Jan 26

ਅੱਜ ਦਾ ਹੁਕਮਨਾਮਾ 26-01-2019 |DAILY POST PUNJABI|

ਅੱਜ ਦਾ ਹੁਕਮਨਾਮਾ 25-01-2019 |DAILY POST PUNJABI|

ਅੱਜ ਦਾ ਹੁਕਮਨਾਮਾ 24-01-2019 |DAILY POST PUNJABI|

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਅਦਾਲਤ ਨੇ ਦਿੱਤੀ ਹਰੀ ਝੰਡੀ

DSGMC Election Clearance: ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅਦਾਲਤ ਨੇ ਹਰੀ ਝੰਡੀ ਦੇ ਦਿੱਤੀ ਹੈ। ਜਿਸਦੇ ਚਲਦੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਹੋਣ ਦੀ ਸੰਭਾਵਨਾ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਕਿਹਾ ਹੈ ਕਿ ਐਕਟ ਦੇ ਤਹਿਤ ਰਹਿ ਕੇ ਇਹ ਚੋਣਾਂ ਹੋਣੀਆਂ ਚਾਹੀਦੀਆਂ

ਕਰਤਾਰਪੁਰ ਲਾਂਘਾ ਦੇ ਡ੍ਰਾਫਟ ‘ਚ ਪਾਕਿਸਤਾਨ ਨੇ ਗਿਣਾਏ ਇਹ ਨਿਯਮ ਤੇ ਸ਼ਰਤਾਂ

Kartarpur Corridor Draft: ਭਾਰਤ – ਪਾਕਿਸਤਾਨ ਬਾਰਡਰ ਉੱਤੇ ਬੀਤੇ ਸਾਲ ਦੇ ਨਵੰਬਰ ਮਹੀਨੇ ਵਿੱਚ ਕਰਤਾਰਪੁਰ ਕੋਰੀਡੋਰ ਦੀ ਨੀਂਹ ਰੱਖੀ ਗਈ ਸੀ। ਇਸ ਕੋਰੀਡੋਰ ਨੂੰ ਲੈ ਕੇ ਹੁਣ ਪਾਕਿਸਤਾਨ ਵਲੋਂ ਇਸ ਕੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਪ੍ਰਤੀਨਿਧੀ ਮੰਡਲ ਨੂੰ ਨਿਓਤਾ ਦਿੱਤਾ ਗਿਆ ਹੈ। ਜਿਸ ਵਿੱਚ

1984 ਸਿੱਖ ਕਤਲ-ਏ-ਆਮ: ਸੱਜਣ ਕੁਮਾਰ ਨੂੰ ਇਕ ਹੋਰ ਝਟਕਾ, ਪ੍ਰੋਡਕਸ਼ਨ ਵਾਰੰਟ ਜਾਰੀ

sajjan kumar production warrant: ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੱਜਣ ਕੁਮਾਰ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ।  ਸੁਲਤਾਨਪੁਰ ਦੰਗਿਆ ਨੂੰ ਲੈ ਇਹ ਵਾਰੰਟ ਜਾਰੀ ਕੀਤਾ ਗਿਆ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਹੋਵੇਗੀ। ਦੱਸ ਦਈਏ ਕਿ 17 ਦਸੰਬਰ ਨੂੰ ਦਿੱਲੀ ਹਾਈ ਕੋਰਟ

ਅੱਜ ਦਾ ਹੁਕਮਨਾਮਾ 22-01-2019 |DAILY POST PUNJABI|

ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

UttraKhand CM Punjab Visit: ਪਵਿੱਤਰਤਾ ਤੇ ਰੂਹਾਨੀਅਤਦਾ ਸੁਮੇਲ ਸ੍ਰੀ ਹਰਿਮੰਦਰ ਸਾਹਿਬ  ਦੇ ਦਰਸ਼ਨ ਕਰਕੇ ਹਰ ਕਿਸੇ ਦਾ ਮਨ ਖੁਸ਼ ਹੁੰਦਾ ਹੈ। ਹੁਣ ਉੱਥੇ ਹੀ ਉਤਰਾਖੰਡ ਦੇ ਮੁੱਖ ਮਤਰੀ ਸ੍ਰੀ ਤਰਵਿੰਦਰਾ ਸਿੰਘ ਰਾਵਤ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਜੂਠੇ ਬਰਤਨ ਸਾਫ

ਅੱਜ ਦਾ ਹੁਕਮਨਾਮਾ 21-01-2019 |DAILY POST PUNJABI|

ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲਾ ਭਾਰਤੀ ਸਿੰਘ ਅਮਰੀਕਾ ‘ਚ ਬਣਿਆ ‘ਕਿੰਗ’

American businessman Gurinder Singh Khalsa: ਅਮਰੀਕਾ : ਭਾਰਤੀਆਂ ਨੇ ਹੁਣ ਵਿਦੇਸ਼ਾਂ ਵਿੱਚ ਵੀ ਬੱਲੇ -ਬੱਲੇ ਕਰਵਾਈ ਹੋਈ ਹੈ। ਭਾਰਤੀ ਜਿਥੇ ਵੀ ਜਾਂਦੇ ਹਨ ,ਓਥੇ ਜਿੱਤ ਦੇ ਝੰਡੇ ਗੱਡ ਹੀ ਦਿੰਦੇ ਹਨ। ਅਜਿਹਾ ਇੱਕ ਭਾਰਤੀ ਸਿੱਖ ਨੇ ਅਮਰੀਕਾ ‘ਚ ਕੀਤਾ ਹੈ।  ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ ਨਾਲ ਨਿਵਾਜਿਆ

ਅੱਜ ਦਾ ਹੁਕਮਨਾਮਾ 19-01-2019 |DAILY POST PUNJABI|

ਦੇਖੋ ਵਿਜੈ ਸਾਂਪਲਾ ਨੇ ਕਿਵੇਂ ਕੀਤੀ ਬੇਅਦਬੀ …

Vijay Sampla Disrespect Guru Granth Sahib: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਹੋਰ ਕੋਈ ਨਹੀਂ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੈ ਸਾਂਪਲਾ ਫੱਸ ਗਏ । ਗੌਰਤਲਬ ਹੈ ਕਿ ਸਾਂਪਲਾ ਦੇ ਘਰ ਜਨਤਾ ਨੂੰ ਰੋਜ਼ ਆ ਰਹੀਆਂ ਸਮਸਿਆਵਾਂ ਦੇ ਬਾਰੇ ਗੱਲ ਕਰਨ ਲਈ ਘਰ ਮੀਟਿੰਗ ਰੱਖੀ

NHAI ਨੇ ਕੀਤਾ ਕਰਤਾਰਪੁਰ ਸਾਹਿਬ ਲਾਂਘੇ ਦੇ ਰਸਤੇ ਦਾ ਸਰਵੇਖਣ

Kartarpur corridor BSF NHAI officials: ਡੇਰਾ ਬਾਬਾ ਨਾਨਕ: ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ ਨੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਜਾਂਦੇ 4.2 ਕਿਲੋਮੀਟਰ ਦੇ ਰਸਤੇ ਦਾ ਸਰਵੇਖਣ ਕਰ ਲਿਆ ਹੈ।ਇਹ ਉਹੀ ਸਥਾਨ ਹੈ ਜਿੱਥੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ

ਅੱਜ ਦਾ ਹੁਕਮਨਾਮਾ 17-01-2019 |DAILY POST PUNJABI|

ਅੱਜ ਦਾ ਹੁਕਮਨਾਮਾ 15-01-2019 |DAILY POST PUNJABI|

40 ਮੁਕਤਿਆਂ ਦੀ ਪਵਿੱਤਰ ਧਰਤੀ ‘ਸ੍ਰੀ ਮੁਕਤਸਰ ਸਾਹਿਬ’ ਦਾ ਇਤਿਹਾਸ ਨਾਲ ਹੈ ਖ਼ਾਸ ਰਿਸ਼ਤਾ

muktsar sahib significance: ਸ੍ਰੀ ਮੁਕਤਸਰ ਸਾਹਿਬ: ਮਾਘ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤੇ ਮਾਘ ਮਹੀਨੇ ਦਾ ਪਹਿਲਾ ਦਿਨ ਮਾਘੀ ਮੇਲੇ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਸਿੱਖ ਇਤਿਹਾਸ ‘ਚ ਇਹ ਦਿਨ ਬਹੁਤ ਮਹੱਤਵ ਰੱਖਦਾ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ‘ਚ ਮਾਘੀ ਮੇਲਾ ਮਨਾਇਆ ਜਾਂਦਾ ਹੈ, ਜਿੱਥੇ ਦੇਸ਼-ਦੁਨੀਆ ਤੋਂ ਸ਼ਰਧਾਲੂ ਸ਼ਰਧਾ ਦੀ

ਮਾਘੀ ਦੇ ਦਿਹਾੜੇ ‘ਤੇ ਸ੍ਰੀ ਪਟਨਾ ਸਾਹਿਬ ਤੇ ਹਰਿਮੰਦਰ ਸਾਹਿਬ ‘ਚ ਪਹੁੰਚਿਆ ਸੰਗਤਾਂ ਦਾ ਹੜ

Golden Temple Maghi: ਅੰਮ੍ਰਿਤਸਰ:  ਮਾਘੀ ਦੇ ਪਵਿੱਤਰ ਦਿਹਾੜੇ ਅਤੇ ਸੰਗਰਾਂਦ ਦੇ ਮੌਕੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਹੜ ਆ ਗਿਆ।  ਵੱਡੀ ਗਿਣਤੀ ‘ਚ ਸੰਗਤਾਂ  ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਪੁੱਜੀਆਂ। ਇਸ ਮੌਕੇ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਸਨਾਨ ਕੀਤਾ ਅਤੇ ਗੁਰੂ ਘਰ ਮੱਥ ਟੇਕ ਕੇ ਗੁਰੂ ਘਰ ਦੀਆਂ

1984 ਸਿੱਖ ਕਤਲ-ਏ-ਆਮ: ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੀ ਪਟੀਸ਼ਨ ਕੀਤੀ ਮਨਜ਼ੂਰ

1984 anti-Sikh riots: ਨਵੀਂ ਦਿੱਲੀ: 1984 ਸਿੱਖ ਕਤਲੇਆਮ ‘ਚ ਸਜ਼ਾ ਕਟ ਰਹੇ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਪਟੀਸ਼ਨ ਨੂੰ ਮਜ਼ੂਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਚਾਰ ਹਫਤੇ ਦੇ ਵਿਚ ਸੀਬੀਆਈ ਤੋਂ ਜਵਾਬ ਮੰਗਿਆ ਹੈ।  ਕੋਰਟ ਸੱਜਣ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਲਈ ਤਿਆਰ ਹੋ ਗਿਆ ਹੈ।

ਅੱਜ ਦਾ ਹੁਕਮਨਾਮਾ 14-01-2019 |DAILY POST PUNJABI|

ਦਸ਼ਮ ਪਿਤਾ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ‘ਚ ਬਿਹਾਰ ਦੇ ਮੁੱਖ ਮੰਤਰੀ ਹੋਏ ਨਤਮਸਤਕ

bihar cm patna sahib gurdwara: ਪਟਨਾ: ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352 ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ ‘ਚ ਸ਼ਰਧਾ -ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਚਲਦੇ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤਖਤ ਸ੍ਰੀ