Dec 02

ਸਾਈਨਾ ਨੇਹਵਾਲ ਮਕਾਊ ਓਪਨ ਤੋਂ ਬਾਹਰ…

ਭਾਰਤੀ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਅੱਜ ਮਕਾਉ ਓਪਨ ਦੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸਾਈਨਾ ਨੂੰ ਵਿਸ਼ਵ ਦੀ 226ਵੀਂ ਰੈਂਕਿੰਗ ਵਾਲੀ ਚੀਨ ਦੀ ਯਾਂਗ ਯਿਮਾਨ ਨੇ ਕਵਾਟਰ ਫਾਈਨਲ ਮੁਕਾਬਲੇ ‘ਚ 21-12, 12-17…ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਸਾਈਨਾ ਮਕਾਉ ਓਪਨ ‘ਚ ਸੱਭ ਤੋਂ ਟਾਪ ਦੀ ਖਿਡਾਰਨ ਸੀ। ਜਦੋਂਕਿ ਚੀਨ ਦੀ ਯਾਂਗ ਯਿਮਾਨ ਇੱਕ ਲੋਕ ਪਲੇਰਅ

ਸਾਇਨਾ ਮਕਾਓ ਓਹਨ ਸੁਪਰ ਸੀਰੀਜ਼ ਦੇ ਆਖਰੀ ਅੱਠਾਂ ‘ਚ

ਸਾਇਨਾ ਨੇਹਵਾਲ ਨੇ ਮਕਾਓ ਓਪਨ ਸੁਪਰ ਸੀਰੀਜ਼ ਦੇ ਕੁਆਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਾਇਨਾ ਨੇ ਦੂਜੇ ਰਾਊਂਡ ਚ ਇੰਡੋਨੇਸ਼ੀਆ ਦੀ ਦਿਨਾਰ ਦੀਆ ਆਸਟਿਨ ਨੂੰ ਤਿੰਨ ਗੇਮਾਂ ਦੇ ਮੁਕਾਬਲੇ ਵਿੱਚ 17-21,21-18,21-12 ਨਾਲ ਹਰਾ ਦਿੱਤਾ।ਰੀਓ ਓਲੰਪਿਕ ਤੋਂ ਪਹਿਲਾਂ ਆਸਟ੍ਰੇਲੀਅਨ ਓਪਨ ਸੁਪਰੀ ਸੀਰੀਜ਼ ਦਾ ਖਿਤਾਬ ਜਿੱਤ ਚੁੱਕੀ ਸਾਇਨਾ ਨੇਹਵਾਲ ਆਪਣੇ ਗੋਡੇ ਦੀ ਸਰਜਰੀ ਤੋਂ ਬਾਅਦ ਫਿਰ

ਟੈਸਟ ਰੈਂਕਿੰਗ ‘ਚ ਕਰੀਅਰ ਦੇ ਸਰਵਸ਼੍ਰੇਸ਼ਠ ਤੀਜੇ ਸਥਾਨ ‘ਤੇ ਪਹੁੰਚੇ ਕੋਹਲੀ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਮੋਹਾਲੀ ‘ਚ ਇੰਗਲੈਂਡ ਦੇ ਖਿਲਾਫ ਅੱਠ ਵਿਕਟਾਂ ਦੀ ਜਿੱਤ ਦੇ ਬਾਅਦ ਬੱਲੇਬਾਜ਼ਾਂ ਦੀ ਤਾਜ਼ਾ ਆਈ.ਸੀ.ਸੀ. ਟੈਸਟ ਰੈਂਕਿੰਗ ‘ਚ ਕਰੀਅਰ ਦੇ ਸਰਵਸ਼੍ਰੇਸ਼ਠ ਸਥਾਨ ‘ਤੇ ਪਹੁੰਚ ਗਏ ਹਨ। ਕੋਹਲੀ ਨੇ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 15ਵੇਂ ਸਥਾਨ ਤੋਂ ਕੀਤੀ ਸੀ ਅਤੇ ਆਪਣੀ ਰੈਂਕਿੰਗ ‘ਚ ਤੇਜ਼ੀ ਨਾਲ ਸੁਧਾਰ

ਭਾਰਤ ਨੇ ਮੋਹਾਲੀ ਟੈਸਟ 8 ਵਿਕਟਾਂ ਨਾਲ ਜਿੱਤਿਆ,ਲੜੀ ਚ 2-0 ਨਾਲ ਬਣਾਈ ਬੜ੍ਹਤ

ਮੋਹਾਲੀ ਵਿੱਚ ਇੰਗਲੈਂਡ ਨਾਲ ਖੇਡੇ ਗਏ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਹੀ ਭਾਰਤ ਨੇ 8 ਵਿਕਟਾਂ ਨਾਲ ਮੈਚ ਜਿੱਤ ਲਿਆ ਹੈ। ਭਾਰਤ ਨੂੰ ਜਿੱਤਣ ਲਈ 103 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਭਾਰਤ ਨੇ 2 ਵਿਕਟਾਂ ਗਵਾ ਕੇ ਪੂਰਾ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ਵਿੱਚ 2-0 ਦੀ

ਮੋਹਾਲੀ ਟੈਸਟ: ਭਾਰਤ ਨੂੰ ਮਿਲਿਆ 103 ਦੌੜਾਂ ਦਾ ਟੀਚਾ

ਇੰਗਲੈਂਡ ਦੀ ਟੀਮ ਦੂਜੀ ਪਾਰੀ ‘ਚ 236 ਦੌੜਾਂ ‘ਤੇ ਢੇਰ ਅਸ਼ਵੀਨ ਨੇ 3 ਅਤੇ ਸ਼ਮੀ ਨੇ ਲਈਆਂ 2 ਵਿਕਟਾਂ ਭਾਰਤ 5 ਮੈਚਾਂ ਦੀ ਲੜੀ ‘ਚ 1-0 ਨਾਲ ਹੈ

30 ਸਾਲ ਬਾਅਦ ਨਿਊਜ਼ੀਲੈਂਡ ਨੇ ਪਾਕਿਸਤਾਨ ਦੇ ਕੀਤੇ ਦੰਦ ਖੱੱਟੇ

ਪਾਕਿਸਤਾਨ ਅਤੇ ਨਿਊਜ਼ੀਲੈਂਡ ਦਰਮਿਆਨ ਹੈਮਿਲਟਨ ‘ਚ ਖੇਡੇ ਜਾ ਰਹੇ ਟੈਸਟ ਲੜੀ ਦੇ ਦੂਜੇ ਤੇ ਆਖਰੀ ਮੈਚ ਵਿਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 130 ਦੌੜਾਂ ਨਾਲ ਹਰਾ ਕੇ 30 ਸਾਲ ਬਾਅਦ ਪਾਕਿਸਤਾਨ ਖਿਲਾਫ ਟੈਸਟ ਲੜੀ ਜਿੱੱਤ ਲਈ ਹੈ ।ਨਿਊਜ਼ੀਲੈਂਡ ਨੇ ਪਾਕਿ ਨੂੰ 2-0 ਨਾਲ ਲੜੀ ‘ਚ ਮਾਤ ਦੇ ਕੇ ਕਲੀਨ ਸਵੀਪ ਕੀਤਾ ।ਪਾਕਿਸਤਾਨ ਵਲੋਂ ਟੀਚੇ ਦਾ ਪਿਛਾ

ਬ੍ਰਾਜ਼ੀਲ ਫੁੱਟਬਾਲ ਟੀਮ ਨੂੰ ਲਿਜਾ ਰਿਹਾ ਜਹਾਜ਼ ਹੋਇਆ ਹਾਦਸਾਗ੍ਰਸਤ

ਬੋਲੀਵੀਆ ਤੋਂ 72 ਯਾਤਰੀਆਂ ਤੇ ਬ੍ਰਾਜ਼ੀਲੀਅਨ ਫੁੱਟਬਾਲ ਟੀਮ ਨੂੰ ਲਿਜਾ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕੋਲੰਬੀਆ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ।   ਮੈਡਲਿਨ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਚਾਰਟਰ ਪਲੇਨ ਸੀ ਜਿਸ ਵਿਚ ਬ੍ਰਾਜ਼ੀਲੀਅਨ ਫੁੱਟਬਾਲ ਟੀਮ ਸ਼ੇਪਕੋਇਨਸ ਦੇ

ਮੋਹਾਲੀ ਟੈਸਟ: ਭਾਰਤ ਦੀ ਪਕੜ ਮਜਬੂਤ

ਇੰਗਲੈਂਡ ਨੂੰ ਦੂਜੀ ਪਾਰੀ ‘ਚ ਮਿਲੀ 22 ਦੌੜਾਂ ਦੀ ਬੜ੍ਹਤ ਲੰਚ ਬ੍ਰੇਕ ਤੱਕ ਇੰਗਲੈਂਡ ਨੇ ਬਣਾਈਆਂ 7 ਵਿਕਟਾਂ ‘ਤੇ 156 ਦੌੜਾਂ ਭਾਰਤ-ਇੰਗਲੈਂਡ ਮੋਹਾਲੀ ਟੈਸਟ ਦਾ ਅੱਜ ਚੌਥਾਂ

ਮੋਹਾਲੀ ਟੈਸਟ-ਤੀਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਦੀਆਂ 4 ਵਿਕਟਾਂ ਦੇ ਨੁਕਸਾਨ ‘ਤੇ 78 ਦੌੜਾਂ

ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਮੋਹਾਲੀ ਵਿੱਚ ਖੇਡੇ ਜਾ ਰਹੇ 5 ਟੈਸਟ ਮੈਚਾਂ ਦੀ ਲੜੀ ਦੇ ਤੀਜੇ ਟੈਸਟ ਵਿੱਚ ਇੰਗਲੈਂਡ ਟੀਮ ਦਬਾਆ ਚ ਆ ਗਈ ਹੈ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਚਾਹ ਦੇ ਸਮੇਂ ਤੋਂ ਪਹਿਲਾਂ 417 ਦੌੜਾਂ ਤੇ ਸਿਮਟ ਗਈ ਸੀ ਜਿਸ ਨਾਲ ਭਾਰਤੀ ਦੀ ਪਹਿਲੀ ਪਾਰੀ ਦੇ ਆਧਾਰ ਤੇ 134 ਦੌੜਾਂ ਦੀ

ਮੋਹਾਲੀ ਟੈਸਟ: ਲੰਚ ਟਾਈਮ ਤੱਕ ਭਾਰਤ ਨੂੰ ਮਿਲੀ 71 ਦੌੜਾਂ ਦੀ ਲੀਡ

ਜਡੇਜਾ 70 ਅਤੇ ਜੰਯਤ 26 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਭਾਰਤ-ਇੰਗਲੈਂਡ ਟੈਸਟ ਦਾ ਅੱਜ ਤੀਜਾ

ਯੁਵਰਾਜ ਤੇ ਹੇਜ਼ਲ ਦੇ ਵਿਆਹ ਦੀਆਂ ਤਿਆਰੀਆਂ ਜੋਰਾਂ ‘ਤੇ , ਸੰਤ ਬਾਬਾ ਰਾਮ ਸਿੰਘ ਦੇਣਗੇ ਆਸ਼ੀਰਵਾਦ

ਦੁਫੇਰਾ ਪਿੰਡ ਵਿਚ ਵਿਆਹ ਦੇ ਪੂਰੇ ਇੰਤਜਾਮ ਕ੍ਰਿਕੇਟਰ ਯੁਵਰਾਜ ਸਿੰਘ ਤੇ ਮਾਡਲ ਹੇਜ਼ਲ ਕੀਚ ਦਾ ਵਿਆਹ ਸਿੱੱਖ ਧਰਮ ਦੇ ਰਸਮਾਂ-ਰਿਵਾਜਾਂ ਨਾਲ ਚੰਡੀਗੜ੍ਹ ਵਿਚ 30 ਨਵੰਬਰ ਨੂੰ ਹੋਏਗਾ।ਜਿਸਦੇ ਮੱੱਦੇਨਜਰ ਇਨ੍ਹਾਂ ਦੇ ਵਿਆਹ ਦੀ ਤਿਆਰੀਆਂ ਚੱੱਲ ਰਹੀਆਂ ਹਨ।ਜ਼ਿਕਰੇਖਾਸ ਹੈ ਕਿ ਦੁਫੇਰਾ ਪਿੰਡ ਵਿਚ ਵਿਆਹ ਦੇ ਪੂਰੇ ਇੰਤਜਾਮ ਕਰ ਦਿੱੱਤੇ ਗਏ ਹਨ।ਜਿਥੇ ਇਸ ਜੋੜੀ ਨੂੰ ਸੰਤ ਰਾਮ ਸਿੰਘ

ਮੋਹਾਲੀ ਟੈਸਟ-ਦੂਜੇ ਦਿਨ ਅਸ਼ਵਿਨ ਨੇ ਸੰਭਾਲੀ ਭਾਰਤ ਦੀ ਪਾਰੀ

ਮੋਹਾਲੀ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਦੇ ਖ਼ਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਗਵਾ ਕੇ 271 ਦੌੜਾਂ ਬਣਾ ਲਈਆਂ ਹਨ। ਅਸ਼ਵਿਨ 57 ਦੌੜਾਂ ਬਣਾ ਕੇ ਅਤੇ ਜਡੇਜਾ 31 ਦੌੜਾਂ ਬਣਾ ਕੇ ਨਬਾਦ ਹਨ। ਭਾਰਤ ਇੰਗਲੈਂਡ ਵੱਲੋਂ ਪਹਿਲੀ ਪਾਰੀ ਚ ਬਣਾਈਆਂ 12 ਦੌੜਾਂ ਤੋਂ ਪਿੱਛੇ ਹੈ।

ਮਲੇਸ਼ੀਆ ਨੂੰ ਹਰਾ ਭਾਰਤੀ ਹਾਕੀ ਟੀਮ ਨੇ ਕਾਂਸੇ ਦੇ ਤਗਮੇ ਤੇ ਕੀਤਾ ਕਬਜ਼ਾ

ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦੇਸ਼ਾਂ ਦੇ ਟੂਰਨਾਮੈਂਟ ‘ਚ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਕਾਂਸੀ ਤਗਮੇ ‘ਤੇ ਕਬਜ਼ਾ ਕਰ ਲਿਆ। ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਚੰਗੀ ਖੇਡ ਦਿਖਾਈ ਅਤੇ ਇਸ ਦਾ ਫਾਇਦਾ ਵੀ ਉਸ ਨੂੰ ਛੇਤੀ ਹੀ ਦੇਖਣ ਨੂੰ ਮਿਲਿਆ ਜਦੋਂ ਆਕਾਸ਼ਦੀਪ ਸਿੰਘ ਨੇ ਮੈਚ ਦੇ ਦੂਜੇ ਮਿੰਟ ‘ਚ ਗੋਲ

ਸਿੰਧੂ ਦਾ ਹਾਂਗਕਾਂਗ ਓਪਨ ਜਿੱਤਣ ਦਾ ਸੁਪਨਾ ਟੁੱਟਿਆ

ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤੇ ਕੇ ਦੇਸ਼ ਦਾ ਨਾ ਰੋਸ਼ਨ ਕਰਨ ਵਾਲੀ ਪੀ.ਵੀ. ਸਿੰਧੂ ਦੀ ਲਗਾਤਾਰ ਮਹਿਲਾ ਸਿੰਗਲ ਖਿਤਾਬ ਜਿੱਤਣ ਦੀ ਇੱਛਾ ਅਧੂਰੀ ਰਹਿ ਗਈ ਹੈ। ਸਿੰਧੂ ਹਾਂਗਕਾਂਗ ਸੁਪਰ ਸੀਰੀਜ਼ ਫਾਈਨਲ ‘ਚ ਚੀਨੀ ਤਾਈਪੇ ਦੀ ਤਾਈ ਜੁ ਯਿੰਗ ਤੋਂ ਸਿੱਧੇ ਗੇਮ ‘ਚ ਹਾਰ ਕੇ ਦੂਜੇ ਨੰਬਰ ਦਾ ਹੀ ਸਬਰ ਕਰਨਾ ਪਿਆ। ਸਿੰਧੂ ਨੂੰ 41

ਸਮੀਰ ਵਰਮਾ ਤੇ ਸਿੰਧੂ ਪਹੁੰਚੇ ਫਾਈਨਲ ‘ਚ

ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਵਿਚ ਸ਼ਨੀਵਾਰ ਦਾ ਦਿਨ ਭਾਰਤ ਲਈ ਬੇਹੱਦ ਸ਼ਾਨਦਾਰ ਰਿਹਾ। ਜਿਸ ਤੋਂ ਬਾਅਦ ਔਰਤ ਸਿੰਗਲਸ ਵਿਚ ਓਲੰਪਿਕ ਸਿਲਵਰ ਮੈਡਲਿਸਟ ਪੀਵੀ ਸਿੰਧੂ ਤੇ ਪੁਰਸ਼ਾਂ ਵਿਚ ਸਮੀਰ ਵਰਮਾ ਫਾਈਨਲ ਵਿਚ ਪਹੁੰਚੇ।ਜਿਥੇ ਸਿੰਧੂ ਨੇ ਸੈਮੀਫਾਈਨਲ ਵਿਚ ਹਾਂਗਕਾਂਗ ਦੀ ਚੀਊਂਗ ਅਨਗਾਨ ਯੀ ਨੂੰ ਲਗਾਤਾਰ 21-14,21-16 ਨਾਲ ਹਰਾਇਆ ਉਥੇ ਹੀ ਮੱਧਪ੍ਰਦੇਸ਼ ਦੇ ਖਿਡਾਰੀ ਸਮੀਰ ਵਰਮਾ ਨੇ

ਘਰੇਲੂ ਕ੍ਰਿਕਟਰਾਂ ਲਈ ਬੀ.ਸੀ.ਸੀ.ਆਈ. ਨੇ ਸ਼ੁਰੂ ਕੀਤੀ ਐਂਟੀ ਡੋਪਿੰਗ ਹੈਲਪਲਾਈਨ

ਬੀ.ਸੀ.ਸੀ.ਆਈ. ਨੇ ਆਪਣੇ ਘਰੇਲੂ ਕ੍ਰਿਕਟਰਾਂ ਦੇ ਲਈ ਐਂਟੀ ਡੋਪਿੰਗ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਸ ਰਾਹੀ ਘਰੇਲੂ ਕ੍ਰਿਕਟਰਾਂ ਨੂੰ ਦਵਾਈਆਂ ਅਤੇ ਸਸਪਲੀਮੈਂਟ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕਈ ਓਲੰਪਿਕ ਖੇਡਾਂ ‘ਚ ਡੋਪਿੰਗ ਦੇ ਸੰਕਟ ਦੇ ਬਾਵਜੂਦ ਬੀ.ਸੀ.ਸੀ.ਆਈ. ਪਹਿਲੀ ਖੇਸ ਸੰਸਥਾ ਹੈ ਜਿਸ ਨੇ ਇਸ ਤਰ੍ਹਾਂ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ । ਜ਼ਿਕਰਯੋਗ ਹੈ ਕਿ ਸਾਲ 2015‘ਚ ਬੀ.ਸੀ.ਸੀ.ਆਈ.

ਮੋਹਾਲੀ ਟੈਸਟ: ਇੰਗਲੈਂਡ ਨੇ ਬਣਾਈਆਂ 8 ਵਿਕਟਾਂ ‘ਤੇ 268 ਦੌੜ੍ਹਾਂ

ਮੋਹਾਲੀ ਟੈਸਟ: ਪਹਿਲੇ ਦਿਨ ਦੀ ਖੇਡ ਹੋਈ ਖਤਮ ਇੰਗਲੈਂਡ ਨੇ ਬਣਾਈਆਂ 8 ਵਿਕਟਾਂ ‘ਤੇ 268 ਦੌੜ੍ਹਾਂ ਇੰਗਲੈਂਡ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਲਿਆ ਸੀ ਫੈਸਲਾ ਭਾਰਤ 5 ਮੈਚਾਂ ਦੀ ਲੜੀ ‘ਚ 1-0 ਨਾਲ ਹੈ ਅੱਗੇ ਗੇਦਬਾਜ਼ਾ ਦੀ ਵਧੀਆ ਖੇਡ ਸਦਕਾ ਭਾਰਤੀ ਟੀਮ ਨੇ ਮੋਹਾਲੀ ਖੇਡੇ ਜਾ ਰਹੇ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ  ਦੀ

ਯੁਵੀ ਦੇ ਵਿਆਹ ‘ਚ ਪਿਤਾ ਨਹੀਂ ਹੋਣਗੇ ਸ਼ਰੀਕ

ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਆਪਣੇ ਵਿਆਹ ਨੂੰ ਯਾਦਗਾਰ ਬਨਾਉਣ ਲਈ ਹਰ ਕੋਸ਼ਿਸ਼ ਕਰ ਰਹੇ ਨੇ। ਇਸਦੇ ਲਈ ਖੁਦ ਯੁਵਰਾਜ ਆਪਣੀ ਮਾਂ ਸ਼ਬਨਮ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਪਹੁੰਚੇੁ, ਨਾਲ ਹੀ ਉਹਨਾਂ ਦਿੱਲੀ ‘ਚ ਵੱਡੇ ਪੱਧਰ ‘ਤੇ ਪੰਜ ਤੇ ਸੱਤ ਦਸੰਬਰ ਨੂੰ ਸੰਗੀਤ ਤੇ ਰਿਸੈਪਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ

ਟੀ-20 ਮਹਿਲਾ ਏਸ਼ੀਆ ਕੱਪ ‘ਚ ਭਾਰਤ ਦੀ ਜੇਤੂ ਸ਼ੁਰੂਆਤ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਏਸ਼ੀਆ ਕੱਪ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਸ਼ਨੀਵਾਰ ਨੂੰ ਬੰਗਲਾਦੇਸ਼ ਨੂੰ 64 ਦੌੜਾਂ ਨਾ ਮਾਤ ਦੇ ਦਿੱਤੀ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਰਧਾਰਿਤ 20 ਓਵਰਾਂ ‘ਚ 6 ਵਿਕਟਾਂ ‘ਤੇ 118 ਦੌੜਾਂ ਬਣਾਈਆਂ ਸਨ ਜਦੋਂਕਿ ਬੰਗਲਾਦੇਸ਼ ਦੀ ਪੂਰੀ ਟੀਮ 18.2 ਓਵਰਾਂ ‘ਚ

ਤੇ ਹੁਣ ਖਿਡਾਰੀਆਂ ‘ਤੇ ਵੀ ਪਈ ਨੋਟਬੰਦੀ ਦੀ ਮਾਰ, BCCI ਜ਼ਾਰੀ ਕਰ ਸਕਦੀ ਹੈ ਕੈਸ਼ ਕਾਰਡ

500 ਤੇ 1000 ਰੁਪਏ ਦੀ ਨੋਟਬੰਦੀ ਦੀ ਮਾਰ ਜਿਥੇ ਆਮ ਜਨਤਾ ਨੂੰ ਸਹਿਣੀ ਪਈ, ਉਥੇ ਹੀ ਰਾਜਨੀਤਿਕਾਂ ਤੇ ਬਾੱੱਲੀਵੁੱੱਡ ਹਸਤੀਆਂ ਨੂੰ ਵੀ ਪਰ ਇਸ ਮਾਰ ਤੋਂ ਕ੍ਰਿਕੇਟ ਖਿਡਾਰੀ ਵੀ ਬਚ ਨਹੀਂ ਪਾਏ ਹਨ । ਜਿਸ ਕਾਰਣ ਉਨ੍ਹਾਂ ਨੂੰ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਤੰਗੀ ਦੇ ਚਲਦਿਆਂ ਭਾਰਤੀ ਕ੍ਰਿਕੇਟ ਬੋਰਡ ਦੇ