Oct 21

ਸਤਵੰਤ ਸਿੰਘ ਨੇ ਸਕਾਈਡਾਈਵਿੰਗ ‘ਚ ਨਵਾਂ ਰਿਕਾਰਡ ਸਥਾਪਿਤ ਕਰ ਵਧਾਈ ਦਸਤਾਰ ਦੀ ਸ਼ਾਨ

ਆਕਲੈਂਡ— ਨਿਊਜ਼ੀਲੈਂਡ ਦੇ ਆਕਲੈਂਡ ਤੋਂ 300 ਕਿਲੋਮੀਟਰ ਦੂਰ ਸਕਾਈਟਾਪੋ ‘ਚ ਪੰਜਾਬ ਦੇ ਦਸਤਾਰਧਾਰੀ ਗੱਭਰੂ ਸਤਵੰਤ ਸਿੰਘ ਸਿਆਣ ਨੇ 15000 ਫੁੱਟ ਦੀ ਉੱਚਾਈ ਤੋਂ ਛਾਲ ਮਾਰ ਕੇ ਰਿਕਾਰਡ ਬਣਾ ਦਿੱਤਾ ਹੈ। ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਦੇ ਨੌਜਵਾਨ ਸਤਵੰਤ ਸਿੰਘ ਨੇ ਸਕਾਈਡਾਈਵਿੰਗ ਰਾਹੀਂ ਇਹ ਰਿਕਾਰਡ ਬਣਾਇਆ। ਸਤਵੰਤ ਸਿੰਘ ਦਾ ਕਹਿਣਾ

ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਖ਼ਾਲਸਾਈ ਖੇਡਾਂ ਦਾ ਆਗਾਜ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੀਆਂ ਉਚੇਰੀ ਸਿੱਖਿਆ ਸੰਸਥਾਵਾਂ ਦੀਆਂ 13ਵੀਂਆਂ ਖ਼ਾਲਸਾਈ ਖੇਡਾਂ ਦਾ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਚਲ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਖ਼ਾਲਸਾਈ ਜਾਹੋ-ਜ਼ਲਾਲ ਤੇ ਸ਼ਾਨੋ-ਸ਼ੌਕਤ ਨਾਲ ਅਰੰਭ

sgpc
ਸੇਵਾ ਸਿੰਘ ਸੇਖਵਾਂ ਨੂੰ ਥਾਪੀ  ਜਾ ਸਕਦੀ ਹੈ ਐੱਸ.ਜੀ.ਪੀ.ਸੀ.ਦੀ ਪ੍ਰਧਾਨਗੀ 

ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਦੇ ਸਦਨ ਦਾ ਇਜਲਾਸ ਸੱਦਣ ਬਾਬਤ ਇਕ ਚਿਠੀ ਲਿਖ ਕੇ ਛੇਤੀ ਤਰੀਕ ਤੈਅ ਕਰਨ ਦੀ ਮੰਗ ਕੀਤੀ ਹੈ ,ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਨਵੰਬਰ ਦੇ ਪਹਿਲੇ ਮਹੀਨੇ ਥਾਪਿਆ ਜਾ ਸਕਦਾ ਹੈ , ਅਤੇ ਇਹ ਵੀ ਚਰਚਾ ਹੈ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ

ਪੰਥਕ ਇਕੱਠ ਵਿਚ ਸ਼ਾਮਲ ਹੋਣ ਲਈ ਕਾਰਜਕਾਰੀ ਜਥੇਦਾਰਾਂ ਵਲੋਂ ਮੀਟਿੰਗਾਂ ਜਾਰੀ

ਕਾਰਜਕਾਰੀ ਜਥੇਦਾਰ ਸਥਾਨਕ ਪੱਧਰ ‘ਤੇ ਮੀਟਿੰਗਾਂ ਕਰ ਕੇ ਸਿੱਖਾਂ ਨੂੰ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਪੰਥਕ ਇਕੱਠ ‘ਚ ਪਹੁੰਚਣ ਲਈ ਪ੍ਰੇਰਿਤ ਕਰ ਰਹੇ ਹਨ। ਪਿਛਲੇ ਸਾਲ 10 ਨਵੰਬਰ 2015 ਨੂੰ ਪਿੰਡ ਚੱਬਾ ਵਿਖੇ ਹੋਏ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੇ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਵਲੋਂ

ਬਾਬਾ ਬੁੱਢਾ ਜੀ ਸਿੱਖੀ ਦਾ ਬਾਬਾ ਬੋਹੜ,ਔਖੇ ਸਮੇਂ ਕੌਮ ਨੂੰ ਦਿੱਤੀ ਯੋਗ ਅਗਵਾਈ – ਮਜੀਠੀਆ

ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੂਜਾ ਮਹਾਨ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਾਬਾ ਜੀ ਦੇ ਜਨਮ ਅਸਥਾਨ ਗੁਰਦਵਾਰਾ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਤੋਂ ਸਜਾਇਆ ਗਿਆ। ਇਸ ਮੌਕੇ ਭਾਰੀ ਸੰਖਿਆ ਵਿੱਚ ਸੰਗਤਾਂ ਨੇ

ਭਗਤ ਪੂਰਨ ਸਿੰਘ ਦੇ ਜੀਵਨ ਦੀਆਂ 5 ਗੱਲਾਂ ਜੋ ਤੁਹਾਨੂੰ ਕਰ ਦੇਣਗੀਆਂ ਹੈਰਾਨ

ਭਗਤ ਪੂਰਨ ਸਿੰਘ ਦਾ ਰਾਜੇਵਾਲ ‘ਚ ਹੋਇਆ ਸੀ ਜਨਮ। ਭਗਤ ਜੀ ਦਾ ਜਨਮ ਹਿੰਦੂ ਪਰਿਵਾਰ ‘ਚ ਹੋਇਆ। ਭਗਤ ਦੀ ਦਾ ਬਚਪਨ ਦਾ ਨਾਂਅ ਰਾਮਜੀ ਦਾਸ ਸੀ। ਭਗਤ ਜੀ ਨੇ ਸਕੂਲ ਦੀ ਪੜਾਈ ਨਹੀਂ ਕੀਤੀ , ਪਰ ਫਿਰ ਵੀ ਲੇਖਕ ਬਣੇ। ਭਗਤ ਜੀ ਨੇ 1947 ‘ਚ ਪਿੰਗਲਵਾੜੇ ਦੀ ਸ਼ੁਰੂਆਤ ਕੀਤੀ ਜੋ ਅੱਜ ਤੱਕ ਲੱਖਾਂ ਮਰੀਜ਼ਾਂ ਦਾ

amrican-sikh
ਡੋਨਾਲਡ ਟਰੰਪ ਦਾ ਚੋਣ ਪ੍ਰਚਾਰ ਮੁੜ ਵਿਵਾਦਾਂ ‘ਚ-ਸਿੱਖ ਵਿਅਕਤੀ ਨੂੰ ਦੱਸਿਆ ਮੁਸਲਿਮ ਸਮਰਥਕ

ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਲਈ ਮੈਦਾਨ ‘ਚ ਉੱਤਰੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਆਪਣੇ ਮੁਸਲਿਮ ਵਿਰੋਧੀ ਭਾਸ਼ਣਾਂ ਤੇ ਤਿੱਖੀ ਸ਼ਬਦਾਵਲੀ ਤੋਂ ਬਾਅਦ ਹੁਣ ਆਪਣੀ ਪ੍ਰਚਾਰ ਮੁਹਿੰਮ ਵਿਚ ਕੀਤੀ ਇਕ ਹੋਰ ਬੇਵਕੂਫੀ ਕਰਕੇ ਚਰਚਾ ਵਿਚ ਹਨ ।  ਦਰਅਸਲ ਟਰੰਪ ਵੱਲੋਂ ਹਾਲ ਹੀ ਵਿਚ ਆਪਣੇ ਪ੍ਰਚਾਰ ਦੌਰਾਨ ਵੰਡੇ ਗਏ ਫਲਾਇਰਜ਼ ਵਿਚ ਇੰਡੀਆਨਾ ਦੇ ਰਹਿਣ

ਦੋ ਧੜਿਆਂ ਵਿਚਕਾਰ ਹੋਈ ਹਿੰਸਕ ਝੜਪ

ਕਪੂਰਥਲਾ: ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਦੇ ਗੁਰਦੁਆਰਾ ‘ਸਿੱਖ ਸਮੁਦਾਇ ਅਤੇ ਬਾਲਮੀਕ ਭਾਈਚਾਰੇ ਦੇ ਵਿੱਚ ਮਹਾਂਰਿਸ਼ੀ ਬਾਲਮੀਕ ਜੀ ਦੇ ਖਿਲਾਫ਼ ਅਪਸ਼ਬਦ ਬੋਲਣ ਕਾਰਨ  ਹਿੰਸਕ ਝੜਪ ਹੋ ਗਈ। ਇਸ ਮੌਕੇ ਸਤਿਕਾਰ ਕਮੇਟੀ ਮੁੱੱਖੀ ਸੁਖਜੀਤ ਸਿੰਘ ਖੋਸੇ ਦੀ ਗੱਡੀ ‘ਤੇ  ਪੱਥਰਵਾਜ਼ੀ ਵੀ ਹੋਈ। ਬਾਲਮੀਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਸਮੁਦਾਇ ਦੇ ਲੋਕਾਂ

ਦਿੱਲੀ ਗੁਰਦੁਆਰਾ ਚੋਣਾਂ ਲਈ ਅਕਾਲੀ ਦਲ ਵੱਲੋਂ ਸਰਗਰਮੀਆਂ ਤੇਜ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਨੂੰ ਲੈ ਕੇ ਅਕਾਲੀ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਇਸੇ ਦੇ ਚਲਦਿਆ ਅੱਜ 17 ਅਕਤੂਬਰ ਤੋਂ 21 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਾਰਟੀ ਦਫਤਰ ਵਿਖੇ ਇੱਛੁਕ ਉਮੀਦਵਾਰ ਆਪਣਾ ਫਾਰਮ ਅਤੇ ਬਾਇਓਡਾਟਾ ਜਮ੍ਹਾਂ ਕਰਵਾ ਸਕਣਗੇ ।ਇਹ ਜਾਣਕਾਰੀ ਦਿੱਤੀ ਹੈ ਪਾਰਟੀ ਪ੍ਰਧਾਨ ਅਤੇ ਦਿੱਲੀ ਸਿੱਖ

ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਜਿਨੀ ਸੇਵਿਆ ਤਿਨੈ ਸਵਾਰਿਆ ਸਿੱਖ ਧਰਮ ਵਿੱਚ ਦਸਾਂ ਪਾਤਿਾਸ਼ਾਹੀਆਂ ਦੀ ਦੇਣ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।ਇਹਨਾਂ ਵਿੱਚੋਂ ਇੱਕ ‘ਸ਼੍ਰੀ ਗੁਰੁ ਰਾਮਦਾਸ ਜੀ’ ਸੱਚੇ ਪਾਤਸ਼ਾਹ ਹਨ।‘ਸ਼੍ਰੀ ਗੁਰੁ ਰਾਮਦਾਸ ਜੀ’ਸਿੱਖਾਂ ਦੇ ਚੌਥੇ ਗੁਰੁ ਹਨ।ਉਹਨਾਂ ਦਾ ਜਨਮ 24 ਸਤੰਬਰ 1534 ਨੂੰ ਚੁੰਨਾ ਮੰਡੀ,ਲਾਹੌਰ ਪੰਜਾਬ ਵਿਖੇ ਹੋਇਆ ਸੀ।ਗੁਰੁ ਜੀ ਨੇ 1 ਸਤੰਬਰ ਨੂੰ ਸਿੱਖ ਧਰਮ ਦੇ

kala
ਬਹਿਬਲ ਕਲਾਂ ਗੋਡੀ ਕਾਂਡ ‘ਚ ਸ਼ਹੀਦ ਹੋਏ ਸਿੰਘਾਂ ਦੀ ਯਾਦ ‘ਚ ”ਮਹਾਨ ਸ਼ਹੀਦੀ ਸਮਾਗਮ”

ਨਿਆਮੀਵਾਲਾ:ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਂਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਪਿੰਡ ਨਿਆਮੀਵਾਲਾ ਵਿਖੇ ਸ਼੍ਰੀ ਅਖੰਡ ਪਾਠ ਅਰੰਭ ਕਰਕੇ ਭੋਗ ਪਾਏ ਗਏ। ਭੋਗ ਉਪਰੰਤ ਸਿੱਖ ਕੌਮ ਦੀਆਂ ਮਹਾਨ ਸ਼ਖ਼ਸ਼ੀਅਤਾਂ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ। ਇਸ ਮੌਕੇ

Guru Granth Sahib ji
ਜਵੱਦੀ ਟਕਸਾਲ ਵਿਖੇ ਕਰਵਾਏ ਜਾ ਰਹੇ ਹਨ ਸਿਲਵਰ ਜੁਬਲੀ ਸਮਾਗਮ

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ 31 ਰਾਗਾਂ ਸ਼ਬਦ ਕੀਰਤਨ ਦੀ ਪ੍ਰੰਪਰਾਗਤ ਦੇ ਅਦੁੱਤੀ ਗੁਰਮਤਿ ਸੰਮੇਲਨ ਦੀ ਲੜੀ ਨੂੰ  ਅੱਗੇ ਵਧਾਉਂਦੇ ਹੋਏ ਇਸ ਵਾਰ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 21 ਨਵੰਬਰ ਤੋਂ 27 ਨਵੰਬਰ ਤੱਕ ਸਿਲਵਰ ਜੁਬਲੀ ਸਮਾਗਮ  ਮਨਾਇਆ ਜਾ ਰਿਹਾ ਹੈ। ਜਿਸਦੀਆ ਤਿਆਰੀਆਂ ਸਬੰਧੀ ਇੱਕ ਮੀਟਿੰਗ ਕਰਵਾਈ ਗਈ ਜਿਸਦੀ ਅਗਵਾਈ ਬਾਬਾ ਅਮੀਰ  ਸਿੰਘ

ਮੌਸਮ ਬਦਲਾਅ ਕਾਰਨ ਹੇਮਕੁੰਟ ਦੇ ਕਪਾਟ ਕੀਤੇ ਬੰਦ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬਲੇ ਜਨਮ ਦਾ ਤਪ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਪਵਿੱਤਰ ਸਥਾਨ ਅਤੇ ਹਿਮਾਲਿਆ ਦੇ ਪੰਜਵੇਂ ਧਾਮ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਪਾਟ ਕੱਲ ਸ਼ਨੀਵਾਰ ਦੁਪਹਿਰ ਅਰਦਾਸ ਤੋਂ ਬਾਅਦ ਸਰਦੀਆਂ ਦੇ ਲਈ ਬੰਦ ਕਰ ਦਿੱਤੇ ਗਏ। ਇਸ ਮੌਕੇ ਤੇ ਹੋਣ ਵਾਲੀ ਅਰਦਾਸ ਚ ਸ਼ਾਮਿਲ ਹੋਣ ਲਈ ਲਗਭਗ

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਵ ਲਈ ਲੋਕਾਂ ‘ਚ ਭਾਰੀ ਉਤਸ਼ਾਹ

ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਹੈ।ਜਿਸਦੇ ਚੱਲਦਿਆਂ ਜਗ੍ਹਾ-ਜਗ੍ਹਾ ਤੇ ਵਿਸ਼ਾਲ ਨਗਰ ਕੀਰਤਨ ਕੱੱਢੇ ਗਏ।ਆਉਣ ਵਾਲੇ ਸੋਮਵਾਰ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਵ ਹੈ ਅਤੇ ਇਸ ਮੌਕੇ ਐੱਸਜੀਪੀਸੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ ਹੈ, ਜੋ ਕਿ ਸ਼੍ਰੀ ਤਖ਼ਤ

ਗੁਰਦੁਆਰਾ ਚੋਣਾਂ ਚ ‘ਆਪ’ ਦੀ ਐਂਟਰੀ ਨਾਲ ਵਧੀ ਹਲਚਲ

ਦਿੱਲੀ ਦੀ ਸੱਤਾ ‘ਤੇ ਕਾਬਿਜ਼ ਆਮ ਆਦਮੀ ਪਾਰਟੀ ਹੁਣ 2017 ਚ ਹੋਣ ਵਾਲੀਆਂ ਗੁਰਦੁਆਰਾ ਚੋਣਾਂ ‘ਚ ਵੀ ਉਤਰਨ ਦਾ ਮਨ ਬਣਾ ਚੁੱਕੀ ਹੈ। ਜਾਣਕਾਰੀ ਮੁਤਾਬਕ ਪਾਰਟੀ ‘ਪੰਥਕ ਸੇਵਾ ਦਲ’ ਦੇ ਬੈਨਰ ਹੇਠ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਗੁਰਦੁਆਰਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਕਾਲਕਾ ਜੀ ਤੋਂ ‘ਆਪ’ ਵਿਧਾਇਕ ਅਵਤਾਰ ਸਿੰਘ ਕਾਲਕਾ ਜੀ

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ `ਚ ਸ਼ਰਧਾਲੂ ਬੀਬੀ ਵੱਲੋਂ ਸੋਨੇ ਦੀ ਸੇਵਾ

ਅੰਮ੍ਰਿਤਸਰ: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਮੁੰਬਈ ਨਿਵਾਸੀ ਬੀਬੀ ਸੁਰਜੀਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡੇ ਸਮੇਤ ਸਿਹਰਾ ਪੱਟੀ ਦੀ ਸੇਵਾ ਕਰਵਾਈ। ਇਹ ਸੋਨੇ ਦੇ ਖੰਡੇ ਵਾਲਾ ਹਾਰ, ਰਾਤ ਵੇਲੇ ਸੁਖ ਆਸਨ ਤੋਂ ਬਾਅਦ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਚੰਦੋਆ ਸਾਹਿਬ ‘ਤੇ ਲਗਾਇਆ ਗਿਆ। ਇਸ ਮੌਕੇ ਭਾਈ

18 ਨੂੰ ਵਿਧੀ-ਵਿਧਾਨ ਘੜਨ ਲਈ ਪੰਜ ਸਿੰਘਾਂ ਨੇ ਸੱਦੀ ਮੀਟਿੰਗ, ਕਾਰਜਕਾਰੀ ਜਥੇਦਾਰਾਂ ਨੂੰ ਵੀ ਸੱਦਿਆ

ਚੰਡੀਗੜ੍ਹ: ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ ਅਤੇ ਭਾਈ ਤਰਲੋਕ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ 28-ਏ ‘ਚ ਅੱਜ ਪ੍ਰੈਸ ਕਾਨਫਰੰਸ ਕੀਤੀ। ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਇਸ ਮੌਕੇ ਮੀਡੀਆ ਨੂੰ ਇਕ ਹੱਥ ਲਿਖਤ ਪ੍ਰੈਸ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ 18 ਅਕਤੂਬਰ

ਅਮਰੀਕਾ ਵਿਚ ਸਿੱਖ ਪਹਿਨਣਗੇ ਕੈਮਰੇ .. ਨਸਲੀ ਹਿੰਸਾ ਤੋਂ ਰੋਕਣ ਲਈ ਚੁੱਕਿਆ ਕਦਮ

ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਨੂੰ ਅਮਰੀਕਾ ਦੀ ਮੁੱਖ ਸੰਸਥਾ ‘ਸਿੱਖ ਕੌਂਸਲ ਆਫ ਅਮਰੀਕਾ’ ਨੇ ਆਪਣੇ ਸਰੀਰ ‘ ਤੇ ਕੈਮਰੇ ਲਗਾ ਕੇ ਰੱਖਣ ਦੀ ਹਿਦਾਇਤ ਕੀਤੀ ਹੈ ।ਜਿਸ ਨਾਲ ਸਿੱਖ ਆਬਾਦੀ ਵਾਲੇ ਇਲਾਕਿਆਂ ਨੇੜੇ ਕੈਮਰੇ ਲਗਵਾਉਣ ਨਾਲ ਸ਼ੱਕੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ । ਦਰਅਸਲ ਅਮਰੀਕਾ ਵਿਚ ਸਿੱਖਾਂ ਨਾਲ

ਭਾਰਤ-ਪਾਕਿ ਵਿਚ ਬਣੇ ਤਨਾਅ ਨੂੰ ਖਤਮ ਕਰਨ ਦਾ ਉੱਦਮ- ਸਿੱਖ ਫੋਰ ਜਸਟਿਸ ਵੱਲੋਂ

ਭਾਰਤ-ਪਾਕਿਸਤਾਨ ਦਰਮਿਆਨ ਬਣੇ ਹੋਏ ਤਨਾਅ ਨੂੰ ਖਤਮ ਕਰਨ ਦੇ ਲਈ ਸਿੱਖ ਜੱਥੇਬੰਦੀਆਂ ਅੱਗੇ ਆਈਆਂ ਹਨ ਅਤੇ ਸੰਯੁਕਤ ਰਾਸ਼ਟਰ ਦਾ ਦਰਵਾਜਾ ਖੜਕਾਇਆ ਹੈ।ਪੰਜਾਬ ਵਿਚ ਬਣੇ ਹੋਏ ਮਾਹੌਲ ਨੂੰ ਲੈ ਕੇ ਉਹਨਾਂ ਸੰਯੁਕਤ ਰਾਸ਼ਟਰ ਨੂੰ ਅੱਤਵਾਦ ਵਰਗੀ ਸਮੱਸਿਆ ਦਾ ਹੱਲ ਕੀਤੇ ਜਾਣਦੀ ਗੁਹਾਰ ਲਗਾਈ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ।ਸਿੱਖਸ ਫਾਰ ਜਸਟਿਸ ਨਾਮਕ ਸਿੱਖ ਜੱਥੇਬੰਦੀ ਦੀ ਅਗੁਵਾਈ ਵਿਚ

ਮਾਨ ਸਿੰਘ ਖਾਲਸਾ ‘ਤੇ ਅਮਰੀਕਾ ਵਿਚ ਨਸਲੀ ਹਮਲੇ ਦੇ ਦੋਸ਼ ‘ਚ ਦੋ ਗ੍ਰਿਫ਼ਤਾਰ

ਸਾਨਫਰਾਂਸਿਸਕੋ: ਅਮਰੀਕਾ ਵਿਚ ਸੂਚਨਾ ਤਕਨਾਲੋਜੀ (ਆਈ. ਟੀ) ਮਾਹਰ 41 ਸਾਲਾ ਇਕ ਸਿੱਖ ਵਿਅਕਤੀ ‘ਤੇ ਨਸਲੀ ਹਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਪੁਲਿਸ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿਚ 25 ਸਤੰਬਰ ਨੂੰ ਮਾਨ ਸਿੰਘ ਖਾਲਸਾ ‘ਤੇ ਪਿਕਅਪ ਟਰੱਕ ਵਿਚ ਆਏ ਦੋ ਗੋਰਿਆਂ ਨੇ ਬਿਨਾਂ ਕਿਸੇ ਕਾਰਨ ਹਮਲਾ