Nov 12

ਪਰਾਲੀ ਨੂੰ ਸਾੜਨ ਦਾ ਸਿਲਸਿਲਾ ਬੇਰੋਕ ਜਾਰੀ

ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਇਸ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦਾ ਜ਼ਿੰਮੇਦਾਰ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ  ਦਾ ਕਹਿਣਾ ਹੈ ਕਿ ਉਨਹਾਂ ਨੂੰ ਨਾ ਮਿਲਣ ਵਾਲੀ ਸਬਸਿਡੀ ਦੇ ਕਾਰਨ ਮਜਬੂਰਨ ਉਨ੍ਹਾਂ ਨੂੰ ਪਰਾਲੀ ਨੂੰ ਫੂਕਣਾ ਪੈ ਰਿਹਾ ਹੈ। ਖੇਤਾਂ ਵਿੱਚ ਪਰਾਲੀ

ਪੰਜਾਬ ‘ਚ ਕਾਂਗਰਸ ਵੱਲੋਂ ਐਸ.ਵਾਈ.ਐਲ ਦੇ ਮੁੱਦੇ ‘ਤੇ ਪ੍ਰਦਰਸ਼ਨ

ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ ਦੇ ਮੁੱਦੇ ‘ਤੇ ਪੰਜਾਬ ਖਿਲਾਫ ਫੈਸਲੇ ਦੇਣ ਤੋਂ ਬਾਅਦ ਸਾਰੀਆ ਰਾਜਨੀਤਕ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਵੱਖ ਵੱਖ ਥਾਵਾ ‘ਤੇ ਧਰਨੇ ਪ੍ਰਦਰਸ਼ਨ ਲਗਾਏ ਜਾ ਰਹੇ ਹਨ। ਇਸੇ ਕੜ੍ਹੀ ਵਿੱਚ ਨਾਭਾ ਵਿੱਚ ਵੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਵਾਇਸ ਪ੍ਰਧਾਨ ਅਤੇ ਵਿਧਾਇਕ ਨਾਭਾ ਸਾਧੂ ਸਿੰਘ ਧਰਮਸੋਤ ਨੇ ਪ੍ਰਧਾਨ ਮੰਤਰੀ

ਪੰਜਾਬ ਸਰਕਾਰ ਨੇ 3 ਆਈ.ਏ.ਐਸ ਤੇ 5 ਪੀ.ਸੀ.ਐਸ ਅਫਸਰਾਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ੩ ਆਈ.ਏ.ਐਸ ਤੇ ੫ ਪੀ.ਸੀ.ਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ

ਜਿਊਲਰ ਨੇ 26 ਕਰੋੜ ਕੀਤੇ ਸਰੰਡਰ,ਟੀਡੀਐਸ ਨੇ ਮਾਰਿਆ ਛਾਪਾ

ਲੁਧਿਆਣਾ:ਕਾਲੇਧਨ ਨੂੰ ਸਫੇਦ ਕਰਨਾ ਲੋਕਾਂ ਨੂੰ ਭਾਰੀ ਪੈ ਰਿਹਾ ਹੈ ।ਬੀਤੀ ਰਾਤ ਜਦੋਂ ਲੁਧਿਆਣਾ ਦੇ ਆਬਕਰ ਮਹਿਕਮਾ ਨੇ ਨਿੱਕਾਮਲ ਜਿਊਲਰਸ ਦੇ ਸ਼ੋਅਰੂਮ ਵਿਚ ਛਾਪਾ ਮਾਰਿਆ ਤਾਂ 20 ਘੰਟੇ ਦੀ ਜਾਂਚ ਤੋਂ ਬਾਅਦ 26 ਕਰੋੜ ਰੁਪਏ ਅਘੋਸ਼ਿਤ ਸੰਪਤੀ ਸਾਹਮਣੇ ਆਈ। ਜ਼ਿਕਰੇਖਾਸ ਹੈ ਕਿ 2 ਲੱੱਖ ਰੁਪਏ ਤੋਂ ਜਿਆਦਾ ਦੀ ਖਰੀਦ ‘ਤੇ ਟੀਸੀਐਸ ਲੱੱਗਦਾ ਹੈ ਤੇ ਗ੍ਰਾਹਕਾਂ

ਐਸ.ਵਾਈ.ਐਲ ਮਾਮਲੇ ‘ਤੇ ਕਾਂਗਰਸ ਨੇ ਮੰਗਿਆ ਕੇਜਰੀਵਾਲ ਤੋਂ ਜਵਾਬ

ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ ਨਹਿਰ ਤੇ ਪੰਜਾਬ ਵਿਚ ਸਿਆਸੀ ਪਾਰਾ ਗਰਮਾ ਚੁੱਕਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ  ਇਸ ਮਸਲੇ ਤੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ । ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ ਮੁੱਦੇ ‘ਤੇ ਫੈਸਲਾ ਦਿੱਤੇ ਹੋਏ 24 ਘੰਟੇ ਨਿਕਲ ਜਾਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਚੁੱਪੀ

ਸਰਕਾਰ ਨੇ ਕੀਤਾ ਵੱਡਾ ਘਪਲਾ,ਫੈਸਲਾ ਵਾਪਿਸ ਲਏ ਸਰਕਾਰ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਦੀ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਅੜਿੱਕੇ ਵਿਚ ਲੈ ਕੇ ਇਸ ਪੂਰੇ ਮਾਮਲੇ ਨੂੰ ਘੋਟਾਲਾ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੂੰ 500 ਤੇ 1000 ਦੇ ਨੋਟਾਂ ‘ਤੇ ਆਪਣਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ

ਅੱਜ ਬਰਨਾਲਾ ‘ਚ ਵਿਸ਼ਵ ਕੱਪ ਕਬੱਡੀ ਦੇ 5 ਮੁਕਾਬਲੇ

ਬਰਨਾਲਾ (ਸੰਗਰੂਰ): ਡਾ.ਬੀ.ਆਰ ਅੰਬੇਡਕਰ  6ਵੇਂ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਦੇ ਮੈਚ ਅੱਜ ਸ਼ਨੀਵਾਰ ਨੂੰ 9ਵੇਂ ਦਿਨ ਸਪੋਰਟਸ ਸਟੇਡੀਅਮ, ਬਰਨਾਲਾ   ਵਿਖੇ ਹੋ ਰਹੇ ਹਨ। ਜਿੱਥੇ ਅੱਜ 5 ਮੈਚ ਖੇਡੇ ਜਾਣਗੇ। ਇਸ ਟੂਰਨਾਮੈਂਟ ‘ਚ ਲੋਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਸਿਮਰ ਗਿੱਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਪੁਰਸ਼ ਵਰਗ ਵਿੱਚ ਭਾਰਤ ਬਨਾਮ ਕੈਨੇਡਾ, ਸੀਏਰਾ ਲਿਓਨ ਬਨਾਮ ਸਵੀਡਨ, ਇੰਗਲੈਂਡ ਅਤੇ

ਹਰਿਆਣਾ ਵੱਲੋਂ ਪੰਜਾਬ ਲਈ ਬੱਸਾਂ ਮੁੜ ਤੋਂ ਸ਼ੁਰੂ

ਹਰਿਆਣਾ: ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਬਾਰੇ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਡਿਪੂ ਵੱਲੋਂ ਪੰਜਾਬ ਦੇ ਲੰਬੇ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਬੱਸ ਸੇਵਾ ਫਿਰ ਤੋਂ ਸ਼ੁਰੂ ਕਰ ਦਿੱਤੀ ਗਈਹੈ। ਜੀਂਦ ਡਿਪੂ ਵੱਲੋਂ ਬੱਸ ਸੇਵਾ ਬੰਦ ਕਰਨ ਦਾ ਹੁਕਮ ਸੁਪਰੀਮ ਕੋਰਟ

ਲੁਧਿਆਣਾ ‘ਚ ਬੰਦ ਪਈਆਂ ਜਿਊਲਰੀ ਦੁਕਾਨਾਂ ਸਵਾਲਾਂ ਦੇ ਘੇਰੇ ‘ਚ

ਪਿਛਲੇ ਦੋ ਦਿਨਾਂ ਵਿੱਚ ਸੋਨਾ ਜਿਸ ਉੱਚ ਰੇਟ ਤੇ ਵਿਕਿਆ ਉਸਦੇ ਨਾਲ ਹੀ ਸੁਨਿਆਰੇ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਵਿੱਚ ਆ ਗਏ ਹਨ ਜਿਸਦੇ ਤਹਿਤ ਦਿੱਲੀ ਮੁੰਬਈ ਚੰਡੀਗੜ੍ਹ ਵਿੱਚ ਜਿਊਲਰੀ ਸ਼ੋਅਰੂਮਾਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਇਸਦਾ ਡਰ ਹੁਣ ਪੰਜਾਬ ਦੇ ਸੁਨਿਆਰਿਆਂ ਨੂੰ ਵੀ ਸਤਾ ਰਿਹਾ ਹੈ ਜਿਸ ਕਾਰਨ ਲੁਧਿਆਣਾ

ਦੂਜੇ ਦਾ ਪੈਸਾ ਆਪਣੇ ਖਾਤੇ ‘ਚ ਜਮ੍ਹਾਂ ਕਰਵਾਉਣਾ ਪੈ ਸਕਦਾ ਹੈ ਮਹਿੰਗਾ

ਮੋਦੀ ਸਰਕਾਰ ਵੱਲੋਂ ਵੱਡੇ ਨੋਟ ਬੰਦ ਕੀਤੇ ਜਾਣ ਦੇ ਬਾਅਦ ਲੋਕ ਕਾਲਾ ਧਨ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਘੜ ਰਹੇ ਹਨ ਕਈ ਮੰਦਿਰਾਂ ‘ਚ ਦਾਨ ਕਰ ਰਹੇ ਹਨ ਤੇ ਕਈ ਗਰੀਬਾਂ ਵਿਚ ਪੈਸਾ ਵੰਡ ਕੇ ਭਲਾਈ ਦੇ ਝੂਠੇ ਵਿਖਾਵੇ ਕਰ ਰਹੇ ਹਨ। ਜੋ ਆਪਣਾ ਪੈਸਾ ਬਚਾਉਣ ਦੇ ਲਈ ਆਪਣੇ ਦੋਸਤਾਂ ਦਾ ਸਹਾਰਾ ਲੈ ਰਹੇ ਹਨ

ਐਸ.ਵਾਈ.ਐਲ ਤੇ ਦਮਦਮੀ ਟਕਸਾਲ ਵੱਲੋਂ ਮੁੜ ਸਮੀਖਿਆ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ

ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਐਸ. ਵਾਈ. ਐਲ ਨਹਿਰ ਬਾਰੇ ਸੁਪਰੀਮ ਕੋਰਟ ਵੱਲੋਂ ਅੱਜ ਪੰਜਾਬ ਦੇ ਹਿਤਾਂ ਵਿਰੁੱਧ ਦਿੱਤੇ ਗਏ ਫੈਸਲੇ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਕਤ ਮੁਦੇ ਪ੍ਰਤੀ ਸੁਪਰੀਮ ਕੋਰਟ ਨੂੰ ਮੁੜ ਸਮੀਖਿਆ ਕਰਨੀ ਚਾਹੀਦੀ ਹੈ | ਗਿਆਨੀ ਖਾਲਸਾ ਨੇ ਕਿਹਾ ਕਿ

ਕੈਬਨਿਟ ਨੇ ਦਿੱਤੀ ਵਹੀਕਲ ਸੰਸ਼ੋਧਨ ਬਿੱਲ ਨੂੰ ਮਨਜੂਰੀ,ਨਵੇਂ ਜ਼ੁਰਮਾਨੇ ਦੀ ਲਿਸਟ ਜ਼ਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿਚ ਜਿਥੇ ਕਈ ਤਰਾਂ ਦੇ ਚੰਗੇ ਬਦਲਾਅ ਕੀਤੇ ਗਏ ਹਨ। ਉਥੇ ਹੀ ਮੋਦੀ ਵਲੋਂ ਹਰ ਸਾਲ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੀਆਂ ਮਾਸੂਮ ਜਾਨਾਂ ਨੂੰ ਬਚਾਉਣ ਲਈ ਇਕ ਕਦਮ ਹੋਰ ਅੱਗੇ ਵਧਾਇਆ ਗਿਆ ਹੈ। ਦਰਅਸਲ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਨੇ ਮੋਟਰ ਵਹੀਕਲ ਬਿੱਲ 2016 ਦੀ ਮੰਜੂਰੀ

ਤਰਨਤਾਰਨ – ਜਿਲ੍ਹਾ ਪੱਧਰੀ ਲੋਕ ਅਦਾਲਤਾਂ ਨੇ 6200 ਕੇਸਾਂ ਦਾ ਕੀਤਾ ਨਿਪਟਾਰਾ

ਦੇਸ਼ਭਰ ਵਿਚ ਲੁੱਟ-ਖੋਹ,ਦਾਜ ਤੇ ਘਰੇਲੂ ਮਾਮਿਲਆਂ ਦੇ ਨਿਪਟਾਰੇ ਲਈ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ।ਇਸੇ ਦੇ ਮੱਦੇਨਜਰ ਤਰਨਤਾਰਨ ਵਿਖੇ ਵੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਜ਼ਿਕਰੇਖਾਸ ਹੈ ਕਿ ਤਰਨਤਾਰਨ ਲੋਕ ਅਦਾਲਤ ਵਿੱਚ ਲੋਕਾਂ ਦੁਆਰਾ 10,000 ਮਾਮਲੇ ਦਰਜ ਕਰਵਾਏ ਗਏ ਹਨ।ਜਿਨ੍ਹਾਂ ਵਿੱਚੋਂਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਕੇ 6200 ਮਾਮਲਿਆਂ ਦੇ ਨਿਪਟਾਰੇ ਕਰ ਦਿੱਤੇ ਗਏ ਹਨ।

SGPC ਮੀਟਿੰਗ ਅੱਜ, ਹੋ ਸਕਦੇ ਹਨ ਕਈ ਅਹਿਮ ਐਲਾਨ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਵੱਡੇ ਪੱਧਰ ਤੇ ਬਦਲਾਅ ਹੋਣ ਦੀਆਂ ਸੰਭਾਵਨਾਵਾਂ ਹਨ ।ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੀ 5 ਨਵੰਬਰ ਨੂੰ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਅੱਜ ਹੋਣ ਵਾਲੀ ਪਲੇਠੀ ਮੀਟਿੰਗ ਉਤੇ ਸਭ ਦੀਆਂ ਨਜ਼ਰ ਲੱਗੀਆਂ ਹੋਈਆਂ ਹਨ। ਇਹ ਮੀਟਿੰਗ SGPC ‘ਅਧਿਕਾਰੀਆਂ ਤੇ ਕਰਮਚਾਰੀਆਂ

ਗੁਰੂ ਕੀ ਨਗਰੀ ਦਾ ਰੇਲਵੇ ਸਟੇਸ਼ਨ ਹੁਣ ਕੈਮਰੇ ਦੀ ਨਿਗਰਾਨੀ ‘ਚ

ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸਥਾਨਕ ਰੇਲਵੇ ਸਟੇਸ਼ਨ ‘ਤੇ 16 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਸਟੇਸ਼ਨ ਦੇ ਆਉਣ-ਜਾਣ ਵਾਲੇ ਰਸਤਿਆਂ, ਪਲੇਟਫਾਰਮਾਂ ਅਤੇ ਉਡੀਕ ਘਰ ‘ਚ ਇਹ ਸੀ. ਸੀ. ਟੀ. ਵੀ. ਲਗਾਏ ਗਏ ਹਨ। ਇਸ ਦੌਰਾਨ ਇਕ ਵਿਸ਼ੇਸ਼ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ, ਜਿਹੜਾਂ ਕਿ ਇਹ

ਨੋਟ ਬੰਦ ਹੋਣ ਕਾਰਨ ਲੋਕਾਂ ਨੂੰ ਚੂਨਾ ਲਗਾਉਣ ਵਾਲੇ ਗਿਰੋਹ ਸਰਗਰਮ

ਜਿਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਆਮ ਜਨਤਾ ਨੋਟ ਬੰਦ ਹੋਣ ਕਾਰਨ ਪਰੇਸ਼ਾਨ ਹੈ ਅਤੇ ਨੋਟ ਬਦਲਣ ਲਈ ਬੈਂਕਾਂ ਦੇ ਅੱਗੇ ਲੰਬੀਆਂ ਲੰਬੀਆਂ ਲਾਈਨਾ ਲਗਾਕੇ ਲੋਕ ਖੜ੍ਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਮੋਕੇ ਦਾ ਫਾਇਦਾ ਉਠਾ ਰਹੇ ਹਨ ਅਤੇ ਲੋਕਾਂ ਨੂੰ ਚੂਨਾ ਲਗਾ ਰਹੇ ਹਨ ਜਾਂ ਫਿਰ

ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜੱਥਾ ਹੋਇਆ ਪਾਕਿਸਤਾਨ ਰਵਾਨਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਹੋ ਗਿਆ।ਹਰ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਵਿਖੇ ਖਾਸ ਸਮਾਗਮ ਕਰਵਾਏ ਜਾਂਦੇ ਹਨ ਜਿਸ ਵਿੱਚ ਸ਼ਾਮਿਲ ਹੋਣ ਲਈੇ ਜੱਥਾ 3 ਰੇਲ ਗੱਡੀਆ ਰਾਹੀਂ ਰਵਾਨਾ ਹੋਇਆ। ਇਸ ਜੱਥੇ ਨੂੰ ਸ਼੍ਰੋੋਮਣੀ ਕਮੇਟੀ ਦੇ

ਲਹਿਰਾਗਾਗਾ ‘ਚ ਏ.ਟੀ.ਐਮ ਬੰਦ ਹੋਣ ਕਾਰਨ ਲੋਕ ਪਰੇਸ਼ਾਨ

ਲਹਿਰਾਗਾਗਾ ਵਿੱਚ ਵੀ ਲੋਕਾਂ ਨੂੰ ਨੋਟ ਬੰਦ ਹੋਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਸ਼ਹਿਰ ਵਿੱਚ ਕਈ ਥਾਵਾਂ ਤੇ ਏ.ਟੀ.ਐਮ ਆਊਟ ਆਫ ਸਰਵਿਸ ਹੋ ਗਏ।ਕਈ ਥਾਵਾਂ ਤੇ ਪੈਸੇ ਨਾ ਨਿਕਲਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸੇ ਕਾਰਨ ਲਹਿਰਾਗਾਗਾ ਵਿੱਚ ਕਈ ਥਾਵਾਂ ਤੇ ਲੋਕ ਬੈਂਕ ਕਰਮਚਾਰੀਆਂ ਨਾਲ ਝਗੜਦੇ ਹੋਏ ਨਜਰ ਆਏ।ਸਵੇਰੇ ਤੋਂ ਹੀ

ਪੰਜਾਬ ਪੁਲਿਸ ਦੇ ਉੱਚ-ਪੱਧਰੀ ਅਹੁਦਿਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਉੱਚ-ਪੱਧਰੀ ਅਹੁਦਿਆਂ ਦੇ ਤਬਾਦਲੇ ਕੀਤੇ ਗਏ

ਨਸ਼ੀਲਾ ਪਾਉਡਰ ਅਤੇ ਕੈਪਸੂਲ ਰੱਖਣ ਤੇ 10 ਸਾਲ ਦੀ ਸ਼ਜਾ ਅਤੇ ਜੁਰਮਾਨਾ

ਨਸ਼ਾ ਅਤੇ ਨਸ਼ਾ ਤਸਕਰਾਂ ਉੱਤੇ ਠਲ ਪਾਉਂਦੇ ਹੋਏ ਫਰੀਦਕੋਟ ਜਿਲ੍ਹਾ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਰੱਖਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਦੱਸ ਸਾਲ ਦੀ ਕੈਦ ਅਤੇ ਇੱਕ ਲੱਖ ਰੂਪਏ ਜੁਰਮਾਨੇ ਦੀ ਸਜ਼ਾ ਸੁਨਾਈ ਹੈ , ਜੇਕਰ ਕਿਸੇ ਕਾਰਣ ਵਿਅਕਤੀ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸਨੂੰ 1 ਸਾਲ ਹੋਰ ਜੇਲ ਵਿਚ ਰਹਿਣਾ ਪਵੇਗਾ | ਪ੍ਰਾਪਤ ਜਾਣਕਾਰੀ