Jan 30

ram-rahim
ਡੇਰਾ ਸਿਰਸਾ ਵੱਲੋਂ ਆਇਆ ਪੰਜਾਬ ਚੋਣਾਂ ਤੇ ਵੱਡਾ ਬਿਆਨ …

ਚੰਡੀਗੜ੍ਹ: ਡੇਰਾ ਸੱਚਾ ਸੌਦਾ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀ ਸਾਧ ਸੰਗਤ ਇਕ ਹੀ ਦਲ ਨੂੰ ਇਕਜੁੱਟ ਹੋ ਕੇ ਸਮਰਥਨ ਦੇਵੇਗੀ । ਵੀਡੀਓ ਕਾਨਫਰਸਿੰਗ ਵਿਚ ਸੰਤ ਰਾਮ ਰਹੀਮ ਨੇ ਕਿਹਾ ਕਿ ਡੇਰਾ ਕਿਸੇ ਦਲ ਨੂੰ ਸਮਰਥਨ ਨਹੀਂ ਦੇਵੇਗਾ । ਇਸ ਬਾਰੇ ਵਿਚ ਸਾਧ ਸੰਗਤ ਡੇਰਾ

ਲੁਧਿਆਣਾ ‘ਚ ਬਰੈੱਡ ਕੰਪਨੀ ਦੇ ਮੁਲਾਜ਼ਮਾਂ ਤੋਂ 74 ਲੱਖ ਰੁਪਏ ਬਰਾਮਦ

ਲੁਧਿਆਣਾ – ਸਥਾਨਕ ਸ਼ੇਰਪੁਰ ਚੌਂਕ ‘ਚ ਪੁਲਿਸ ਨੇ ਕਿਟੀ ਬਰੈੱਡ ਕੰਪਨੀ ਦੇ ਮੁਲਾਜ਼ਮਾਂ ਪਾਸੋਂ 74 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਏ.ਸੀ.ਪੀ ਲੁਧਿਆਣਾ ਕੰਵਲਜੀਤ ਸਿੰਘ ਚਾਹਲ ਨੇ ਦੱਸਿਆ ਕਿ ਮੁਲਾਜ਼ਮ ਇਹ ਨਕਦੀ ਵੈਨ ‘ਚ ਲੈ ਕੇ ਜਾ ਰਹੇ ਸਨ ਜਿਸ ‘ਚ ਬਰੈੱਡ ਦੇ ਪੈਕਟ ਵੀ ਰੱਖੇ ਹੋਏ ਸਨ। ਇਹ ਮੁਲਾਜ਼ਮ ਨਕਦੀ ਬਾਰੇ ਕੋਈ ਹਿਸਾਬ ਨਾ

amit-shah-amritsar
ਕੇਜਰੀਵਾਲ ਨੂੰ ਦਿੱਲੀ ਦੀ ਜਨਤਾ ਦੂਰਬੀਨ ਲੈ ਕੇ ਲੱਭ ਰਹੀ: ਅਮਿਤ ਸ਼ਾਹ

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੁਝ ਸਿਆਸੀ ਪਾਰਟੀਆਂ ਦੇ ਲੋਕਾਂ ਵੱਲੋਂ ਦੇਸ਼ ਦੇ ਸਭ ਤੋਂ ਸੁਲਝੇ ਹੋਏ ਨੇਤਾ ਪਰਕਾਸ਼ ਸਿੰਘ ਬਾਦਲ ਖਿਲਾਫ ਜੋ ਸ਼ਬਦਾਵਲੀ ਪ੍ਰਚਾਰ ਦੌਰਾਨ ਵਰਤੀ ਜਾ ਰਹੀ ਹੈ ਉਹ ਨਿੰਦਣਯੋਗ ਹੈ। ਅਮਿਤ ਸ਼ਾਹ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਸੂਝਵਾਨ ਸਿਆਸਤਦਾਨ ਦੱਸਿਆ

Sidhu v/s Kejriwal
ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਕਾਲਾ ਅੰਗਰੇਜ਼

ਪੂਰੇ ਪੰਜਾਬ ਚ ਭਾਵੇਂ ਮੀਂਹ  ਤੋਂ  ਬਾਅਦ ਤਾਪਮਾਨ ‘ਚ ਗਿਰਾਵਟ ਆਈ ਹੈ ਪਰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਪਾਰਾ ਪੂਰੇ ਸਿਖਰਾਂ ‘ਤੇ ਹੈ ਅਤੇ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇੱਕ ਦੂਜੇ ਤੇ ਤਿੱਖੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਉੱਥੇ ਹੀ  ਨਵਜੋਤ ਸਿੰਘ ਸਿੱਧੂ ਨੇ ਵੀ ਟਵਿੱਟਰ ਦੇ ਰਾਹੀਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਣੀ ਭੜਾਸ

panchanand giri
ਕੇਜਰੀਵਾਲ ਅੱਤਵਾਦੀ ਦੇ ਘਰ ਰੁਕਣ ਸਬੰਧੀ ਦੇਣ ਸਫਾਈ: ਗਿਰੀ

ਆਮ ਆਦਮੀ ਪਾਰਟੀ ਦੇ ਮੁੱਖੀ ਅਰਿਵੰਦ ਕੇਜਰੀਵਾਲ ਇੱਕ ਵਾਰ ਫੇਰ ਸਵਾਲਾ ਦੇ ਘੇਰੇ ‘ਚ ਹਨ। ਦਰਅਸਲ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਆਗੂਆਂ ਦੇ ਹੱਕ ”ਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੌਰੇ ‘ਤੇ ਹਨ । ਇਸੇ ਕਾਰਨ ਉਨ੍ਹਾਂ ਨੂੰ ਸਵਾਲਾ ਦੇ ਘੇਰੇ ਵਿੱਚ ਖੜਾ ਕੀਤਾ ਹੈ। ਜੂਨਾ ਅਖਾੜੇ ਦੇ ਮਹਾਤਮਾ ਅਤੇ ਮਹਾਂਕਾਲੀ ਮੰਦਰ ਪਟਿਆਲੇ ਨਾਲ ਜੁੜੇ ਹੋਏ

NAPA ਤੇ ਸਿੱੱਖ ਤਾਲਮੇਲ ਕਮੇਟੀ ਸਾਫ ਅਕਸ ਵਾਲੇ ਉਮੀਦਵਾਰਾਂ ਦੇ ਹੱੱਕ ‘ਚ

ਜਲੰਧਰ :NAPA north American Punjabi association ਤੇ ਸਿੱੱਖ ਤਾਲਮੇਲ ਕਮੇਟੀ ਨੇ ਅੱੱਜ ਜਲੰਧਰ ਵਿੱੱਚ ਅਪੀਲ ਕੀਤੀ ਕਿ ਜਿਨ੍ਹਾਂ ਉਮੀਦਵਾਰਾਂ ਨੇ ਵਿਕਾਸ ਤੇ ਭਲਾਈ ਦਾ ਕੰਮ ਕੀਤਾ ਹੈ ਤੇ ਜਿਨ੍ਹਾਂ ਦਾ ਵਿਧਾਨ ਸਭਾ ਵਿਚ ਰਹਿਣਾ ਜ਼ਰੂਰੀ ਹੈ ਉਨ੍ਹਾਂ ਨੂੰ ਅਸੀਂ ਸਮਰਥਨ ਦਿੰਦੇ ਹਾਂ ।ਆਜ਼ਾਦ ਤੌਰ ‘ਤੇ ਚੁਣੇ ਗਏ SGPC ਮੈਂਬਰ ਹਰਦੀਪ ਸਿੰਘ ਨੇ ਕਿਹਾ ਕਿ ਵਿਧਾਨ

ਹਰਸਮਿਰਤ ਬਾਦਲ ਨੇ ਬੰਟੀ ਰੋਮਾਣਾ ਦੇ ਹੱਕ ‘ਚ ਮੰਗੀਆਂ ਵੋਟਾਂ  

ਫਰੀਦਕੋਟ ਤੋਂ ਅਕਾਲੀ ਉਮੀਦਵਾਰ ਬੰਟੀ ਰੋਮਾਣਾ ਦੀ ਜਿੱਤ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਫਰੀਦਕੋਟ ਸ਼ਹਰਿ ਦੇ ਵੱਖ ਵੱਖ ਮੁਹੱਲਿਆ ਵਿਚ ਨੁੱਕਡ਼  ਮੀਟਿੰਗਾਂ ਰਾਹੀਂ ਵੋਟਾਂ ਮੰਗੀਆਂ | ਜਿਕਰਯੋਗ ਹੇ ਕਿ ਅੱਜ ਸ਼ਹਰਿ  ਦੇ ਵੱਖ ਵੱਖ ਮੁਹੱਲਿਆ ਵਿਚ ਬੰਟੀ ਰੋਮਾਣਾ ਦੇ ਹੱਕ ਵਿਚ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਕੀਤਾ ਅਤੇ ਨੁੱਕਡ਼  ਮੀਟਿੰਗਾਂ  ਨੂੰ

ਲੁਧਿਆਣਾ ‘ਚ 2500 ਵੋਟਰਾਂ ਵੱਲੋਂ Selfie With Voter ਰਿਕਾਰਡ…

ਲੁਧਿਆਣਾ : ਇਸ ਵਾਰ ਲੁਧਿਆਣਾ ਜ਼ਿਲੇ ‘ਚ 2500 ਵੋਟਰ ਆਪਣੇ ਵੋਟ ਕਾਰਡ ਦੇ ਨਾਲ ਸੈਲਫੀ ਲੈ ਕੇ ਨਵਾਂ ਰਿਕਾਰਡ ਬਣਾੳੇੁਣ ਜਾ ਰਹੇ ਹਨ, ਤੇ ਇਹਨਾਂ ਵਿਚੋਂ ਜ਼ਿਆਦਾਤਰ ਵੋਟਰ ਉਹ ਹਨ ਜਿਹਨਾਂ ਨੇ ਪਹਿਲੀ ਵਾਰ ਆਪਣੀ ਵੋਟ ਪਾਉਣੀ ਹੈ । ਡਿਪਟੀ ਕਮਿਸ਼ਨਰ ਰਵੀ ਭਗਤ ਦੀ ਦੇਖ ਰੇਖ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਪੱਖੋਵਾਲ ਰੋਡ ਇਨਡੋਰ ਸਟੇਡੀਅਮ ਵਿਚ

ਪਟਿਆਲਾ: ਕਤਲ ਮਾਮਲੇ ‘ਚ ਕਾਂਗਰਸੀ ਆਗੂ ਲਾਲ ਸਿੰਘ ਦੇ ਭਤੀਜੇ ਨੂੰ ਗ੍ਰਿਫਤਾਰ ਕਰਨ ਦੀ ਮੰਗ

ਬੀਤੇ ਦਿਨੀ ਸਮਾਣਾ ਨੇੜੇ ਪਿੰਡ ਬਾਦਾਨਪੁਰ ਦੇ ਵਾਸੀ ਇੱਕ ਨੌਜਵਾਨ ਦਾ ਪਟਿਆਲਾ ਵਿਚ ਗੋਲੀ ਮਾਰ ਕੀਤੇ ਕਤਲ ਮਾਮਲੇ ‘ਚ ਅੱਜ ਪੀੜਤ ਪਰਿਵਾਰ ਵੱਲੋਂ ਸਮਾਣਾ-ਪਟਿਆਲਾ ਰੋਡ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਬਾਦਾਨਪੁਰ ਦੇ ਵਾਸੀ ਦੇ ਕਤਲ ਦਾ ਦੋਸ਼ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਦੇ ਭਤੀਜੇ ‘ਤੇ ਹੈ।

ਤਲਵੰਡੀ ਸਾਬੋਂ ‘ਚ ਮਲੂਕਾ ਵੱਲੋਂ ਟਰੈਕਟਰ ਰੈਲੀ

ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਉਸੇ ਤਰ੍ਹਾਂ ਹੀ ਉਮੀਦਵਾਰਾਂ ਵਲੋਂ ਵੀ ਵੱਖ ਵੱਖ ਤਰੀਕਿਆ ਨਾਲ ਚੁਣਾਵ ਪ੍ਰਚਾਰ ਕੀਤਾ ਜਾ ਰਿਹਾ|  ਇਸੇ ਕੜੀ ਤਹਿਤ ਇਕ ਪੇਂਡੂ ਤਰੀਕਾ ਅਪਣਾਉਂਦਿਆਂ ਕੈਬਨਿਟ ਮੰਤਰੀ ਸਿਕੰਦਰ ਮਲੂਕਾ ਜੋ ਕਿ ਹਲਕਾ ਰਾਮਪੁਰਾ ਤੋਂ ਸ਼੍ਰੋਮਣੀ ਅਕਾਲੀਦਲ ਦੇ ਉਮੀਦਵਾਰ ਹਨ ਉਹਨਾਂ ਵਲੋਂ ਇਕ ਵਿਸ਼ਾਲ ਟਰੈਕਟਰ ਸ਼ੋਅ ਕਰ ਲੋਕਾ ਤੋਂ ਵੋਟਾਂ ਮੰਗੀਆਂ ਜਾ ਰਹੀਆਂ

Punjab-Borders
ਵਿਧਾਨ ਸਭਾ ਚੋਣਾਂ 2017: ਪੰਜਾਬ ਦੀਆਂ ਸਰਹੱਦਾਂ ਹੋਈਆਂ ਸੀਲ

ਚੰਡੀਗੜ੍ਹ: ਚੋਣਾਂ ਦੌਰਾਨ ਗੁਆਂਢੀ ਸੂਬਿਆਂ ਤੋਂ ਹੋਣ ਵਾਲੀ ਤਸਕਰੀ ਤੇ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਸਖਤੀ ਕਰਦਿਆਂ ਪੰਜਾਬ ਪੁਲਿਸ ਨੂੰ ਸੂਬੇ ਦੇ ਨਾਲ ਲੱਗੇ ਹਰਿਆਣਾ ਸਮੇਤ ਹੋਰ ਬਾਰਡਰਾਂ ਨੂੰ ਸੀਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀਮਾ ਏਰੀਆ ਵਿਚ ਵਾਧੂ ਸੁਰੱਖਿਆ ਪੁਲਿਸ ਬਲ ਦੀ ਤੈਨਾਤੀ ਕਰਨ ਲਈ ਵੀ ਕਿਹਾ ਗਿਆ ਹੈ ।

ਵਿਕਾਸ ਦੇ ਆਧਾਰ ਤੇ ਤੀਸਰੀ ਵਾਰ ਬਣੇਗੀ ਗਠਜੋੜ ਸਰਕਾਰ: ਜੀਤ ਮਹਿੰਦਰ ਸਿੰਘ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਦੇਰ ਰਾਤ ਤੱਕ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਦੀ ਅਗਵਾਈ ਹੇਠ ਰਾਮਾਂ ਮੰਡੀ ਦੇ ਵਾਰਡ ਨੰ 15 ਅਤੇ 14 ਵਿੱਚ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ।

ਕਾਂਗਰਸ ਪਾਰਟੀ ਦੇ ਹੱਕ ‘ਚ ਉਤਰੇ ਹਿਮਾਚਲ ਦੇ ਮੁੱਖ ਮੰਤਰੀ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਆਪਣੀ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਲਈ ਸਾਰੇ ਹੀ ਸਿਆਸੀ ਆਗੂ ਚੋਣ ਪ੍ਰਚਾਰ ਕਰ ਰਹੇ ਹਨ ਜਿਸਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦ੍ਰ ਸਿੰਘ ਵੀ ਮੈਦਾਨ ਵਿਚ ਆਗਏ ਹਨ ਜਿੰਨਾ ਨੇ ਕਾਂਗਰਸ ਦੇ ਹੱਕ ਵਿਚ ਚੁਣਾਵੀ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹਨਾ ਇਸ

ਲੁਧਿਆਣਾ ਪੁਲਿਸ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੱਡਿਆ ਚੇਤਨਾ ਮਾਰਚ

ਚੋਣਾ ਦਾ ਸਮਾ ਦਿਨੋ ਦਿਨ ਨਜਦੀਕ ਅਰਿਹਾ ਹੈ ਜਿਸਦੇ ਚਲਦਿਆਂ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲੋਭ, ਲਾਲਚ ਦੇ ਕਰਨ ਦੇ ਲਈ ਚੇਤਨਾ ਮਾਰਚ ਕੱਡੇ ਜਾ ਰਹੇ ਹਨ ਜਿਸਦੇ ਚਲਦਿਆਂ ਲੁਧਿਆਣਾ ਵਿਖੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਦੇ ਮਕਸਦ ਨਾਲ ਸਬ-ਡਿਵੀਜ਼ਨ ਸਾਹਨੇਵਾਲ ਦੀ ਪੁਲਸ ਵੱਲੋਂ ਏ. ਸੀ. ਪੀ. ਸਾਹਨੇਵਾਲ ਗੁਰਮੀਤ ਸਿੰਘ ਕਿੰਗਰਾ

ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਪਤਨੀ ‘ਤੇ ਹਮਲਾ

ਲੁਧਿਆਣਾ- ਸਥਾਨਕ ਬਸੰਤ ਵਿਹਾਰ ਇਲਾਕੇ ‘ਚ ਅੱਜ ਸਵੇਰੇ 10 ਵਜੇ ਦੇ ਕਰੀਬ ਹਲਕਾ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਪਤਨੀ ਕੋਮਲਪ੍ਰੀਤ ਕੜਵਲ ਉੱਪਰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਸ਼੍ਰੀਮਤੀ  ਕੜਵਲ ਚੋਣ ਪ੍ਰਚਾਰ ਕਰਨ ਲਈ ਆਪਣੀ ਕਾਰ ‘ਤੇ ਬਸੰਤ ਵਿਹਾਰ ਇਲਾਕੇ ਜਾ ਰਹੇ ਸਨ। ਹਮਲਾਵਰਾਂ ਵੱਲੋਂ ਉਨ੍ਹਾਂ ਦੀ ਕਾਰ ਰੋਕ

Candidates face Criminal Charges
ਪੰਜਾਬ ਚੋਣਾਂ 2017: ਕਾਂਗਰਸ ਤੇ ਆਪ ਦੇ ਸਭ ਤੋਂ ਵੱਧ ਦਾਗੀ ਉਮੀਦਵਾਰ, 100 ਉਮੀਦਵਾਰਾਂ ਤੇ ਖਿਲਾਫ ਅਪਰਾਧਕ ਮਾਮਲੇ ਦਰਜ

ਚੰਡੀਗੜ੍ਹ: ਪੰਜਾਬ ਚੋਣ ਮੈਦਾਨ ਵਿਚ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਦੇ ਕਈ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ । ਪੰਜਾਬ ਵਿਚ ਕਰੀਬ 101 ਉਮੀਦਵਾਰਾਂ ਖਿਲਾਫ ਅਪਰਾਧਕ ਮਾਮਲੇ ਦਰਜ ਹਨ, ਜਿਹਨਾਂ ਵਿਚ ਮਰਡਰ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਤਹਿਤ ਦਰਜ ਮਾਮਲੇ ਵੀ ਸ਼ਾਮਲ ਹਨ । ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰਨ ਵਾਲਿਆਂ ਵਿਚ ਪ੍ਰਮੁੱਖ ਹਨ ਨਵਜੋਤ ਸਿੰਘ

ਬੂੰਦ ਬੂੰਦ ਪਾਣੀ ਨੂੰ ਤਰਸਦੇ ਸਰਹਦੀ ਇਲਾਕਾ ਵਾਸੀ

ਭਾਰਤ ਪਾਕਿਸਤਾਨ ਦੇ ਸਰਹਦੀ ਇਲਾਕੇ ਦੇ ਅਖੀਰਲੇ ਸ਼ਹਿਰ ਖੇਮਕਰਨ ਦੇ ਲੋਕ ਬੂੰਦ ਬੂੰਦ ਪਾਣੀ ਨੂੰ ਤਰਸ ਰਹੇ ਹਨ । ਜਾਣਕਾਰੀ ਮੁਤਾਬਕ ਖੇਮਕਰਨ ਸ਼ਹਿਰ ਅੰਦਰ ਬਣੀਆਂ ਦੋ ਪਾਣੀਆਂ ਦੀਆਂ ਟੈਂਕੀਆਂ ਵਿਚ ਪਾਣੀ ਨਹੀਂ ਹੁੰਦਾ ਜਿਸ ਕਰਨ ਇਲਾਕੇ ਦੇ ਵਸਨੀਕਾਂ ਨੂੰ ਬੂੰਦ ਬੂੰਦ ਲਈ ਤਰਸਨਾ ਪੈ ਰਿਹਾ ਹੈ | ਆਪਣੀ ਮੁਸ਼ਕਿਲ ਨੂੰ ਸਾਂਝਾ ਕਰਦਿਆਂ ਲੋਕਾਂ ਨੇ  ਨੇ

ਕਮਾਦ ‘ਚ ਲੱਗੀ ਭਿਆਨਕ ਅੱਗ ਨੇ ਤਬਾਹ ਕੀਤੀ ਫਸਲ

ਜਲੰਧਰ ਨੇੜਲੇ ਪਿੰਡ ਨੁੱਸੀ ਵਿਖੇ ਕਮਾਦ ਦੇ ਖੇਤ ਵਿਚ ਭਿਆਨਕ ਅੱਗ ਨੇ ਚਾਰ ਲੱਗ ਗਈ ਜਿਸ ਨਾਲ ਤਕਰੀਬਨ ਚਾਰ ਖੇਤ ਬੁਰੀ ਤਰ੍ਹਾਂ ਨਾਸ ਹੋ ਗਏ | ਜਾਣਕਾਰੀ ਮੁਤਾਬਕ ਇਹ ਅੱਗ ਬਿਜਲੀ ਦੀ ਸਪਾਰਕਿੰਗ ਨਾਲ ਲੱਗੀ ਜਿਸ ਵਿਚ ਪੀੜਤ ਰਜਿੰਦਰ ਸਿੰਘ ਦੇ ਖੇਤਾਂ ਵਿਚ ਬੀਜੀ ਗੰਨੇ ਦੀ ਫਸਲ ਨੁਕਸਾਨੀ ਗਈ। ਇਸ ਘਟਨਾ ਦੀ ਸੂਚਨਾ ਆਲੇ-ਦੁਆਲੇ ਦੇ

Amit Shah
ਪੰਜਾਬ ਚੋਣਾ ਦੇ ਲਈ ਅਮਿਤ ਸ਼ਾਹ ਅੱਜ ਲੁਧਿਆਣਾ ‘ਚ ਕਰਨਗੇ ਰੈਲੀ

ਪੰਜਾਬ ਵਿਧਾਨ ਸਭਾ ਚੋਣਾ ਨੂੰ ਦੇਖਦੇ ਭਾਜਪਾ ਦੇ ਮੁੱਖੀ ਅਮਿਤ ਸ਼ਾਹ ਅੱਜ ਲੁਧਿਆਣਾ ਵਿਚ ਆਪਣੀ ਰੈਲੀ ਕਰਨਗੇ। ਇਸ ਤੋਂ ਪਹਿਲਾ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਟਕਪੂਰਾ ਵਿਚ ਆਪਣੀ ਚੋਣ ਰੈਲੀ ਕੀਤੀ ਸੀ ਜਿਸ ਵਿਚ ਉਹਨਾਂ ਇਹ ਗੱਲ ਆਖੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਕੇਂਦਰ ਜਲਦ ਤੋਂ

ਪਿੰਡ ਕੋਟਲੀ ਵਿਖੇ ਕਾਂਗਰਸ ਨੂੰ ਝਟਕਾ 15 ਪਰਿਵਾਰ ਅਕਾਲੀ ਦਲ ‘ਚ ਹੋਏ ਸ਼ਾਮਿਲ

ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਪਿੰਡ ਕੋਟਲੀ ਵਿੱਚ ਉਸ ਸਮੇਂ ਝਟਕਾ ਲੱਗਾ, ਜਦੋਂ 15 ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਵਰਣਨ ਯੋਗ ਹੈ ਕਿ ਪਿੰਡ  ਕੋਟਲੀ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪਿੰਡ ਹੈ ਅਤੇ ਮੋਜੂਦਾ ਸੰਸਦ ਰਵਨੀਤ ਸਿੰਘ ਬਿੱਟੂ ਅਤੇ ਗੁਰਕੀਰਤ ਸਿੰਘ ਕੋਟਲੀ ਦਾ ਪਿੰਡ