋਹਲੀ ਤੋਂ ਜਦ ਇੰਗਲੈਂਡ ਦੇ ਇੱਕ ਪੱਤਰਕਾਰ ਨੇ ਉਸ ਫੁਟੇਜ ਦੇ ਬਾਰੇ ਵਿੱਚ

ਹਾਂਗਕਾਂਗ ਓਪਨ ਦੇ ਸੈਮੀਫਾਈਨਲ ‘ਚ ਪਹੁੰਚੀ ਸਿੰਧੂ,ਸੈਮੀ ‘ਚ ਸਾਇਨਾ ਨਾਲ ਹੋ ਸਕਦਾ ਮੁਕਾਬਲਾ

ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਚਾਈਨਾ ਸੁਪਰ ਸੀਰੀਜ਼ ਤੋਂ ਬਾਅਦ ਸਿੰਧੂ ਨੇ ਹਾਂਗਕਾਂਗ ਓਪਨ ਦੇ ਸੈਮੀਫਾਈਨਲ ਚ ਥਾਂ ਬਣਾ ਲਈ ਹੈ। ਸੰਘਰਸ਼ਪੂਰਨ ਕੁਆਟਰਫਾਈਨਲ ਮੁਕਾਬਲੇ ਵਿੱਚ ਸਿੰਧੂ ਨੇ ਸਿੰਘਾਪੁਰ ਦੀ ਸ਼ਿਆਊ ਲਿਆਂਗ ਨੂੰ 21-17,21-23,21-18 ਨਾਲ ਹਰਾ ਸੈਮੀਫਾਈਨਲ ਵਿੱਚ ਥਾਂ ਬਣਾਈ। ਸੈਮੀਫਾੲਨਲ ‘ਚ ਸਾਇਨਾ ਨਾਲ ਹੋ ਸਕਦਾ ਹੈ ਮੁਕਾਬਲਾ ਸੈਮੀਫਾਈਨਲ

ਜੂਨੀਅਰ ਹਾਕੀ ਵਿਸ਼ਵ ਕੱਪ ਲਈ ਭਾਰਤ ਦੀ ਕਮਾਨ ਹਰਜੀਤ ਦੇ ਹੱਥ

ਪੰਜਾਬ ਦੇ ਹਰਜੀਤ ਸਿੰਘ ਨੂੰ ਅਗਲੇ ਮਹੀਨੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | ਹਾਕੀ ਇੰਡੀਆ ਅਨੁਸਾਰ ਦਿਪਸੇਨ ਤਿਰਕੀ ਟੀਮ ਦੇ ਉਪ-ਕਪਤਾਨ ਹੋਣਗੇ | 8 ਦਸੰਬਰ ਤੋਂ ਸੁਰੂ ਹੋ ਰਹੇ ਇਸ ਟੂਰਨਾਮੈੀਟ ਲਈ ਹਾਕੀ ਇੰਡੀਆ ਨੇ 18 ਮੈਂਬਰੀ ਟੀਮ ਦਾ ਪਹਿਲਾਂ ਹੀ ਐਲਾਨ ਕਰ

ਕੁੰਬਲੇ ਨੇ ਵਿਰਾਟ ਕੋਹਲੀ ‘ਤੇ ਲੱਗੇ ਆਰੋਪਾਂ ਨੂੰ ਕੀਤਾ ਖਾਰਜ

ਭਾਰਤੀ ਕ੍ਰਿਕਟ ਟੀਮ ਦੇ ਕੋਚ ਅਨਿਲ ਕੁੰਬਲੇ ਟੈਸਟ ਕਪਤਾਨ ਦੀ ਪਿੱਠ ਤੇ ਆ ਗਏ ਹਨ। ਉਨ੍ਹਾਂ ਨੇ ਕੋਹਲੀ ਤੇ ਲੱਗੇ ਗੇਂਦ ਨਾਲ ਛੇੜਛਾੜ ਕਰਨ ਦੇ ਆਰੋਪਾਂ ਖਾਰਜ ਕਰ ਦਿੱਤਾ

ਯੁਵਰਾਜ ਪਹੁੰਚੇ ਮੋਦੀ ਕੋਲ,ਦਿੱਤਾ ਵਿਆਹ ਦਾ ਸੱਦਾ

ਨੋਟਬੰਦੀ ਨੂੰ ਲੈਕੇ ਸੰਸਦ ਵਿਚ ਜਿਥੇ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਹੰਗਾਮੇ ਵਿਚ ਘਿਰੇ ਹੋਏ ਸਨ ਉਥੇ ਹੀ ਦੂਜੇ ਪਾਸੇ ਮੋਦੀ ਨੂੰ ਮਿਲਣ ਲਈ ਵੀਰਵਾਰ ਨੂੰ ਭਾਰਤੀ ਕ੍ਰਿਕੇਟ ਖਿਡਾਰੀ ਯੁਵਰਾਜ ਪਹੁੰਚੇ।ਦਸਦਈਏ ਕਿ ਯੁਵਰਾਜ ਆਪਣੀ ਮਾਂ ਸ਼ਬਨਮ ਨਾਲ ਉਥੇ ਸੰਸਦ ਪਹੁੰਚੇ।ਸੰਸਦ ਦੇ ਗਰਮਾਏ ਹੋਏ ਮਾਹੌਲ ਵਿਚ ਯੁਵੀ ਦੇ ਪਹੁੰਚਣ ਦਾ ਕਾਰਨ ਸੀ ਪ੍ਰਧਾਨ ਮੰਤਰੀ ਮੋਦੀ ਨੂੰ

ਰਣਜੀ ਟਰਾਫੀ ਮੈਚ ‘ਚ ਹੈਦਰਾਬਾਦ ਦੇ ਬੱਲੇਬਾਜ਼ ਤਨਮਯ ਅਗਰਵਾਲ ਦੇ ਸਿਰ ‘ਤੇ ਲੱਗੀ ਗੇਂਦ, ਹਸਪਤਾਲ ਭਰਤੀ

ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਤਨਮਯ ਅੱਗਰਵਾਲ ਨੂੰ ਰਣਜੀ ਟਰਾਫੀ ਮੈਚ ਦੇ ਦੌਰਾਨ ਸਿਰ ‘ਤੇ ਗੇਂਦ ਲੱਗਣ ਦੇ ਬਾਅਦ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਵਲਸਾੜ ‘ਚ ਹੈਦਰਾਬਾਦ ਅਤੇ ਛੱਤੀਸਗੜ੍ਹ ਵਿਚਾਲੇ ਚੱਲ ਰਹੇ ਗਰੁੱਪ ਸੀ ਦੇ ਰਣਜੀ ਟਰਾਫੀ ਮੈਚ ‘ਚ ਹੈਦਰਾਬਾਦ ਦੇ ਓਪਨਰ ਤਨਮਯ ਦੇ ਸਿਰ ‘ਤੇ ਉਸ ਸਮੇਂ ਲੱਗੀ ਜਦੋਂ ਉਹ ਫਾਰਵਰਡ ਸ਼ਾਰਟ ਲੈੱਗ ‘ਤੇ