World Cup 2019: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਦਿੱਤਾ 242 ਦੌੜਾਂ ਦਾ ਟੀਚਾ

england vs new zealand world cup final 2019: ਲੰਡਨ: ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਲੰਡਨ ਦੇ ਲਾਰਡਸ ਮੈਦਾਨ ‘ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ।  ਜਿਸ ਵਿੱਚ ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ 8 ਵਿਕਟਾਂ

World Cup 2019: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

new zealand toss win vs england: ਲੰਡਨ: ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਲੰਡਨ ਦੇ ਲਾਰਡਸ ਮੈਦਾਨ ‘ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਵਿੱਚ ਜੇਸਨ ਰਾਏ,

ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ‘ਚ ਹੋ ਰਹੀ ਹੈ ਟਿਕਟਾਂ ਦੀ ਕਾਲਾਬਾਜ਼ਾਰੀ

World Cup Tickets Black market: ਲੰਡਨ: ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੈਚ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ ।ਖ਼ਿਤਾਬ ਲਈ ਕ੍ਰਿਕੇਟ ਦਾ ਜਨਕ ਇੰਗਲੈਂਡ ਤੇ ਹਮੇਸ਼ਾ ‘ਅੰਡਰਡਾਗ’ ਮੰਨੀ ਜਾਣ ਵਾਲੀ ਨਿਊਜ਼ੀਲੈਂਡ ਟੀਮ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ । ਦੋਹਾਂ ਟੀਮਾਂ ਦੇ ਫੈਂਸ ਲਾਰਡਸ ਦੇ ਮੈਦਾਨ ‘ਤੇ ਰਚੇ ਜਾਣ ਵਾਲੇ ਇਸ ਇਤਿਹਾਸ ਦੇ ਗਵਾਹ

ਵਿਸ਼ਵ ਕੱਪ 2019 ਲਈ ਇੰਗਲੈਂਡ ਤੇ ਨਿਊਜ਼ੀਲੈਂਡ ‘ਚ ਖਿਤਾਬੀ ਮੁਕਾਬਲਾ ਅੱਜ

world cup 2019 final teams: ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਖੇਡਿਆ ਜਾਵੇਗਾ । ਦਰਅਸਲ, ਇਨ੍ਹਾਂ ਦੋਹਾਂ ਟੀਮਾਂ ਵਿੱਚੋਂ ਕੋਈ ਇੱਕ ਟੀਮ ਵਿਸ਼ਵ ਕੱਪ ਚੈਂਪੀਅਨ ਬਣੇਗੀ । ਵਿਸ਼ਵ ਕੱਪ ਨੂੰ ਜਿੱਤਣ ਲਈ ਦੋਹਾਂ ਟੀਮਾਂ ਨੂੰ 740 ਤੋਂ ਜ਼ਿਆਦਾ ਮੈਚ ਖੇਡਣੇ ਪਏ ਹਨ ।

ਜੇਕਰ ਨਿਊਜ਼ੀਲੈਂਡ ਜਿੱਤਦਾ ਹੈ ਤਾਂ 15 ਜੁਲਾਈ ਨੂੰ ਮਿਲੇਗੀ ਟ੍ਰਾਫ਼ੀ

icc world cup 2019 trophy price: ਐਤਵਾਰ 14 ਜੁਲਾਈ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਣਾ ਹੈ । ਜਿਸ ਵਿੱਚ ਦੋਵੇਂ ਟੀਮਾਂ ਜਿੱਤਣ ਲਈ ਪੂਰਾ ਜ਼ੋਰ ਲਗਾਉਣਗੀਆਂ, ਪਰ ਇਹ ਵੀ ਤੈਅ ਹੈ ਕਿ ਕੋਈ ਵੀ ਟੀਮ ਜਿੱਤੇ, ਦੁਨੀਆ ਨੂੰ ਇੱਕ ਨਵਾਂ ਵਿਸ਼ਵ ਚੈਂਪੀਅਨ ਮਿਲੇਗਾ, ਕਿਉਂਕਿ ਇਨ੍ਹਾਂ ਦੋਨਾਂ ਟੀਮਾਂ ਵਿੱਚੋਂ

ਭਾਰਤੀ ਟੀਮ ‘ਚ ਆਈ ਦਰਾਰ, ਹੋਈ ਦੋ ਫਾੜ

indian cricket team divided: ਵਿਸ਼ਵ ਕੱਪ 2019 ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਹਾਰ ਨਾਲ ਭਾਰਤੀ ਟੀਮ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ । ਟੀਮ ਦੀ ਚੋਣ ਤੋਂ ਲੈ ਕੇ ਖਿਡਾਰੀ ਦੇ ਪ੍ਰਦਰਸ਼ਨ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਹਨ । ਭਾਰਤ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਬਾਅਦ ਵਿਰਾਟ ਕੋਹਲੀ ਦੀ ਕਪਤਾਨੀ ‘ਤੇ ਵੀ

ਧੋਨੀ ਨੇ ਫਿਕਸਿੰਗ ਨਾਲ ‘Gentleman’ ਵਾਲੀ ਖੇਡ ਨੂੰ ਕੀਤਾ ਗੰਦਾ: ਪਾਕਿਸਤਾਨ ਮੰਤਰੀ

pakistan minister to ms dhoni: ਨਵੀਂ ਦਿੱਲੀ: ਬੁੱਧਵਾਰ ਨੂੰ ਪਾਕਿਸਤਾਨ ਦੇ ਬਲੂਚਿਸਤਾਨ ਦੇ ਸਾਬਕਾ ਸੂਚਨਾ ਸਕੱਤਰ ਅਤੇ ਸਾਈਬਰ ਫੋਰਸ ਪਾਰਟੀ ਦੇ ਸੰਸਥਾਪਕ ਸਾਲਾਰ ਸੁਲਤਾਨਜਈ ਨੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਸ਼ਰਮਨਾਕ ਬਿਆਨ ਦਿੱਤਾ ਹੈ । ਸਾਲਾਰ ਨੇ ਧੋਨੀ ‘ਤੇ ਖੇਡ ਨੂੰ ਦੂਸ਼ਿਤ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਕਿਹਾ ਕਿ ਉਹ ਨਿਊਜ਼ੀਲੈਂਡ

ਧੋਨੀ ਨੂੰ ਨੰਬਰ-4 ‘ਤੇ ਨਾ ਭੇਜਣ ਬਾਰੇ ਰਵੀ ਸ਼ਾਸਤਰੀ ਨੇ ਦੱਸੀ ਮਜ਼ਬੂਰੀ

MS Dhoni sent at No. 7 in semi-final : ਨਵੀਂ ਦਿੱਲੀ: ਵਿਸ਼ਵ ਕੱਪ 2019 ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਧੋਨੀ ਨੂੰ ਪਿਛਲੇ ਬੱਲੇਬਾਜ਼ਾਂ ਵਿੱਚ ਖਿਡਾਉਣ ‘ਤੇ ਸਵਾਲ ਉੱਠੇ ਸਨ । ਜਿਸਨੂੰ ਲੈ ਕੇ ਹੁਣ ਕੋਚ ਰਵੀ ਸ਼ਾਸਤਰੀ ਨੇ ਇਸ ਵਿਵਾਦ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਇਸ ਦਾ ਕਾਰਨ ਕਮਜ਼ੋਰ

ਧੋਨੀ ਨੇ ਸੈਮੀਫਾਈਨਲ ‘ਚ ਆਪਣੇ ਨਾਮ ਕੀਤਾ ਇੱਕ ਹੋਰ ਰਿਕਾਰਡ

dhoni semi finals records: ਬੁੱਧਵਾਰ ਨੂੰ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ 12ਵੇਂ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਖੇਡਿਆ ਗਿਆ । ਭਾਰਤ ਅਤੇ ਨਿਊਜ਼ੀਲੈਂਡ ਖਿਲਾਫ਼ ਖੇਡੇ ਗਏ ਮੈਚ ਵਿੱਚ ਨਿਊਜ਼ੀਲੈਂਡ ਨੇ ਬਾਜੀ ਮਾਰ ਲਈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਜ਼ਬਰਦਸਤ ਗੇਂਦਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 221 ਦੌੜਾਂ ‘ਤੇ ਢੇਰ ਕਰ ਦਿੱਤਾ

ICC World Cup : ਸੈਮੀ ਫਾਈਨਲ ਹਾਰਨ ਤੋਂ ਬਾਅਦ ਟੀਮ ਇੰਡੀਆ ਤੋਂ ਹੋਈ 2 ਦੀ ਛੁੱਟੀ

ICC World Cup indian team: ICC ਵਰਲਡ ਕੱਪ 2019 ਦੇ ਸੈਮੀ ਫਾਈਨਲ ‘ਚ ਹਰ ਤੋਂ ਬਾਅਦ ਟੀਮ ਇੰਡੀਆ ‘ਚ ਅਸਤੀਫਿਆਂ ਦਾ ਦਾ ਦੌਰ ਜਾਰੀ ਹੈ। ਹੁਣ ਟੀਮ ਇੰਡੀਆ ਦੇ ਫ਼ਿਸਿਓ ਪੈਟਰਿਕ ਫਰਹਾਰਟ ਅਤੇ ਫਿੱਟਨੈੱਸ ਕੋਚ ਸ਼ੰਕਰ ਬਾਸੁ ਨੇ ਵੀ ਅਸਤੀਫਾ ਦੇ ਦਿੱਤਾ। ਦੱਸ ਦੇਈਏ ਕਿ ਪੈਟਰਿਕ ਦਾ ਕਾਂਟਰੈਕਟ ਵਰਲਡ ਕੱਪ ਤੱਕ ਸੀ। ਪੈਟਰਿਕ ਨੂੰ ਇੱਕ

World Cup 2019: 18 ਦੌੜਾਂ ਨਾਲ ਜਿੱਤਿਆ ਨਿਊਜ਼ੀਲੈਂਡ, ਭਾਰਤ ਵਿਸ਼ਵ ਕੱਪ ‘ਚੋਂ ਬਾਹਰ

India vs New Zealand World Cup 2019: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 10 ਜੁਲਾਈ ਰਿਜ਼ਰਵ ਡੇ ਵਿੱਚ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ । ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜੀਲੈਂਡ ਨੇ 50 ਓਵਰਾਂ ਵਿੱਚ 8

World Cup 2019: ਮੀਂਹ ਕਾਰਨ ਰੁਕਿਆ ਮੈਚ, ਕੁਝ ਹੀ ਦੇਰ ‘ਚ ਹੋਵੇਗਾ ਸ਼ੁਰੂ

India Vs New Zealand: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਗਿਆ, ਜੋ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ । ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 46.1 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 211 ਦੌੜਾਂ ਬਣਾ

ਮੈਚ ਰੱਦ ਹੋਣ ‘ਤੇ ਦਰਸ਼ਕਾਂ ਨੂੰ ਇਸ ਤਰ੍ਹਾਂ ਰਿਫੰਡ ਹੋਵੇਗਾ ਟਿਕਟਾਂ ਦਾ ਪੈਸਾ..

india vs new zealand match: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਮੈਚ ਸੈਮੀਫਾਈਨਲ ਮੁਕਾਬਲਾ ਜੋ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਸੀ, ਬਾਰਿਸ਼ ਕਾਰਨ ਰੁਕ ਗਿਆ । ਹਾਲਾਂਕਿ ਬੁੱਧਵਾਰ ਦੇ ਦਿਨ ਨੂੰ ਇਸ ਮੈਚ ਲਈ ਰਾਖਵਾਂ ਦਿਨ ਰੱਖਿਆ ਗਿਆ ਹੈ, ਪਰ ਮੈਨਚੈਸਟਰ  ਵਿੱਚ ਲਗਾਤਾਰ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ।

World Cup 2019: ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5

India vs Newzealand match: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਇਸ ਮੁਕਾਬਲੇ ਨੂੰ ਮੀਂਹ ਕਾਰਨ ਰੋਕਣਾ ਪਿਆ । ਖੇਡ ਰੁਕਣ ਤੱਕ ਨਿਊਜ਼ੀਲੈਂਡ

ਮੈਨਚੈਸਟਰ ‘ਚ ਦੋ ਦਿਨ ਪੈ ਸਕਦੈ ਮੀਂਹ, ਭਾਰਤ ਫਾਈਨਲ ਦਾ ਦਾਅਵੇਦਾਰ

Manchester Weather: ਮੈਨਚੈਸਟਰ: ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਦੌਰਾਨ ਬਾਰਿਸ਼ ਕਰਕੇ ਭਾਰਤ-ਨਿਊਜ਼ੀਲੈਂਡ ਦਾ ਮੁਕਾਬਲਾ ਰੱਦ ਹੋ ਸਕਦਾ ਹੈ । ਇਸ ਮੁਕਾਬਲੇ ਦੇ ਰੱਦ ਹੋਣ ਦਾ ਅਸਰ ਫਾਈਨਲ ਮੁਕਾਬਲੇ ‘ਤੇ ਨਹੀਂ ਪੈ ਸਕਦਾ । ਦਰਅਸਲ, ਜੇਕਰ ਭਾਰਤ ਨਿਊਜ਼ੀਲ਼ੈਂਡ ਮੈਚ ਰੱਦ ਹੁੰਦਾ

ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾਂ ਰਿੱਕੀ ਪੌਂਟਿੰਗ ਨੇ ਕੀਤੀ ਇਹ ਭਵਿੱਖਬਾਣੀ

World Cup semi-final: ਮੈਨਚੇਸਟਰ: ਵਿਸ਼ਵ ਕੱਪ ਵਿੱਚ ਹੁਣ ਤੱਕ 45 ਮੈਚ ਖੇਡੇ ਜਾ ਚੁੱਕੇ ਹਨ । ਇਨ੍ਹਾਂ ਦਿਨਾ ਵਿਸ਼ਵ ਕੱਪ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਟੀਮਾਂ ਇਸ ਖਿਤਾਬ ਨੂੰ ਜਿੱਤਣ ਲਈ ਕਾਫੀ ਮਿਹਨਤ ਕਰ ਰਹੀਆਂ ਹਨ । ਹੁਣ ਕ੍ਰਿਕਟ ਦੁਨੀਆ ਦੇ ਮਹਾਨ ਖਿਡਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵਿਸ਼ਵ ਕੱਪ ਇੰਗਲੈਂਡ ਜਾਂ

ਇਸ ਵਿਸ਼ਵ ਰਿਕਾਰਡ ਤੋਂ ਸਿਰਫ਼ 27 ਦੌੜਾਂ ਦੂਰ ਹਨ ਰੋਹਿਤ ਸ਼ਰਮਾ

Rohit Sharma 27 runs away: ਨਵੀਂ ਦਿੱਲੀ: ਵਿਸ਼ਵ ਕੱਪ 2019 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਦਾ ਹਿਟ ਸ਼ੋਅ ਜਾਰੀ ਹੈ । ਇਸ ਟੂਰਨਾਮੈਂਟ ਵਿੱਚ ਰੋਹਿਤ ਦਾ ਬੱਲਾ ਅੱਗ ਉਗਲ ਰਿਹਾ ਹੈ । ਜਿਸਦੇ ਤਹਿਤ ਉਹ ਆਪਣੀ ਤੂਫਾਨੀ ਬੱਲੇਬਾਜੀ ਨਾਲ ਵਿਸ਼ਵ ਕੱਪ 2019 ਵਿੱਚ ਕਈ ਰਿਕਾਰਡ ਆਪਣੇ ਨਾਮ ਕਰ ਚੁੱਕਿਆ ਹੈ ।

ਵਿਸ਼ਵ ਕੱਪ 2019 ‘ਚ ਭਾਰਤ ਦਾ ਰਿਕਾਰਡ ਨਿਊਜ਼ੀਲੈਂਡ ਤੋਂ ਜ਼ਿਆਦਾ ਵਧੀਆ

indian cricket team records: ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ । ਇਹ ਮੁਕਾਬਲਾ  9 ਜੁਲਾਈ ਮੰਗਲਵਾਰ 2:51:37 PMਨੂੰ ਮੈਨਚੇਸਟਰ ਦੇ ਮੈਦਾਨ ‘ਤੇ ਖੇਡਿਆ ਜਾਵੇਗਾ ।  ਦੱਸ ਦੇਈਏ ਕਿ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ 9 ਵਿੱਚ 7 ਮੈਚ ਜਿੱਤਕੇ ਸੈਮੀਫਾਈਨਲ ਵਿੱਚ ਕੁਆਲੀਫਾਈ ਕੀਤਾ ਹੈ । ਉਥੇ ਹੀ, ਦੂਜੇ

ਦੇਸ਼ ‘ਚ ਰੱਖਿਆ ਬਜਟ ਦੇ ਬਰਾਬਰ ਪਹੁੰਚਿਆ ਸੱਟੇਬਾਜ਼ੀ ਦਾ ਕਾਰੋਬਾਰ

cricket Betting racket: ਮੁੰਬਈ ਪੁਲਿਸ ਵੱਲੋਂ ਵਿਸ਼ਵ ਕੱਪ ਦੇ ਮੈਚਾਂ ‘ਤੇ ਸੱਟਾ ਲਗਾਉਣ ਵਾਲੇ ਸੱਟੇਬਾਜਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ । ਪੁਲਿਸ ਨੇ ਇਨ੍ਹਾਂ ਸੱਟੇਬਾਜ਼ਾਂ ਨੂੰ ਫਾਈਵ ਸਟਾਰ ਹੋਟਲ ਤੋਂ ਗ੍ਰਿਫ਼ਤਾਰ ਕੀਤਾ । ਜਿਸ ਕਾਰਨ ਸੱਟੇਬਾਜ਼ੀ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ । ਭਾਰਤ ਵਿੱਚ ਸੱਟੇਬਾਜ਼ੀ ਗੈਰ-ਕਾਨੂੰਨੀ ਹੈ, ਪਰ ਫਿਰ

ਭਾਰਤ ਵਿਸ਼ਵ ਕੱਪ ਜਿੱਤਣ ਦਾ ਮਜ਼ਬੂਤ ਦਾਅਵੇਦਾਰ: ਕਰੁਣਾਰਤਨੇ

India favourites win World Cup: ਲੀਡਸ: ਸ਼ਨੀਵਾਰ ਨੂੰ ਵਿਸ਼ਵ ਕੱਪ 2019 ਵਿੱਚ ਖੇਡੇ ਗਏ ਮੁਕਾਬਲੇ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ । ਜਿਸ ਕਾਰਨ ਹੁਣ 9 ਜੁਲਾਈ ਨੂੰ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਟੀਮ