Jan 20

BCCI-SC
ਕਿਸ ਦੇ ਹੱਥ ਹੋਵੇਗੀ BCCI ਦੀ ਕਮਾਨ , ਸੁਪਰੀਮ ਕੋਰਟ ਦਾ ਫੈਸਲਾ ਅੱਜ

ਬੀਸੀਸੀਆਈ ਦਾ ਪ੍ਰਬੰਧਨ ਕਿਸ ਦੇ ਹੱਥ ਹੋਵੇਗਾ, ਇਸ ਦਾ ਫੈਸਲਾ ਸ਼ੁੱਕਰਵਾਰ ਨੂੰ ਹੋ ਜਾਵੇਗਾ, ਹਾਲਾਂਕਿ ਇਸ ਮਾਮਲੇ ਤੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਹੋਣੀ ਸੀ। ਸੰਭਾਵਨਾ ਹੈ ਕਿ ਇਸ ਸਮੂਹ ਵਿਚ ਕੈਗ ਤੇ ਸਾਬਕਾ ਕ੍ਰਿਕਟਰਾਂ ਤੋਂ ਇਲਾਵਾ ਨਿਆਂਪਾਲਿਕਾ ਨਾਲ ਜੁੜੇ ਕੁਝ ਪ੍ਰਮੁੱਖ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਗੌਰਤਲਬ ਹੈ ਕਿ 2 ਜਨਵਰੀ ਨੂੰ

ਰੋਮਾਂਚਕ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ

ਕੱਟਕ ਵਿੱਚ ਭਾਰਤ -ਇੰਗਲੈਂਡ ਦਰਮਿਆਨ ਖੇਡੇ ਗਏ ਦੂਸਰੇ ਇੱਕ ਦਿਨਾਂ ਰੋਮਾਂਚਕ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ‘ਤੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ ਇੰਗਲੈਂਡ ਸਾਹਮਣੇ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਦੇ ਸੈਂਕੜਿਆਂ ਦੀ ਬਦੌਲਤ 6 ਵਿਕਟਾਂ ਦੇ

AUSvsPAK : ਬਾਬਰ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਵੀ ਹਾਰਿਆ ਪਾਕਿਸਤਾਨ

ਆਸਟਰੇਲੀਆ ਅਤੇ ਪਾਕਿਸਤਾਨ ਦੇ ਵਿੱਚ ਪਰਥ ਵਿੱਚ ਖੇਡੇ ਗਏ ਤੀਸਰੇ ਵਨਡੇ ਵਿੱਚ ਆਸਟਰੇਲੀਆ ਨੇ ਪਾਕਿਸਤਾਨ ਨੂੰ 7 ਵਿਕਟ ਨਾਲ ਹਾਰ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਲੈ ਲਈ ਹੈ। ਆਸਟਰੇਲੀਆ ਵੱਲੋਂ ਸਟੀਵਨ ਸਮਿਥ ਨੇ 104 ਗੇਂਦਾਂ ਉੱਤੇ ਨਾਬਾਦ 108 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ

ਭਾਰਤ ਵੱਲੋਂ ਇੰੰਗਲੈਂਡ ਸਾਹਮਣੇ 382 ਦੌੌੜਾਂ ਦਾ ਵਿਸ਼ਾਲ ਟੀਚਾ

ਭਾਰਤ ਅਤੇ ਇੰਗਲੈਂਡ ਦੇ ਵਿੱਚ ਤਿੰਨ ਵਨਡੇ ਮੈਚਾਂ ਦੀ ਲੜੀ ਦਾ ਦੂਜਾ ਮੈਚ ਓੜੀਸਾ ਦੇ ਕਟਕ ਵਿੱਚ ਖੇਡਿਆ ਜਾ ਰਿਹਾ ਹੈ। ਟਾਸ ਹਾਰਨ ਤੋਂ ਬਾਅਦ ਟੀਮ ਇੰਡੀਆ ਨੇ ਪਹਿਲਾਂ ਬੈਟਿੰਗ ਕੀਤੀ, ਪਰ ਉਸਦੇ ਤਿੰਨ ਵਿਕਟ 25 ਦੌੜਾਂ ਉੱਤੇ ਹੀ ਡਿੱਗ ਗਏ। ਇਸ ਤੋਂ ਬਾਅਦ ਐਮਐਸ ਧੋਨੀ ਅਤੇ ਯੁਵਰਾਜ ਸਿੰਘ ਦੇ ਵਿੱਚ 256 ਦੌੜਾਂ ਦੀ ਸਾਂਝੇਦਾਰੀ

ਦੂਜੇ ਮੈਚ ਵਿੱਚ ਯੁਵੀ ਤੋਂ ਬਾਅਦ ਧੋਨੀ ਦਾ ਕਮਾਲ, ਜੜ ਦਿੱਤਾ ਸੈਂਕੜਾ

ਦੂਜੇ ਇਕ ਦਿਨਾਂ ਮੈਚ ਵਿੱਚ ਧੋਨੀ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆ ਸੈਂਕੜਾ ਜੜ੍ਹ ਦਿੱਤਾ ਹੈ। ਮਹੀਦਰ ਸਿੰਘ ਧੋਨੀ ਨੇ ਇਹ ਸੈਂਕੜਾ 107 ਗੇਂਦਾ ਉੱਤੇ ਪੂਰਾ ਕੀਤਾ ਹੈ। ਧੋਨੀ ਨੇ ਆਪਣੀ ਪਾਰੀ ‘ਚ ਹੁਣ ਤੱਕ 9 ਚੌਕੇ ਅਤੇ 3 ਛੱਕੇ ਲਗਾ ਕੇ ਕਰੀਜ਼ ਉੱਤੇ

ਆਸਟ੍ਰੇਲੀਆ ਓਪਨ ‘ਚ ਵੱਡਾ ਉਲਟ-ਫੇਰ, ਇਸ ਖਿਡਾਰੀ ਨੇ ਜੋਕੋਵਿਚ ਨੂੰ ਕੀਤਾ OUT!

ਪਿਛਲੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਵੀਰਵਾਰ ਨੂੰ ਇੱਥੇ ਆਸਟਰੇਲੀਆਈ ਓਪਨ ਵਿੱਚ ਵੱਡੇ ਉਲਟਫੇਰ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਉਹ ਦੂਜੇ ਦੌਰ ਦੇ ਮੁਕਾਬਲੇ ਵਿੱਚ ਉਜਬੇਕਿਸਤਾਨ ਦੇ ਡੇਨਿਸ ਇਸਤੋਮਿਨ ਤੋਂ ਹਾਰ ਗਏ । ਛੇ ਵਾਰ ਦੇ ਆਸਟਰੇਲੀਆਈ ਓਪਨ ਜੇਤੂ ਜੋਕੋਵਿਚ ਨੂੰ 117ਵੀਂ ਰੈਂਕਿੰਗ ਦੇ ਇਸਤੋਮਿਨ ਨੇ ਚਾਰ ਘੰਟੇ 48 ਮਿੰਟ ਤੱਕ ਚਲੇ ਮੁਕਾਬਲੇ ਵਿੱਚ 7

ਦੂਜੇ ਮੈਚ ‘ਚ ਯੁਵੀ ਦਾ ਕਮਾਲ, ਜੜਿਆ ਸ਼ਾਨਦਾਰ ਸੈਂਕੜਾ

ਦੂਜੇ ਇਕ ਦਿਨਾਂ ਮੈਚ ਵਿੱਚ ਯੁਵਰਾਜ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆ ਸੈਂਕੜਾ ਜੜ੍ਹ ਦਿੱਤਾ ਹੈ। ਯੁਵਰਾਜ ਨੇ ਇਹ ਸੈਂਕੜਾ 98 ਗੇਂਦਾ ਉੱਤੇ ਪੂਰਾ ਕੀਤਾ ਹੈ। ਵਨਡੇ ਕਰੀਅਰ ਵਿੱਚ ਯੁਵਰਾਜ ਦਾ ਇਹ 14ਵਾਂ ਸੈਂਕੜਾ ਹੈ। ਅਤੇ ਯੁਵਰਾਜ ਨੇ   ਆਖਰੀ ਸੈਂਕੜਾ 2011 ਦੇ ਵਿਸ਼ਵ ਕੱਪ ‘ਚ ਲਗਾਇਆ ਸੀ ਅਤੇ ਹੁਣ ਯੁਵੀ ਨੇ ਸੈਂਕੜਾ 6 ਸਾਲਾਂ ਬਾਅਦ ਲਗਾਇਆ

ਸੱਟ ਤੋਂ ਉਭਰਨ ਤੋਂ ਬਾਅਦ ਕੋਰਟ ‘ਤੇ ਉੱਤਰੇ ਐਂਡੀ ਮਰੇ

ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਦੂਜੇ ਦੌਰ ਦੇ ਮੈਚ ਦੇ ਦੌਰਾਨ ਲੱਗੀ ਸੱਟ ਤੋਂ ਬਾਅਦ ਵੀਰਵਾਰ ਨੂੰ ਮੈਲਬਰਨ ਪਾਰਕ ਅਭਿਆਸ ਕੋਰਟ ਉੱਤੇ ਟੂਰਨਾਮੈਂਟ ਲਈ ਆਪਣੀ ਟ੍ਰੇਨਿੰਗ ਕੀਤੀ। ਆਸਟਰੇਲੀਅਨ ਓਪਨ ਵਿੱਚ ਖਿਤਾਬ ਲਈ ਸੰਘਰਸ਼ ਕਰ ਰਹੇ ਮਰੇ ਦੇ ਖੱਬੇ ਪੈਰ ‘ਤੇ ਦੂਜੇ ਰਾਉਂਡ ਦੇ ਮੈਚ ਦੇ ਦੌਰਾਨ ਸੱਟ ਲੱਗ ਗਈ ਸੀ।

ਭਾਰਤ ਨੂੰ ਤੀਜਾ ਝਟਕਾ, ਵਿਰਾਟ ਤੋਂ ਬਾਅਦ ਧਵਨ ਵੀ ਆਉਟ!

ਦੂਜੇ ਵਨਡੇ ਵਿੱਚ ਭਾਰਤ ਦੀ ਬੇਹੱਦ ਖੁਰਾਬ ਸ਼ੁਰੂਆਤ ਹੋਈ। ਸ਼ਿਖਰ ਧਵਨ ( 11 ਦੌੜਾ ) ਨੂੰ ਵੋਕਸ ਨੇ ਬੋਲਡ ਕਰ ਦਿੱਤਾ । ਇਸਤੋਂ ਪਹਿਲਾਂ ਉਨ੍ਹਾਂ ਨੇ ਕਪਤਾਨ ਵਿਰਾਟ ਕੋਹਲੀ ( 8 ) ਸਟੋਕਸ ਦੇ ਹੱਥਾਂ ਆਊਟ ਹੋ ਗਏ। ਲੋਕੇਸ਼ ਰਾਹੁਲ ( 5 ਦੌੜਾਂ) ਵੀ ਸਟੋਕਸ ਦੇ ਹੀ ਸ਼ਿਕਾਰ ਹੋਏ। ਭਾਰਤ ਦਾ ਸਕੋਰ 10 . 4 ਓਵਰ ਵਿੱਚ

India-Vs-England
ਇੰਗਲੈਂਡ ਨੇ ਟਾਸ ਜਿੱਤ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ

ਕਟਕ – ਭਾਰਤ ਤੇ ਇੰਗਲੈਂਡ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਸੀਰੀਜ਼ ਦਾ ਅੱਜ ਦੂਸਰਾ ਮੈਚ ਓਡੀਸ਼ਾ ਦੇ ਕਟਕ ‘ਚ ਹੋਣ ਜਾ ਰਿਹਾ ਹੈ। ਜਿਸ ਵਿਚ ਕਪਤਾਨ ਵਿਰਾਟ ਕੋਹਲੀ ਟਾਸ ਹਾਰ ਗਏ ਹਨ। ਇੰਗਲੈਂਡ ਨੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰਨਾ

PWL-2:ਪੰਜਾਬ ਰਾਇਲਸ ਫਾਈਨਲ ‘ਚ

ਪੰਕਜ ਰਾਣਾ ਅਤੇ ਨਿਰਮਲਾ ਦੇਵੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਪੰਜਾਬ ਰਾਇਲਸ ਨੇ ਪਿਛਲੀ ਜੇਤੂ ਮੁੰਬਈ ਮਹਾਂਰਸ਼ੀ ਨੂੰ ਬੁੱਧਵਾਰ ਨੂੰ ਦੂਜੇ ਸੈਮੀਫਾਈਨਲ ਵਿੱਚ 5-4 ਨਾਲ ਹਰਾ ਕੇ ਪ੍ਰੋ ਕੁਸ਼ਤੀ ਲੀਗ ਦੇ ਦੂਜੇ ਸਤਰ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਖਿਤਾਬ ਲਈ ਪੰਜਾਬ ਰਾਇਲਸ ਦਾ ਮੁਕਾਬਲਾ ਵੀਰਵਾਰ ਨੂੰ ਹਰਿਆਣਾ ਹੈਮਰਸ ਨਾਲ ਹੋਵੇਗਾ । ਪੰਜਾਬ

ਬੀਸੀਸੀਆਈ ਦਾ ਪ੍ਰਬੰਧਨ ਕਿਸਦੇ ਹੱਥ?… ਫੈਸਲਾ 20 ਜਨਵਰੀ ਨੂੰ

ਬੀਸੀਸੀਆਈ ਦਾ ਮੈਨੇਜਮੇਂਟ ਕਿਸਦੇ ਹੱਥ ਵਿੱਚ ਹੋਵੇਗਾ, ਇਸਦਾ ਫੈਸਲਾ ਹੁਣ ਸ਼ੁੱਕਰਵਾਰ 20 ਜਨਵਰੀ ਨੂੰ ਹੋਵੇਗਾ। ਪਹਿਲਾਂ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਉੱਤੇ ਅੱਜ ਯਾਨੀ ਕਿ ਵੀਰਵਾਰ ਨੂੰ ਹੀ ਸੁਣਵਾਈ ਹੋਣੀ ਸੀ। ਗੈਰ ਮਾਨਤਾ ਪ੍ਰਾਪਤ ਕ੍ਰਿਕਟ ਐਸੋਸੀਏਸ਼ਨ ਆਫ ਬਿਹਾਰ ਦੇ ਸਕੱਤਰ ਆਦਿਤਿਆ ਵਰਮਾ ਨੇ ਕਿਹਾ , ‘ਇਹ ਮਾਮਲਾ 20 ਜਨਵਰੀ ਨੂੰ ਸੂਚੀਬੱਧ ਹੈ ਅਤੇ ਮੈਂ ਆਪਣੇ

ਇਸ ਡਾਇਟ ‘ਚ ਹੈ ਕੋਹਲੀ ਦੀ ਫਿੱਟਨੈਸ ਦਾ ਰਾਜ!

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਸ਼ਾਨਦਾਰ ਖੇਡ ਅਤੇ ਲੁਕਸ ਦੇ ਜ਼ਰੀਏ ਫੈਨਜ਼ ਦੇ ਦਿਲਾਂ ਉੱਤੇ ਰਾਜ ਕਰਦੇ ਹਨ। ਕੋਹਲੀ ਕ੍ਰਿਕਟ ਦੇ ਮੈਦਾਨ ਉੱਤੇ ਹੋਣ ਜਾਂ ਫਿਰ ਮੈਦਾਨ ਤੋਂ ਬਾਹਰ, ਹਰ ਕੋਈ ਉਨ੍ਹਾਂ ਦਾ ਦੀਵਾਨਾ ਹੈ। ਪਰ ਵਿਰਾਟ ਕੋਹਲੀ ਲਈ ਇਹ ਸਭ ਕਰਨਾ ਐਨਾ ਆਸਾਨ ਨਹੀਂ ਹੈ। ਇਸਦੇ ਲਈ ਵਿਰਾਟ ਆਪਣੀ ਫਿਟਨੈਸ ਦਾ

ਭਾਰਤ ਅਤੇ ਇੰਗਲੈਂਡ ਵਿਚਕਰ ਦੂਜਾ ਵਨਡੇ ਅੱਜ

ਭਾਰਤ ਅਤੇ ਇੰਗਲੈਂਡ ਵਿਚਕਾਰ ਵਨਡੇ ਲੜੀ ਦਾ ਦੂਜਾ ਮੈਚ ਵੀਰਵਾਰ ਨੂੰ ਕਟਕ ਵਿੱਚ ਖੇਡਿਆ ਜਾਵੇਗਾ। ਮਨੋਬਲ ਨਤਲ ਲਬਰੇਜ ਟੀਮ ਇੰਡੀਆ ਇਹ ਮੈਚ ਜਿੱਤ ਕੇ ਲੜੀ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉੱਤਰੇਗੀ। ਦੂਜੇ ਪਾਸੇ ਮਹਿਮਾਨ ਟੀਮ ਦਾ ਇਰਾਦਾ ਇਸ ਮੈਚ ਨੂੰ ਜਿੱਤ ਕੇ ਲੜੀ ਵਿੱਚ ਆਪਣੀ ਉਮੀਦਾਂ ਨੂੰ ਬਣਾਏ ਰੱਖਣ ਦਾ ਰਹੇਗਾ। ਇੰਗਲੈਂਡ

Patanjali Power: ਬਾਬਾ ਰਾਮਦੇਵ ਨੇ ਓਲੰਪਿਕ ਜੇਤੂ ਪਹਿਲਵਾਨ ਨੂੰ ਕੀਤਾ ਚਿੱਤ!

ਯੋਗ ਗੁਰੂ ਬਾਬਾ ਰਾਮਦੇਵ ਨੇ ਓਲੰਪਿਕ ਜੇਤੂ ਯੂਕਰੇਨ ਦੇ ਪਹਿਲਵਾਨ ਆਂਦਰੇ ਸਟੇਡਨਿਕ ਨੂੰ ਪਟਖਨੀ ਦੇ ਦਿੱਤੀ । ਜੀ ਹਾਂ, ਪਤੰਜਲੀ ਦੇ ਇੱਕ ਪ੍ਰਮੋਸ਼ਨਲ ਮੁਕਾਬਲੇ ਵਿੱਚ ਬਾਬਾ ਰਾਮਦੇਵ ਨੇ ਪਹਿਲਵਾਨ ਸਟੇਡਨਿਕ ਨੂੰ 12-0 ਨਾਲ ਹਰਾ ਦਿੱਤਾ। ਇਹ ਮੁਕਾਬਲਾ ਪ੍ਰੋ – ਰੈਸਲਿੰਗ ਲੀਗ ਵਿੱਚ ਮੁੰਬਈ ਮਹਾਂਰਸ਼ੀ ਅਤੇ ਪੰਜਾਬ ਰਾਇਲਸ ਦੇ ਵਿੱਚ ਹੋਏ ਦੂਜੇ ਸੈਮੀਫਾਈਨਲ ਦੇ ਦੌਰਾਨ ਖੇਡਿਆ

Jallikattu-protest
‘ਜਲੀਕੱਟੂ ‘ ਉੱਤੇ ਰੋਕ ਹਟਾਉਣ ਦੀ ਮੰਗ ਦਾ ਵਿਰੋਧ ਤੇਜ਼

ਚੇੱਨਈ— ਸਾਨ੍ਹਾਂ ‘ਤੇ ਕਾਬੂ ਪਾਉਣ ਲਈ ਪ੍ਰਾਚੀਨ ਅਤੇ ਮਸ਼ਹੂਰ ਖੇਡ ‘ਜਲੀਕੱਟੂ ‘ ਉੱਤੇ ਰੋਕ ਹਟਾਉਣ ਦੀ ਮੰਗ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ।ਤਾਮਿਲਨਾਡੂ ‘ਚ ਸਾਨ੍ਹਾਂ ‘ਤੇ ਕਾਬੂ ਪਾਉਣ ਲਈ ਪ੍ਰਾਚੀਨ ਅਤੇ ਮਸ਼ਹੂਰ ਖੇਡ ਜਲੀਕੱਟੂ ਦੇ ਆਯੋਜਨ ਅਤੇ ਪਸ਼ੂ ਅਧਿਕਾਰ ਸੰਗਠਨ ਪੇਟਾ ‘ਤੇ ਰੋਕ ਦੀ ਮੰਗ ਕਰ ਰਹੇ ਨੌਜਵਾਨਾਂ ਦਾ ਰਾਜਭਰ ‘ਚ ਹੋ ਰਿਹਾ ਪ੍ਰਦਰਸ਼ਨ

ਅੱਜ ਅਖਾੜੇ ‘ਚ ਉੱਤਰਨਗੇ ਬਾਬਾ ਰਾਮਦੇਵ, ਇਸ ਦਿੱਗਜ ਰੈਸਲਰ ਨੂੰ ਕੀਤਾ ਚੈਲੇਂਜ!

ਪ੍ਰੋ ਰੈਸਲਿੰਗ ਲੀਗ ਵਿੱਚ ਬੁੱਧਵਾਰ ਨੂੰ ਦਿੱਲੀ ਵਿੱਚ ਮੁੰਬਈ ਮਰਾਠੀ ਅਤੇ ਪੰਜਾਬ ਰਾਇਲਸ ਵਿਚਕਾਰ ਦੂਜਾ ਸੈਮੀਫਾਇਨਲ ਮੈਚ ਹੋਵੇਗਾ। ਪਰ ਇਸ ਤੋਂ ਪਹਿਲਾਂ ਯੋਗ ਗੁਰੂ ਬਾਬਾ ਰਾਮਦੇਵ ਅਖਾੜੇ ਵਿੱਚ ਉੱਤਰ ਕੇ ਓਲੰਪਿਕ ਮੈਡਲ ਜੇਤੂ ਦੇ ਨਾਲ ਦੋ – ਦੋ ਹੱਥ ਕਰਣਗੇ। ਦਰਅਸਲ ਬਾਬਾ ਰਾਮਦੇਵ ਨੇ 2008 ਓਲੰਪਿਕ ਸਿਲਵਰ ਮੈਡਲ ਜੇਤੂ ਆਂਦਰੇ ਸਟੇਡਨਿਕ ਨੂੰ ਦੂਜੇ ਸੈਮੀਫਾਇਨਲ ਤੋਂ

ਕੱਲ੍ਹ ਕਟਕ ‘ਚ ਲੜੀ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਉੱਤਰੇਗੀ ‘ਵਿਰਾਟ ਐਂਡ ਕੰਪਨੀ’

ਭਾਰਤ ਅਤੇ ਇੰਗਲੈਂਡ  ਦੇ ਵਿਚਕਾਰ ਦੂਜਾ ਵਨਡੇ ਮੈਚ ਕੱਲ ਕਟਕ  ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।  ਇਸ ਮੈਚ ਵਿੱਚ ਭਾਰਤ ਤਿੰਨ ਮੈਚਾਂ ਦੀ ਲੜੀ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਉਤਰੇਗੀ।ਦੱਸ ਦਈਏ ਕਿ ਭਾਰਤ ਨੇ ਪਹਿਲਾ ਮੈਚ ੫ ਵਿਕਟਾਂ ਨਾਲ ਜਿੱਤ ਕੇ  ਇਸ ਲੜੀ ਵਿੱਚ 1 – 0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਭਾਰਤ

ਆਸਟ੍ਰੇਲੀਆ ਓਪਨ: ਸਾਨੀਆ-ਬੋਪੰਨਾ ਦੂਸਰੇ ਦੌਰ ‘ਚ

ਭਾਰਤ ਦੀ ਸਾਨੀਆ ਮਿਰਜ਼ਾ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਵਿੱਚ ਔਰਤਾਂ ਦੇ ਡਬਲਜ਼ ਮੁਕਾਬਲੇ ਦੇ ਦੂਜੇ ਦੌਰ ਵਿੱਚ ਪਹੁੰਚ ਗਈ ਹੈ। ਮੈਲਬਰਨ ਵਿੱਚ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੀ ਚੇਕ ਪਾਰਟਨਰ ਬਾਰਬਰਾ ਸਟਰਿਸੋਵਾ ਨੇ ਪਹਿਲੇ ਰਾਉਂਡ ਵਿੱਚ ਅਸਾਨੀ ਨਾਲ ਜਿੱਤ ਹਾਸਲ ਕੀਤੀ। ਸਾਨੀਆ ਅਤੇ ਬਾਰਬਰਾ ਪੂਰੇ ਮੈਚ ਵਿੱਚ ਬ੍ਰਿਟੇਨ ਦੀ ਜੋਸਲੀਨ ਅਤੇ ਅਨਾ ਸਮਿਥ

ਅਫਰੀਦੀ ਨੇ ਆਸਟ੍ਰੇਲੀਅਨ ਖਿਡਾਰੀ ਨੂੰ ਦਿੱਤਾ ਮੂੰਹ ਤੋੜ ਜਵਾਬ!

ਟੈਸਟ ਮੈਚਾਂ ਵਿੱਚ ਆਸਟਰੇਲੀਆ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਟੀਮ ਪਹਿਲੇ ਵਨਡੇ ਵਿੱਚ ਵੀ ਬੁਰੀ ਤਰ੍ਹਾਂ ਹਾਰ ਗਈ ਸੀ। ਪਰ 15 ਜਨਵਰੀ ਨੂੰ ਖੇਡੇ ਗਏ ਦੂਜੇ ਵਨਡੇ ਵਿੱਚ ਪਾਕਿਸਤਾਨ ਨੇ ਆਸਟਰੇਲੀਆ ਨੂੰ ਬੁਰੀ ਤਰ੍ਹਾਂ ਪਟਖਨੀ ਦਿੱਤੀ ਅਤੇ 6 ਵਿਕਟ ਨਾਲ ਪਾਕਿਸਤਾਨ ਨੇ ਵਨਡੇ ਮੈਚ ਵਿੱਚ ਜਿੱਤ ਦਰਜ ਕੀਤੀ। ਜਿੱਤ ਦਰਜ ਕਰਨ ਤੋਂ