Oct 29

#iknaisoch ਨਾਲ ਮੈਦਾਨ ‘ਚ ਉਤਰੀ ਧੋਨੀ ਬ੍ਰਿਗੇਡ, ਦੇਸ਼ ਦੀਆਂ ਮਾਵਾਂ ਨੂੰ ਦੀਵਾਲੀ ਗਿਫਟ

ਭਾਰਤ ਬਨਾਮ ਨਿਊਜ਼ੀਲੈਂਡ ਦੇ ਵਿਚਕਾਰ ਖੇਡੇ ਜਾਣੇ ਵਾਲੇ 5 ਵਨ ਡੇ ਦੀ ਲੜੀ ਦੇ ਅਖੀਰ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੀਆਂ ਮਾਵਾਂ ਨੂੰ ਸਲਾਮੀ ਦਿੱਤੀ ।  ਭਾਰਤ ਨੇ ਆਪਣੇ ਪੰਜਵੇਂ ਮੈਚ ਵਿੱਚ ਆਪਣੀ ਜਰਸੀ ‘ਤੇ ਲਿਖੇ ਹੋਏ ਆਪਣੇ ਨਾਮ ਦੀ ਜਗ੍ਹਾ ਆਪਣੀ-ਆਪਣੀ ਮਾਤਾ ਦੇ ਨਾਮ ਲਿਖਵਾਏ ਹਨ ।  ਜਿਵੇਂ ਕਿ ਕਪਤਾਨ ਮਹੇਂਦਰ ਸਿੰਘ ਧੋਨੀ ਨੇ

ਭਾਰਤ-ਨਿਊਜ਼ੀਲੈਂਡ ਵਨਡੇ ਲੜੀ ਦਾ ਅੱਜ ਹੋਵੇਗਾ ਫੈਸਲਾ

ਭਾਰਤੀ ਟੀਮ ਅੱਜ ਫੈਸਲਾਕੁੰਨ 5ਵੇਂ ਅਤੇ ਆਖਰੀ ਵਨਡੇ ਮੁਕਾਬਲੇ ਲਈ ਨਿਊਜ਼ੀਲੈਂਡ ਖਿਲਾਫ ਮੈਦਾਨ ‘ਚ ਉਤਰੇਗੀ ਤਾਂ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਅਗਵਾਈ ਦੇ ਹੁਨਰ ਤੋਂ ਇਲਾਵਾ ‘ਫਿਨੀਸ਼ਰ‘ ਦੀ ਉਨ੍ਹਾਂ ਦੀ ਭੂਮਿਕਾ ਦੀ ਵੀ ਪ੍ਰੀਖਿਆ ਹੋਵੇਗੀ | ਸੀਰੀਜ਼ 2-2ਨਾਲ ਬਰਾਬਰ ਚਲ ਰਹੀ ਹੈ ਅਤੇ ਇਸ ਦੌਰਾਨ ਧੋਨੀ ਅਤੇ ਉਨ੍ਹਾਂ ਦੀ ਟੀਮ ਦੀਆਂ ਨਜ਼ਰਾਂ ਆਖਰੀ ਮੈਚ ਜਿੱਤ ਕੇ

ਏਸ਼ੀਆਈ ਚੈਂਪੀਅਨਸ ਟਰਾਫੀ 2016: ਸੈਮੀਫਾਇਨਲ ‘ਚ ਭਾਰਤੀ ਦੀ ਦੱਖਣੀ ਕੋਰੀਆ ਨਾਲ ਟੱਕਰ

ਭਾਰਤੀ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਦੱਖਣੀ ਕੋਰੀਆ ਨਾਲ ਭਿੜੇਗਾ। ਕੋਰੀਆਈ ਟੀਮ ਨੇ ਲੀਗ ਮੈਚ ‘ਚ ਮਲੇਸ਼ੀਆ ਨਾਲ ਡਰਾਅ ਕੀਤਾ ਜਿਸ ਨਾਲ ਰਾਊਂਡ ਕ੍ਰਮ ‘ਚ ਚੌਥੇ ਸਥਾਨ ‘ਤੇ ਰਿਹਾ। ਭਾਰਤ 13 ਅੰਕ ਲੈ ਕੇ ਲੀਗ ਮੈਚ ‘ਚ ਚੋਟੀ ‘ਤੇ ਰਿਹਾ ਪਰ ਬਾਕੀ ਸਥਾਨਾਂ ਦੇ ਲਈ ਆਖਰੀ ਦਿਨ ਦੇ ਮੁਕਾਬਲਿਆਂ ‘ਤੇ ਸਾਰਿਆਂ ਦੀ

ਵਿਰਾਟ ਕੋਹਲੀ ਨੇ ਦੇਸ਼ ਦੇ ਜਵਾਨਾਂ ਨੂੰ ਦਿੱਤੀ ਦੀਵਾਲੀ ਦੀ ਵਧਾਈ

ਵਿਰਾਟ ਕੋਹਲੀ ਨੇ ਦੇਸ਼ ਦੇ ਜਵਾਨਾਂ ਲਈ ਦੀਵਾਲੀ ਦੇ ਮੌਕੇ ਉੱਤੇ ਸੁਨੇਹਾ ਸਾਂਝਾ ਕੀਤਾ ਹੈ । ਵਿਰਾਟ ਨੇ ਟਵਿਟਰ ਦੇ ਜਰੀਏ ਜਵਾਨਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ । ਵਿਰਾਟ ਨੇ ਵਧਾਈ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ , ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ “ਮੈਂ ਵਿਰਾਟ ਕੋਹਲੀ ਇਸ ਦਿਵਾਲੀ ਦੇ ਮੌਕੇ ਉੱਤੇ ਸਾਰੇ ਜਵਾਨਾਂ

ਫ੍ਰੈਂਚ ਓਪਨ ਸੁਪਰ ਸੀਰੀਜ਼- ਪੀ ਵੀ ਸਿੰਧੂ ਚੀਨ ਦੀ ਖਿਡਾਰਨ ਤੋਂ ਹਾਰੀ

ਫ੍ਰੈਂਚ ਓਪਨ ਸੁਪਰ ਸੀਰੀਜ਼ ਵਿੱਚ ਪੀ ਵੀ ਸਿੰਧੂ ਦੀ ਚੁਣੌਤੀ ਖ਼ਤਮ ਹੋ ਗਈ ਹੈ। ਸਿੰਧੂ ਦੂਜੇ ਰਾਊਂਡ ਵਿੱਚ ਚੀਨ ਦੀ ਬਿੰਗਚੀ ਤੋਂ 22-20,21-17 ਨਾਲ ਹਾਰ ਕੇ ਟੂਰਨਾਮੈਂਟ ਚੋਂ ਬਾਹਰ ਹੋ ਗਈ

ਬੀਜਿੰਗ ਓਲੰਪਿਕ 2008 ਵਿੱਚ 6 ਤਗ਼ਮੇ ਜੇਤੂ ਅਥਲੀਟਾਂ ਸਮੇਤ 9 ਹੋਰ ਪਾਏ ਗਏ ਡੋਪਿੰਗ ‘ਚ ਪਾਜ਼ਿਟਿਵ

ਇੱਕ ਵਾਰ ਫੇਰ ਡੋਪ ਟੈਸਟ ਦੀ ਵਜਾਹ ਕਾਰਨ ਓਲੰਪਿਕ ਖੇਡਾਂ ਵਿੱਚ ਛੇ ਤਗਮੇ ਜੇਤੂ ਸਮੇਤ 9 ਐਥਲੀਟਾਂ ਨੂੰ ਆਯੋਗ ਠਇਰਾ ਦਿੱਤਾ ਹੈ।ਡੋਪ ਦੇ ਨਮੂਨੇ ਦੀ ਦੁਬਾਰਾ ਜਾਂਚ ਵਿੱਚ ਫੇਲ ਰਹਿਣ ਕਾਰਨ ਇਨ੍ਹਾਂ ਅਥਲੀਟਾਂ ਤੋਂ ਜਿੱਤੇ ਤਗ਼ਮੇ ਵਾਪਸ ਲਏ ਗਏ ਹਨ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਅਥਲੀਟਾਂ ਤੇ ਤਾਜ਼ਾ ਪ੍ਰਤੀਬੰਧ ਦੀ ਘੋਸ਼ਣਾ ਆਪਣੇ ਫੈਸਲੇ ਵਿੱਚ ਕੀਤੀ। ਇਨ੍ਹਾਂ

ਰੁਪਿੰਦਰ ਫੇਰ ਬਣਿਆ ਹੀਰੋ, ਮਲੇਸ਼ੀਆ ਨੂੰ ਭਾਰਤ ਨੇ ਦਿੱਤੀ 2-1 ਨਾਲ ਮਾਤ

ਸਟਾਰ ਡ੍ਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦੇ ਪੈਨਲਟੀ ਕਾਰਨਰ ‘ਤੇ ਕੀਤੇ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਰੋਮਾਂਚਕ ਮੁਕਾਬਲੇ ‘ਚ ਮੇਜ਼ਬਾਨ ਮਲੇਸ਼ੀਆ ਨੂੰ ਬੁੱਧਵਾਰ ਨੂੰ 2-1 ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ‘ਚ ਆਪਣਾ ਚੋਟੀ ਸਥਾਨ ਹਾਸਲ ਕੀਤਾ। ਰੁਪਿੰਦਰ ਨੇ 12 ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 1-0 ਨਾਲ

ਨਿਉਜ਼ੀਲੈਂਡ ਹੱਥੋਂ 19 ਦੌੜਾਂ ਨਾਲ ਹਾਰਿਆ ਭਾਰਤ

ਰਾਂਚੀ ਵਿੱਚ ਖੇਡੇ ਗਏ ਚੌਥੇ ਇੱਕ ਰੋਜ਼ਾ ਮੈਚ ਭਾਰਤ ਨੂੰ ਨਿਊਜ਼ੀਲੈਂਡ ਨੇ 19 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਇਸ ਹਾਰ ਨਾਲ ਲੜੀ 2-2 ਦੀ ਨਾਲ ਬਰਾਬਰ ਹੋ ਗਈ ਹੈ। ਨਿਊਜ਼ੀਲੈਂਡ ਵੱਲੋਂ ਦਿੱਤੇ 261 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਸ਼ੁਰੂਆਤ ਇੱਕ ਵਾਰੀ ਮਾੜੀ ਰਹੀ ਅਤੇ ਰੋਹਿਤ ਸ਼ਰਮਾ 11 ਦੌੜਾਂ ਬਣਾ

ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 261 ਦੌੜਾਂ ਦਾ ਟੀਚਾ

ਰਾਂਚੀ ਵਿੱਚ ਖੇਡੇ ਜਾ ਰਹੇ ਚੌਥੇ ਇੱਕ ਦਿਨਾਂ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ਲੈਂਡ ਨੇ ਭਾਰਤ ਸਾਹਮਣੇ 261 ਦੌੜਾਂ ਦਾ ਟੀਚਾ ਰੱਖਿਆ ਹੈ।ਨਿਊਜ਼ੀਲੈਂਡ ਤਰਫੋਂ ਗੁਪਟਿਲ ਨੇ ਸਭ ਤੋਂ ਵੱਧ 72 ਦੌੜਾਂ ਬਣਾਈਆਂ ਅਤੇ ਕਪਤਾਨ ਵਿਲੀਅਮਸਨ ਨੇ 41 ਦੌੜਾਂ ਦਾ ਯੋਗਦਾਨ ਦਿੱਤਾ।ਭਾਰਤ ਦੇ ਅਮਿਤ ਮਿਸ਼ਰਾ ਨੇ ਚੰਗੀ ਗੇਂਦਬਾਜ਼ੀ ਕਰਦਿਆਂ 42 ਦੌੜਾਂ ਦੇ ਕੇ

ਭਾਰਤ-ਨਿਊਜ਼ੀਲੈਂਡ ਚੌਥਾ ਵਨ-ਡੇ ਅੱਜ, ਭਾਰਤ ਦੀ ਨਜ਼ਰ ਲੜੀ ਜਿੱਤਣ ‘ਤੇ

ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ ਲੜੀ ਦਾ ਅੱਜ ਚੌਥਾ ਮੁਕਾਬਲਾ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੋਮ ਗ੍ਰਾਉਂਡ ਰਾਂਚੀ ‘ਚ ਖੇਡਿਆ ਜਾਵੇਗਾ ਅਤੇ ਧੋਨੀ ਬ੍ਰਿਗੇਡ ਇੱਥੇ ਜਿੱਤ ਦਰਜ ਕਰਕੇ ਕੈਪਟਨ ਕੂਲ ਨੂੰ ਦਿਵਲਾੀ ‘ਤੇ ਵਨਡੇ ਲਵੀ ਜਿੱਤ ਕੇ ਤੋਹਫੇ ਵਜੋਂ ਦੇਣ ਦੀ ਕੋਸਿਸ਼ ਕਰੇਗੀ।ਜ਼ਿਕਰਯੋਗ ਹੈ ਕਿ ਭਾਰਤ 5 ਮੈਚਾਂ ਦੀ ਲੜੀ 2-1 ਨਾਲ

ਏਸ਼ੀਆਈ ਚੈਂਪੀਅਨ ਟ੍ਰਾਫੀ:ਭਾਰਤ ਨੇ ਚੀਨ ਨੂੰ 9-0 ਨਾਲ ਹਰਾਇਆ,ਸੈਮੀਫਾਈਨਲ ਵਿੱਚ ਬਣਾਈ ਥਾਂ

ਭਾਰਤੀ ਹਾਕੀ ਟੀਮ ਨੇ ਚੀਨ ਨੂੰ 9-0 ਦੇ ਵੱਡੇ ਅੰਤਰ ਨਾਲ ਹਰਾ ਕੇ ਏਸ਼ੀਆਈ ਚੈਂਪੀਅਨ ਟ੍ਰਾਫੀ ਦੇ ਸੈਮੀਫਾਈਨਲ ਵਿੱਚ ਜਗਾਹ ਬਣਾ ਲਈ ਹੈ। ਟੂਰਨਾਮੈਂਟ ਦੇ ਰਾਊਂਡ ਰਾਬਿਨ ਮੈਚ ਵਿੱਚ ਜਿੱਤੇ ਦੇ ਬਾਅਦ ਭਾਰਤੀ ਟੀਮ ਦੇ ਚਾਰ ਮੈਚਾਂ ਵਿੱਚ 10 ਅੰਕ ਹੋ ਗਏ ਹਨ। ਭਾਰਤ ਨੇ ਸ਼ੁਰੂਆਤੀ ਸਮੇਂ ਤੋਂ ਹੀ ਮੈਚ ਵਿੱਚ ਦਬਦਬਾ ਬਣਾ ਲਿਆ ਸੀ

ਟੈਨਿਸ ਖਿਡਾਰਨ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ

ਦੁਨੀਆ ਦੀ ਬੇਹਤਰੀਨ ਮਹਿਲਾ ਟੈਨਿਸ ਖਿਡਾਰਨਾਂ ਚੋਂ ਇੱਕ ਹੈ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਜੋ ਕਿ ਦੋ ਗ੍ਰੈਂਡ ਸਲੈਮ ਖਿਤਾਬ ਵੀ ਆਪਣੇ ਨਾਂ ਕਰਵਾ ਚੁੱਕੀ ਹੈ। ਇਸ ਵਾਰ ਸੀਜ਼ਨ ਦੇ ਆਖਿਰੀ ਚੈਪੀਅਨਸ਼ਿਪ ਦੇ ਲਈ ਕਵਾਲੀਫਾਈ ਕਰਨ ਦੇ ਲਈ ਜਦ ਉਹ ਆਪਣੇ ਪਹਿਲੇ ਦੌਰ ਦਾ ਰਾਊਂਡ ਰਾਬਿਨ ਮੈਚ ਖੇਡਣ ਲਈ ਉੱਤਰੀ ਤਾਂ ਸਵੇਤਲਾਨਾ ਕਾਫੀ ਥਕੀ ਹੋਈ ਲੱਗ

ਯੁਵੀ ਫਿਰ ਕੀਤੇ ਗਏ ਨਜ਼ਰਅੰਦਾਜ਼

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੀ ਜਾ ਰਹੀ ਲੜੀ ਦੇ ਬਾਕੀ ਰਹਿੰਦੇ ਦੋ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨ ਦੌਰਾਨ ਕਿਸੇ ਵੀ ਨਵੇਂ ਖਿਡਾਰੀ ਨੂੰ ਨਹੀਂ ਚੁਣਿਆ ਗਿਆ। ਬਾਕੀ ਰਹਿੰਦੇ ਮੈਚਾਂ ਵਿੱਚ ਵੀ ਉਹੀ ਟੀਮ ਖੇਡੇਗੀ ਜੋ ਪਹਿਲੇ ਤਿੰਨ ਮੈਚਾਂ ਵਿੱਚ ਖੇਡੀ ਸੀ। ਇਸ ਐਲਾਨ ਤੋਂ ਬਾਅਦ ਇੱਕ ਵਾਰ ਫਿਰ

ਪੈਰਿਸ ਓਪਨ ਜਿੱਤਣ ਦੇ ਇਰਾਦੇ ਨਾਲ ਖੇਡੇਗੀ ਪੀ ਵੀ ਸਿੰਧੂ

ਰੀਓ ਓਲੰਪਿਕ ਵਿੱਚ ਸੋਨ ਤਗਮਾ ਜੇਤੂ ਪੀ ਵੀ ਸਿੰਧੂ ਪਿਛਲੇ ਹਫ਼ਤੇ ਡੇਨਮਾਰਕ ਓਪਨ ਦੇ ਦੂਸਰੇ ਦੌਰ ਵਿੱਚ ਬਾਹਰ ਹੋਣ ਦੀ ਨਿਰਾਸ਼ਾ ਤੋਂ ਬਾਅਦ ਇਸ ਹਫ਼ਤੇ ਸ਼ੁਰੂ ਹੋ ਰਹੇ ਪੈਰਿਸ ਓਪਨ ਦੇ ਵਿੱਚ ਆਪਣਾ ਪਹਿਲਾ ਮਹਿਲਾ ਏਕਲ ਸੁਪਰ ਸੀਰੀਜ਼ ਵਿੱਚ ਜਿੱਤਣ ਦੇ ਇਰਾਦੇ ਲਈ ਉਤਰੇਗੀ। ਓਡੇਂਸੇ ਵਿੱਚ ਦੂਜੇ ਦੌਰ ਵਿੱਚ ਜਾਪਾਨ ਦੀ ਸਾਇਕਾ ਸਾਤੋ ਦਾ ਖਿਲਾਫ

ਗੁਵਾਹਟੀ ਨੂੰ ਅੰਡਰ 17 ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਲਈ ਮਿਲੀ ਹਰੀ ਝੰਡੀ

ਗਵਾਹਟੀ ਨੂੰ ਅਗਲੇ ਸਾਲ ਹੋਣ ਵਾਲੇ ਅੰਡਰ 17 ਵਿਸ਼ਵ ਕੱਪ ਫੁੱਟਬਾਲ ਦੇ ਮੈਚਾਂ ਦੇ ਆਯੋਜਨ ਲਈ ਫੀਫਾ ਤੋਂ ਹਰੀ ਝੰਡੀ ਮਿਲ ਗਈ ਹੈ। ਇਹ ਫੀਫਾ ਦੀ ਜਾਂਚ ਟੀਮ ਤੋਂ ਇਜਾਜ਼ਤ ਪਾਉਣ ਵਾਲਾ ਪੰਜਵਾਂ ਭਾਰਤੀ ਸ਼ਹਿਰ ਬਣ ਗਿਆ ਹੈ। ਫੀਫਾ ਦੇ ਅਧਿਕਾਰੀਆਂ ਨੇ ਆਯੋਜਨ ਕਮੇਟੀ ਦੇ ਮੈਂਬਰਾਂ ਦੇ ਨਾਲ ਸਟੇਡੀਅਮ ਅਤੇ ਅਭਿਆਸ ਸੁਵੀਧਾਵਾਂ ਦਾ ਜਾਇਜ਼ਾ ਲਿਆ।

ਨਿਊਜ਼ਲੈਂਡ ਖਿਲਾਫ ਬਾਕੀ ਦੋ ਮੈਚਾਂ ਲਈ ਭਾਰਤੀ ਟੀਮ ‘ਚ ਨਹੀਂ ਹੋਇਆ ਕੋਈ ਬਦਲਾਅ

ਨਿਊਜ਼ੀਲੈਂਡ ਖਿਲਾਫ਼ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਦੇ ਆਖਰੀ ਦੋ ਮੈਚਾਂ ਲਈ ਭਾਰਤੀ ਟੀਮ ਦਾ ਬਿਨ੍ਹਾਂ ਕਿਸੇ ਬਦਲਾਅ ਦੇ ਐਲਾਨ ਕਰ ਦਿੱਤਾ ਹੈ।ਭਾਰਤ ਇਸ ਲੜੀ ਵਿੱਚ 2-1 ਨਾਲ ਅੱਗੇ ਚੱਲ ਰਿਹਾ ਹੈ। ਇਸ ਲੜੀ ਤੋਂ ਪਹਿਲਾਂ ਚੋਣਕਾਰਾਂ ਨੇ ਸਿਰਫ਼ ਤਿੰਨ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਸੀ। ਬੀ ਸੀ ਸੀ ਆਈ ਨੇ ਬਿਆਨ

ਪੰਜਾਬ ਦੀ 50 ਵੀਂ ਵਰੇਗੰਢ ‘ਤੇ ਫਰੀਦਕੋਟ ‘ਚ ਦੋ ਦੋ ਰੋਜ਼ਾ ਸੂਬਾ ਪੱਧਰੀ ਖੇਡ ਮੁਕਾਬਲੇ

ਫਰੀਦਕੋਟ: ਪੰਜਾਬ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਫਰੀਦਕੋਟ ‘ਚ ਦੋ ਰਾਜ ਪੱਧਰੀ  ਮੁਕਾਬਲੇ ਨੂੰ ਸ਼ੁਰੂ ਹੋ ਗਏ ਹਨ। ਸੋਮਵਾਰ ਤੋਂ ਸ਼ੁਰੂ ਹੋਏ  ਇਨ੍ਹਾਂ ਮੁਕਾਬਲਿਆ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਸਮੂਹ ਵਿਦਿਆਰਥੀਆਂ ਨੇ ਹਿੱਸਾ ਲਿਆ।ਨਾਟਕ ਮੁਕਾਬਲਿਆਂ ਦੇ ਨਾਲ ਨਾਲ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਜਿ ਕਿ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ

ਕੋਹਲੀ ਦੀ ਵਿਰਾਟ ਪਾਰੀ ਸਦਕਾ ਭਾਰਤ ਨੇ ਜਿੱਤਿਆ ਤੀਜਾ ਵਨਡੇ

ਭਾਰਤ ਦੀ ਰਨ ਮਸ਼ੀਨ ਵਿਰਾਟ ਕੋਹਲੀ ਦੇ 26ਵੇਂ ਸੈਂਕੜੇ ਅਤੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (80) ਨਾਲ ਤੀਜੀ ਵਿਕਟ ਲਈ 151 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਵਨਡੇ ‘ਚ ਐਤਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦੀ ਬੜ੍ਹਤ ਬਣਾ ਲਈ। ਭਾਰਤ ਸਾਹਮਣੇ ਨਿਊਜ਼ੀਲੈਂਡ ਦਾ 49.2

‍ਕੋਹਲੀ ਦੀ ਵਿਰਾਟ ਪਾਰੀ ਦੀ ਬਦੌਲਤ ਨਿਊਜ਼ੀਲੈਂਡ ‘ਤੇ 7 ਵਿਕਟਾਂ ਨਾਲ ਭਾਰਤ ਨੇ ਕੀਤੀ ਫਤਿਹ

ਮੋਹਾਲੀ ਵਿੱਚ ਖੇਡੇ ਜਾ ਰਹੇ ਤੀਜੇ ਇੱਕ ਦਿਨਾ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। ਕੋਹਲੀ ਨੇ 134 ਗੇਂਦਾਂ ‘ਤੇ 154 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡਦਿਆਂ ਆਪਣੇ ਇੱਕ ਦਿਨਾਂ ਕਰੀਅਰ ਵਿੱਚ 26ਵਾਂ ਸ਼ਤਕ ਲਗਾਇਆ। ਇਸ

ਰਿਕਾਰਡਾਂ ਦੇ ਬਾਦਸ਼ਾਹ ਬਣੇ ਧੋਨੀ

ਭਾਰਤੀ ਟੀਮ ਦੇ ਸਫ਼ਲ ਕਪਤਾਨਾਂ ਵਿੱਚ ਗਿਣੇ ਜਾਂਦੇ ਮਹਿੰਦਰ ਸਿੰਘ ਧੋਨੀ ਦੇ ਨਾ ਅੱਜ ਇੱਕ ਹੋਰ ਰਿਕਾਰਡ ਜੁੜ ਗਿਆ। ਨਿਊਜ਼ੀਲੈਂਡ ਖ਼ਿਲਾਫ਼ ਮੋਹਾਲੀ ਵਿੱਚ ਖੇਡੇ ਜਾ ਰਹੇ ਤੀਜੇ ਮੈਚ ਵਿੱਚ ਜਿਵੇਂ ਹੀ ਧੋਨੀ ਨੇ 22 ਦੌੜਾਂ ਬਣਾਈਆਂ ਤਾਂ ਉਹ ਇੱਕ ਦਿਨਾਂ ਮੈਚਾਂ ’ਚ 9000 ਦੋੜਾਂ ਬਣਾਉਣ ਵਾਲੇ ਭਾਰਤ ਵੱਲੋਂ ਪਹਿਲੇ ਅਤੇ ਦੁਨੀਆ ਚੋਂ ਤੀਜੇ ਵਿਕਟਕੀਪਰ ਬੱਲੇਬਾਜ਼