Jan 19

ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ‘ਚ ਦੋਸ਼ੀ ਸੰਸਥਾਵਾਂ ਦੀ ‘ਜਾਇਦਾਦ’ ਹੋ ਸਕਦੀ ਹੈ ਜ਼ਬਤ

punjab govet confiscate guilty institutions property Post Matric Scholarship Scam:ਚੰਡੀਗੜ੍ਹ(ਨਰਿੰਦਰ ਜੱਗਾ): ਜਿਵੇਂ ਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਓਵੇਂ ਹੀ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਕਾਰਵਾਈ ਹੋਰ ਸਖ਼ਤ ਹੁੰਦੀ ਜਾ ਰਹੀ ਹੈ। ਪਿਛਲੇ ਦੋ ਸਾਲਾਂ ਤੋਂ 800 ਕਰੋੜ ਰੁਪਏ ਦਾ ਕੋਈ ਥੂ ਪਤਾ ਨਹੀ ਲਗ

ਬਿਜਲੀ ਅਤੇ ਸਿੰਚਾਈ ਮਹਿਕਮੇ ਦੀ ਗੱਦੀ ਹਾਸਿਲ ਕਰਨ ਲਈ ਮੰਤਰੀ ਕਰ ਰਹੇ ਹਨ ਰਾਹੁਲ ਨਾਲ ਮੁਲਾਕਾਤ

punjab minsters meets rahul portfolios allocation any time:ਚੰਡੀਗੜ੍ਹ(ਨਰਿੰਦਰ ਜੱਗਾ): ਪੰਜਾਬ ਦੇ ਸਿੰਚਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਕਾਂਗਰਸ ਪਾਰਟੀ ਵਿੱਚ ਖਾਲੀ ਹੋਏ ਇਸ ਅਹੁਦੇ ਲਈ ਭੱਜ ਦੌੜ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਇਸ ਮਾਮਲੇ ‘ਚ ਆਪਣੇ ਆਪ ਕੋਈ ਕਾਰਵਾਈ ਨਾ ਕਰਨਾ ਅਤੇ ਕਾਂਗਰਸ ਪਾਰਟੀ ਪ੍ਰਧਾਨ

ਪੰਜਾਬ ਨੂੰ ਮਿਲੇਗਾ ਨਵਾਂ ਡਿਪਟੀ ਮੁੱਖ ਮੰਤਰੀ

deputy cm punjab soon congress punjab:ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਵੀਰਵਾਰ ਨੂੰ ਦਿੱਲੀ ਵਿੱਖੇ ਮੀਟਿੰਗ ਹੋਈ ਜਿਸ ‘ਚ ਪੰਜਾਬ ਕੈਬਨਿਟ ਦੇ ਵਿਸਥਾਰ ਅਤੇ ਰਾਣਾ ਗੁਰਜੀਤ ਦੇ ਅਸਤੀਫੇ ਨੂੰ ਲੈ ਕੇ ਚਰਚਾ ਕੀਤੀ ਗਈ। ਸ਼ੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ

ਰਾਣਾ ਗੁਰਜੀਤ ਵੱਲੋਂ ਅਸਤੀਫੇ ਦੀ ਕੀਤੀ ਗਈ ਪੇਸ਼ਕਸ਼ ਨੂੰ ਖਹਿਰਾ ਨੇ ਦੱਸਿਆ ਸੱਚ ਦੀ ਜਿੱਤ…

Rana Gurjeet offered to resign, Khaira told the victory of truth:ਪੰਜਾਬ ਦੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਸਵੀਕਾਰ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਦੂਜੇ ਪਾਸੇ ਇਸ ਘਟਨਾਕ੍ਰਮ ਨੂੰ ਲੈ ਕੇ ਆਮ

ਇੰਦਰਪ੍ਰੀਤ ਚੱਢਾ ਨੇ ਆਪਣੀ ਮੌਤ ਤੋਂ ਪਹਿਲਾਂ ਲਿਖੇ ਦੁਨੀਆਂ ਅਤੇ ਕੈਪਟਨ ਦੇ ਨਾਮ ਪੱਤਰ

inderpreet chdha wrote last letters world and captain:ਬੀਤੇ ਦਿਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਗੋਲੀ ਲੱਗਣ ਤੋਂ ਬਾਅਦ ਇੰਦਰਪ੍ਰੀਤ ਸਿੰਘ ਚੱਢਾ ਨੂੰ ਅੰਮ੍ਰਿਤਸਰ ਦੇ ਆਈ. ਵੀ. ਵਾਈ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਇੰਦਰਪ੍ਰੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ

ਇਹੋ ਜਿਹਾ ਹੈ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ‘ਚ ਚੋਣ ਨਤੀਜਿਆਂ ਦਾ ਲੇਖਾ ਜੋਖਾ

3 punjab mc election complete result summary     ਪੰਜਾਬ ‘ਚ 3 ਨਗਰ ਨਿਗਮਾਂ ਅਤੇ 29 ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ‘ਚ ਧੱਕੇਸ਼ਾਹੀ ਅਤੇ ਬੂਥਾਂ ‘ਤੇ ਕਬਜ਼ੇ ਦੀਆਂ ਵਿਰੋਧੀ ਧਿਰ ਦੀਆਂ ਸ਼ਿਕਾਇਤਾਂ ਵਿਚਾਲੇ ਕਾਂਗਰਸ ਵਲੋਂ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਗਈ ਅਤੇ 29 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ‘ਚ ਹੋਈ ਚੋਣ ਵਿਚੋਂ ਕਾਂਗਰਸ ਨੇ 20

ਨਗਰ ਨਿਗਮ ਚੋਣਾਂ ਦੌਰਾਨ ਕਈ ਥਾਈਂ ਹੋਈ ਹਿੰਸਾ, ਇਕ ਦੀ ਮੌਤ

corporation elections riots many places one died      ਕਾਂਗਰਸ ਪਾਰਟੀ ਨੇ ਤਿੰਨ ਨਗਰ ਨਿਗਮਾਂ ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਅਤੇ 32 ਨਗਰ ਕੌਂਸਲਰਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਉਂਸਿਪਲ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ 414 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 276, ਅਕਾਲੀ ਦਲ ਨੇ 37, ਭਾਜਪਾ ਨੇ 15,

Municipal Corporation Elections
ਪਟਿਆਲਾ : ਕਾਗਜ ਵਾਪਸੀ ਉਪਰੰਤ 207 ਉਮੀਦਵਾਰ ਚੋਣ ਮੈਦਾਨ ‘ਚ

Municipal Corporation Elections : ਪਟਿਆਲਾ : ਪੰਜਾਬ ਦੇ ਪਟਿਆਲਾ ਦੇ ਨਗਰ ਨਿਗਮ ਦੀਆਂ ਆਮ ਚੋਣਾਂ-2017 ਦੇ ਸਬੰਧ ‘ਚ ਕਾਗਜ਼ਾਂ ਦੀ ਵਾਪਸੀ ਉਪਰੰਤ ਹੁਣ 207 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ। ਜ਼ਿਲਾ ਚੋਣਕਾਰ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਾਕੀ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਵੋਟਾਂ 17 ਦਸੰਬਰ

ਅੱਜ ਹੈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ, ਹੁਣ ਤੱਕ 24 ਨੇ ਭਰੇ ਪੱਤਰ

last day nomination MC election punjab   ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਭਾਵੇਂ ਹੁਣ ਇਕ ਦਿਨ ਹੀ ਬਾਕੀ ਰਹਿ ਗਿਆ ਹੈ ਪਰ ਬਹੁਤੀਆਂ ਰਾਜਨੀਤਿਕ ਪਾਰਟੀਆਂ ਵਲੋਂ ਟਿਕਟਾਂ ਦੀ ਵੰਡ ‘ਚ ਦੇਰੀ ਕੀਤੇ ਜਾਣ ਕਾਰਣ ਨਾਮਜ਼ਦਗੀਆਂ ਦੀ ਆਖਰੀ ਮਿਤੀ ਤੋਂ ਇੱਕ ਦਿਨ ਪਹਿਲਾਂ 5 ਦਸੰਬਰ ਸ਼ਾਮ ਤੱਕ ਨਗਰ ਨਿਗਮ ਅੰਮ੍ਰਿਤਸਰ ਅਤੇ ਨਗਰ ਪੰਚਾਇਤ

ਵਿਰੋਧੀ ਧਿਰ ਸਦਨ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੀ-ਕੈਪਟਨ

Opposition disturbing punjab assembly process     ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੇ ਦੂਜੇ ਦਿਨ ਦੀ ਬੈਠਕ ਉੱਠਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਇਕੋ ਇਕ ਮੰਤਵ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣਾ ਤੇ ਕਾਰਵਾਈ ਨੂੰ ਨਾ ਚੱਲਣ ਦੇਣਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ

ਪੰਜਾਬ ਸਰਕਾਰ ਦੀ ਬੁਲਾਈ ਸਰਬ ਪਾਰਟੀ ਮੀਟਿੰਗ ਵਿਚ 20 ‘ਚੋਂ ਕੇਵਲ 4 ਨੇ ਭਰੀ ਹਾਜ਼ਰੀ

All party meeting punjab flopped 16 of 20 members absent    ਚੰਡੀਗੜ੍ਹ(ਨਰਿੰਦਰ ਜੱਗਾ): ਪੰਜਾਬ ਸਰਕਾਰ ਵਲੋਂ ਰਾਜ ਦੇ ਲੋਕ ਸਭਾ ਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਦੀ ਸੰਸਦ ਦੇ ਸਰਦੀ ਰੁੱਤ ਸਮਾਗਮ ਤੋਂ ਪਹਿਲਾਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਫ਼ਲਾਪ ਰਹੀ, ਕਿਉਂਕਿ ਇਸ ਮੀਟਿੰਗ ਲਈ ਰਾਜ ਦੇ 13 ਲੋਕ ਸਭਾ ਤੇ 7 ਰਾਜ ਸਭਾ ਮੈਂਬਰਾਂ

32 ਨਗਰ ਕੌਂਸਲਾਂ ਅਤੇ 3 ਨਗਰ ਨਿਗਮਾਂ ਦੀ ਚੋਣ ਦਿਸੰਬਰ ‘ਚ, ਸਿਰਫ਼ ਲੁਧਿਆਣਾ ਨਿਗਮ ਦੀ ਚੋਣ ਜਨਵਰੀ ‘ਚ

32 municipal councils and 3 MC elections in December except ludhiana ਚੰਡੀਗੜ੍ਹ (ਨਰਿੰਦਰ ਜੱਗਾ)-  32 ਨਗਰ ਕੋਂਸਲਾਂ ਅਤੇ ਤਿੰਨ ਨਗਰ ਨਿਗਮਾਂ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਦੀਆਂ ਚੋਣਾਂ ਦਸੰਬਰ ਵਿੱਚ ਹੋਣਗੀਆਂ, ਜਦਕਿ ਲੁਧਿਆਣਾ ਨਗਰ ਨਿਗਮ ਦੀ ਚੋਣ ਦੂਜੇ ਪੜਾਅ ਵਿੱਚ , ਅਗਲੇ ਸਾਲ ਜਨਵਰੀ ਮਹੀਨੇ ਹੋਵੇਗੀ। ਚੋਣਾਂ ਲਈ ਤਰੀਕਾਂ ਦਾ ਐਲਾਨ ਪੰਜਾਬ ਰਾਜ ਚੋਣ ਕਮਿਸ਼ਨ ਵੱਲੋ

ਹਾਈਕੋਰਟ ਵੱਲੋਂ ਸੁਖਪਾਲ ਖਹਿਰਾ ਖਿ਼ਲਾਫ਼ ਕਾਰਵਾਈ ‘ਤੇ ਰੋਕ ਲਾਉਣੋਂ ਇਨਕਾਰ, ਅਕਾਲੀ ਦਲ ਨੇ ਮੰਗਿਆ ਅਸਤੀਫਾ

High court will continue on khehra case ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਾਈਕੋਰਟ ਵੱਲੋਂ ਸੁਖਪਾਲ ਖਹਿਰੇ ਨੂੰ ਇੱਕ ਅੰਤਰਾਸ਼ਟਰੀ ਨਸ਼ਾ ਤਸਕਰੀ ਕੇਸ ਵਿਚ ਸਹਿ-ਦੋਸ਼ੀ ਵਜੋਂ ਤਲਬ ਕੀਤੇ ਜਾਣ ਦੀ ਕਾਰਵਾਈ ਉੱਪਰ ਰੋਕ ਲਾਉਣ ਤੋਂ ਕੀਤੇ ਇਨਕਾਰ ਮਗਰੋਂ ਆਪ ਆਗੂ ਕੋਲ ਵਿਰੋਧੀ ਧਿਰ ਦਾ ਆਗੂ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਿਹਾ,

ਲੁਧਿਆਣਾ 'ਚ ਇੰਦਰਾ ਗਾਂਧੀ ਦਾ ਬੁੱਤ ਲਗਾਏਗੀ ਕਾਂਗਰਸ, ਅਕਾਲੀ ਦਲ ਨੇ ਕੀਤਾ ਵਿਰੋਧ
ਲੁਧਿਆਣਾ ‘ਚ ਇੰਦਰਾ ਗਾਂਧੀ ਦਾ ਬੁੱਤ ਲਗਾਏਗੀ ਕਾਂਗਰਸ, ਅਕਾਲੀ ਦਲ ਨੇ ਕੀਤਾ ਵਿਰੋਧ

akali dal protest against congress for indra monument ਚੰਡੀਗੜ੍ਹ : ਸੂਬੇ ਦੀ ਕਾਂਗਰਸ ਸਰਕਾਰ ਨੇ ਲੁਧਿਆਣਾ ਵਿਚ ਮਹਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਲਗਾਉਣ ਦੀ ਗੱਲ ਆਖੀ ਹੈ ਪਰ ਇਸ ਗੱਲ ਦਾ ਪਤਾ ਲਗਦਿਆਂ ਹੀ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ

‘ਤੇ ਹੁਣ ਯੂ.ਪੀ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਬਿਹਾਰ ‘ਚ ਜ਼ਿਮਨੀ ਚੋਣਾਂ…

ਪੰਜਾਬ ਦੇ ਗੁਰਦਾਸਪੁਰ ਜ਼ਿਮਨੀ ਚੋਣਾਂ ‘ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਭਾਰੀ ਵੋਟਾਂ ਨਾਲ ਕੀਤੀ ਜਿੱਤ ਦਰਜ ਕੀਤੀ, ਤੇ ਉਨ੍ਹਾਂ ਵਲੋਂ ਡੀ ਸੀ ਤੋਂ ਜਿੱਤ ਦਾ ਸਰਟੀਫਿਕੇਟ ਲਿਆ ਗਿਆ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਲੋਂ 1,93,219 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਚੋਣ ਦੌਰਾਨ ਕਾਂਗਰਸ ਦੇ ਜੇਤੂ ਰਹੇ ਸੁਨੀਲ ਜਾਖੜ ਨੂੰ 4,99,752 ਵੋਟਾਂ

ਜਾਖੜ ਦੀ ਸ਼ਖ਼ਸੀਅਤ ਕਾਰਨ ਹੋਈ ਜਿੱਤ ਨਾ ਕਿ ਕਾਂਗਰਸ ਕਾਰਨ: ਸ਼ਾਹਨਵਾਜ ਹੁਸੈਨ

ਸ੍ਰੀ ਮੁਕਤਸਰ ਸਾਹਿਬ: ਗੁਰਦਾਸਪੁਰ ਵਿਖੇ ਕਾਂਗਰਸ ਦੀ ਹੋਈ ਜਿੱਤ ਤੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਕਿਹਾ ਕਿ ਗੁਰਦਾਸਪੁਰ ਦੀ ਜਿੱਤ ਸੁਨੀਲ ਜਾਖੜ ਦੀ ਸ਼ਖ਼ਸੀਅਤ ਦੀ ਜਿੱਤ ਹੈ, ਇਹ ਜਿੱਤ ਕਾਂਗਰਸ ਦੀ ਜਿੱਤ ਨਹੀਂ ਹੈ। ਸਾਹਨਵਾਜ ਹੁਸੈਨ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ।  ਜਾਣਕਾਰੀ ਅਨੁਸਾਰ

ਸੁਨੀਲ ਜਾਖੜ ਦੀ ਜਿੱਤ ਤੋਂ ਬਾਅਦ ਇਹ ਹੋਣਗੀਆਂ ਕਾਂਗਰਸ ਦੀਆਂ ਨਵੀਆਂ ਨੀਤੀਆਂ

ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਭਾਰੀ ਵੋਟਾਂ ਨਾਲ ਕੀਤੀ ਜਿੱਤ ਦਰਜ ਕੀਤੀ, ਤੇ ਉਨ੍ਹਾਂ ਵਲੋਂ ਡੀ ਸੀ ਤੋਂ ਜਿੱਤ ਦਾ ਸਰਟੀਫਿਕੇਟ ਲਿਆ ਗਿਆ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਲੋਂ 1,93,219 ਵੋਟਾਂ ਨਾਲ ਜਿੱਤ ਦਰਜ ਕੀਤੀ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਹੋਈ ਸ਼ਾਨਦਾਰ ਜਿੱਤ ਨੇ ਆਜ਼ਾਦੀ ਤੋਂ ਬਾਅਦ ਇਸ ਹਲਕੇ ਦੇ

ਗੁਰਦਾਸਪੁਰ ਚੋਣਾਂ ‘ਚ ਜਿੱਤ ਲਈ ਔਰਤਾਂ ਦਾ ਰਹੇਗਾ ਅਹਿਮ ਯੋਗਦਾਨ

ਨਰਿੰਦਰ ਜੱਗਾ ਚੰਡੀਗੜ੍ਹ: ਅੱਜ ਗੁਰਦਸਪੁਰ ਚੋਣਾਂ ‘ਚ ਜਿੱਤਣ ਵਾਲੇ ਉਮੀਦਵਾਰ ਅਤੇ ਉਸ ਪਾਰਟੀ ਲਈ ਦੀਵਾਲੀ 4 ਦਿਨ ਪਹਿਲਾਂ ਹੀ ਆ ਜਾਵੇਗੀ ਅਤੇ ਇਹ ਚੋਣਾਂ ਦਾ ਨਤੀਜਾ ਆਉਣ ਵਾਲੇ ਸਮੇਂ ‘ਚ ਸਾਰੀ ਪਾਰਟੀਆਂ ਦੇ ਰੁਝਾਨ ਬਾਰੇ ਵੀ ਦੱਸੇਗਾ। ਇਸ ਚੋਣਾਂ ‘ਚ ਦਿਲਚਸਪ ਤੱਥ ਇਹ ਹੈ ਕਿ ਔਰਤਾਂ, ਜਿੱਤਣ ਵਾਲੇ ਖੁਸ਼ਕਿਸਮਤ ਉਮੀਦਵਾਰ ਦੇ ਭਵਿੱਖ ਦਾ ਫ਼ੈਸਲਾ ਕਰਨਗੀਆਂ।ਪੁਰਸ਼ਾਂ

ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਹੋਈ ਸੀ ਸ਼ਰ੍ਹੇਆਮ ਚੋਣ ਜ਼ਾਬਤੇ ਦੀ ਉਲੰਘਣਾ

ਗੁਰਦਾਸਪੁਰ ਜ਼ਿਮਨੀ ਚੋਣਾਂ ਦਾ ਅੱਜ ਨਤੀਜਾ ਆਵੇਗਾ। ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ ਪਠਾਨਕੋਟ ਵਿਚ ਕੋਡ ਆਫ ਕੰਡਕਟ ਯਾਨੀ ਕਿ ਚੋਣ ਜ਼ਾਬਤੇ ਦੀ ਉਲੰਘਣਾ ਰਹੀ। ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੀ ਮੂਰਤੀ ਅਤੇ ਚੌਂਕ ਨੂੰ ਕਾਂਗਰਸ ਦੇ ਝੰਡੇ ਨਾਲ ਢੱਕਿਆ ਗਿਆ ਸੀ। ਸਿਰਫ ਕਾਂਗਰਸ ਹੀ ਨਹੀਂ, ਭਾਜਪਾ ਅਤੇ ‘ਆਪ’

ਗੁਰਦਾਸਪੁਰ ਜ਼ਿਮਨੀ ਚੋਣ : 55 ਫੀਸਦੀ ਤੋਂ ਵੀ ਘੱਟ ਹੋਈ ਪੋਲਿੰਗ ਦਾ ਨਤੀਜਾ ਅੱਜ

ਪੰਜਾਬ ਦੇ ਗੁਰਦਾਸਪੁਰ ਲੋਕਸਭਾ ਸੀਟ ਉੱਤੇ ਚੋਣ ਹੋਈ ਜਿਸਦਾ ਨਤੀਜਾ ਅੱਜ ਆਵੇਗਾ। ਪਤਾ ਲੱਗੇਗਾ ਕਿ ਕਾਂਗਰਸ ਦੇ ਛੇ ਮਹੀਨਿਆਂ ਨੂੰ ਕੀ ਲੋਕਾਂ ਨੇ ਪਾਸ ਕੀਤਾ ਜਾ ਉਹਨਾਂ ਦੀ ਉਮੀਦ ਅਜੇ ਆਪ ਜਾਂ ਬੀਜੇਪੀ ਤੋਂ ਹੈ।ਲੋਕ ਸਭਾ ਜ਼ਿਮਨੀ ਚੋਣ ਦੌਰਾਨ ਕਈ ਥਾਈਂ ਵੋਟਿੰਗ ਮਸ਼ੀਨਾਂ ‘ਚ ਤਕਨੀਕੀ ਨੁਕਸ ਪੈਣ ਕਾਰਨ ਵੋਟਾਂ ਪੈਣ ਦਾ ਕੰਮ ਪ੍ਰਭਾਵਿਤ ਹੋਇਆ ਬੂਥਾਂ