Dec 30

ਅਭੈ ਚੌਟਾਲਾ ਅਹੁਦੇ ਤੋਂ ਪਿੱਛੇ ਹਟਣ ਲਈ ਨਹੀਂ ਤਿਆਰ !

ਆਈਐੱਨਐੱਲਡੀ ਆਗੂ ਅਭੇ ਸਿੰਘ ਚੌਟਾਲਾ ਖੇਡ ਮੰਤਰਾਲੇ ਦੇ ਕਹਿਣ ‘ਤੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਉਮਰ ਭਰ ਦੇ ਪ੍ਰਧਾਨ ਦੇ ਅਹੁਦੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਈਓਏ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚਾਰਟਰ ਨੂੰ ਮੰਨਦਾ ਹੈ ਅਤੇ ਉਸ ਦੇ ਕਹਿਣ ‘ਤੇ ਹੀ ਉਹ ਇਸ ਅਹੁਦੇ ਨੂੰ ਸਵੀਕਾਰ ਨਹੀਂ ਕਰਨਗੇ।

ਪੀ.ਡਬਲਿਯੂ.ਐਲ-2 ਦਾ ਆਗਾਜ਼, 2 ਜਨਵਰੀ ਨੂੰ ‘ਮੁੰਬਈ ਬਨਾਮ ਹਰਿਆਣਾ’ ਪਹਿਲਾ ਮੁਕਾਬਲਾ

ਪਿੱਛਲੀ ਜੇਤੂ ਮੁੰਬਈ ਮਹਾਂਰਥੀ ਅਤੇ ਹਰਿਆਣਾ ਹੈਮਰਸ ਵਿਚਕਾਰ ਸੋਮਵਾਰ ਨੂੰ ਹੋਣ ਵਾਲੇ ਮੁਕ਼ਾਬਲੇ ਦੇ ਨਾਲ ਹੀ ਪ੍ਰੋ ਰੇਸਲਿੰਗ ਲੀਗ ਸੀਜ਼ਨ – 2 ਦੀ ਸ਼ੁਰੁਆਤ ਹੋ ਜਾਵੇਗੀ। ਛੇ ਟੀਮਾਂ ਦੇ ਵਿੱਚ ਹੋਣ ਵਾਲੀ ਇਸ ਲੀਗ ਦੇ ਮੁਕ਼ਾਬਲੇ 2 ਤੋਂ 19 ਜਨਵਰੀ ਤੱਕ ਇੱਥੇ ਇੰਦਰਾ ਗਾਂਧੀ ਖੇਡ ਕੰਪਲੈਕਸ ਦੇ ਕੇ.ਡੀ. ਜਾਧਵ ਹਾਲ ਵਿੱਚ ਆਜੋਜਿਤ ਕੀਤੇ ਜਾਣਗੇ। ਪੀ.ਡਬਲਿਊ.ਐਲ

‘ਜਾਸਨ ਗਿਲੇਸਪੀ ਬਣੇ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਟੀ-20 ਸਹਾਇਕ ਕੋਚ

ਸਾਬਕਾ ਟੈਸਟ ਤੇਜ਼ ਗੇਂਦਬਾਜ਼ ਜਾਸਨ ਗਿਲੇਸਪੀ ਨੂੰ ਵੀਰਵਾਰ ਨੂੰ ਸ੍ਰੀਲੰਕਾ ਦੇ ਖਿਲਾਫ ਫਰਵਰੀ ਵਿੱਚ ਹੋਣ ਵਾਲੇ ਤਿੰਨ ਟੀ-20 ਮੈਚਾਂ ਲਈ ਆਸਟ੍ਰੇਲੀਆ ਕ੍ਰਿਕਟ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਫਿਲਹਾਲ ਆਸਟ੍ਰੇਲੀਆ ਟੀਮ ਪਾਕਿਸਤਾਨ ਦੇ ਨਾਲ ਟੈਸਟ ਲੜੀ ਖੇਡ ਰਹੀ ਹੈ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਗਿਲੇਸਪੀ ਕੋਚ ਜਸਟਿਨ ਲੈਂਗਰ ਦੇ ਨਾਲ ਮਿਲਕੇ ਕੰਮ ਕਰਣਗੇ। ਉਹ

ਦੂਜੇ ਟੈਸਟ ਵਿੱਚ ਸਮਿਥ ਦੇ ਸੈਂਕੜੇ ਨਾਲ ਆਸਟ੍ਰੇਲੀਆ ਨੂੰ 22 ਦੌੜਾਂ ਦੀ ਲੀਡ

ਮੈਲਬਰਨ ਟੈਸਟ ਦੇ ਚੌਥੇ ਦਿਨ ਕਪਤਾਨ ਸਟੀਵ ਸਮਿਥ ਦੇ ਸੈਂਕੜੇ ਦੀ ਮਦਦ ਨਾਲ ਆਸਟ੍ਰੇਲੀਆ ਨੇ ਮੀਂਹ ਪ੍ਰਭਾਵਿਤ ਰਹੇ ਦੂਜੇ ਕ੍ਰਿਕਟ ਟੈਸਟ ਵਿੱਚ ਪਾਕਿਸਤਾਨ ਉੱਤੇ 22 ਦੌੜਾਂ ਦੀ ਮਾਮੂਲੀ ਬੜ੍ਹਤ ਬਣਾ ਲਈ ਹੈ। ਸਮਿਥ ਨੇ ਇਸ ਸਾਲ ਦਾ ਚੌਥਾ ਟੈਸਟ ਸੈਂਕੜਾ ਲਗਾਇਆ। ਇਸਤੋਂ ਪਹਿਲਾਂ ਚਾਹ ਦੇ ਸਮੇਂ ਤੱਕ ਮੌਸਮ ਵਿਗੜਨ ਕਾਰਨ ਚੌਥੇ ਦਿਨ ਦਾ ਖੇਡ ਰੋਕਣਾ

ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 67 ਦੋੜਾਂ ਨਾਲ ਹਰਾ ਦੂਜਾ ਵਨਡੇ ਮੈਚ ਜਿੱਤਿਆ

ਨਿਊਜੀਲੈਂਡ ਅਤੇ ਬੰਗਲਾਦੇਸ਼ ਵਿਚਕਾਰ ਚੱਲ ਰਹੇ ਦੂਜੇ ਵਨਡੇ ਮੈਚ ਦੌਰਾਨ ‍ਨਿਯੂਜੀਲੈਂਡ ਨੇ ਬੰਗਲਾਦੇਸ਼ ਨੂੰ 67 ਦੋੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦਾ ਸਿਹਰਾ ਨਿਊਜ਼ੀਲੈਂਡ ਦੇ ਨੀਲ ਬਰੂਮ ਦੇ ਸਿਰ ਬੱਝਦਾ ਹੈ ।ਜਿਸਨੇ ਨੇ ਬੰਗ‍ਲਾਦੇਸ਼ ਦੇ ਵਿਰੁਧ ਅੱਜ ਇੱਥੇ ਦੂਜੇ ਵਨਡੇ ਵਿੱਚ ਆਪਣੇ ਡੇਬ‍ਯੂ ਦੇ ਕਰੀਬ ਅੱਠ ਸਾਲ ਬਾਅਦ ਸੈਂਕੜਾ ਜੜਿਆਂ ਅਤੇ ਕੀਵੀ ਟੀਮ ਨੂੰ

Sports Special 2016 : ਭਾਰਤੀ ਕ੍ਰਿਕਟ ਟੀਮ ਨੂੰ ਮਿਲੇ 5 ਨਵੇਂ ਚਿਹਰੇ

ਸਫਲਤਾ ਦੇ ਨਵੇਂ ਮੁਕਾਮ ਹਾਸਿਲ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਵਿੱਚ ਇਸ ਸਾਲ ਕਈ ਨਵੇਂ ਚਿਹਰਿਆਂ ਨੇ ਦਸਤਕ ਦਿੱਤੀ ਹੈ, ਜਿਨ੍ਹਾਂ ਵਿਚੋਂ ਕੁੱਝ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਜਿਹੀ ਛਾਪ ਛੱਡੀ ਜੋ ਭਾਰਤੀ ਕ੍ਰਿਕਟ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਂਦੀ ਹੈ। ਇਨ੍ਹਾਂ ਖਿਡਾਰੀਆਂ ਵਿੱਚ ਕਰੁਣ ਨਾਇਰ, ਜੈਯੰਤ ਯਾਦਵ , ਜਸਪ੍ਰੀਤ ਬੁਮਰਾਹ, ਬ੍ਰਹਮਾ ਰਾਹੁਲ ਅਤੇ

ਸਾਬਕਾ ਵਿਸ਼ਵ ਨੰਬਰ 1 ਐਨਾ ਇਵਾਨੋਵਿਚ ਨੇ ਟੈਨਿਸ ਤੋਂ ਲਿਆ ਸੰਨਿਆਸ

ਸਾਬਕਾ ਫਰੈਂਚ ਓਪਨ ਚੈਂਪੀਅਨ ਐਨਾ ਇਵਾਨੋਵਿਚ ਨੇ ਅਚਾਨਕ ਹੀ ਟੈਨਿਸ ਤੋਂ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 29 ਸਾਲ ਦੀ ਇਸ ਖਿਡਾਰਨ ਨੇ ਸੋਸ਼ਲ ਸਾਇਟ ਫੇਸਬੁਕ ਉੱਤੇ ਇਹ ਘੋਸ਼ਣਾ ਕੀਤੀ। ਐਨਾ ਨੇ ਫੇਸਬੁੱਕ ਉੱਤੇ ਆਪਣੇ ਸੰਨਿਆਸ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਇਹ ਫੈਸਲਾ ਲੈਣਾ ਕਾਫ਼ੀ ਮੁਸ਼ਕਲ ਸੀ। ਤੁਹਾਨੂੰ ਇੰਟਰਨੇਸ਼ਨਲ ਟੈਨਿਸ ਖੇਡਣ

ਪਾਕਿਸਤਾਨੀ ਫੈਨ ਨੇ ਪਾਈ ਧੋਨੀ ਦੇ ਨਾਮ ਦੀ ਜਰਸੀ!

ਆਸਟਰੇਲਿਆ ਦੇ ਮੈਲਬਰਨ ਵਿੱਚ ਕੰਗਾਰੁਆਂ ਅਤੇ ਪਾਕਿਸਤਾਨ ਦੀ ਟੀਮ ਦੂਜਾ ਟੈਸਟ ਮੈਚ ਖੇਡ ਰਹੀ ਹੈ। ਮੈਲਬਰਨ ਦ ਸਟੇਡੀਅਮ ‘ਚ ਖੇਡੇ ਜਾ ਰਹੇ ਮੈਚ ਤੋਂ ਜ਼ਿਆਦਾ ਭਾਰਤ ਦੇ ਸੀਮਿਤ ਓਵਰਾਂ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦੇ ਨਾਮ ਨੇ ਜ਼ਿਆਦਾ ਧਿਆਨ ਖਿੱਚਿਆ । ਧੋਨੀ ਮੈਦਾਨ ਵਿੱਚ ਮੌਜੂਦ ਨਹੀਂ ਸਨ, ਪਰ ਧੋਨੀ ਦੇ ਫੈਂਸ ਦੀ ਗਿਣਤੀ ਸੀਮਿਤ ਨਹੀਂ

ਵਿਰਾਟ-ਅਨੁਸ਼ਕਾ ਨਵੇ ਸਾਲ ‘ਤੇ ਕਰ ਸਕਦੇ ਨੇ ਨਵੇਂ ਰਿਸ਼ਤੇ ਦੀ ਸ਼ੁਰੂਆਤ

ਇੰਗਲੈਂਡ ਦੇ ਵਿਰੁਧ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਇਨ੍ਹਾਂ ਦਿਨਾਂ ਆਪਣੀ ਦੋਸਤ ਐਕਟਰੈਸ ਅਨੁਸ਼ਕਾ ਸ਼ਰਮਾ ਨਾਲ ਉਤਰਾਖੰਡ ਵਿੱਚ ਛੁੱਟੀਆਂ ਕੱਟ ਰਹੇ ਹਨ। ਸੂਤਰਾਂ ਦੇ ਮੁਤਾਬਕ ਸਵੇਰੇ ਨਾਸ਼ਤੇ ਤੋਂ ਬਾਅਦ ਦੋਵੇਂ ਸਿਤਾਰੇ ਹੋਟਲ ਦੇ ਗੋਲਫ ਗਰਾਉਂਡ ਪੁੱਜੇ। ਵਿਰਾਟ ਇਸ ਗਰਾਉਂਡ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆ

ਇਸ ਓਲੰਪਿਅਨ ਨੇ ਜਤਾਇਆ ਦੁੱਖ ਕਿਹਾ ਕਲਮਾੜੀ ਵਰਗਿਆਂ ਨੇ ਦੇਸ਼ ਨੂੰ ਕੀਤਾ ਬਰਬਾਦ

ਜਲੰਧਰ: ਸੁਰੇਸ਼ ਕਲਮਾਡੀ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਦੇਸ਼ ਭਰ ‘ਚ ਵੱਖੋ ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਸ ‘ਤੇ ਪੰਜਾਬ ਦੇ ਮਸ਼ਹੂਰ ਓਲੰਪਿਅਨ ਅਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਅਫਸੋਸ ਜਾਹਿਰ ਕੀਤਾ ਹੈ।ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਹ ਸਿਰਫ ਭਾਰਤ ਵਰਗੇ ਦੇਸ਼ ‘ਚ ਹੀ ਹੋ ਸਕਦਾ ਹੈ ਕਿ

ਭਾਰਤ-ਇੰਗਲੈਂਡ ਪਹਿਲੇ ਵਨ ਡੇ ਲਈ 18 ਦਿਨ ਪਹਿਲਾਂ ਹੀ ਵਿਕੀਆਂ ਸਾਰੀਆਂ ਟਿਕਟਾਂ

ਭਾਰਤ ਅਤੇ ਇੰਗਲੈਂਡ ਦਰਮਿਆਨ ਮਹਾਰਾਸ਼ਟਰ ਦੇ ਐਮ ਸੀ ਏ ਵਿੱਚ 15 ਜਨਵਰੀ ਨੂੰ ਹੋਣ ਵਾਲੇ ਮੈਚ ਲਈ ਦਰਸ਼ਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਕ੍ਰਿਕਟ ਸੰਘ ਨੇ ਘੋਸ਼ਣਾ ਕੀਤੀ ਹੈ ਕਿ ਐਮ ਸੀ ਏ ਦੇ ਅੰਤਰਰਾਸ਼ਟਰੀ ਸਟੇਡੀਅਮ ‘ਤੇ ਹੋਣ ਵਾਲੇ ਪਹਿਲੇ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਐਮ ਸੀ ਏ ਨੇ

ਨਿਊਜ਼ੀਲੈਂਡ ਵਿਰੁਧ ਵਨਡੇ ਲੜੀ ਤੋਂ ਬਾਹਰ ਮੁਸ਼ਫਿਕਰ ਰਹੀਮ

ਬੰਗਲਾਦੇਸ਼ ਦੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਹੈਮਸਟ੍ਰਿੰਗ ਦੀ ਸੱਟ ਦੇ ਕਾਰਨ ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਦੇ ਬਾਕੀ ਦੋਵੇਂ ਮੈਚਾਂ ਤੋਂ ਬਾਹਰ ਹੋ ਗਏ ਹਨ। ਬੰਗਲਾਦੇਸ਼ ਦੇ ਕੋਚ ਚੰਡਿਕਾ ਹਾਥੁਰੂਸਿੰਘਾ ਨੇ ਬੁੱਧਵਾਰ ਨੂੰ ਕਿਹਾ ਕਿ ਮੁਸ਼ਫਿਕੁਰ ਨਿਊਜ਼ੀਲੈਂਡ ਦੇ ਖਿਲਾਫ ਬਾਕੀ ਦੋਵੇਂ ਵਨਡੇ ਨਹੀਂ ਖੇਡ ਸਕਣਗੇ। ਦੋ ਹਫਤਿਆਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਜੇਕਰ ਉਹ ਉਸ ਤੋਂ ਪਹਿਲਾਂ

ਕਲਮਾੜੀ ਨੇ ਆਈ.ਓ.ਏ ਦੇ ਉਮਰ ਭਰ ਦੇ ਅਹੁਦੇ ਨੂੰ ਠੁਕਰਾਇਆ

ਭਾਰਤੀ ਓਲਿੰਪਿਕ ਐਸੋਸਿਏਸ਼ਨ ਨੇ ਭ੍ਰਿਸ਼‍ਟਾਚਾਰ ਦੇ ਆਰੋਪਾਂ ਵਿੱਚ ਉਲਝੇ ਦੋ ਰਾਜਨੇਤਾ ਸੁਰੇਸ਼ ਕਲਮਾੜੀ ਅਤੇ ਅਭੈ ਚੌਟਾਲਾ ਦੀ ਉਮਰ ਭਰ ਦੇ ਅਹੁਦੇ ਦੀ ਨਿਯੁਕਤੀ ਦਾ ਬਚਾਵ ਕੀਤਾ ਹੈ। ਨਿਯੁਕਤੀ ਦੇ ਇਸ ਆਲੋਚਨਾ ਮਾਮਲੇ ‘ਤੇ ਆਈਓਏ ਦੇ ਸੰਯੁਕਤ ਸਕੱਤਰ, ਆਨੰਦੇਸ਼‍ਵਰ ਪੰਡਿਤ ਨੇ ਕਿਹਾ , ਸੰਵਿਧਾਨਕ ਤੌਰ ਉੱਤੇ ਇਹ ਨਿਯਮਕ ਫੈਸਲਾ ਹੈ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ

ਵਾਰਨਰ ਨੇ ਖੇਡੀ ਧਮਾਕੇਦਾਰ ਪਾਰੀ

ਮੈਲਬਰਨ ਟੈਸਟ ਦੇ ਤੀਜੇ ਦਿਨ ਪਾਕਿਸਤਾਨ ਦੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਆਸਟ੍ਰੇਲੀਆ ਲਈ ਵਾਰਨਰ ਨੇ ਧਮਾਕੇਦਾਰ ਪਾਰੀ ਖੇਡੀ। ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ 443 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ । ਜਵਾਬ ‘ਚ ਆਸਟ੍ਰੇਲੀਆ ਨੇ 50 ਦੌੜਾਂ ਤੋਂ ਪਹਿਲਾਂ ਹੀ ਸੈਟ ਰੇਲਸ਼ਾ ਦਾ ਵਿਕਟ ਗਵਾ ਦਿੱਤਾ ਸੀ। ਇਸ ਤੋਂ ਬਾਅਦ ਵਾਰਨਰ ਨੇ ਅਜਿਹੀ ਪਾਰੀ ਖੇਡੀ

ਰਣਜੀ ਟ੍ਰਾਫੀ ‘ਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਮਿਤ ਦਾ ਸੁਪਨਾ ਹੈ ਟੀਮ ਇੰਡੀਆ ‘ਚ ਖੇਡਣਾ

ਗੁਜਰਾਤ ਦੇ ਬੱਲੇਬਾਜ਼ ਸਮਿਤ ਗੋਹੇਲ ਨੇ 117 ਸਾਲ ਪੁਰਾਣਾ ਵਿਸ਼ਵ ਰਿਕਾਰਡ ਨੂੰ ਤੋੜਦੇ ਹੋਏ ਆਪਣੀ ਟੀਮ ਨੂੰ ਰਣਜੀ ਟਰਾਫੀ ਦੇ ਸੈਮੀਫਾਈਨਲ ਵਿੱਚ ਪਹੁੰਚਾਇਆ। ਉਨ੍ਹਾਂ ਨੇ ਓਪਨਰ ਦੇ ਰੂਪ ਵਿੱਚ 359 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ, ਜੋ ਵਰਲਡ ਕ੍ਰਿਕਟ ਵਿੱਚ ਹੁਣ ਤੱਕ ਇੰਗਲਿਸ਼ ਬੱਲੇਬਾਜ ਬਾਬੀ ਏਬੇਲ ਹੀ ਕਰ ਸਕੇ ਸਨ। ਹਾਲਾਂਕਿ ਅਜਿਹਾ ਨਹੀਂ ਹੈ ਕਿ

ਪਾਕਿਸਤਾਨ ਦੇ ਵਿਸ਼ਾਲ ਸਕੋਰ ਦਾ ਆਸਟ੍ਰੇਲੀਆ ਵੱਲੋਂ ਕਰਾਰਾ ਜਵਾਬ

ਮੀਂਹ ਪ੍ਰਭਾਵਿਤ ਮੈਲਬਰਨ ਟੈਸਟ ਦੌੜਾਂ ਦੇ ਲਿਹਾਜ਼ ਨਾਲ ਦੋਨਾਂ ਟੀਮਾਂ ਦੇ ਲਈ ਬੇਹਤਰੀਨ ਸਾਬਿਤ ਹੋ ਰਿਹਾ ਹੈ। ਪਾਕਿਸਤਾਨ ਦੇ ਅਜ਼ਹਰ ਅਲੀ ਦੇ ਦੋਹਰੇ ਸੈਂਕੜੇ ਦਾ ਸਦਕਾ ਪਾਕਿਸਤਾਨ ਨੇ 443 ਦੌੜਾਂ ‘ਤੇ ਪਾਰੀ ਘੋਸ਼ਿਤ ਕਰ ਦਿੱਤੀ ਸੀ,ਜਿਸ ਦੇ ਜਵਾਬ ‘ਚ ਆਸਟ੍ਰੇਲੀਆ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਸ਼ਤਕ ਕਾਰਨ ਜ਼ੋਰਦਾਰ ਜਵਾਬ ਦਿੱਤਾ। ਮੈਚ ਦੇ ਤੀਜੇ ਦਿਨ

ਸਹਿਵਾਗ ਨੇ ਟਵੀਟ ਕਰ, ਸਲਮਾਨ ਨੂੰ ਕਹੀ ਇਹ ਮਜ਼ੇਦਾਰ ਗੱਲ…

ਸਹਿਵਾਗ ਇੱਕ ਵਾਰ ਫਿਰ ਆਪਣੇ ਟਵੀਟ ਰਾਹੀਂ ਚਰਚਾ ਵਿੱਚ ਆ ਗਏ ਜਦੋਂ ਉਨ੍ਹਾਂ ਨੇ ਸਲਮਾਨ ਖਾਨ ਦੇ ਜਨਮਦਿਨ ਉੱਤੇ ਆਪਣੇ ਅੰਦਾਜ਼ ਵਿੱਚ ਵਧਾਈ ਦਿੱਤੀ। ਵੀਰੇਂਦਰ ਸਹਿਵਾਗ ਨੇ ਲਿਖਿਆ,  ਹਟਾ ਸਾਵਣ ਦੀ ਘਟਾ ਕਿਸ ਦਾ ਬਰਥਡੇ ਹੈ ਸਾਰਿਆ ਨੂੰ ਪਤਾ।   ਸਹਿਵਾਗ  ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ  ਦੇ  ਫਾਲੋਅਰਜ਼  ਕਿੱਥੇ ਚੁੱਪ ਬੈਠਣ ਵਾਲੇ ਸੀ।  ਸਹਿਵਾਗ 

ਮਹਿਲਾ ਸੈਫ ਚੈਂਪੀਅਨਸ਼ਿਪ: ਭਾਰਤ ਨੇ ਅਫਗਾਨਿਸਤਾਨ ਨੂੰ 5 -1 ਨਾਲ ਕੀਤਾ ਢੇਰ

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਮੰਗਲਵਾਰ ਨੂੰ ਸੈਫ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 5 – 1 ਨਾਲ ਮਾਤ ਦੇਕੇ ਆਪਣੀ ਸ਼ਾਨਦਾਰ ਸ਼ੁਰੁਆਤ ਕੀਤੀ ਹੈ।ਸਿਲੀਗੁੜੀ ਦੇ ਕੰਚਨਜੰਗਾ ਸਟੇਡੀਅਮ ਵਿੱਚ ਹੋਏ ਮੁਕਾਬਲੇ ਵਿੱਚ ਕਮਲਾ ਦੇਵੀ ਨੇ ਤੀਸਰੇ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 30ਵੇਂ ਮਿੰਟ ਵਿੱਚ ਸੁਸ਼ਮਿਤਾ ਮਲਿਕ ਨੇ ਪੇਨਲਟੀ

ਜਦੋਂ ਰਿੰਗ ‘ਚ ਸ਼ਰਮਸਾਰ ਹੋਈ ਰੈਸਲਰ ਇਵ ਮਾਰੀਆ….

WWE ਵਿੱਚ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਕੈਂਡਲ ਅਕਸਰ ਹੁੰਦੇ ਹੀ ਰਹਿੰਦੇ ਹਨ। ਇਸ ਦੌਰਾਨ 2016 ਵਿੱਚ ਅਜਿਹੇ ਕਈ ਮੁਮੈਂਮਟਸ ਦੇਖਣ ਨੂੰ ਮਿਲੇ, ਜਿਸਨੂੰ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇਸ ਸਾਲ WWE ਦੇ ਦਿੱਗਜ ਰੈਸਲਰ ਅੰਡਰਟੇਕਰ ਲੰਬੇ ਸਮਾਂ ਤੱਕ ਰਿੰਗ ਤੋਂ ਬਾਹਰ ਰਹੇ ਅਤੇ ਉਨ੍ਹਾਂ ਨੇ ਫਿਰ ਨਵੰਬਰ ਵਿੱਚ ਸਮੈਕਡਾਉਨ

ਕ੍ਰਿਕਟ ਆਸਟ੍ਰੇਲੀਆ ਨੇ ਦਿੱਤੀ ਰਸੇਲ ਨੂੰ ਕਾਲੇ ਬੱਲੇ ਦੀ ਮਨਜੂਰੀ

ਆਸਟ੍ਰੇਲੀਆ  ਨੇ ਬਿਗ ਬੈਸ਼ ਲੀਗ  (ਬੀਬੀਏ)  ‘ਚ ਖੇਡ ਰਹੇ ਵੈਸਟਇੰਡੀਜ  ਦੇ ਆਲਰਾਉਂਡਰ ਖਿਡਾਰੀ ਆਂਦਰੇ ਰਸੇਲ  ਦੇ ਕਾਲੇ ਬੱਲੇ ਉੱਤੇ ਲੱਗੀ ਰੋਕ ਨੂੰ ਮੰਗਲਵਾਰ ਨੂੰ ਵਾਪਸ ਲੈ ਲਿਆ ਹੈ। ਬੀਬੀਐਲ ਵਿੱਚ ਰਸੇਲ ਸਿਡਨੀ ਥੰਡਰਸ ਦੀ ਟੀਮ ਦਾ ਹਿੱਸਾ ਹਨ। ਕ੍ਰਿਕਟ ਆਸਟ੍ਰੇਲੀਆ ਨੇ ਕੁੱਝ ਦਿਨ ਪਹਿਲਾਂ ਰਸੇਲ ਦੁਆਰਾ ਕਾਲੇ ਬੱਲੇ  ਦੇ ਇਸਤੇਮਾਲ ਉੱਤੇ ਰੋਕ ਲਗਾ ਦਿੱਤੀ ਸੀ।