Oct 25

ਪੈਰਿਸ ਓਪਨ ਜਿੱਤਣ ਦੇ ਇਰਾਦੇ ਨਾਲ ਖੇਡੇਗੀ ਪੀ ਵੀ ਸਿੰਧੂ

ਰੀਓ ਓਲੰਪਿਕ ਵਿੱਚ ਸੋਨ ਤਗਮਾ ਜੇਤੂ ਪੀ ਵੀ ਸਿੰਧੂ ਪਿਛਲੇ ਹਫ਼ਤੇ ਡੇਨਮਾਰਕ ਓਪਨ ਦੇ ਦੂਸਰੇ ਦੌਰ ਵਿੱਚ ਬਾਹਰ ਹੋਣ ਦੀ ਨਿਰਾਸ਼ਾ ਤੋਂ ਬਾਅਦ ਇਸ ਹਫ਼ਤੇ ਸ਼ੁਰੂ ਹੋ ਰਹੇ ਪੈਰਿਸ ਓਪਨ ਦੇ ਵਿੱਚ ਆਪਣਾ ਪਹਿਲਾ ਮਹਿਲਾ ਏਕਲ ਸੁਪਰ ਸੀਰੀਜ਼ ਵਿੱਚ ਜਿੱਤਣ ਦੇ ਇਰਾਦੇ ਲਈ ਉਤਰੇਗੀ। ਓਡੇਂਸੇ ਵਿੱਚ ਦੂਜੇ ਦੌਰ ਵਿੱਚ ਜਾਪਾਨ ਦੀ ਸਾਇਕਾ ਸਾਤੋ ਦਾ ਖਿਲਾਫ

ਗੁਵਾਹਟੀ ਨੂੰ ਅੰਡਰ 17 ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਲਈ ਮਿਲੀ ਹਰੀ ਝੰਡੀ

ਗਵਾਹਟੀ ਨੂੰ ਅਗਲੇ ਸਾਲ ਹੋਣ ਵਾਲੇ ਅੰਡਰ 17 ਵਿਸ਼ਵ ਕੱਪ ਫੁੱਟਬਾਲ ਦੇ ਮੈਚਾਂ ਦੇ ਆਯੋਜਨ ਲਈ ਫੀਫਾ ਤੋਂ ਹਰੀ ਝੰਡੀ ਮਿਲ ਗਈ ਹੈ। ਇਹ ਫੀਫਾ ਦੀ ਜਾਂਚ ਟੀਮ ਤੋਂ ਇਜਾਜ਼ਤ ਪਾਉਣ ਵਾਲਾ ਪੰਜਵਾਂ ਭਾਰਤੀ ਸ਼ਹਿਰ ਬਣ ਗਿਆ ਹੈ। ਫੀਫਾ ਦੇ ਅਧਿਕਾਰੀਆਂ ਨੇ ਆਯੋਜਨ ਕਮੇਟੀ ਦੇ ਮੈਂਬਰਾਂ ਦੇ ਨਾਲ ਸਟੇਡੀਅਮ ਅਤੇ ਅਭਿਆਸ ਸੁਵੀਧਾਵਾਂ ਦਾ ਜਾਇਜ਼ਾ ਲਿਆ।

ਨਿਊਜ਼ਲੈਂਡ ਖਿਲਾਫ ਬਾਕੀ ਦੋ ਮੈਚਾਂ ਲਈ ਭਾਰਤੀ ਟੀਮ ‘ਚ ਨਹੀਂ ਹੋਇਆ ਕੋਈ ਬਦਲਾਅ

ਨਿਊਜ਼ੀਲੈਂਡ ਖਿਲਾਫ਼ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਦੇ ਆਖਰੀ ਦੋ ਮੈਚਾਂ ਲਈ ਭਾਰਤੀ ਟੀਮ ਦਾ ਬਿਨ੍ਹਾਂ ਕਿਸੇ ਬਦਲਾਅ ਦੇ ਐਲਾਨ ਕਰ ਦਿੱਤਾ ਹੈ।ਭਾਰਤ ਇਸ ਲੜੀ ਵਿੱਚ 2-1 ਨਾਲ ਅੱਗੇ ਚੱਲ ਰਿਹਾ ਹੈ। ਇਸ ਲੜੀ ਤੋਂ ਪਹਿਲਾਂ ਚੋਣਕਾਰਾਂ ਨੇ ਸਿਰਫ਼ ਤਿੰਨ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਸੀ। ਬੀ ਸੀ ਸੀ ਆਈ ਨੇ ਬਿਆਨ

ਪੰਜਾਬ ਦੀ 50 ਵੀਂ ਵਰੇਗੰਢ ‘ਤੇ ਫਰੀਦਕੋਟ ‘ਚ ਦੋ ਦੋ ਰੋਜ਼ਾ ਸੂਬਾ ਪੱਧਰੀ ਖੇਡ ਮੁਕਾਬਲੇ

ਫਰੀਦਕੋਟ: ਪੰਜਾਬ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਫਰੀਦਕੋਟ ‘ਚ ਦੋ ਰਾਜ ਪੱਧਰੀ  ਮੁਕਾਬਲੇ ਨੂੰ ਸ਼ੁਰੂ ਹੋ ਗਏ ਹਨ। ਸੋਮਵਾਰ ਤੋਂ ਸ਼ੁਰੂ ਹੋਏ  ਇਨ੍ਹਾਂ ਮੁਕਾਬਲਿਆ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਸਮੂਹ ਵਿਦਿਆਰਥੀਆਂ ਨੇ ਹਿੱਸਾ ਲਿਆ।ਨਾਟਕ ਮੁਕਾਬਲਿਆਂ ਦੇ ਨਾਲ ਨਾਲ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਜਿ ਕਿ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ

ਕੋਹਲੀ ਦੀ ਵਿਰਾਟ ਪਾਰੀ ਸਦਕਾ ਭਾਰਤ ਨੇ ਜਿੱਤਿਆ ਤੀਜਾ ਵਨਡੇ

ਭਾਰਤ ਦੀ ਰਨ ਮਸ਼ੀਨ ਵਿਰਾਟ ਕੋਹਲੀ ਦੇ 26ਵੇਂ ਸੈਂਕੜੇ ਅਤੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (80) ਨਾਲ ਤੀਜੀ ਵਿਕਟ ਲਈ 151 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਵਨਡੇ ‘ਚ ਐਤਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦੀ ਬੜ੍ਹਤ ਬਣਾ ਲਈ। ਭਾਰਤ ਸਾਹਮਣੇ ਨਿਊਜ਼ੀਲੈਂਡ ਦਾ 49.2

‍ਕੋਹਲੀ ਦੀ ਵਿਰਾਟ ਪਾਰੀ ਦੀ ਬਦੌਲਤ ਨਿਊਜ਼ੀਲੈਂਡ ‘ਤੇ 7 ਵਿਕਟਾਂ ਨਾਲ ਭਾਰਤ ਨੇ ਕੀਤੀ ਫਤਿਹ

ਮੋਹਾਲੀ ਵਿੱਚ ਖੇਡੇ ਜਾ ਰਹੇ ਤੀਜੇ ਇੱਕ ਦਿਨਾ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। ਕੋਹਲੀ ਨੇ 134 ਗੇਂਦਾਂ ‘ਤੇ 154 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡਦਿਆਂ ਆਪਣੇ ਇੱਕ ਦਿਨਾਂ ਕਰੀਅਰ ਵਿੱਚ 26ਵਾਂ ਸ਼ਤਕ ਲਗਾਇਆ। ਇਸ

ਰਿਕਾਰਡਾਂ ਦੇ ਬਾਦਸ਼ਾਹ ਬਣੇ ਧੋਨੀ

ਭਾਰਤੀ ਟੀਮ ਦੇ ਸਫ਼ਲ ਕਪਤਾਨਾਂ ਵਿੱਚ ਗਿਣੇ ਜਾਂਦੇ ਮਹਿੰਦਰ ਸਿੰਘ ਧੋਨੀ ਦੇ ਨਾ ਅੱਜ ਇੱਕ ਹੋਰ ਰਿਕਾਰਡ ਜੁੜ ਗਿਆ। ਨਿਊਜ਼ੀਲੈਂਡ ਖ਼ਿਲਾਫ਼ ਮੋਹਾਲੀ ਵਿੱਚ ਖੇਡੇ ਜਾ ਰਹੇ ਤੀਜੇ ਮੈਚ ਵਿੱਚ ਜਿਵੇਂ ਹੀ ਧੋਨੀ ਨੇ 22 ਦੌੜਾਂ ਬਣਾਈਆਂ ਤਾਂ ਉਹ ਇੱਕ ਦਿਨਾਂ ਮੈਚਾਂ ’ਚ 9000 ਦੋੜਾਂ ਬਣਾਉਣ ਵਾਲੇ ਭਾਰਤ ਵੱਲੋਂ ਪਹਿਲੇ ਅਤੇ ਦੁਨੀਆ ਚੋਂ ਤੀਜੇ ਵਿਕਟਕੀਪਰ ਬੱਲੇਬਾਜ਼

ਹਾਕੀ ਵਿੱਚ ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਮਾਤ

ਏਸ਼ੀਆਈ ਚੈਂਪੀਅਨ ਟ੍ਰਾਫੀ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਰੁਪਿੰਦਰ,ਰਮਨਦੀਪ ਅਤੇ ਪ੍ਰਦੀਪ ਨੇ ਇੱਕ ਇੱਕ ਗੋਲ ਕੀਤੇ।ਪਾਕਿਸਤਾਨ ਦੇ ਸ਼ੁਰੂਆਤੀ ਹਮਲਿਆਂ ਦੇ ਵਿੱਚ ਭਾਰਤੀ ਡਿਫੈਂਸ ਨੇ ਆਪਾ ਨਹੀਂ ਗਵਾਇਆ ਅਤੇ ਨੌਜਵਾਨ ਸਟ੍ਰਾਈਕਰ ਪ੍ਰਦੀਪ ਮੋਰ ਨੇ ਆਪਣੇ 13ਵੇਂ ਅੰਤਰਰਾਸ਼ਟਰੀ ਮੈਚ ਵਿੱਚ ਪਹਿਲਾ ਗੋਲ ਕਰਦੇ ਹੋਏ 11ਵੇਂ ਮਿੰਟ ਵਿੱਚ ਭਾਰਤ ਨੂੰ

ਭਾਰਤ ਨੂੰ ਮਿਲਿਆ 286 ਦੌੜਾਂ ਦੀ ਟੀਚਾ

ਮੋਹਾਲੀ:ਮੋਹਾਲੀ ਵਿੱਚ ਖੇਡੇ ਜਾ ਰਹੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਸਾਹਮਣੇ 286 ਦਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਨਿਮੰਤਰਣ ਦਿੱਤਾ ਸੀ ਜਿਸ ਨੂੰ ਕੀ ਵੀ ਬੱਲੇਬਾਜ਼ਾਂ ਨੇ ਕਬੂਲਿਆ ਅਤੇ ਚੰਗੀ ਸ਼ੁਰੂਆਤ ਕੀਤੀ। ਪਹਿਲਾ ਵਿਕਟ ਮਾਰਟੀਨ ਗੁਪਟਿਲ ਦੇ ਰੂਪ ਵਿੱਚ 46 ਦੌੜਾਂ ਤੇ ਡਿੱਗਿਆ ਅਤੇ

dhoni
ਕਿੱਥੇ ਗਿਆ ‘ਧੋਨੀ- ਦਾ ਫਿਨਿਸ਼ਰ’ ?

ਚੰਡੀਗੜ੍ਹ: ਇੱਕ ਸਮਾਂ ਦੀ ਜਦੋਂ ਭਾਰਤੀ ਕਪਤਾਨ ਮਹਿੰਦਰ ਸਿੰਘ ਧੌਨੀ ਬੱਲੇਬਾਜ਼ੀ ਕਰਨ ਆਉਂਦੇ ਸਨ ਤਾਂ ਹਰ ਭਾਰਤੀ ਨੂੰ ਭਰੋਸਾ ਹੁੰਦਾ ਸੀ ਕਿ ਰਨ ਰੇਟ ਭਾਵੇਂ ਕਿੰਨੀ ਵੀ ਚਾਹੀਦੀ ਹੋਵੇ, ਧੌਨੀ ਹੈ ਤਾਂ ਸੱਭ ਕੁੱਝ ਸੰਭਵ ਹੈ।ਭਰੋਸਾ ਹੁੰਦਾ ਵੀ ਕਿਉਂ ਨਾਂ, ਆਖਰ ਧੌਨੀ ਦੁਨੀਆਂ ਦੇ ਸੱਭ ਤੋਂ ਵਧੀਆ ‘ਫਿਨਿਸ਼ਰਜ਼’ ‘ਚ ਇੱਕ ਹਨ।ਧੌਨੀ ਦੀ ਟੀਚੇ ਦਾ ਪਿੱਚਾ ਕਰਦਿਆਂ

dipa-karmakar
ਦੀਪਾ ਦੀ ‘ਗਿਫਟ ਕਾਰ’ ਲਈ ਬਣੇਗੀ ਨਵੀਂ ਸੜਕ

ਤਿ੍ਪੁਰਾ ਸਰਕਾਰ ਨੇ ਕਿਹਾ ਹੈ ਕਿ ਉਹ ਭਾਰਤ ਦੀ ਚੋਟੀ ਦੀ ਜਿਮਨਾਸਟ ਦੀਪਾ ਕਰਮਾਰਕਰ ਦੇ ਘਰ ਤੱਕ ਵਧੀਆ ਅਤੇ ਚੌੜੀ ਸੜਕ ਬਣੇਗੀ | ਅਸਲ ਵਿਚ ਰੀਓ ਵਿਚ ਵਧੀਆ ਪ੍ਰਦਰਸ਼ਨ ਕਰਨ ‘ਤੇ ਸਚਿਨ ਤੇਂਦੁਲਕਰ ਨੇ ਦੀਪਾ ਨੂੰ ਤੋਹਫ਼ੇ ਵਿਚ ਬੀ ਐਮ ਡਬਲਯੂ-ਐਕਸ1 ਕਾਰ ਦਿੱਤੀ ਸੀ | ਕੁਝ ਦਿਨ ਪਹਿਲਾਂ ਹੀ ਦੀਪਾ ਨੇ ਇਸ ਕਾਰ ਨੂੰ ਵਾਪਸ

ਕਬੱਡੀ ਵਿਸ਼ਵ 2016 ਭਾਰਤ-ਇਰਾਨ ਵਿਚਕਾਰ ਅੱਜ ਖਿਤਾਬ ਟੱਕਰ

ਅਹਿਮਦਾਬਾਦ ‘ਚ ਚੱਲ ਰਹੇ ਕਬੱਡੀ ਵਿਸ਼ਵ ਕੱਪ 2016 ਦੇ ਸੈਮੀਫਾਇਨਲ ਮੁਕਾਬਲੇ ‘ਚ ਭਾਰਤ ਨੇ ਬੀਤੇ ਦਿਨ ਥਾਈਲੈਂਡ ਨੂੰ 73-20 ਨਾਲ ਮਾਤ ਦੇ ਕੇ ਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਅੱਜ ਭਾਰਤ ਦੀ ਖਿਤਾਬੀ ਟੱਕਰ ਇਰਾਨ ਨਾਲ ਹੋਵੇਗੀ ਇਹ ਮੁਕਾਬਲਾ ਅੱਜ ਰਾਤ 8 ਵਜੇ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ ‘ਚ 2 ਵਾਰ ਚਾਂਦੀ ਦਾ ਤਮਗਾ

ਫਤਹਿਗੜ੍ਹ ਸਾਹਿਬ ਦੀਆਂ ਖਿਡਾਰਨਾਂ ਨੇ ਲਗਾਤਾਰ ਤੀਜੀ ਵਾਰੀ ਨਹਿਰੂ ਕੱਪ ‘ਤੇ ਕੀਤਾ ਕਬਜ਼ਾ

23 ਵਾਂ ਨਹਿਰੂ ਹਾਕੀ ਕੱਪ ਵਿੱਚ ਫਤਿਹਗੜ੍ਹ ਸਾਹਿਬ ਦੇ ਬਾਬਾ ਜ਼ੋਰਾਵਰ ਸਿੰਘ,ਫਤਹਿ ਸਿੰਘ ਸਕੂਲ ਦੀਆਂ ਲੜਕੀਆਂ ਨੇ ਜਿੱਤ ਲਿਆ ਹੈ। ਫਤਹਿਗੜ੍ਹ ਸਾਹਿਬ ਨੇ ਲਗਾਤਾਰ ਤੀਜੀ ਇਸ ਕੱਪ ਤੇ ਕਬਜ਼ਾ ਕੀਤਾ ਹੈ। ਦਿੱਲੀ ਵਿੱਚ ਹੋਏ ਖਿਤਾਬੀ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਦੇ ਕਿਡੀਜ਼ ਕਾਰਨਰ ਸਕੂਲ ਗਵਾਲੀਅਰ ਦੀ ਟੀਮ ਨੂੰ 1-0 ਨਾਲ ਹਰਾ ਫਤਹਿਗੜ੍ਹ ਸਾਹਿਬ ਨੇ  ਕੇ ਜਿੱਤਿਆ। ਫਾਈਨਲ

ਥਾਈਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਭਾਰਤ

ਕਬੱਡੀ ਨੈਸ਼ਨਲ ਸਟਾਈਲ ਵਿੱਚ ਭਾਰਤ ਨੇ ਸੈਮੀਫਾਈਨਲ ਵਿੱਚ ਥਾਈਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ

cm-badal-team
ਕੈਲੇਫੋਰਨੀਆ ਈਗਲਜ ਨੇ ਜਿੱਤੀ ਵਿਸ਼ਵ ਕਬੱਡੀ ਲੀਗ

ਮੋਹਾਲੀ: ਟੁੱਟ ਭਰਾਵਾਂ ਦੀ ਟੀਮ ਕੈਲੇਫੋਰਨੀਆ ਈਗਲਜ ਨੇ ਵਿਸ਼ਵ ਕਬੱਡੀ ਲੀਗ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।ਇੱਥੇ ਇੰਟਰਨੈਸ਼ਨਲ ਹਾਕੀ ਸਟੇਡੀਅਮ ‘ਚ ਹੋਏ ਕਾਂਟੇਦਾਰ ਫਾਈਨਲ ਮੁਕਾਬਲੇ ‘ਚ ਸਰਬ ਥਿਆੜਾ ਦੀ ਟੀਮ ਰਾਯਲ ਕਿੰਗਜ਼ ਯੂ.ਐਸ.ਏ. ਨੂੰ 51-47 ਨਾਲ ਹਰਾ ਕੇ, ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਦੂਜੀ ਵਿਸ਼ਵ ਕਬੱਡੀ ਲੀਗ ਦੀ ਟਰਾਫੀ ਚੁੰਮਣ ਦਾ ਐਜਾਜ

ਹਾਕੀ ਵਿੱਚ ਭਾਰਤ ਦੀ ਜਪਾਨ ‘ਤੇ ਵੱਡੀ ਜਿੱਤ,ਰੁਪਿੰਦਰ ਸਿੰਘ ਨੇ ਕੀਤੇ 6 ਗੋਲ

ਚੌਥੇ ਏਸ਼ੀਆਈ ਚੈਂਪੀਅਨ ਟ੍ਰਾਫੀ ਹਾਕੀ ਟੂਰਨਾਮੈਂਟ ਵਿੱਚ ਜਾਪਾਨ ਨੂੰ 10 -2 ਨਾਲ ਹਰਾ ਕੇ ਭਾਰਤ ਨੇ ਸ਼ਾਨਦਾਰ ਢੰਗ ਨਾਲ ਜੇਤੂ ਸ਼ੁਰੂਆਤ ਕਰ ਦਿੱਤੀ ਹੈ।ਪੈਨਲਟੀ ਕਾਰਨਰ ਵਿਸ਼ੇਸ਼ਗ ਰੁਪਿੰਦਰ ਪਾਲ ਸਿੰਘ ਦੇ ਛੇ ਗੋਲਾਂ ਦੀ ਬਦੌਲਤ ਭਾਰਤ ਨੇ ਕੁਆਂਟਨ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਮੈਚ ‘ਚ ਜਿੱਤ ਹਾਸਿਲ ਕੀਤੀ।ਰੁਪਿੰਦਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੇ ਚਾਰ

ਕਬੱਡੀ ਵਿਸ਼ਵ ਕੱਪ: ਭਾਰਤ-ਥਾਈਲੈਂਡ ਵਿਚਕਾਰ ਸੈਮੀਫਾਈਨਲ ਮੁਕਾਬਲਾ ਅੱਜ

ਭਾਰਤ ਆਪਣੀ ਮੇਜ਼ਬਾਨੀ ‘ਚ ਹੋ ਰਹੇ ਕਬੱਡੀ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਜਦੋਂ ਥਾਈਲੈਂਡ ਵਿਰੁੱਧ ਉਤਰੇਗਾ ਤਾਂ ਉਸਦਾ ਟੀਚਾ ਇਥੇ ਜਿੱਤ ਹਾਸਲ ਕਰਕੇ ਫਾਈਨਲ ‘ਚ ਸਥਾਨ ਪੱਕਾ ਕਰਨਾ ਹੋਵੇਗਾ। ਟੂਰਨਾਮੈਂਟ ‘ਚ ਭਾਰਤ ਨੇ ਜਿਥੇ ਇੰਗਲੈਂਡ ਨੂੰ ਤਾਂ ਉਥੇ ਹੀ ਥਾਈਲੈਂਡ ਨੇ ਜਾਪਾਨ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਹੈ ਤੇ

ਖੇਡ ਪਾਰਕ ਤੇ ਓਪਨ ਜਿੰਮ ਕੀਤਾ ਲੋਕਾਂ ਨੂੰ ਸਮਰਪਿਤ

ਜਗਰਾਓ ਦੇ ਪਿੰਡ ਚਚਰਾੜੀ ਦੇ ਹਲਕਾ ਮੁਲਾਂਪੁਰ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੇ ਇਕ ਨਵੇਂ ਕਿਸਮ ਦੇ ਓਪਨ ਜਿੰਮ ਅਤੇ ਬੱੱਚਿਆਂ ਲਈ ਖੇਡ ਪਾਰਕ ਤਿਆਰ ਕਰਵਾਏ ਹਨ ।ਇਹ ਪਾਰਕ ਤੇ ਜਿੰਮ ਜਿਥੇ ਬੱੱਚਿਆਂ ਤੇ ਨੌਜਵਾਨਾਂ ਦੇ ਲਈ ਵੱੱਡੀ ਸਹੂਲਤ ਬਣਕੇ ਸਾਹਮਣੇ ਆਏ ਹਨ ਉਥੇ ਹੀ ਬਜ਼ੁਰਗਾਂ ਦੇ ਲਈ ਸੈਰ ਕਰਨ ਲਈ ਥਾਂ ਵੀ ਮੁਹੱੱਈਆ

ਨਿਊਜ਼ੀਲੈਂਡ ਹੱਥੋਂ 6 ਦੌੜਾਂ ਨਾਲ ਹਾਰਿਆ ਭਾਰਤ

ਕੋਟਲਾ ਵਿੱਚ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ ਜਿਸ ਨਾਲ ਪੰਜ ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰ ਹੋ ਗਈ ਹੈ। ਟਾਸ ਜਿੱਤ ਕੇ ਪਹਿਲਾਂ ਭਾਰਤ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਸ਼ੁਰੂਆਤ ਵਿੱਚ ਹੀ ਗੁਪਟਿਲ ਦੇ ਰੂਪ ਵਿੱਚ ਪਹਿਲਾ ਝਟਕਾ ਦਿੱਤਾ। ਇਸ ਤੋਂ

ਨਿਊਜ਼ੀਲੈਂਡ ਵੱਲੋਂ ਭਾਰਤ ਨੂੰ 243 ਦੌੜਾਂ ਦੀ ਚੁਣੌਤੀ

ਦਿੱਲੀ ਵਿੱਚ ਖੇਡੇ ਜਾ ਰਹੇ ਦੂਜੇ ਇੱਕ ਦਿਨਾਂ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਸਾਹਮਣੇ 243 ਦੌੜਾਂ ਦਾ ਟੀਚਾ ਰੱਖਿਆ