Feb 04

Sukhbir Singh Badal
ਸੁਖਬੀਰ ਬਾਦਲ ਦਾ ਕੈਪਟਨ ਤੇ ਨਿਸ਼ਾਨਾ

ਸੁਖਬੀਰ ਬਾਦਲ ਨੇ ਵੋਟ ਪਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਸ਼ਬਦਾਂ ਦਾ ਹਮਲਾ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਜਮਾਨਤ ਜਬਤ ਹੋਵੇਗੀ। ਉਹਨਾਂ ਕਿਹਾ ਕਿ ਅਕਾਲੀ ਦੱਲ ਦੀ ਜਿੱਤ ਦੇ ਰਸਤੇ ਸਾਫ

ਜਲੰਧਰ ‘ਚ ਕ੍ਰਿਕਟਰ ਹਰਭਜਨ ਸਿੰਘ ਨੇ ਪਾਈ ਵੋਟ

ਜਲੰਧਰ ‘ਚ ਕ੍ਰਿਕਟਰ ਹਰਭਜਨ ਸਿੰਘ ਨੇ ਪਾਈ

ਮੋਹਾਲੀ ‘ਚ ਹੁਣ ਤਕ 22 % , ਜਲਾਲਾਬਾਦ ‘ਚ 20 % ਤੇ ਸ਼੍ਰੀ ਚਮਕੌਰ ਸਾਹਿਬ ‘ਚ 20 ਫੀਸਦੀ ਵੋਟਿੰਗ

ਮੋਹਾਲੀ ‘ਚ ਹੁਣ ਤਕ 22 % , ਜਲਾਲਾਬਾਦ ‘ਚ 20 % ਤੇ ਸ਼੍ਰੀ ਚਮਕੌਰ ਸਾਹਿਬ ‘ਚ 20 ਫੀਸਦੀ

ਜਾਣੋ ਹੁਣ ਤੱੱਕ ਕਿਹੜੇ ਸ਼ਹਿਰ ’ਚ ਹੋਈ ਕਿੰਨੇ ਪ੍ਰਤੀਸ਼ਤ ਵੋਟਿੰਗ

ਪੰਜਾਬ ‘ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਲੋਕ ਹੁੰਮਹੁੰਮਾ ਕੇ ਪੋਲਿੰਗ ਬੂਥਾਂ ‘ਤੇ ਆਪੋ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਬਟਨ ਦੱਬਣ ਪੁੱਜ ਰਹੇ ਹਨ। ਲੋਕਾਂ ਦੇ ਨਾਲ-ਨਾਲ ਉਮੀਦਵਾਰ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਹਰ ਪੋਲਿੰਗ ਬੂਥ ‘ਤੇ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਪੰਜਾਬ ਵਿੱੱਚ ਚੋਣਾਂ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈਆ ਹਨ,ਇਸਦੇ ਨਾਲ ਹੀ ਵੋਟਰਾਂ ਵਿੱਚ ਵੀ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ।ਨੋਜਵਾਨ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਆਪਣੀ ਵਾਰੀ ਦਾ ਇੰਤਜਾਰ ਕਰਦੇ ਹੋਏ ਨਜ਼ਰ ਆਏ।ਇਸ ਵਾਰ ਚੋਣਾਂ ਦਾ ਨਸ਼ਾ ਨੌਜਵਾਨਾਂ ਤੇ ਇਸ ਕਦਰ ਹਾਵੀ ਰਿਹਾ ਕਿ ਇੱਕ ਨੌਜਵਾਨ ਵਿਆਹ ਦੀ ਡਰੈਸ ਵਿੱਚ ਹੀ ਵੋਟ

ਮੁੱਖ ਮੰਤਰੀ ਬਾਦਲ ਨੇ ਲੰਬੀ ਤੋਂ ਪਾਈ ਵੋਟ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਵੋਟ ਹਲਕਾ ਲੰਬੀ ਤੋਂ ਪਾਈ।  ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਹਲਕਾ ਲੰਬੀ ਤੋਂ ਪਾਈ

ਲੰਬੀ ਪਹੁੰਚੇ ਮੁੱੱਖ ਮੰਤਰੀ ਤੇ ਉਪ ਮੁੱੱਖ ਮੰਤਰੀ ਬਾਦਲ

ਲੰਬੀ ਪਹੁੰਚੇ ਮੁੱੱਖ ਮੰਤਰੀ ਤੇ ਉਪ ਮੁੱੱਖ ਮੰਤਰੀ

106 ਸਾਲਾ ਬਜ਼ੁਰਗ ਮਾਲੀ ਦੇਵੀ ਪਹੁੰਚੀ ਵੋਟ ਪਾਉਣ

106 ਸਾਲਾ ਬਜ਼ੁਰਗ ਮਾਲੀ ਦੇਵੀ ਪਹੁੰਚੀ ਵੋਟ

ਐਨ ਕੇ ਸ਼ਰਮਾ ਤੇ ਦੀਪਇੰਦਰ ਢਿਲੋਂ ਵੀ ਪਹੁੰਚੇ ਵੋਟ ਪਾਉਣ

ਐਨ ਕੇ ਸ਼ਰਮਾ ਤੇ ਦੀਪਇੰਦਰ ਢਿਲੋਂ ਵੀ ਪਹੁੰਚੇ ਵੋਟ

ਡੇਰਾ ਬੱਸੀ: ਝਾੜੂ ਦਾ ਬਟਨ ਦੱਬਣ ਨਾਲ ਟੁੱਟਿਆ ਵੋਟਿੰਗ ਮਸ਼ੀਨ ਦਾ ਬਟਨ

ਹਲਕਾ ਡੇਰਾਬੱਸੀ ਦੇ ਪਿੰਡ ਨਗਲਾ ਨਜਦੀਕ ਜੀਰਕਪੁਰ ਵਿਖੇ ਲੋਕਾਂ ਵਲੋਂ ਲਗਾਤਾਰ ਝਾੜੂ ਦਾ ਬਟਨ ਦੱਬਣ ਕਾਰਨ ਝਾੜੂ ਦੇ ਨਿਸ਼ਾਨ ਵਾਲਾ ਬਟਨ ਹੀ ਟੁੱਟ ਗਿਆ। ਦੇਖਿਆ ਜਾਵੇ ਤਾਂ ਵੋਟਿੰਗ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਲੋਕਾਂ ਨੇ ਇਹ ਕਾਰਨਾਮਾ ਕਰ

ਮੋਹਾਲੀ ਫੇਸ 3 ਬੀ -1 ‘ਚ ਭਗਵੰਤ ਮਾਨ ਨੇ ਪਾਈ ਵੋਟ

ਮੋਹਾਲੀ ਫੇਸ 3 ਬੀ -1 ‘ਚ ਭਗਵੰਤ ਮਾਨ ਨੇ ਪਾਈ

ਪਰਮਿੰਦਰ ਸਿੰਘ ਢੀਂਡਸਾ ਨੇ ਪਾਈ ਵੋਟ

ਲਹਿਰਾਗਾਗਾ ਤੋਂ ਚੋਣ ਲੜ੍ਹ ਰਹੇ ਪੰਜਾਬ ਦੇ ਵਿੱੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਾਈ ਵੋਟ। ਢੀਂਡਸਾ ਨੇ ਆਪਣੇ ਪਰਿਵਾਰ ਸਮੇਤ ਜਾ ਕੇ ਸੰਗਰੂਰ ਦੇ ਪਿੰਡ ਉਭਾਵਾਲ ਵਿੱਖੇ ਵੋਟ

ਹਲਕਾ ਮਜੀਠਾ ‘ਚ ਬੂਥ ਨੰਬਰ 35 ਦੀ ਵੋਟਿੰਗ ਮਸ਼ੀਨ ਹੋਈ ਖਰਾਬ

ਪੰਜਾਬ ਵਿਧਾਨ ਸਭਾ ਚੋਣਾਂ ਹਲਕਾ ਮਜੀਠਾ ਦੇ ਬੂਥ ਨੰਬਰ 35 ਵਿਚ ਵੋਟਿੰਗ ਮਸ਼ੀਨ ਖਰਾਬ ਹੋ ਗਈ ਹੈ। ਜਿਸ ਦੇ ਕਾਰਨ ਲੋਕ ਕਤਾਰਾਂ ਵਿਚ ਖੜੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ।

PM Narendra Modi launches mobile app 'Bhim' to make digital payments
ਵੱਧ ਤੋਂ ਵੱਧ ਲੋਕ ਵੋਟ ਪਾਉਣ : ਪੀ.ਐਮ. ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਗੋਆ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੰਜਾਬ ਅਤੇ ਗੋਆ ਦੇ ਵਾਸੀਆਂ ਨੂੰ ਕਿਹਾ ਹੈ ਕਿ ਹਰ ਇੱਕ ਦਾ ਫਰਜ਼ ਬਣਾ ਹੈ ਕਿ ਆਪਣੀ ਵੋਟ ਪਾਉਣ। ਇਸ ਲਈ ਵੱਧ ਤੋਂ ਵੱਧ ਲੋਕ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਜਾਣ। All the people to voted in elections

free cab service
‘ਫ੍ਰੀ ਕੈਬ ਸੇਵਾ’ ਰਾਹੀਂ ਵੋਟ ਪਾ ਰਹੇ ਹਨ ਅਪਾਹਜ ਲੋਕ

ਪੰਜਾਬ ਵਿਧਾਨ ਸਭਾ ਚੋਣਾਂ 2017 ਦਾ ਉਤਸ਼ਾਹ ਹਰ ਪਾਸੇ ਦੇਖਿਆ ਜਾ ਸਕਦਾ ਹੈ। ਜਿਥੇ ਹਰ ਪਾਸੇ ਲੋਕ ਆਪਣੇ ਵਲੋਂ ਚੁਣੇ ਜਾਣ ਵਾਲੇ ਪ੍ਰਤੀਨਿਧੀ ਨੂੰ ਵੋਟ ਪਾਉਣ ਲਈ ਜਾਰਹੇ ਹਨ। ਅਜਿਹੇ ਵਿਚ ਸ਼ਰੀਰਕ ਪੱੱਖੋਂ ਅਸਮਰਥ ਲੋਕਾਂ ਤੋਂ ਵੋਟ ਦਾ ਅਧਿਕਾਰ ਵਿਹੁਣਾ ਨਾ ਰਹਿ ਜਾਵੇ ਇਸ ਲਈ ਜਿਲ੍ਹਾ ਪ੍ਰਸ਼ਾਸਨ ਨੇ ਮੁਫਤ ਕੈਬ ਸੇਵਾ ਦਾ ਪ੍ਰਬੰਧ ਕੀਤਾ ਹੈ।

ਜਾਣੋ ਕਿਸ-ਕਿਸ ਉਮੀਦਵਾਰ ਕੀਤਾ ਆਪਣੇ ਵੋਟ ਹੱੱਕ ਦਾ ਇਸਤਮਾਲ

ਪੰਜਾਬ ਦੇ 22,700 ਪੋਲਿੰਗ ਬੂਥਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ ਇਹ ਵੋਟਾਂ ਹੋ ਰਹੀਆਂ ਹਨ। ਇਸ ਵਾਰ ਚੋਣ ਮੈਦਾਨ ‘ਚ ਕਈ ਦਿਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ। ਪੰਜਾਬ ਦੇ 1.98 ਕਰੋੜ ਤੋਂ ਵਧ ਵੋਟਰ ਅੱਜ ਇਹ ਫੈਸਲਾ ਕਰ ਲੈਣਗੇ ਕਿ 11 ਮਾਰਚ ਨੂੰ ਪੰਜਾਬ ਦੀ ਕਿਹੜੀ

LDG-Akalidal-office-attack
ਅਕਾਲੀ ਦਲ ਉਮੀਦਵਾਰ ਦੇ ਦਫਤਰ ਤੇ ਹੋਇਆ ਹਮਲਾ, ਅਣਪਛਾਤੇ ਵਿਅਕਤੀਆਂ ਨੇ ਕੀਤੀ ਭੰਨਤੋੜ

ਲੁਧਿਆਣਾ : ਲੁਧਿਆਣਾ ਦੱਖਣੀ ਹਲਕੇ ਵਿਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦ ਸ਼੍ਰੋਮਣੀ ਅਕਾਲੀ ਦਲ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਦੇ ਦਫਤਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਘਟਨਾ ਸ਼ੁੱੱਕਰਵਾਰ ਰਾਤ ਦੀ ਹੈ। ਗਾਬੜੀਆ ਨੇ ਇਸ ਹਮਲੇ ਪਿੱਛੇ ਬੈਂਸ ਭਰਾਵਾਂ ਦਾ ਹੱਥ ਹੋਣ ਦੀ ਗੱਲ ਕਹੀ ਹੈ, ਉਹਨਾਂ ਦਾ

ਪੰਜਾਬ ਚੋਣਾਂ 2017:ਵੱਡੀਆਂ ਪਾਰਟੀਆਂ ਦੀ ਮਾਲਵਾ ਅਤੇ ਦੁਆਬਾ ’ਤੇ ਨਜ਼ਰ

4 ਫਰਵਰੀ ਨੂੰ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ ਹੋਣ ਜਾ ਰਹੀ ਵੋਟਿੰਗ ‘ਤੇ ਉਂਜ ਸਾਰੀਆਂ ਪਾਰਟੀਆਂ ਦੀ ਦਿਲਚਸਪੀ ਰਹੇਗੀ ਪਰ ਵੱਡੀ ਪਾਰਟੀਆਂ ਲਈ ਖ਼ਾਸ ਤੌਰ ‘ਤੇ ਮਾਲਵਾ ਅਤੇ ਦੋਆਬਾ ‘ਚ ਹੋਣ ਵਾਲੀ ਵੋਟਿੰਗ ‘ਤੇ ਸਾਰੀਆਂ ਪਾਰਟੀਆਂ ਦੀ ਦਿਲਚਸਪੀ ਰਹੇਗੀ ਕਿਉਂਕਿ ਵੱਡੀਆਂ ਪਾਰਟੀਆਂ ਨੂੰ ਇਨ੍ਹਾਂ ਇਲਾਕਿਆਂ ‘ਚ ਹੀ ਆਸਾਂ ਹਨ ਕਿ ਇਸ ਵਾਰ ਮੌਨ ਦੀ

ਕਾਂਗਰਸੀ ਉਮੀਦਵਾਰ ਪਰਗਟ ਸਿੰਘ ਨੇ ਜਲੰਧਰ ਤੋਂ ਪਾਈ ਵੋਟ

ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਕਾਂਰਗਸ ਦੇ ਉਮੀਦਵਾਰ ਪਰਗਟ ਸਿੰਘ ਨੇ ਜਲੰਧਰ ਦੇ ਬੂਥ ਨੂੰਰ 66 ਤੋਂ ਆਪਣੀ ਵੋਟ ਪਾਈ।  

ਸ਼੍ਰੀ ਅਕਾਲ ਤਖਤ ਫਰਜ਼ੀ ਚਿੱਠੀ ਮਾਮਲਾ, ਪੁਲਿਸ ਨੇ ਕੀਤਾ ਮਾਮਲਾ ਦਰਜ

ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਵਲੋਂ ਚੋਣਾਂ ਸਬੰਧੀ ਝੂਠੀ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਉੱਤੇ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੰਜਾਬ ਪੁਲਿਸ ਦੀ ਸਾਈਬਰ ਸੈਲ ਨੇ ਮੋਹਾਲੀ ਦੇ ਵਾਸੀ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਤੇ ਧਾਰਾ 420, 467, 468, 471, 295-ਏ, 66-ਡੀ, ਆਈ.ਟੀ. ਅਧਿਨ